July 02, 2024, 09:02:45 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 22 23 24 25 26 [27] 28 29 30 31 32 ... 317
521
Shayari / Re: ni uto hundi barsaat
« on: September 09, 2011, 03:06:56 AM »
amanjit layi likhia lagda :wait:


sohna likhia ji.. bouat wadia..

 na na muskan ,eh sekhon ne mannpakki layi likheya aa :hehe:

522
Shayari / ਜੋਬਨ ਰੁਤੇ ਜੋ ਵੀ ਮਰਦਾ
« on: September 09, 2011, 02:54:58 AM »


ਤੂੰ ਕਹਿੰਦਾ ਸੀ ਜੋਬਨ ਰੁਤੇ ਜੋ ਵੀ ਮਰਦਾ
ਫੁੱਲ ਬਣਦਾ ਜਾਂ ਤਾਰਾ
ਨਿੱਤ ਫੁੱਲ ਖਿੜਦੇ ਨਿੱਤ ਤਾਰੇ ਚੱੜਦੇ
ਨਾ ਤੂੰ ਫੁੱਲਾ ਚੋ, ਨਾ ਤਾਰਿਆਂ ਚੋ ਲਭਦਾ
ਸ਼ਿਵ ਤੂੰ ਲਾ ਗਿਆ ਸੀ ਜਾਂਦੀ ਵਾਰ ਲਾਰਾ




523
Shayari / Re: ਸੇਵਾ ਵਿਖੇ, ਭਾਜੀ
« on: September 09, 2011, 02:35:54 AM »
karam sia eh kehdi discuusion wa tere hakumat ch   ehnu theek kar kaaka sia  :hehe:

kaaka singh v kaaakiyan pichhe bhajja firda aa ajj kall :hehe:

524
nice one  :blink:

525
Shayari / Re: ਕੁਦਰਤ
« on: September 09, 2011, 12:41:48 AM »
:hehe: ... oh kujh nai bacho.. just found some new smileys ohna naal hi experiment kadi payee c..  :pagel:

vase tusi sare bale cute ho.. es smiley warge->

:hehe: Anyways thank you Galib saab :)


 shuker aa raje ,mainu tan fiker ho gya c , mai tan sara din thode te likhi jana c

526
Shayari / Re: ਕੁਦਰਤ
« on: September 09, 2011, 12:37:37 AM »
yaar o always khush changi lagdi aa :sad: ... this is first time i saw her like that...

mai v ehi soch riha  :thinking:

527
Shayari / Re: ਕੁਦਰਤ
« on: September 09, 2011, 12:34:22 AM »
ya she does look sad :sad:

hor ,raje pta nhi kyun udas aa ajj?  :thinking:

528
Shayari / ਕੁਦਰਤ
« on: September 09, 2011, 12:31:00 AM »


ਅੱਜ ਕੁਦਰਤ ਕਿਓ ਉਦਾਸ ਹੈ

ਹੋਈ ਜਾਦੀ ਬਰਸਾਤ ਹੈ

ਹਵਾ ਵੀ ਸਿੱਲੀ ਜਿਹੀ ਹੋ ਗਈ

ਲੱਗਦਾ ਅੱਜ ਗੱਲ ਕਈ ਖਾਸ ਹੈ 

529
Jokes Majaak / Re: PJ da Hospital..
« on: September 08, 2011, 11:52:46 PM »
main ta urine test karaun aya c :D:

tera tan bahla aukha 22,tera  future tan hanere ch aa hun  :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D:

530
Birthdays / Re: Happy Bday SAGHI :-)
« on: September 08, 2011, 11:40:43 PM »
happy b'day aadi  :smile:

531
Lyrics / Re: ਮੇਰੇ ਗੀਤ
« on: September 08, 2011, 11:10:16 AM »

mai kayi geet likhe ,kuj gaye v ape hi , ohna layi maafi chahuna ,
------------------------------------------------------------------


mera eh geet pj di ik bahut hi sureeli awaz ne gayeya ,umeed hai k tusi sare pasand karoge








kache kach de blori gajre

533
Shayari / Re: ਪੀ ਜੇ ਦਾ ਛੱਲਾ
« on: September 08, 2011, 04:46:23 AM »
jado mai pj te na aya ,ta tainu mai lagna eh sab lai likheya :hehe: 

...
wah ji wah kya batan ne :hehe:

hor veer sab da eh hi haal, hona ik din pj te :hehe:

534
Shayari / ਪੀ ਜੇ ਦਾ ਛੱਲਾ
« on: September 08, 2011, 04:42:05 AM »


ਛੱਲਾ ਮਾਰੇ ਬੜਕਾਂ,
ਪੀ ਜੇ  ਨੇ ਕੱਢ ਤੀਆ ਰੜਕਾਂ
ਓ ਛੱਲਾ ਨੌਂ.ਨੌਂ ਥੇਵੇ ਪੀ ਜੇ ਮਿਠੇ ਮੇਵੇ
ਰੱਬ ਕਿਓ ਨਾ ਦੇਵੇ
ਛੱਲਾ ਪੋਸਟਾ ਸੀ ਕਰਦਾ
ਨਿਤ ਫੋਰਮ ਵਿਚ ਆ ਵੜਦਾ
ਤੇ ਨਾਲੇ ਮਾਰੇ ਬੜਕਾਂ
ਪੀ ਜੇ  ਨੇ ਕੱਢ ਤੀਆ ਰੜਕਾਂ
ਛੱਲਾ ਫੋਟੋ ਸੀ ਪਾਉਂਦਾ
ਹੁਣ ਨਜਰ  ਨਾ ਆਉਂਦਾ
ਛੱਲਾ ਪੀ ਜੇ ਤੇ ਸ਼ਿਫਟਾਂ ਸੀ ਲਾਉਂਦਾ
ਤੇ ਵੇਲੇ ਕਵੇਲੇ ਸੌਂਦਾ
ਛੱਲਾ ਫਿਲਾਸਫਰ ਸੀ ਤਕੜਾ
ਤੇ ਹੁਣ ਗੱਲਾਂ ਨੂਂ ਲੱਗ ਗਿਆ ਰਗੜਾ
ਛੱਲਾ ਚੁਪ ਚੁਪ ਰਹਿਂਦਾ
ਗੱਲ ਦਿਲ ਦੀ ਨਾ ਕਹਿਂਦਾ
ਛੱਲਾ ਗਲ ਦੀ ਗਾਨੀ ਤੇ
ਛੱਡ ਗਿਆ ਦਿਲ ਦੇ ਜਾਨੀ


RG

535
Shayari / Re: ਸਾਡੇ ਸਾਇਕਲ ਦੀਆਂ ਟੱਲੀਆਂ
« on: September 08, 2011, 04:02:18 AM »
yeah true

thnks noor darling :hug:

...
Sahi aa ji :hehe:



Haye patola ji main we sehmat aa tuhade naal :hehe:

sachi? :blah:

536
Shayari / Re: ਸਾਡੇ ਸਾਇਕਲ ਦੀਆਂ ਟੱਲੀਆਂ
« on: September 08, 2011, 03:51:37 AM »
very very nice ji.. bouat wadia ..

 edda hi aa fer  :blowout:

537
Shayari / ਸਾਡੇ ਸਾਇਕਲ ਦੀਆਂ ਟੱਲੀਆਂ
« on: September 08, 2011, 03:47:47 AM »


ਭੀੜੀਆਂ ਸੜਕਾਂ ਬਾਹਲੀਆਂ ਗੱਡੀਆਂ

ਸੁਣਦਾ ਨਹੀ ਕੋਈ ,

ਸਾਡੇ ਸਾਇਕਲ ਦੀਆਂ ਟੱਲੀਆਂ

ਪੀਜ਼ੇ ਬਰਗਰ ਖਾਂਦੇ ਲੋਕੀ

ਭੁਲ ਗਏ ਖਾਣੀਆਂ ਛੱਲੀਆਂ

538
Jokes Majaak / Re: vehlad supreet
« on: September 08, 2011, 03:43:52 AM »
 :D: :D: :D: :D: :D:  :D: :D: :D: :D:

baba rockssssssssssssssssssssssss

539
Pics / Re: indian national bird
« on: September 08, 2011, 03:37:42 AM »
 awesome pics ,good work , =D> =D> =D> =D> =D> =D> =D>

540
Pics / Re: S-Dog - B- Dog
« on: September 08, 2011, 03:34:21 AM »
 :D: :D: :D: :D: :D: :D: .

Pages: 1 ... 22 23 24 25 26 [27] 28 29 30 31 32 ... 317