November 26, 2024, 04:51:22 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 250 251 252 253 254 [255] 256 257 258 259 260 ... 317
5081
:sad:
meri bebe ta khush aa tu kio odas ho gie  :D: :D:

5082
Shayari / 90 ਨੂੰ ਟੱਪ ਗੀਏ ਮੇਰੀ ਬੇਬੇ
« on: March 19, 2011, 10:07:28 AM »
 
90 ਨੂੰ ਟੱਪ ਗੀਏ ਮੇਰੀ ਬੇਬੇ
 
ਕਹਿੰਦੀ ਮੇਰਾ ਰੱਖੀ ਪੁੱਤ ਤੂੰ ਖਿਆਲ
 
ਅੱਜ ਕੱਲ ਉਡੂ ਉਡੂ ਕਰਦਾ ਏ ਮੇਰੇ ਜੀ
 
ਕਿਤੇ ਰਾਤ ਨੂੰ ਮੈ ਉਡ ਨਾ ਜਾਵਾ

ਤੂੰ ਹੀ ਰੱਖਣਾ ਏ ਮੇਰਾ ਖਿਆਲ
 
90 ਨੂੰ ਟੱਪ ਗੀਏ
 

5083
 
               ਇਸ਼ਕ ਦੀ ਹੱਟੀ ਵਿਚੋ ਹੀਰ ਨੇ ਚੁੱਕ ਲਏ ਵੱਟੇ
               
                ਏਸ ਔਖੇ ਵਣਜ ਵਿਚੋਂ ਅਸੀਂ ਕੀ ਮੋਤੀ ਖੱਟੇ
               
                   ਘਰ ਛੁਟ ਗਿਆ ਤੇ ਗਏ ਅਸੀਂ ਪੱਟੇ

5084
ਕਹਿੰਦੇ ਨੇ ਜਿੰਨਾ ਦੇ ਜਾਂਦੇ ਵਿਛੜ ਪਿਆਰੇ

ਸਾਰੀ-ਸਾਰੀ ਰਾਤ ਰਹਿੰਦੇ ਗਿਣਦੇ ਨੇ ਤਾਰੇ

ਅਸੀ ਰੋ-ਰੋ ਕੇ ਨੈਣ ਨੇ ਗਵਾਏ.

ਨੀ ਦੱਸ ਅਸੀ ਕੀ ਗਿਣੀਏ

ਸਾਨੂੰ ਤਾਰੇ ਵੀ ਨਜਰ ਨਾ ਆਏ

herry tu pj pat dena sara ,bai ke ho gya sada veer aj ka sed shayari kari janda,likhan da ta sira la ta veer tu  =D>
 

5085
Shayari / Re: ਮੌਤ ਇਸ਼ਕ ਦੀ
« on: March 19, 2011, 07:56:36 AM »
ishq  te dard doven ikathe hi aaunde aa jinha bach sakde bachloo
ਅਸਾਂ ਤਾਂ ਜਵਾਨੀ ਵਿਚ ਏਹੋ ਕੁਝ ਵੇਖਿਆ 

ਆਪੇ ਦਿਲ ਬਾਲਿਆ ਤੇ ਆਪੇ ਬਹਿ ਕੇ ਸੇਕਿਆ 


ehnha sohna kiven likh laina aa tuuuuuu shooo sad
ਕਾਹਦਾ ਲਿਖਣਾ ਹੁੰਦਾ ਸਾਡੇ ਜਿਹੇ ਉਜੜੇਆ  ਦਾ

ਯਾਦਾ ਅਪਣਿਆ ਅੱਖਰਾ ਚ ਸਮੋਈ ਜਾਨੇ ਆ

ਹੋਈ ਜਾਦੇ ਨੇ ਮਸਹੂਰ ਦਿਨੋ ਦਿਨ ਸਾਡੇ ਸੱਜਣ

ਬੱਸ ਏਸੇ ਖੁਸੀ ਚ ਹੀ ਬਦਨਾਮ ਹੋਈ ਜਾਨੇ ਆ

yaar herry tu ta ser kara ta veer bhout shona likhya  att aa veer   =D>

5086
Shayari / Re: ਮੌਤ ਇਸ਼ਕ ਦੀ
« on: March 19, 2011, 07:49:11 AM »
 
 :laugh: :laugh: :laugh: thoda viah ho gya hun ta hat jo :laugh: :laugh: :laugh: :laugh:

5087

gill thanedaar nu bohta sir te na chda magron tang krna tenu ehne.... :D: :D: :D: :D: :D: :D: :D: :D:
ho thanedaar hi ki jehra tang na kare :D: :D: :D:

5088
 
ਸਾਡਾ ਠਾਣੇਦਾਰ ਲੱਗ ਗਿਆ ਖਾਣ ਪੀਣ

ਪਿਆ ਬੋਤਲ ਚੋ ਪਊਆ ਜਿਨਾਂ ਘਟਿਆ

ਮਾਂ ਦਾ ਦੁਲਾਰਾ ਹੁਣ ਪਾਉਗਾ ਖਲਾਰਾ

ਪੀ ਜੇ ਦੇ ਨਜ਼ਾਰੀਆ  ਨੇ ਪਟਿਆ

5089
 :excited: :excited: :excited: :excited:
  :omg: 
 
haan hun taan thanedaar ho gya..... :D:

 :excited: :excited: :rockon: :rockon: :okk: :okk:

5090
aj kal khote di chadai a...  :Tumbup:
thanedarrrrrrrrrrrrrrrrrrrrrrrrrrrrrrrrrrrrrrrrrr :cry: :cry: :cry: :cry:

5091
khota tan syana hunda jana :D: :D:
saghi thanedar khana bas hor na nhi lena ok  :angr: :angr: :angr: :angr: :angr:

5092
 
ਪੀ ਜੇ ਵਾਲਿਆ ਦੇ ਦਿਲ 'ਚ ਉਬਾਲ ਉਠਦਾ

ਬਿੰਦੇ ਬਿੰਦੇ ਇਕ ਹੀ ਸਵਾਲ ਉਠਦਾ ਦਾ

ਠਾਣੇਦਾਰ ਕੋਣ ਆ,ਜਦੋ ਹੋ ਗਿਆ ਗਭਰੂ

ਆਪੇ ਪਤਾ ਲੱਗ ਜੂ ਜਨਾਬ ਕੋਣ ਆ
 
 
 

5093
Jokes Majaak / Re: gill galib de kanjoosi....
« on: March 18, 2011, 10:21:51 AM »
 X_X X_X

5094
 
ਖੋਤੇ ਦਾ ਨਾਂ ਬਦਲ ਕੇ ਠਾਣੇਦਾਰ ਰੱਖ ਤਾ

ਠਾਣੇਦਾਰ ਪੀ ਜੇ ਦਾ ਪਹਿਰੇਦਾਰ ਰੱਖ ਤਾ

ਹਰ ਇਕ ਦੇ ਦਿਲ ਦੀ ਧੜਕਣ ਬਣ ਕੇ ਰਹਿਗਾ

ਠਾਣੇਦਾਰ ਯਾਰਾ ਦਾ ਯਾਰ ਬਣ ਕੇ ਰਹਿਗਾ

ਬੈਠਾ ਵਿਚ ਚੁਬਾਰੇ ਦੇ,ਚਾਰ ਯਾਰਾ ਦਾ ਸਹਾਰਾ

ਕਿਸੇ ਕੰਮ ਨੂੰ ਨਹੀ ਲਾਉਦਾ ਲਾਰਾ

5095
 
 
ਕੋਸ਼ਿਸ਼ ਰਹਿੰਦੀ ਗਾਲਿਬ ਦੀ ਗੱਲ ਸਿਰੇ ਲੱਗ ਜਾਵੇ

ਰੰਗ ਹਜ਼ਾਰਾ ਬਦਲ ਦਾ ਹੈ ਗਾਲਿਬ ਮੌਸਮ ਚਾਹੇ ਦੋ ਹੀ ਨੇ

5096
o nakhro mainu khote naal na ralao mai nhi viah karvona




gill sudar ja kyu gussa chadona mainu  :hit: :hit: :hit: :hit: :hit:

sarpanch veer mainu maf  kar de main tere pairi hath lona veer mare tu nakhro galla krvondi aa :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb:

5097
aho aho khota ta VIP hona hi aaa , bechara sarpanch bahut hi aukha ho geya hun ta , chalo kuj nahi kehna meinmera shada jeth aa evin meinu bolugaa evin :laugh: :laugh: :laugh:

 
nakhro  chhre jetha di nhi fiker karidi hundi ,tureya firn de ohnu :D: :D: :D: :D: :D: :D:

5098
 :dumlak:
haha ehnhe made din aa gaye sarpanch dee khote naal rehna paina aa

 nhi nakhro khota tan VIP aa apna ,sarpanch tan bas hun PJ diyan kandha ch vajda firoo :D: :D: :D: :D:

5099
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 18, 2011, 02:41:24 AM »
ahoo ajj kal busy ho geya jayada jimewari wad gayi aa usdiii ta karkee
te rahi gal try maran di kise te marke dekheee viche ohnhu te viche tryy maran wali nuu goli marduu
 :D: :D: :D: :D: :D: :D: :D: :D: :D:

kithe mai shaunki fsa ta viah ker k  :D: :D: :D:

5100
:love: :love: :love: :love: :love: :love: :love: :love: :love: :love:

bas ker sarpancha ,kinne dil aa tere ? :D: :D: :D:




dil vadu aa bas koi lain wali hove  :love: :love: :love: :love: :love: :love: :love: :love:
:D: :D: :D: :D: :D: :D: :D: :D: :D:
GILL  hun shaunki da ta viyah ho geya hun sarpanchh shada jeth ban geya meraa is da v kuj soch laa
ke shada jeth hi rehna sari umar
 :D: :D: :D: :D: :D: :D: :D: :D:

 nhi nakhro do jane nhi viahune ,ik khota te ik sarpanch :D: :D: :D: :D: :D: :D: :D:

Pages: 1 ... 250 251 252 253 254 [255] 256 257 258 259 260 ... 317