November 26, 2024, 12:44:38 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 258 259 260 261 262 [263] 264 265 266 267 268 ... 317
5241
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 14, 2011, 02:44:23 AM »
 
ਜਾਗੋ ਚ ਤੇਲ ਪਾਊਗਾ ਨਸੀਬਾਂ ਵਾਲਾ

ਵੇ ਸਰਪੰਚਾ ਖੋਲ ਤਾਲਾ

ਕਿਥੇ ਲੁਕ ਗਿਆਂ ਤੂੰ ਚਲਾਕ ਬਾਹਲਾ

ਜਾਗੋ ਤੇਰੇ ਵਿਹੜੇ ਆਈ ਆ

ਬਈ ਹੁਣ ਜਾਗੋ ਆਈ ਆ

saghi  ਨੇ ਤੇਰੇ ਵਿਹੜੇ

ਬੋਲੀਆਂ ਦੀ ਝੜੀ ਲਾਈ ਆ

ਬਈ ਹੁਣ ਜਾਗੋ ਆਈ ਆ

ਸਰਪੰਚ ਦੇ ਸਿਰਹਾਣਿਓ

noor ਦੀ ਫੋਟੋ ਥਿਆਈ ਆ

ਬਈ ਹੁਣ ਜਾਗੋ ਆਈ ਆ

ਸਰਪੰਚ ਸੰਗਦਾ ਰਹਿ ਗਿਆ

powerlifter ਨੇ noor ਨਚਾਈ ਆ

NVIKRAM ਨੇ ਸੰਗਦੇ ਸੰਗਦੇ ਨੇ
 
ਇਕ ਬੋਲੀ ਪਾਈ ਆ

ਬਈ ਹੁਣ ਜਾਗੋ ਆਈ ਆ
 


 

5242
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 14, 2011, 02:29:15 AM »
 
ਹਨੇਰੀ ਨੇ ਚੁਕ ਕੇ ਜਾਗੋ

ਮੁਸਕਾਨ ਦੇ ਸਿਰ ਧਰਾਈ ਆ

ਬਈ ਹੁਣ ਜਾਗੋ ਆਈ ਆ

ਸ਼ੌਕੀਆ ਸਾਹਮਣੇ ਆ ਜਾ ਵੇ

ਕਿਓ ਜਾਨਾਂ ਸ਼ਰਮਾਈ ਆ

ਬਈ ਹੁਣ ਜਾਗੋ ਆਈ ਆ

ਸਰਪੰਚ ਘਰੇ ਹੁਣ ਚੱਲੀ ਜਾਗੋ
 
ਸੋਹਣਾ ਮੂੰਹ ਬਣਾ ਲਓ

ਕੁੜੀਓ make-up ਕਰ ਲਓ

Nvi braich ਤੋਂ ਫੋਟੋ ਖਿਚਵਾਵਾਂਗੇ

pics ਸ਼ੈਕਸ਼ਨ ਦੇ ਵਿਚ ਸਜਾਵਾਂਗੇ

ਨਾਲੇ ਜਾਗੋ ਵਿਚ ਤੇਲ ਪਵਾਵਾਂਗੇ

ਬਈ ਹੁਣ ਜਾਗੋ ਆਈ ਆ


5243
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 14, 2011, 02:11:30 AM »

dodde ta koi na chhut jande aa,tainu feem vali gall ta nhi pta :D: :D: :D:

Mein nahi mandiii hitler eh sab kam karda hovegaa ehnha shareef munda aa ehvin badnaam kita aaa  tusi lolzzz

chal j tainu changa lagda aa hitler ohde naal teri jori bna dinne aa,hun muskan ta darr gayi aa :D: :D:

5244
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 14, 2011, 02:08:52 AM »
haye hitler dode khande aa??? ni main lutti gyi badnam ho gi :P

aho ji sarpanch dodde khanda nhi vechda hi aa :D: :D: :D:



koi na asi haige aa ja party change kar lao ji :D: :D: :D:

5245
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 14, 2011, 02:06:22 AM »
haye hitler dode khande aa??? ni main lutti gyi badnam ho gi :P

dodde ta koi na chhut jande aa,tainu feem vali gall ta nhi pta :D: :D: :D:

5246
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 14, 2011, 01:59:31 AM »
waishe jago ta kad rahe aaa GILL eh das usda viyah hai kiss naall.....

 
mainu ta jago de pase mele aa, viah da mainu nhi pta ape aa k dasu gaa shounki , :D: :D:

5247
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 14, 2011, 01:50:48 AM »

5248
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 14, 2011, 01:48:20 AM »
jehdi jaago kadi  aa oh mhaan hasti  kithe  aa ?

oh dodde khayi janda hale :D: :D: :D:

5249
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 14, 2011, 01:45:23 AM »
main nai main hitler nu dass dena...

 ki das dena tusi hun ki ho gya  :sad:

5250
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 14, 2011, 01:39:42 AM »
haneri de sir te na rekheyo jago ene jago uda k lai jani  :D: :D:
na tari nvi bhabi chaku gi saghi :hehe:

5251
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 14, 2011, 01:31:36 AM »
oaa jago nu kider gand ch lai firde tusi    :thaa:

saghi hale ta jago sir te chunki aa ,hal ta teyari hi kari jane aa   8->

5252
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 14, 2011, 01:15:48 AM »
22 ji jaago chkna mera kamm nhi aa  jaago muskaan nu chkaao j kho ta muskaan nu mein chakk leina  :happy: :happy: :happy:

chal muskan nu chka dine aa,tu boliyan payi chal,hun raaji :rockon:

5253
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 14, 2011, 01:04:11 AM »
main kidda ja sakdi aa sade ghar vi jaagu chaldi aa hun jaggu ayi aa...

 
mukan tuhade ghar kehdi jago challi jandi aa :blah:

5254
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 14, 2011, 12:58:55 AM »
galib ji mainu ulti ayi aa hun jaaago ayi aa..

muskan pani pooni pe lai ,te sah lai lai,fer apa chalde aa jago lai k pj di geri laon :rockon: :rockon: :rockon:

5255
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 14, 2011, 12:57:11 AM »
bas kr 22 eddo gaha gand ni penda metho  :surp: :surp: :surp:

chal changa HANERY chakk jago fer, aapa chaliye pj di geri laon  :rockon: :rockon: :rockon:

5256
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 14, 2011, 12:49:27 AM »
galib kehnda hneri ber khaa geya
galib nei poori mengna di bukk bhar k 
muh vich paiya vai hun jaago aai aa

 
ਹਨੇਰੀ ਨੂੰ ਮੇਂਗਣ ਮਿੱਠੀ ਲੱਗੀ

ਹੁਣ ਉਹਨੇ ਬਿਲੂ ਦੀ ਬੱਕਰੀ ਨੂੰ ਜੱਫੀ ਪਾਈ ਆ

ਬਈ ਹੁਣ ਜਾਗੋ ਆਈ ਆ
 
 

5257
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 14, 2011, 12:39:55 AM »
:D: :D: :D: :D: :D: :D:

deeve jag paye na hanery ch v :D: :D:

5258
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 14, 2011, 12:36:45 AM »
 
ਹਨੇਰੀ ਨੇ ਹਨੇਰੇ ਵਿਚ ਬੇਰ ਸਮਝ ਕੇ

ਮੇਂਗਣ ਮੂੰਹ ਵਿਚ ਪਾਈ ਆ

ਬਈ ਹੁਣ ਜਾਗੋ ਆਈ ਆ
 :D: :D: :D:

5259
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 14, 2011, 12:21:43 AM »
 
ਜਾਗੋ ਤੇ ਆ ਗਈ ਹਨੇਰੀ ਬਈ

ਬਿਲੂ ਦੀ ਬਕਰੀ ਉੱਡ ਚਲੀ ਸੀ

ਮਾਲਾ ਮੇਂਗਣਾ ਦੀ ਫੇਰ ਫੇਰ ਬਚਾਈ ਆ

ਬਈ ਹੁਣ ਜਾਗੋ ਆਈਆ
 

5260
Lia deo Haneriya ne te Es nu tesre page te pucha dita si main leke ayi aa..

thanks muskan,shuker aa mera viah muk geya ,hanery baad ch ayi :D: :D: :D:

Pages: 1 ... 258 259 260 261 262 [263] 264 265 266 267 268 ... 317