This section allows you to view all posts made by this member. Note that you can only see posts made in areas you currently have access to.
Messages - RG
5201
« on: March 14, 2011, 02:29:13 PM »
hahahahaha vah gil g sadi eni mashoori te sanu pta v nai
gill sahib hon pm vch kare asiqi ehnu dar na koi jagg da..
khud anti nu parpose kar gaya bas hon eve naa sandhu da lagda..
veer tu ta mere viah ch v brhe rang laye ,ki ho gaya teri yaad asht nu ? enni chheti bhul jana galla
5202
« on: March 14, 2011, 02:26:11 PM »
ਸ਼ੌਂਕੀ ਮੁੰਡਾ ਬੜਾ ਸ਼ੁਕੀਨ
ਪਾਉਦਾ ਚਿਟੀ ਸ਼ਰਟ ਨਾਲ ਜੀਨ
ਜੁਤੀ ਚੀਕੂੰ ਚੀਕੂੰ ਕਰਦੀ
ਪੀ ਜੇ ਦੀ ਹਰ ਕੁੜੀ ਉਹਦੇ ਉਤੇ ਮਰਦੀ
5203
« on: March 14, 2011, 02:20:07 PM »
ਚੱਕ ਲਿਆ ਚਰਖਾ ਧਰ ਲਿਆ ਢਾਕ ਤੇ
ਹੋਈ ਕੱਤਣੇ ਦੀ ਤਿਆਰੀ
ਛਮ ਛਮ ਕਰਦੀ ਚੜ ਗਈ ਪੌੜੀਆਂ
ਜਾਂਦੀ ਹੋਈ ਨੇ ਸੀ ਅੱਖ ਮਾਰੀ
ਪੀ ਜੇ ਸਾਰੇ ਗੱਭਰੂ ਪੱਟ ਤੇ
ਨਾਲੇ ਖੋਤੇ ਦੀ ਮੱਤ ਮਾਰੀ
ਐਨੀ ਆਕੜ ਨਾ ਕਰ ਕੁੜੀਏ
ਰਹਿ ਜੇਂ ਗੀ ਕਵਾਰੀ
5204
« on: March 14, 2011, 02:07:49 PM »
hahahahhaha gill mainu v bula reh k nai fer
sandhu 12 page de khre aa tere ghar tan jago lai ke ,tu kithe vareya aa,tera anti vallo dheyan hate ta sanu dekhe :D: :D: :D: :D: :D: :D:
5205
« on: March 14, 2011, 02:05:21 PM »
galib veer hneri nu rasi pao pagal ho geya meri jago da ki jlooos kad deta ena ne :sad: :sad: :sad: :sad:
veer nakhro ne haan kerti aa, :blush: tu avda ranjha raaji rakh hun :rockon: :rockon: :rockon: :rockon: :rockon:
veer tusi nal oo apna ranjha te razi hi rehnda har time yo yo
oye shaunki ,tainu kinni vaar kiha k joorha na kholeya ker,hun tu jwak nhi riha ,viah hon vala tera ,j nakhro ne dekh liya ta jwab de dena ohne ,oh agge msa manni aa.kyun mitti patten lagge o mery :D: :D: :D: :D: :D: :D: :D:
5206
« on: March 14, 2011, 02:01:51 PM »
aho jive tainu chaa c mere viah da ,mere to vadh ,hun ehnu tera sarvala banauna :rockon: :rockon: :rockon:
5207
« on: March 14, 2011, 01:57:48 PM »
shonki nakhro ne haan kr diti wadaian tenuuu... :excited:
acha saghi fir ta kal nu vyah ho jao j ha kar deti nahi galib veer ne ta meriya lawa v ikle deya kra denyea c :hehe:
tu swar liya mooh matha k nhi ,chal hun tere vattna maliye ,nhi tan jago ne nhi hatna nachno,hanery nhi rukdi lagdi mainu :D: :D: :D:
5208
« on: March 14, 2011, 01:55:02 PM »
galib veer hneri nu rasi pao pagal ho geya meri jago da ki jlooos kad deta ena ne :sad: :sad: :sad: :sad:
veer nakhro ne haan kerti aa, :blush: tu avda ranjha raaji rakh hun :rockon: :rockon: :rockon: :rockon: :rockon:
5209
« on: March 14, 2011, 01:51:48 PM »
ਆਉਣ ਨੇਰੀਆਂ ਬਈ ਜਾਣ ਨੇਰੀਆਂ
ਬਿਲੋ ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
ਤੈਨੂੰ ਦੇਖਣ ਲਈ ਪੀ ਜੇ ਤੇ ਮੁੰਡੇ ਲਾਉਣ ਗੇੜੀਆਂ
5210
« on: March 14, 2011, 01:40:16 PM »
ਆਉਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਜਾਰ ਵਿਚੋਂ ਝਾਂਵਾਂ
ਨੀ ਛੱਡ ਖਹਿੜਾ ਬਾਹਮਣਾ ਦਾ
ਤੈਨੂੰ ਜੱਟਾਂ ਦੇ ਮੁੰਡੇ ਦੀ ਦਸ ਪਾਵਾਂ
5211
« on: March 14, 2011, 01:37:04 PM »
ਸੁਣ ਨੀ ਕੁੜੀਏ ਕੋਕੇ ਵਾਲੀਏ
ਕੋਕਾ ਨਾ ਚਮਕਾਈਏ
ਨੀ ਖੂਹ ਟੋਬੇ ਤੇ ਹੁੰਦੀ ਚਰਚਾ
ਚਰਚਾ ਨਾ ਕਰਵਾਈਏ
ਜੇ ਦਿਲ ਵਿਚ ਪਿਆਰ ਹੋਵੇ
ਫੇਰ ਪੀ ਜੇ ਵਿਚ ਵੜ ਜਾਈਏ
5212
« on: March 14, 2011, 01:24:21 PM »
ਆਉਦੀ ਕੁੜੀਏ ਜਾਂਦੀ ਕੁੜੀਏ
ਭਰ ਲਿਆ ਟੋਕਰਾ ਨੜਿਆ ਦਾ
ਕਿਥੇ ਲਾਂਹੇਗੀ
ਨੀ ਸਾਰਾ ਪੀ ਜੇ ਛੜਿਆ ਦਾ
5213
« on: March 14, 2011, 01:21:24 PM »
ਆਉਦੀ ਕੁੜੀਏ ਜਾਂਦੀ ਕੁੜੀਏ
ਕਿਹੜੀ ਗੱਲਾ ਦੇ ਰੋਣੇ
ਨੀ ਵੜਗੀ ਤੂੰ ਪੀ ਜੇ ਦੇ ਵਿਹੜੇ
ਮੁੰਡੇ ਗੱਭਰੂ ਪੀ ਜੇ ਦੇ ਬੜੇ ਸੋਹਣੇ
5214
« on: March 14, 2011, 01:14:59 PM »
ਸੁਣ ਨੀ ਕੁੜੀਏ ਬੋਲੀ ਪਾਵਾ
ਬੋਲੀ ਦੇ ਵਿਚ ਆਰੀ
ਝਾਂਜਰਾ ਦੀ ਕੀ ਗੱਲ ਬੱਲੀਏ
ਤੈਨੂੰ ਸੋਨੇ 'ਚ ਮੜਾ ਦੇਵਾਂ ਸਾਰੀ
5215
« on: March 14, 2011, 01:12:15 PM »
ਲੈਲਾ ਲੈਲਾ ਕਰਦਾ ਮਜਨੂ
ਮਜਨੂ ਨੂੰ ਲੈ ਗੇ ਕੁੱਤੇ
ਪੀ ਜੇ ਵਾਲਿਓ ਜਾਗਦੇ ਕੇ ਸੁੱਤੇ
5216
« on: March 14, 2011, 12:59:24 PM »
ਮੈ ਅੱਲੇ ਰੱਖ ਲਏ ਜ਼ਖਮ ਜਿਹੜੇ ਤੂੰ ਦਿੱਤੇ ਸੀ
ਆਉਂਦੀ ਤੇਰੀ ਯਾਦ ਉਚੇੜ ਮੈ ਲੈਨਾਂ ਹਾਂ
ਕੋਈ ਦਰਦ ਪੁਰਾਣਾ ਜਦ ਵੀ ਚੇਤੇ ਆ ਜਾਂਦਾ
ਫਿਰ ਅਪਣੀ ਦੁਖਦੀ ਰਗ ਨੂੰ ਛੇੜ ਮੈਂ ਲੈਨਾਂ ਹਾਂ
22 jakhm jeyda dunge c ta change doctar kolo dwai leni c :D: :D: :D: :D:
but bhout sohna likhyea 22 mea upar ta awe mjak karda ac :rockon: :rockon: :rockon:
teri marji aa veer :happy:
5217
« on: March 14, 2011, 12:57:46 PM »
for hanery ਸੜਦਿਆਂ ਨੂੰ ਸੜਦੇ ਰਹਿਣ ਦਿਉ
ਉਹ ਤਪਦੀ ਧੁੱਪ ਵਿਚ ਕਾਲੇ ਬੱਦਲ ਜਿਹਾ
ਉਹਨੂੰ ਅੱਜ ਕੱਲ ਪੀ ਜੇ ਉਤੇ ਵਰਦੇ ਰਹਿਣ ਦਿਉ
ਹਨੇਰੀ ਚਲਦੀ ਏ ਚਲਦੀ ਰਹਿਣ ਦਿਉ
ਸਭ ਦੇ ਦਿਲ ਦੀ ਧੜਕਨ ਹੈ
ਧੜਕਦੀ ਰਹਿਣ ਦਿਉ
5218
« on: March 14, 2011, 12:46:20 PM »
ਮੈ ਅੱਲੇ ਰੱਖ ਲਏ ਜ਼ਖਮ ਜਿਹੜੇ ਤੂੰ ਦਿੱਤੇ ਸੀ
ਆਉਂਦੀ ਤੇਰੀ ਯਾਦ ਉਚੇੜ ਮੈ ਲੈਨਾਂ ਹਾਂ
ਕੋਈ ਦਰਦ ਪੁਰਾਣਾ ਜਦ ਵੀ ਚੇਤੇ ਆ ਜਾਂਦਾ
ਫਿਰ ਅਪਣੀ ਦੁਖਦੀ ਰਗ ਨੂੰ ਛੇੜ ਮੈਂ ਲੈਨਾਂ ਹਾਂ
5219
« on: March 14, 2011, 07:20:07 AM »
man ja nakhro ,shaunki di na sahi,meri ijjat rakh lai :rabb: loki ki kehn ge ,chhhreya di jago kadhi jaanda,mainu ta GS ne PJ ch hi kadh dena ,vasta aa tainu jago da haan ker de biba :rabb: :rabb: :rabb: :rabb:
OK THIK AA BUT SIRF TERI IJAT KARKEE BUT SIRF MAJAK CHAL REHA DONT BE SERIOUS GUYSS OKAYYY HAAN MANGYI HITLERRR HAHAHAH
tu majak ch v gussa ker jaana nakhro,dil vadha ker k jago ch ayi :D:
na na dil wada kar leya no problem yaar mein gussanahi kardii jiven marji majak karoo dont worryyyy freinds ch majak ta hunda hi aa its ok befikar hoke likho gg
na ja na enna v be-fiker nhi hona mai, bas sukhi saandi thoda viah ho jave :rabb: :rabb: :rabb: :rabb: :rabb: bahli vadhi jimmevari chakk layi main tan : : :
5220
« on: March 14, 2011, 07:16:31 AM »
What happen to u elle,he is so active and innocent,he just trying to make PJ more funny nd intresting,if u can not appriciate a new PJ member,then keep silence
|