November 26, 2024, 02:40:14 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 255 256 257 258 259 [260] 261 262 263 264 265 ... 317
5181
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 16, 2011, 11:22:38 AM »
ok saghi...fir na khao sare tu ijat kharab kar ti wiyha te main baniyan pa k chala jana lolz :happy:
veer tainu mai kiha na shukeen munda aunda lai k khote te ,hun khota farrary ta ban nhi sakda, time ta lagda gujr :D:

5182
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 16, 2011, 11:13:27 AM »
 
ਮਸਾਂ ਉਠਾਇਆ ਸ਼ੌਂਕੀ ਨੂੰ

ਉਹ ਡਿਕ ਡੋਲੇ ਖਾਵੇ

ਕਹਿੰਦਾ ਅੱਖ ਨਹੀ ਖੁੱਲਦੀ ਮੇਰੀ

ਕੋਈ ਫੀਮ ਫੜਾਵੇ

ਜੀ ਕਰਦਾ ਉਹਦੇ ਗਿੱਚੀ ਵਿੱਚ

ਮੈ ਦੋ ਤਿੰਨ ਮਾਂਰਾ

ਬਾਹਰ ਪਤਾ ਨਹੀ ਕੀ ਹੋ ਗਿਆ

ਪਾਂ ਪਾਂ ਕਰੀ ਜਾਵਣ ਕਾਰਾਂ


5183
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 16, 2011, 10:56:53 AM »
30 mint kahd jau ...meru shrit haje estri nahi hoi :sad:
gujr bai apne ghar khota khra aa, shukeen munde nu keh de lai jave teri shrit estri karn lai ,ohnu kahi jaldi jaldi mur ave hor ve kam aaa :D: :D: :D:

5184
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 16, 2011, 10:52:07 AM »
 
ਉਠ ਵੇ ਸ਼ੌਂਕੀ ਸੁਤਿਆ

ਤੇਰੇ ਵਟਣਾ ਮਲੀਏ

ਸਿਰ ਤੇ ਸੂਰਜ ਆ ਗਿਆ

ਵੇ ਹੁਣ ਬਰਾਤ ਲੈ ਚੱਲੀਏ

ਮੈ ਕੱਲਾ ਕਿਥੇ ਫਸ ਗਿਆ
 
ਗਾਲਿਬ ਡਾਡਾਂ ਮਾਰੇ

ਕੋਈ ਤਿਆਰ ਕਿਉ ਨਹੀ ਹੋ ਰਿਹਾ

ਕੀ ਕਰਦੇ ਸਾਰੇ

5185
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 16, 2011, 10:46:18 AM »
hahahha    chalo ji hitler di baraat te chalia   yaar sir badda paati janda


ik peg de pa ke fer hi utheaa jaana ......................................






very nice gill ji

peg chhadd ,tainu tan apa nva hi dena ajj shrab nal :D:

5186
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 16, 2011, 10:44:55 AM »
ssa sarean nuuuu.......mai taan a gai tyar ho khor koi puhcheya e ni hle...  :he:

shukr aa koi tan seyana pahuncheya  :D:

5187
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 16, 2011, 10:38:57 AM »
ok pir yarr tu translate karde google jaroor kholna  :happy:

oh nhi veer ,tu ker la translate ,gusse na ho :D: appa brat lai k jani aa shaunki di ajj  :rockon: :rockon:

5188
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 16, 2011, 10:29:56 AM »
menu 22 google translate ich jana pona...main read kar k comment karda veer

koi na veer hale brat nhi turdi ,tu aram nal perh lai :D: :D:

5189
Shayari / ਪੀ ਜੇ 'ਤੇ HITLER ਦੀ ਬਰਾਤ
« on: March 16, 2011, 10:25:25 AM »
 
ਉਠੋ ਨਾਵੋ ਧੋਵੋ ਅੱਜ ਸ਼ੌਂਕੀ ਦੀ ਬਰਾਤ ਜੀ

ਤਿਆਰ ਸਾਰੇ ਹੋਵੋ ਅੱਜ ਸ਼ੌਂਕੀ ਦੀ ਬਰਾਤ ਜੀ

ਗੱਡੀਆਂ ਸ਼ਿੰਗਾਰ ਲਵੋ,ਅੱਜ ਸ਼ੌਂਕੀ ਦਾ ਵਿਆਹ ਜੀ

ਰੱਖਿਓ ਇੱਜ਼ਤ ਮੇਰੀ, ਪਾਇਓ ਸਿਰ ਨਾ ਸਵਾਹ ਜੀ

ਕਰਿਓ ਨਾ ਉਹੀ ਜੋ ਕੀਤੀ ਜਾਗੋ ਵਾਲੀ ਰਾਤ ਜੀ

ਉਠੋ ਨਾਵੋ ਧੋਵੋ ਅੱਜ ਸ਼ੌਂਕੀ ਦੀ ਬਰਾਤ ਜੀ

ਮੁਸਕਾਨ,ਸਾਗੀ,ਰੂਬੀ,ਸੰਧੂ,ਮੰਡ ਤੇ ਤਿਤਲੀ

ਨੂਰ,ਸਰਪੰਚ ਤੁਸੀ ਪਾਇਓ ਭਾਵੇ ਕਿੱਕਲੀ,

ਨਖਰੋ ਦੇ ਘਰ ਜਾਣਾ ਕਰੋ ਅਰਦਾਸ ਜੀ

ਉਠੋ ਨਾਵੋ ਧੋਵੋ ਅੱਜ ਸ਼ੌਂਕੀ ਦੀ ਬਰਾਤ ਜੀ

ਕੋਈ  ਜਾ ਕੇ ਜਗਾਓ ਸ਼ੌਂਕੀ ਅਜੇ ਪਿਆ ਏ ਸੁੱਤਾ

ਮਜਨੂੰ ਨੂੰ ਬਚਾ ਲੋ ਉਹਨੂੰ ਪੈ ਗਿਆ ਕੁੱਤਾ

ਡਰ ਗਿਆ ਮਜਨੂੰ ਉਡੇ ਹੋਸ਼ ਤੇ ਹਵਾਸ ਜੀ

ਉਠੋ ਨਾਵੋ ਧੋਵੋ ਅੱਜ ਸ਼ੌਂਕੀ ਦੀ ਬਰਾਤ ਜੀ
 

5190
Gup Shup / Re: HAH!! AH AH AH YESSSSS!!!
« on: March 16, 2011, 06:23:32 AM »
 
Elle, to see your todays 31 posts,there is a bit difference between u and hanery  :hehe:

5191
Gup Shup / Re: HAH!! AH AH AH YESSSSS!!!
« on: March 16, 2011, 04:58:13 AM »
That's the way to straighten him out.

well done,GS should give u an award for this great job
 
 

5192
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 16, 2011, 04:45:19 AM »

o ok ji



 :blush: :blush: :blush:

sarpancha tu kyun ena sangda  :D:

5193
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 16, 2011, 04:35:39 AM »
mai ta pehla hi kehenda si thoda koi chaaker aa :D: :D: :D: :D: :D: :D: :D:

5194
 
TNHX sareyan da
 
 
 
 
 
 
 
 :break: 

5195
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 15, 2011, 02:49:02 PM »
AH BOLI HITLER AND GILL DI WIFE LAYI......

kala doriya kundey naal arey ayee oye
chota devera bhabi naal lari ayee oye
kukeri o leni cheri aundey dendi ay
saurey nei jana sas thaney dendi ay
kukeri o leni cheri kur kur kardi ay
saurey nei jana sas bur bur kardi ay

khaberdaar kudiye j tu hun boli payi tan  :angr: tu hun teyar ho parler ch ja k ,te thoda jiha sangena te sharmauna v sikh lai kise to ,nale nakhre v ,asi aune brat lai k ,ik tan tusi mainu kuj samjde hi nhi ,fer v mai thode ch ik viaheya vareya banda aa  :D: :D: :D: :D: :D: :D: :D: :D:

5196
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 15, 2011, 02:15:59 PM »
Assin Han Munde gurdaspuriaa wale sidhe jahe,
Jande Karan Padhayeaan,
Kudi sade to ik na fassi,
Lokan Ne Lakh Fassaiyan

ਬਾਰੀ ਬਰਸੀ ਖੱਟਣ ਗਈ ਸੀ.....
Share

    ਬਾਰੀ ਬਰਸੀ ਖੱਟਣ ਗਈ ਸੀ,,
    ਖਟ ਕੇ ਲਿਯਾਂਦਾ ਪਤੰਗ,,
    ਨੀ ਮੈਂ ਪੜ੍ਹੀ ਲਿਖੀ
    SANDHU ਨਿਰਾ ਮਲੰਗ....

NAKHRO tainu ki ho gaya aa,viah tera HITLER nal hona aa te boliyan tu sandhu de naa te payi jaani aa,viah vali kudi ban k beh hun thori der,naale sandhu ta anty da aa,eh tan huntere te eve tryiyan mari jaanda :D:

5197
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 15, 2011, 01:25:09 PM »
 :D: :D: :D: :D: :D: :D: :D: :D: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh:
 

5198
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 14, 2011, 03:09:01 PM »
muskaan vi sware uth ke hun pj te ayi vi hun jaago kithe ku pounchi aa???
sandhu k ghro tur pay aa ji :D:

5199
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 14, 2011, 02:47:32 PM »
 
ਸੰਧੂ ਪਾ ਦੇ ਤੇਲ ਦਾ ਪੀਪਾ

ਵੇ ਤੂੰ ਢਿੱਲਾ ਕਰ ਦੇ ਖੀਸਾ

ਵੇ ਜਾਗੋ ਵਿਚੋਂ ਤੇਲ ਮੁਕਿਆ

ਕਾਹਤੋਂ ਦੇਰੀ ਲਾਈ ਆ

ਬਈ ਹੁਣ ਜਾਗੋ ਆਈ ਆ

ਸਾਗੀ ਕੋਲੋ ਲੈ ਕੇ ਜਾਗੋ

ਦੇਸੀ ਕਬੂਤਰੀ ਦੇ ਸਿਰ ਧਰਾਈ ਆ

ਬਈ ਹੁਣ ਜਾਗੋ ਆਈ ਆ

ਸ਼ੌਂਕੀ ਨਾਲੇ ਨੱਚੀ ਜਾਂਦਾ

ਨਾਲੇ ਜਾਂਦਾ ਸ਼ਰਮਾਈ ਆ

ਸ਼ੌਂਕੀ ਨਹਾ ਧੋ ਕੇ ਆ ਗਿਆ

ਉਹਦੇ ਮੂੰਹ ਤੇ ਲਾਲੀ ਆਈ ਆ

ਬਈ ਹੁਣ ਜਾਗੋ ਆਈ ਆ

ਕਹਿੰਦਾ ਮੈਂ ਤਾਂ ਸੌਣ ਨੂੰ ਚੱਲਿਆ

ਲਗਦਾ ਨਖਰੋ ਦੀ ਕਾਲ ਆਈ ਆ

ਬਈ ਹੁਣ ਜਾਗੋ ਆਈ ਆ

ਮਜਨੂੰ ਬੋਲੀਆਂ ਪਾਈ ਜਾਵੇ

nvikram ਪਾਈ ਜਾਵੇ ਭੰਗੜਾ

ਸਰਪੰਚ ਨੇ ਜਦ ਬੋਲੀ ਪਾਈ

ਨੂਰ ਦਾ ਮੂੰਹ ਵੀ ਹੋ ਗਿਆ ਸਿਧਾ

ਹੁਣ ਨੂਰ ਨੇ ਗਿਧੇ ਚ ਰੌਣਕ ਲਾਈ ਆ

ਬਈ ਹੁਣ ਜਾਗੋ ਆਈ ਆ

ਮੁੰਡਿਆ ਨੇ ਪੀ ਜੇ ਬਨੇਰੇ ਪੱਟ ਤੇ

ਹਰ ਇਕ ਦੀ ਮੰਜੀ ਪਲਟਾਈ ਆ

ਬਈ ਹੁਣ ਜਾਗੋ ਆਈ ਆ

ਜਾਗੋ ਦੇ ਜਗਦੇ ਦੀਵਿਆਂ ਨੇ

ਲੱਗਦਾ ਕਾਇਨਾਤ ਰੁਸ਼ਨਾਈ ਆ

ਬਈ ਹੁਣ ਜਾਗੋ ਆਈ ਆ
 

5200
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 14, 2011, 02:31:36 PM »
 
 
bahut thummak thummak na tur kudiye
shaunki ne sandhu de vehre ch hi liten lagg jana
pichhe mur kudiye :D: :D: :D: :D:

Pages: 1 ... 255 256 257 258 259 [260] 261 262 263 264 265 ... 317