5161
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 16, 2011, 02:08:53 PM »muskan hale kithe turi aa brat,hale tan shaunki msa teyar hoyea
This section allows you to view all posts made by this member. Note that you can only see posts made in areas you currently have access to. 5161
Shayari / Re: ਪੀ ਜੇ 'ਤੇ HITLER ਦੀ ਬਰਾਤ« on: March 16, 2011, 02:08:53 PM »muskan hale kithe turi aa brat,hale tan shaunki msa teyar hoyea 5162
Shayari / Re: ਪੀ ਜੇ 'ਤੇ HITLER ਦੀ ਬਰਾਤ« on: March 16, 2011, 01:59:11 PM »ਕਰ ਕੇ ਸ਼ੌਂਕੀ ਤਿਆਰ ਭਾਬੀ ਨੇ ਕੁਰਸੀ ਤੇ ਬਿਠਾਇਆ ਰੰਗ ਗੁਲਾਬੀ ਪੱਗ ਦੇ ਨੇ ਉਹ ਮਹਿਕਣ ਲਾਇਆ ਫਿਰ ਗਾਲਿਬ ਨੂੰ ਲੈ ਕੇ ਨਾਲ ਉਹਨੇ ਸ਼ੌਕੀ ਸਿਰ ਸਿਹਰਾ ਸਜਾਇਆ ਤੇ ਪਾ ਅੱਖਾਂ ਵਿਚ ਸੁਰਮਾ ਨਜ਼ਰਾਂ ਤੋਂ ਬਚਾਇਆ ਸ਼ੌਂਕੀ ਨੇ ਵੀ ਭਾਬੀ ਜੀ ਕਹਿ ਕੇ ਪੈਰੀਂ ਹੱਥ ਲਾਇਆ 5163
Shayari / Re: ਪੀ ਜੇ 'ਤੇ HITLER ਦੀ ਬਰਾਤ« on: March 16, 2011, 01:55:17 PM »main aje ready nai hoi... :( coz mainu pata nai lagda suit kehra pava.. :( muskan tu kithe si enni der di ,chheti ker hun ,apa pahunchna vi aa time sir nakhro de ghar :D: 5164
Shayari / Re: ਪੀ ਜੇ 'ਤੇ HITLER ਦੀ ਬਰਾਤ« on: March 16, 2011, 01:51:56 PM »:D: nange paire ne lejana eh keh k taan rishtaa karayaa k munda 3no time jutii badal badal paunde :D: aho fer ,shukeen munde nu kehne aa juttiyan da tokra bhar ke rakh lai khote te,othe apa juttiyo jutti tan hona hi aa shaukha rahuga,pta nhi kithe layi firda oh khote nu,shukeen munda v na :D: :D: :D: 5165
Shayari / Re: ਪੀ ਜੇ 'ਤੇ HITLER ਦੀ ਬਰਾਤ« on: March 16, 2011, 01:44:35 PM »ਗਾਲਿਬ ਦੀ ਵਹੁਟੀ ਨੇ ਫਿਰ ਸ਼ੌਂਕੀ ਸੀ ਸਜਾਇਆ ਸਭ ਤੋਂ ਪਹਿਲਾਂ ਸ਼ਗਨਾ ਦਾ ਵੱਟਨਾ ਸੀ ਲਾਇਆ ਬੰਨ ਕੇ ਗਾਨਾ ਗੁੱਟ ਤੇ ਮੱਥੇ ਤੇਲ ਸੀ ਲਾਇਆ ਕਹਿੰਦੀ ਦਿਓਰ ਤਾਂ ਵੀਰਾਂ ਵਰਗਾ ਮੈਂ ਤਾਂ ਫਰਜ਼ ਨਿਭਾਇਆ ਫਿਰ ਭੇਜ ਸੁਨੇਹਾ ਗਾਲਿਬ ਨੂੰ ਉਹਨੇ ਸਰਪੰਚ ਬੁਲਾਇਆ ਕਹਿੰਦੀ ਛੜਿਆ ਜੇਠਾ ਤੈਨੂੰ ਸ਼ਰਮ ਨੀ ਆਉਦੀ ਮੈ ਤਾਂ ਅਜੇ ਹਾਂ ਸੰਗਦੀ ਤੈਨੂੰ ਕੁਝ ਨਹੀ ਕਹਿੰਦੀ ਕਰ ਏਧਰ ਕੱਪੜੇ ਸ਼ੌਂਕੀ ਦੇ ਤੇ ਤੁਰ ਜਾ ਇਥੋਂ ਸੁਣ ਕੇ ਚਾਰ ਕੁ ਗੱਲਾਂ ਸਰਪੰਚ ਦੀ ਸੁਰਤ ਟਿਕਾਣੇ ਆਈ ਕਹਿੰਦਾ ਭਾਬੀ ਜੀ ਮਾਫ ਕਰੋ ਮੈਥੋਂ ਗਲਤੀ ਹੋ ਗਈ ਮੈਂ ਲਿਆਉਨਾ ਸ਼ੇਰਵਾਨੀ ਹੁਣੇ ਪੈ੍ਸ ਕਰਨ ਲਈ ਲੈ ਗਿਆ ਧੋਬੀ 5166
Shayari / Re: ਪੀ ਜੇ 'ਤੇ HITLER ਦੀ ਬਰਾਤ« on: March 16, 2011, 01:42:01 PM »juttiyan(shoe) de 2 jore le chaliyee? ek te salyaan ne lako lena pata ne kine ku paise magan :D: :superhappy:kidan rrrjo shukr a tu v a gai...nhi mai taan pagal ho jana c ..... : : : : : :pagel: 5167
Shayari / Re: ਪੀ ਜੇ 'ਤੇ HITLER ਦੀ ਬਰਾਤ« on: March 16, 2011, 01:40:26 PM »juttiyan(shoe) de 2 jore le chaliyee? ek te salyaan ne lako lena pata ne kine ku paise magan :D: :superhappy: nhi apa shaunki nange pairi hi lai jaana,kithe paise dinde firage :D: :D: :D: 5168
Shayari / Re: ਪੀ ਜੇ 'ਤੇ HITLER ਦੀ ਬਰਾਤ« on: March 16, 2011, 01:20:55 PM »
[
:rabb: aj sab thik thak ho jave saghi sahi gall aa :rabb: :rabb: :rabb: :rabb: :rabb: :rabb: :rabb: :rabb: 5169
Shayari / Re: ਪੀ ਜੇ 'ਤੇ HITLER ਦੀ ਬਰਾਤ« on: March 16, 2011, 01:19:59 PM »mere bhabi ne surma pa ta hun menu jaldi ghori te chra deo kite sarpanch wali khoti na lea ayeoo :D: :D: :D: ghodi de bulkhe :D: :D: :D: nhi veer,fiker na ker,khota te tan shukeen munda(chat vala),gujjar di shirt press kraun layi gaya hoyea,hale tak nhi murreya,khote da te ohda tan hun rabb hi jane :D: :D: :D: :D: 5170
Shayari / Re: ਪੀ ਜੇ 'ਤੇ HITLER ਦੀ ਬਰਾਤ« on: March 16, 2011, 01:03:00 PM »oi na aaun do bhabhi nu:wait: koi na asi v ehi dekhn nu baithe aa :D: :D: :D: 5171
Shayari / Re: ਪੀ ਜੇ 'ਤੇ HITLER ਦੀ ਬਰਾਤ« on: March 16, 2011, 12:57:08 PM »:hehe:sarpanch di shamat aan wali a hun ...: :D: :D: :D: :D: :D: :D: :D:very nice ji att karti ji tusi 5172
Shayari / Re: ਪੀ ਜੇ 'ਤੇ HITLER ਦੀ ਬਰਾਤ« on: March 16, 2011, 12:45:52 PM »very nice ji att karti ji tusi att ta odo honi aa jado teri bhabi ne, sherwani lavauni aa jehri tu shaunki di payi firda :D: 5173
Shayari / Re: ਪੀ ਜੇ 'ਤੇ HITLER ਦੀ ਬਰਾਤ« on: March 16, 2011, 12:39:28 PM »ਹੁਣ ਖੜਾ ਉਡੀਕੀ ਜਾਵੇ ਕੋਈ ਮੇਰੇ ਸੁਰਮਾ ਪਾ ਦਉ ਜੇ ਨਹੀ ਬਚਾਉਣਾ ਨਜਰਾਂ ਤੋ ਨਜਰਾਂ ਹੀ ਲਾ ਦਿਉ ਆਖਰ ਵਹੁਟੀ ਗਾਲਿਬ ਦੀ ਉਹਦੇ ਕੋਲ ਆਣ ਖਲੋਤੀ ਬੜੀ ਸੁਨੱਖੀ ਲੱਗਦੀ ਦੰਦ ਚਿਟੇ ਮੋਤੀ ਦੇਖ ਕੇ ਭਾਬੀ ਸ਼ੌਂਕੀ ਦੇ ਸਾਹ ਵਿਚ ਸਾਹ ਆਇਆ ਉਹ ਕਹਿੰਦੀ ਮੇਰੇ ਦਿਉਰਾ ਵੇ ਕੀ ਹਾਲ ਬਣਾਇਆ ਹਾਏ ਮੈ ਮਰਜਾਂ ਕਿਸੇ ਨੇ ਨਹੀ ਕਿਉ ਵੱਟਨਾ ਲਾਇਆ ਕਿਥੇ ਗਾਨੇ ਸ਼ਗਨਾ ਦੇ ਤੇ ਕਿਥੇ ਗੁਰਗਾਬੀ ਫਿਕਰ ਕਰੀ ਨਾ ਦਿਉਰਾ ਹੁਣ ਆ ਗਈ ਤੇਰੀ ਭਾਬੀ 5174
Shayari / Re: ਪੀ ਜੇ 'ਤੇ HITLER ਦੀ ਬਰਾਤ« on: March 16, 2011, 12:37:19 PM »saghi tera make-up muke ta tu sehra bane :huhh: 5175
Shayari / Re: ਪੀ ਜੇ 'ਤੇ HITLER ਦੀ ਬਰਾਤ« on: March 16, 2011, 12:13:36 PM »Codename47 ਦੀਆਂ ਕਾਰਾਂ ਆ ਕੇ ਬੂਹੇ ਖੜੀਆ ਕੁੜੀਆ ਪਤਾ ਨੀ ਕੀ ਕਰਦੀਆ ਕਦੋ ਦੀਆ chat room'ਚ ਵੜੀਆ ਜਦ ਆਇਆ ਰਵ ਗਿੱਲ ਤਾਂ ਪੁਠੇ ਪੈਰੀਂ ਮੁੜੀਆ ਕੋਈ ਨਾ ਬਹੁੜੀ ਬੰਨਣ ਨੂੰ ਸ਼ੌਂਕੀ ਦੇ ਸਿਹਰਾ ਉਹ ਖੜਾ ਰੋਣ ਹਾਕਾ ਹੋਇਆ ਮੂੰਹ ਦੇਖੀ ਜਾਵੇ ਮੇਰਾ ਮੈ ਵੀ ਹਿੰਮਤ ਕਰ ਕੇ ਸ਼ੌਕੀ ਦੇ ਸਿਹਰਾ ਬੰਨ ਤਾ ਕਲਗੀ ਦਾ ਬਚਿਆ ਖੰਭ ਵੀ ਉਹਦੇ ਸਿਰ ਤੇ ਟੰਗ ਤਾ ਹਾਏ ਰੱਬਾ ਮੈ ਕਿਹੜੇ ਵੇਲੇ ਸ਼ੌਕੀ ਨਖਰੋ ਨਾਲ ਮੰਗ ਤਾ 5176
Shayari / Re: ਪੀ ਜੇ 'ਤੇ HITLER ਦੀ ਬਰਾਤ« on: March 16, 2011, 12:00:08 PM »ਸ਼ੌਕੀ ਪਿੱਟੀ ਜਾਵੇ ਕਹੇ ਕੋਈ ਸਿਹਰਾ ਬੰਨ ਦਿਉ ਜਾਂ ਗਾਲਿਬ ਵਾਲੀ ਕਲਗੀ ਹੀ ਮੇਰੇ ਸਿਰ ਤੇ ਟੰਗ ਦਿਉ 5177
Pics / Re: MUSKAAN SIGNUTRE BY SARPANCH« on: March 16, 2011, 11:51:53 AM »bai ena dona ch agg pehla hi lagi payi aa, to uto tail pa ta :D: bahout shouna likha bhoonda :D: 5178
Shayari / Re: ਮੈ ਅੱਲੇ ਰੱਖ ਲਏ ਜ਼ਖਮ ਜਿਹੜੇ ਤੂੰ ਦਿੱਤੇ ਸੀ« on: March 16, 2011, 11:45:56 AM »
THNX dilraj_kaur te nakhro ji
5179
Shayari / Re: ਪੀ ਜੇ 'ਤੇ HITLER ਦੀ ਬਰਾਤ« on: March 16, 2011, 11:40:57 AM »ਸ਼ੇਰਵਾਨੀ ਚੁੱਕ ਕੇ ਸ਼ੌਂਕੀ ਦੀ ਸਰਪੰਚ ਪਾ ਕੇ ਖੜ ਗਿਆ ਡੋਡਿਆ ਦਾ ਡੋਲੂ ਲੈ ਚੁਬਾਰੇ ਚੜ ਗਿਆ ਕਹਿੰਦਾ ਅੱਜ ਮੈ ਵਿਆਹ ਤੇ ਪੂਰੀ ਰੌਣਕ ਲਾਉਣੀ ਮੁਸਕਾਨ ਤੇ ਨੂਰ ਦੋਹਾਂ ਚੋਂ ਅੱਜ ਇੱਕ ਫਸਾਉਣੀ 5180
Shayari / Re: ਪੀ ਜੇ 'ਤੇ HITLER ਦੀ ਬਰਾਤ« on: March 16, 2011, 11:26:44 AM »ok fer barat dakoo plz :happy: oh koi na veer,hale tan shaunki utheya msa :D: |