5301
Jokes Majaak / Re: santa te chicken,,,
« on: March 11, 2011, 08:15:56 AM »:wait: :wait: :wait: ena hassa gill sahib
veer tere chutkle ta vakhiyan dukhn la dinde aa eh ta aje haasa hi aa :D:
This section allows you to view all posts made by this member. Note that you can only see posts made in areas you currently have access to. 5301
Jokes Majaak / Re: santa te chicken,,,« on: March 11, 2011, 08:15:56 AM »:wait: :wait: :wait: ena hassa gill sahib veer tere chutkle ta vakhiyan dukhn la dinde aa eh ta aje haasa hi aa :D: 5302
Shayari / Re: ਪੀ ਜੇ 'ਤੇ ਗਾਲਿਬ ਦਾ ਵਿਆਹ« on: March 11, 2011, 07:32:43 AM »ਮੇਰੀ ਵਹੁਟੀ ਵੇਖ ਸਾਰਿਆਂ ਦੇ ਸਾਹ ਖੜ ਗਏ ਸਰਪੰਚ ਜੀ ਫਿਰ ਚੁਬਾਰੇ ਚੜ ਗਏ ਕੁੜੀਆਂ ਭਾਬੀ ਨੂੰ ਲੈ ਰੋਟੀ ਖਾਣ ਲੱਗੀਆਂ ਤੇ ਬਾਕੀ ਸਾਰੇ ਫਿਰ ਪੀਣ ਅੰਦਰ ਵੜ ਗਏ SHUKEEN MUNDA ਪੀ ਪੀ ਕੇ ਝੱਲਾ ਹੋ ਗਿਆ RAV GILL ਨੇ ਸ਼ੁਕੀਨ ਹੱਥੋਂ ਪਿਸਟਲ ਖੋਹ ਲਿਆ ਫਾਇਰ ਕਰੀ ਜਾਵੇ ਨਾਲੇ ਸਭ ਨੂੰ ਡਰਾਵੇ ਕੁੜੀਆਂ ਨੇ ਡਰ ਕੇ ਸੀ ਬੂਹਾ ਢੋਹ ਲਿਆ SHUKEEN ਆਪ ਪੂਰਾ ਟੱਲੀ ਹੋ ਕੇ ਲਿਟਿਆ VIKRAM ਨੇ ਉਹਨੂੰ ਸੁੱਤੇ ਪਏ ਨੂੰ ਕੁੱਟ ਸੁੱਟਿਆ GUJJAR ਨੇ ਸਰਪੰਚ ਨੂੰ ਸੁਨੇਹਾ ਘੱਲਿਆ ਖੋਤੇ ਦਾ ਖਿਆਲ ਛੱਡ, ਤੂੰ ਹੁਣ ਥੱਲੇ ਆ ਚਾਚਾ ਅਤਰਾ ਵੀ ਖੜਾ ਪਾਈ ਜਾਵੇ ਰੌਲਾ ਵਿਆਹ ਚ ਇਹ ਕੀ ਹੋ ਗਿਆ ਭੇਜੋ ਕੋਈ ਸੁਨੇਹਾ ਗਰਨੇਡ ਸਿੰਘ ਨੂੰ ਹੁਣ ਕਿਥੇ ਉਹ ਗਿਆ ਮੈਂ ਖੜਾ ਡਰੀ ਜਾਵਾਂ, SAGHI ਹੱਥ ਵਹੁਟੀ ਨੂੰ ਸੁਨੇਹੇ ਘੱਲੀ ਜਾਵਾਂ ਕਿਤੇ ਉਹ ਨਾ ਡਰ ਜਾਵੇ ਨਾਲੇ ਹੱਥ ਬੰਨਾ ਵਿਕਰਮ ਸਾਹਮਣੇ ਕਿ ਉਹ ਚੁਪ ਕਰ ਜਾਵੇ ਬਾਹਲਾ ਰੌਲਾ ਵਧਿਆ ਤੇ ਖੋਤੇ ਨੇ ਚੁਬਾਰੇ ਉਤੋ ਛਾਲ ਮਾਰਤੀ ਛੜੇ ਨੇ ਵਿਹੜੇ ਚ ਆ ਕੇ ਰੌਲਾ ਚੁਕ ਤਾ ਖੋਤੇ ਨੇ ਸਰਪੰਚ ਖਾਤਰ SUCIDE ਕਰ ਲਈ ਫੜਿਆ ਨਾ ਜਾਵੇ RAV GILL ਤਾਂ ਭੰਬੀਰੀ ਬਣਿਆ ਸ਼ੌਂਕੀ ਉਹਦੇ ਮੂਹਰੇ ਐਂਵੇ ਫਿਰੇ ਤਣਿਆ ਆ ਕੇ ਗਰਨੇਡ ਸਿੰਘ ਝਗੜਾ ਮੁਕਾਇਆ ਇਕੋ ਸਾਹੇ ਉਹਨੇ ਫਿਰ RAV GILL ਨੂੰ ਸੀ ਢਾਇਆ ਹਾਏ ਰੱਬਾ ਮੈਨੂੰ ਸੁਖ ਦਾ ਸੀ ਸਾਹ ਆਇਆ 5303
Jokes Majaak / Re: santa te chicken,,,« on: March 10, 2011, 10:57:47 PM »
:D: :D: :D: :D: :D: :D: :D: :D: :D: :D: :D: :D: :D: :D: :D: :D:
5304
Shayari / Re: ਪੀ ਜੇ 'ਤੇ ਗਾਲਿਬ ਦਾ ਵਿਆਹ« on: March 10, 2011, 10:48:09 PM »vase galib bai ji tuadha viah murder hai ja sucide ??? eh tan baad ch dasda k murder aa k sucide,tu das mainu k tu doli vali kar de tyra ch sooye kyun mare? enna gussa :D: :D: :D: :D: :D: 5305
Shayari / Re: ਪੀ ਜੇ 'ਤੇ ਗਾਲਿਬ ਦਾ ਵਿਆਹ« on: March 10, 2011, 10:45:34 PM »sadi bhabhi taan baahli hi sohni a 8-> ...par hun lokaan di buri najar ton v bachaoni a..chalo hun sare mai bhabhi nu roti hle khavoni a. :rockon: :rockon: :rockon: :rockon: saghi mera bapu vehre ch do vaar dig chuka ,per chal koi na tu meri vahuti da kheyal rakhi :blush: 5306
Shayari / Re: ਪੀ ਜੇ 'ਤੇ ਗਾਲਿਬ ਦਾ ਵਿਆਹ« on: March 10, 2011, 02:14:37 PM »ਆ ਗਿਆ ਸੀ ਸ਼ੌਂਕੀ ਮੂੰਹ ਮੱਥਾ ਸਵਾਰ ਕੇ ਮੈਂ ਵੀ ਉਹਨੂੰ ਹਾਂ ਕਹਿ ਤੀ ਹਾਰ ਕੇ ਪੈਰੀਂ ਹੱਥ ਲਾ ਕੇ ਸ਼ੌਂਕੀ ਭਾਬੀ ਕੋਲ ਜਾ ਕੇ ਬਹਿ ਗਿਆ ਕਹਿੰਦਾ ਭਾਬੀ ਅੱਜ ਬੁਰੀ ਹੋਈ ਮੇਰੇ ਨਾਲ ਬੋਲਣ ਨਹੀ ਦਿੱਤਾ ਮੈਨੂੰ ਕਿਸੇ ਨੇ ਤੇਰੇ ਨਾਲ ਹੋਇਆ ਕੀ ਜੇ ਅੱਜ ਦੋ ਘੁੱਟ ਸੀ ਮੈਂ ਲਾ ਲਏ ਹੋ ਗਿਆ ਸੀ ਟੱਲੀ ਮੈਂ ਤਾਂ ਵੀਰ ਦੇ ਵਿਆਹ ਤੇ ਮੈਂ ਤੇਰਾ ਦਿਓਰ ਲਾਡਲਾ ,ਮੈਨੂੰ ਗੋਦੀ ਅੱਜ ਬਹਿਣ ਦੇ ਚੜ ਜਾਊਂ ਮੈਂ ਸੂਲੀ ,ਤੇਰੇ ਇਕ ਵਾਰੀ ਕਹਿਣ ਤੇ ਥੋੜਾ ਸ਼ਰਮਾਅ ਕੇ ਉਹਨੇ ਸ਼ੌਂਕੀ ਗੋਦੀ ਚ ਬਿਠਾ ਲਿਆ ਕਰ ਕੀ ਮੈਂ ਸਕਦਾ ਸੀ ,ਮੈਂ ਵੀ ਠੰਡਾ ਸਾਹ ਲਿਆ ਲੈ ਕੇ ਸ਼ਗਨ ਸ਼ੌਂਕੀ ਬਾਗੋ ਬਾਗ ਹੋ ਗਿਆ ਕਹਿੰਦਾ ਭਾਬੀ ਅੱਜ ਤੋਂ ਗੁਲਾਮ ਤੇਰਾ ਹੋ ਗਿਆ 5307
Shayari / Re: ਪੀ ਜੇ 'ਤੇ ਗਾਲਿਬ ਦਾ ਵਿਆਹ« on: March 10, 2011, 01:55:18 PM »mai ta bhabhi nu jaffi pauni aa :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: tainu ta ban kervauna paina viah cho,jaffiyan kitho aa gayiya :thaa: :thaa: :thaa: :thaa: 5308
Shayari / Re: ਪੀ ਜੇ 'ਤੇ ਗਾਲਿਬ ਦਾ ਵਿਆਹ« on: March 10, 2011, 01:53:13 PM »ik waar khota thlle laah lo mur k srpanch di v koi scheme launde aa :wait: veer sarpanch ik vaar akh maar deve khote nu ,fer dekhi kive aunda khota uden khattola ban k kothe ton :D: :D: :D: 5309
Shayari / Re: ਪੀ ਜੇ 'ਤੇ ਗਾਲਿਬ ਦਾ ਵਿਆਹ« on: March 10, 2011, 01:46:51 PM »
shaunki ,tu hi baithna godi ch ta ,iko ta deor aa meri vahuti da ,per ah sarpanch khiler gaya ehnu kive katha kariye :D: :D: :D: :D: 5310
Shayari / Re: ਪੀ ਜੇ 'ਤੇ ਗਾਲਿਬ ਦਾ ਵਿਆਹ« on: March 10, 2011, 01:40:59 PM »o gall suno gs di bandook sentijatt de hath aagi te ohnei bahr moriya kartiya tent ch fire maar maar k ohnu farrro saare bhabi baad ch dekhde aa nhi ta tambboo da khrcha v pei jana :superhappy: veer aa sarpanch khota lai ayea pta ni kitho,santijatt nu keh goli maar ehde khote de, tent di koi gall nhi,ohda kharcha khote di khall vech k kadh lvange :D: :D: :D: :D: :D: 5311
Shayari / Re: ਪੀ ਜੇ 'ਤੇ ਗਾਲਿਬ ਦਾ ਵਿਆਹ« on: March 10, 2011, 01:36:50 PM »khote da ta pta nhi je tu bhabhi nu par na lai ke gya a te fer :D: :D: :D: :D: :D: :D: :D: :D: :D: :D: :D: :D: :D: :D: :D: :D: :D: tu chal hun chubare ch khota boli janda ,kyun mere bapu to chhitr pavaune aa tusi,uto shaunki khul gaya aa :D: :D: :D: 5312
Shayari / Re: ਪੀ ਜੇ 'ਤੇ ਗਾਲਿਬ ਦਾ ਵਿਆਹ« on: March 10, 2011, 01:32:02 PM »ਇਨੇ ਨੂੰ ਇਕ ਕਾਰਾ ਹੋਰ ਹੋ ਗਿਆ ਵਿਕਰਮ ਨੇ ਜਾ ਕੇ ਸ਼ੌਂਕੀ ਖੋਲਤਾ ਹੁਣ ਉਹ ਫਿਰੇ ਭਾਬੀ ਵਾਲਾ ਕਮਰਾ ਟੋਲਦਾ 5313
Shayari / Re: ਪੀ ਜੇ 'ਤੇ ਗਾਲਿਬ ਦਾ ਵਿਆਹ« on: March 10, 2011, 01:26:37 PM »ਨੱਚ ਟੱਪ ਭੰਗੜੇ ਪਾ ਵਿਹਲੇ ਸਾਰੇ ਹੋ ਗਏ ਕੱਠੇ ਹੋ ਸਾਰੇ ਮੇਰੀ ਵਹੁਟੀ ਕੋਲ ਖਲੋ ਗਏ ਸਾਰੇ ਛੜੇ ਜੇਠ ਵੀ ਦਿਉਰ ਹੋ ਗਏ ਮੂੰਹ ਤਾਂ ਦਿਖਾਦੇ ਭਾਬੀ ,ਰੌਲਾ ਪਾਈ ਜਾਵੇ saghi ਸੰਗਦੀ ਸੰਗਾਉਦੀ ਨੇ "ਉਹਨੇ" ਘੁੰਡ ਚੱਕਤਾ ਚੰਨ ਜਿਹੇ ਮੁਖੜੇ ਤੇ ਟਿੱਕਾ ਕਿੰਨਾ ਜੱਚਦਾ ਪੱਤੀਆਂ ਗੁਲਾਬ ਦੀਆਂ ਬੁਲ ਸੂਹੇ ਲਾਲ ਨੇ ਗੱਲਾਂ ਵੀ ਗੁਲਾਬੀ ਜਿਵੇ ਮਲਿਆ ਗੁਲਾਲ ਏ ਅੱਖਾਂ ਨੇ ਬਲੌਰੀ ਜਿਵੇ ਹੋਣ ਕੱਚੇ ਕੱਚ ਦੀਆਂ ਚੰਨ ਜਿਹੇ ਮੁਖੜੇ ਹੋਣ ਜਿਵੇ ਨੱਚਦੀਆਂ ਮੇਰੇ ਵੱਲ ਦੇਖ ਕੇ ਉਹ ਝੱਟ ਸ਼ਰਮਾਅ ਗਈ ਸੋਹਣੇ ਜਿਹੇ ਮੁਖੜੇ ਤੇ ਲਾਲੀ ਛਾ ਗਈ ਕਿੰਨੀ ਸੋਹਣੀ ਭਾਬੀ ,ਕਹਿ ਕੇ saghi ਜੱਫੀ ਪਾ ਗਈ 5314
Shayari / Re: ਪੀ ਜੇ 'ਤੇ ਗਾਲਿਬ ਦਾ ਵਿਆਹ« on: March 10, 2011, 01:25:20 PM »bhabhi nu online kar dekhi a bhabhi goond cho aakha mardi a :D: :D: :D: :D: :D: :D: :D:bhabhi nu galt ni bolna vaiiiii..... tu khota saamb la ,bhabi main ape saamb loo :D: :D: :D: :D: :D: :D: 5315
Shayari / Re: ਪੀ ਜੇ 'ਤੇ ਗਾਲਿਬ ਦਾ ਵਿਆਹ« on: March 10, 2011, 01:01:26 PM »
:D: :D: :D: :D: :D: :D: :D: 5316
Shayari / Re: ਪੀ ਜੇ 'ਤੇ ਗਾਲਿਬ ਦਾ ਵਿਆਹ« on: March 10, 2011, 12:57:48 PM »bhabi kithe aa dikhao menu pehla shaunki nu khol manje nalo ja k ,khar ja aje bapu nu shant ho lain de :D: :D: :D: :D: 5317
Shayari / Re: ਪੀ ਜੇ 'ਤੇ ਗਾਲਿਬ ਦਾ ਵਿਆਹ« on: March 10, 2011, 12:55:10 PM »bhabhi taaa dikha do hun :angry: aja saghi tainu teri bhabi dikhava :blush: 5318
Shayari / Re: ਪੀ ਜੇ 'ਤੇ ਗਾਲਿਬ ਦਾ ਵਿਆਹ« on: March 10, 2011, 12:50:54 PM »Saanu ne sadda vi ni aaya :woried: :woried: viah vale ghar khri aa te kehndi mainu sadeya nhi,pa de tu v dhmaala 5319
Shayari / Re: ਪੀ ਜੇ 'ਤੇ ਗਾਲਿਬ ਦਾ ਵਿਆਹ« on: March 10, 2011, 12:49:13 PM »tood deo bhabhi diya latta ohdi goodi ch bah ke mere nal ta tusi khote to v maari kri jaane aa,fer v thoda bra aa mai :D: :D: :D: :D: :D: 5320
Shayari / Re: ਪੀ ਜੇ 'ਤੇ ਗਾਲਿਬ ਦਾ ਵਿਆਹ« on: March 10, 2011, 12:46:31 PM »ਮੇਰੇ ਸਰਵਾਲੇ ਨੂੰ ਲੱਗੀ ਕਾਹਦੀ ਕਾਹਲੀ ਪੱਟ ਕੇ ਮੇਰੀ ਕਲਗੀ ਇਹਨੇ ਸਿਰ ਤੇ ਸਜਾ ਲਈ ਹੁਣ ਭਾਬੀ ਦੀ ਗੋਦੀ ਬੈਠਣ ਦੀ ਆ ਕਾਹਲੀ ਪੈਗ ਲਾਈ ਫਿਰਦਾ ਏ ਚਾਲੀ ਵਿਹੜੇ ਵਿਚ ਲਿਟੇ ,ਕਦੇ ਕਰੇ ਮਿੰਨਤਾ ਬਾਪੂ ਨੇ ਫੜ ਉਹਨੂੰ ਮੰਜੇ ਨਾਲ ਬੰਨ ਤਾ ਕਹਿੰਦਾ ਬੁਰੀ ਕਰੂੰ ਅੱਜ ਜਿਹਨੇ ਇਹਨੂੰ ਖੋਲਿਆ ਨਾਲੇ ਮੈਨੂੰ ਦੱਸੋ ਵਿਹੜੇ ਚ ਤੇਲ ਕੀਹਨੇ ਡੋਲਿਆ ਦੋ ਵਾਰ ਡਿਗਿਆ ਮੈਂ,ਭੋਰਾ ਵੀ ਨਾ ਬੋਲਿਆ |