This section allows you to view all posts made by this member. Note that you can only see posts made in areas you currently have access to.
Messages - RG
5261
« on: March 13, 2011, 02:31:39 PM »
noor gidhe vich nachdi a kini sohni lagdi a 8-> ..gora gora rang muteyar da vai ..sarpanch luk luk jhatian mar da vai... :balle: :balle: :balle: :balle: :balle: :balle:
sarpanch ta margeya hun :D: :D: :D: :D: :D: :D: :D: :D:
5262
« on: March 13, 2011, 02:06:42 PM »
jago suki hi kadi jane aa bandea nu toran joge kar lao :D: :D: :D:
veer kal nu kara ge, tusi jaroor auna :hug:
5263
« on: March 13, 2011, 01:36:09 PM »
galib ragreya geya :cooll: :D: :D: :D:
jinni teri speed aa veer mainu lagda bachna tu v nhi :D: :D:
galib ji mea ta leya dao hneri pj te :rockon: :rockon: :rockon: :rockon: :rockon: :rockon: :rockon:
veer teriya ful charaiyan pj te aj ,chaki chal kam nu :rockon:
5264
« on: March 13, 2011, 01:19:31 PM »
galib ragreya geya :cooll: :D: :D: :D:
jinni teri speed aa veer mainu lagda bachna tu v nhi :D: :D:
5265
« on: March 13, 2011, 01:31:49 AM »
sorry galib ji mainu bilkul samj nai lagga..
muskan ji read it in easy way in my words ਤੂੰ ਸਾਡੇ ਦਿਲ ਉਤੇ ਮੰਗਦੀ ਏ ਥਾਂ ਕੱਟ ਕੱਟ ਕੇ ਪਲਾਟ ਵੇਚ ਦਿਤਾ ਸਾਰਾ ਚੰਦਰੇ ਲੋਕਾਂ ਨੇ ਪਾ ਲਈ ਮਕਾਨ ਡੂੰਘੇ ਕਰ ਕਰ ਕੇ ਬੋਰ ਪਿਆਰ ਵਾਲਾ ਕੱਢ ਲਿਆ ਸਾਰਾ ਹੀ ਸਮਾਨ
5266
« on: March 13, 2011, 12:09:54 AM »
ਇਕ ਸਾਹ ਸੱਜਣਾਂ ਦਾ
ਇਕ ਸਾਹ ਮੇਰਾ
ਕਿਹੜੀ ਥਾਂ ਧਰਤੀ ਉੱਤੇ ਬੀਜੀਏ ਨੀ ਮਾਂ
ਗਹਿਣੇ ਤਾਂ ਪਈ ਊ ਸਾਡੇ
ਦਿਲ ਦੀ ਧਰਤੀ
ਹੋਰ ਮਾਏ ਜੱਚਦੀ ਕੋਈ ਨਾ shiv
5267
« on: March 13, 2011, 12:07:10 AM »
wah ji wah att karti chalo bai amli bande de ve din aa gye change 22 noor nu mai pasand nhi kyu ave thaaka kari jaana a ohde naal sarpanch tu hosla rakh,j jago ch na dhakka kita kdo karna bai chak de phatteeeeeeeeeeeee :superhappy: :superhappy: :superhappy: :superhappy: :superhappy:
5268
« on: March 12, 2011, 11:35:46 PM »
5269
« on: March 12, 2011, 11:30:30 PM »
kithe aa hitler di jaggo osda te viah mere naal hona si
tere nal he hove ga,dekhi chal :blah:
5270
« on: March 12, 2011, 11:27:09 PM »
awwwwwwwwwwwwwwwwwwwwwwwwwwwwwwww main nai main nai...eh ki ho gia :cry:
muskan hun ki gall ho gayi kyun roni payi aa,ron de din ta hitler de aaa :D: :D:
5271
« on: March 12, 2011, 11:10:57 PM »
main serf do waari ayi viah vich..main nai main nai..
muskan hilter di jago ch a ja chaldi pye aa ,viah ch kharcha bahot ho gya mera :laugh: :laugh: :laugh:
5272
« on: March 12, 2011, 11:07:59 PM »
hun banana ki ea hitlar da wiyha ho jana shati :D:
gujr ji viah eda keda ho jau,viah mari moti chej aa pj te karna, hitler di ta jago ne hath khre kra dene ne jena ehne mere viah ch rola paeya odo das guna jada pau mai ehde jago ch :laugh: :laugh: :D: :D: :D:
5273
« on: March 12, 2011, 10:59:02 PM »
WAH JI WAH
AA VIDEO ASLI NHI ASLI MAI DEKHA U WAIT KARO MIXING HON DAI AA :D: :D: :D: :D:
sarpancha,paise khatm ho gaye hun ta mere,vedio de paise GSton lai layi :D: :D: :D: :D: :D:
5274
« on: March 12, 2011, 10:56:09 PM »
:superhappy: mundeyo praan nu hat jao vey hun jago aye aa.... :superhappy: :superhappy: :superhappy: :superhappy:
ਕੁੜੀਆਂ ਨੇ ਰੌਣਕ ਲਾਈ ਆ ਬਈ ਹੁਣ ਜਾਗੋ ਆਈ ਆ
5275
« on: March 12, 2011, 10:54:31 PM »
hahahaha another poet on fire hun ki bnuga jaggo da :excited: :excited: :excited: :excited: :excited: :excited:
nvikram ਜਾਗੋ ਦਾ ਕੀ ਬਣਨਾ ਹੁਣ ਪੀ ਜੇ ਵਾਲਿਆ ਦੀ ਸ਼ਾਮਤ ਆਈ ਆ :rockon: :rockon: :rockon:
5276
« on: March 12, 2011, 10:52:14 PM »
ਚਾਚਾ ਚਾਚੀ ਕਿਓ ਨਹੀ ਲਿਆਇਆ
ਕਿਓ ਤੂੰ ਜਾਗੋ ਚ ਕੱਲਾ ਆਇਆ
ਅੱਜ ਕੀਹਦੇ ਤੇ ਅੱਖ ਟਿਕਾਈ ਆ
ਚਾਚੀ ਪਾਵੇ ਘਰੇ ਦੁਹਾਈਆ
ਬੱਲੇ ਬਈ ਹੁਣ ਜਾਗੋ ਆਈ ਆ
5277
« on: March 12, 2011, 10:43:41 PM »
hahahhahah dassso vikram nu...nahi te chalan ho jana lolz
gujjer ji ho jan diyo chlan ,apna ta viah ho gaya ,hun shaunki jaane ja shaunki di jago :D:
5278
« on: March 12, 2011, 10:40:39 PM »
hahahah veer ji on fire nice jaago aa naale ehe v dasso kithe kithe jaani aa :superhappy: :superhappy: :superhappy: :superhappy: :superhappy:
veer hun chacha atra aa giya aa ,jidher nu oh kai giya odher nu hi jauo gi :D:
5279
« on: March 12, 2011, 02:31:15 PM »
ਜਾਗੋ ਪੀ ਜੇ ਵਾਲਿਉ ਬਈ ਹੁਣ ਜਾਗੋ ਆਈ ਆ
ਬੱਲੇ ਬਈ ਹੁਣ ਜਾਗੋ ਆਈ ਆ
ਸ਼ਾਵਾ ਬਈ ਹੁਣ ਜਾਗੋ ਆਈ ਆ
ਸ਼ੌਂਕੀ ਦੇ ਵਿਆਹ ਤੇ ਗਾਲਿਬ ਦੀ ਵਹੁਟੀ ਆਈ ਆ
ਉਹਦੇ ਸਿਰ ਤੇ ਜਾਗੋ ਚਕਾਈ ਆ
ਬਈ ਹੁਣ ਜਾਗੋ ਆਈ ਆ
ਅੱਜ ਸ਼ੌਂਕੀ ਦੀ ਸ਼ਾਮਤ ਆਈ ਆ
ਹੁਣ ਪਾਉਂਦਾ ਹਾਲ ਦੁਹਾਈ ਆ
ਬਈ ਹੁਣ ਜਾਗੋ ਆਈ ਆ
ਗਰਨੇਡ ਸਿਆਂ ਵਹੁਟੀ ਜਗਾ ਲੈ ਵੇ
ਹੁਣ ਜਾਗੋ ਆਈ ਆ
ਚੁੱਪ ਕਰ SAGHI ਮਸਾਂ ਸਵਾਈ ਆ
ਗਰਨੇਡ ਨੇ ਲੋਰੀ ਦੇ ਕੇ ਪਾਈ ਆ
ਉਠ ਖੜੂਗੀ ਅੜੀ ਕਰੂਗੀ
ਉਹਨੂੰ ਚਕਣੀ ਪਊਗੀ
ਉਹਨੇ ਹੁਣੇ ਹੁਣੇ ਗੋਦੀਓ ਲਾਹੀ ਆ
ਬਈ ਹੁਣ ਜਾਗੋ ਆਈ ਆ
ਆਪ ਤਾਂ ਗਰਨੇਡ ਸਿਓਂ ਸੌਂ ਗਿਆ
ਤੇ ਵਹੁਟੀ ਨੂੰ ਲੈ ਗਏ ਕੁੱਤੇ
ਪੀ ਜੇ ਵਾਲਿਓ ਜਾਗਦੇ ਕਿ ਸੁੱਤੇ
ਕੇ ਪੀ ਇਕ ਦਿਨ ਚੜ ਗਈ ਡੇਕ
ਟੁੱਟ ਗਿਆ ਟਾਹਣਾ ਆ ਗਈ ਹੇਠ
ਝੰਡੇ ਅਮਲੀ ਨੇ ਮਸਾਂ ਬਚਾਈ ਆ
ਬਈ ਹੁਣ ਜਾਗੋ ਆਈ ਆ
ਸ਼ੌਂਕੀ ਮੁੰਡਾ ਬੜਾ ਸ਼ੁਕੀਨ
ਖਾਂਦਾ ਰੋਟੀ ਦੀ ਥਾਂ ਤੇ ਫੀਮ
ਪੀ ਜੇ ਇਕ ਨੱਢੀ ਦੇ ਨਾਲ
ਇਹਦੀ ਪੀਨਕ ਲਾਈ ਆ
ਬਈ ਹੁਣ ਜਾਗੋ ਆਈ ਆ
ਸਰਪੰਚ ਨੂੰ ਪਿੰਡ ਚੋਂ ਇਕੋ ਹੀ ਵੋਟ
ਉਹ ਵੀ ਨੂਰ ਨੇ ਪਾਈ ਆ
ਬਈ ਹੁਣ ਜਾਗੋ ਆਈ ਆ
ਕੁੜੀਆਂ ਛੇੜਨ ਮੁੰਡਿਆਂ ਨੂੰ
ਤੇ ਮੁੰਡੇ ਛੇੜਨ ਕੁੜੀਆਂ
ਬਸ NVIKRAM ਨੇ ਨੀਵੀਂ ਪਾਈ ਆ
ਬਈ ਹੁਣ ਜਾਗੋ ਆਈ ਆ
ਛੜੇ ਨੇ ਛਤਰੀ ਲਾਈ ਆ
ਤੇ ਉਤੇ ਦੇਸੀ ਕਬੂਤਰੀ ਬਹਾਈ ਆ
ਬਈ ਹੁਣ ਜਾਗੋ ਆਈ ਆ
ਮੰਡ ਨੇ ਬਲੌਰੀ ਤੇ ਅੱਖ ਟਿਕਾਈ ਆ
ਬਈ ਹੁਣ ਜਾਗੋ ਆਈ ਆ
ਰਤਨੋ ਬਣੀ ਭੰਬੀਰੀ,ਚੈਟ ਚੋਂ ਸਿੱਧੀ
ਸਾਡੇ ਵਿਹੜੇ ਆਈ ਆ
ਬਈ ਹੁਣ ਜਾਗੋ ਆਈ ਆ
ਬਿਲੂ ਬੱਕਰੇ ਨੇ ਮੇਂਗਣਾ ਦੀ ਮਾਲਾ
ਗਲ ਵਿਚ ਪਾਈ ਆ
ਬਈ ਹੁਣ ਜਾਗੋ ਆਈ ਆ
ਐਂਟੀ ਹੱਸ ਹੱਸ ਦੂਹਰੀ ਹੋ ਗਈ
ਕੋਈ ਸੰਧੂ ਨੇ ਗੱਲ ਸੁਣਾਈ ਆ
ਬਈ ਹੁਣ ਜਾਗੋ ਆਈ ਆ
ਗਾਲਿਬ ਦੇ ਵਿਆਹ ਵਿਚ ਰੁਸ ਗਈ ਸੀ
ਹੁਣ ਤਿਤਲੀ ਮਸਾਂ ਮਨਾਈ ਆ
ਬਈ ਹੁਣ ਜਾਗੋ ਆਈ ਆ
NAVI BRAICHਫੋਟੋਆਂ ਖਿੱਚਦਾ, ਮੁਸਕਾਨ ਨੱਚੀ ਜਾਵੇ ਕੱਲੀ
ਮਰਜਾਨੇ ਗਿੱਲ ਨੇ ਭੰਗੜੇ ਚ ਰੰਗ ਲਾਇਆ
ਭਾਵੇਂ ਹੋਇਆ ਟੱਲੀ
ਅੱਜ ਸ਼ੌਂਕੀ ਨੇ ਵੀ ਘੁੱਟ ਲਾਈ ਆ
ਬਈ ਹੁਣ ਜਾਗੋ ਆਈ ਆ
SAGHI ਤੇ ਰੂਬੀ ਦੋਵੇ ਕੱਠੀਆਂ ਨੇ ਨੱਚੀਆਂ
ਨਾਲ ਗਾਲਿਬ ਦੀ ਵਹੁਟੀ ਨਚਾਈ ਆ
ਬਈ ਹੁਣ ਜਾਗੋ ਆਈ ਆ
ਭੰਨੇ ਬਨੇਰੇ,ਮੁੰਡਿਆਂ ਨੇ
ਪੀ ਜੇ ਤੇ ਹਨੇਰੀ ਛਾਈ ਆ
ਕੁਦਰਤ ਨੇ ਰਾਜੇ ਰਾਜੇ ਕਹਿ ਕੇ
ਮਸਾਂ ਮੁੰਡੀਰ ਮਨਾਈ ਆ
ਬਈ ਹੁਣ ਜਾਗੋ ਆਈ ਆ
ਗੁਗਲੋ ਚੈਟ ਚ ਪਈ ਸੀ ਸੁਤੀ
ਪੰਗੇਬਾਜ ਜੱਟ ਨੇ ਉਹਦੀ ਮੰਜੀ ਮੂਧੀ ਪਾਈ ਆ
ਬਈ ਹੁਣ ਜਾਗੋ ਆਈ ਆ
ਨਖਰੋ ਦੇ ਨਖਰਿਆਂ ਨੇ ਅੱਗ ਲਾਈ ਆ
ਸ਼ੁਕੀਨ ਮੁੰਡੇ ਦੀ ਸ਼ਾਮਤ ਆਈ ਆ
ਤੇ ਰਵ ਗਿਲ ਨੇ ਭਸੂੜੀ ਪਾਈ ਆ
ਗਾਲਿਬ ਨੱਚੀ ਜਾਵੇ ਹੱਥ ਫੜ ਵਹੁਟੀ ਦਾ
ਉਹਦੀ ਅੱਜ ਫੁਲ ਚੜਾਈ ਆ
ਬਈ ਹੁਣ ਜਾਗੋ ਆਈ ਆ ਸਾਰੇ ਨੱਚੀ ਜਾਣ,ਬੜੇ ਜੱਚੀ ਜਾਣ
ਨਾਲੇ ਜਾਗੋ ਵੀ ਨਚਾਉਣ ਜਾਗੋ ਸਾਰੀ ਪੀ ਜੇ ਤੇ ਘੁਮਾਈ ਆ
ਜਾਗੋ ਪੀ ਜੇ ਵਾਲਿਉ ਬਈ ਹੁਣ ਜਾਗੋ ਆਈ ਆ
ਬੱਲੇ ਬਈ ਹੁਣ ਜਾਗੋ ਆਈ ਆ
ਸ਼ਾਵਾ ਬਈ ਹੁਣ ਜਾਗੋ ਆਈ ਆ
5280
« on: March 12, 2011, 08:35:28 AM »
yaar ah mand har tha meri bejti kra dinda, ghar de secret v das dinda :cry: :cry: :cry: :cry:
|