October 09, 2024, 08:25:03 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 249 250 251 252 253 [254] 255 256 257 258 259 ... 317
5061
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 20, 2011, 05:51:30 AM »


ਮਸਾਂ ਮਸਾਂ ਹੱਥ ਜੋੜ ਸਰਪੰਚ ਸਟੇਜ ਤੋਂ ਉਤਾਰਿਆ

ਪੰਜ ਸੌ ਦਾ ਨੋਟ ਉਹਦੇ ਸਿਰ ਉਤੋ ਵਾਰਿਆ

ਬਿਠਾ ਕੇ ਉਹਨੂੰ ਕੁਰਸੀ ਤੇ ਸੁਖ ਦਾ ਮੈ ਸਾਹ ਲਿਆ

ਫੇਰ ਹੋਇਆ ਸ਼ੌਂਕੀ ਵੱਲ ,ਉਹ ਬੈਠਾ ਚੁਪ ਕਰਕੇ

ਮੂੰਹ ਸੀ ਫੁਲਾਇਆ ਜਿਵੇ,ਆਇਆ ਕਿਤੋ ਲੜ ਕੇ

ਨਖਰੋ ਤਾਂ ਬੈਠੀ ਝਾਕੇ ਆਨੇ ਪਾੜ ਪਾੜ ਕੇ

ਜੀ ਕਰੇ ਬੈਠਾ ਦੇਵਾ ਉਹਨੂੰ ਅੰਦਰ ਵਾੜ ਕੇ

ਪੀ ਜੇ ਵਾਲੇ ਸਾਰੇ ਹੀ ਸ਼ਗਨ ਪਾ ਕੇ ਤੁਰ ਗਏ

ਕਈ ਬਸ ਥਾਣੇਦਾਰ ਦੇ ਹੀ ਦਰਸ਼ਨ ਕਰਕੇ ਮੁੜ ਗਏ

saghi ਨੇ ਤਾਂ ਨੱਚ ਨੱਚ ਸਟੇਜ ਹੀ ਹਿਲਾ ਦਿਤਾ

ਸੁਖੀ ਸਾਂਦੀ ਹੋ ਜਾਣਾ ਸੀ ਵਿਆਹ

ਮੁਸਕਾਨ ਨੇ ਇਕ ਹੋਰ ਜੱਭ ਪਾ ਦਿੱਤਾ

ਕਹਿੰਦੀ ਮੇਰੀ ਇਕ ਗੱਲ ਸੁਣੋ ਕੰਨ ਖੋਲ ਕੇ

ਸਮਝੇ ਨੀ ਤੁਸੀ ਹੁਣ,ਦੱਸਾਂ ਮੈ ਬੋਲ ਕੇ

ਮੈਨੂੰ ਸਰਪੰਚ ਸੱਚੀਂ ਚੰਗਾ ਲੱਗਦਾ

ਹੁਣ ਮੇਰੇ ਨਾਲ ਬੱਸ ਉਹੀ ਸੱਜਦਾ

ਕਹਿੰਦੀ ਗਾਲਿਬ ਇਕ ਪੁੰਨ ਹੋਰ ਖੱਟ ਲੈ

ਥੋੜੀ ਜਿਹੀ ਮਸ਼ਹੂਰੀ ਹੋਰ ਵੱਟ ਲੈ

ਜੋੜੀ ਤੂੰ ਬਣਾ ਦੇ ਮੇਰੀ ਸਰਪੰਚ ਨਾਲ ਵੇ

ਫੇਰ ਤੂੰ ਵੇਖੀ ਮੇਰਾ ਕਮਾਲ ਵੇ

ਤੂੰ ਇਕ ਵਾਰ ਹਾਂ ਕਰਵਾ ਦੇ

ਫੇਰ ਮੈ ਨੱਚੂੰ ਸਰਪੰਚ ਨਾਲ ਵੇ

ਕਰਾ ਮਿੰਨਤਾ ਤੇ ਮੈ ਹੱਥ ਬੰਨਾ ਮੁਸਕਾਨ ਮੂਹਰੇ

ਗੱਲ ਠਹਿਰ ਕੇ ਕਰਦਾ ਮੈ

ਹੁਣ ਕਰ ਲਵਾ ਸ਼ੌਕੀ ਦੇ ਵਿਆਹ ਦੇ ਸ਼ਗਨ ਪੂਰੇ

ਹਾਲੇ ਤੇ ਮੈ ਸ਼ੌਂਕੀ ਨਾਲ ਫੋਟੋ ਕਾਰਵਾਉਣੀ ਆ

ਨਖਰੋ ਭਾਬੀ ਬਾਹੋ ਫੜ ਕੇ ਨਚਾਉਣੀ ਆ

ਫੇਰ ਅਪਣੀ ਵਹੁਟੀ ਨਾਲ ਉਹਦੀ ਮੁਲਾਕਾਤ ਵੀ ਕਰਾਉਣੀ ਆ

ਤੇ ਸੁਖੀਂ ਸਾਂਦੀ ਡੋਲੀ ਘਰ ਲੈ ਕੇ ਵੀ ਜਾਣੀ ਆ

5062
o facebook te jan nu ferda  :D: :D:

5063
 
ਮੇਰਾ ਹਰ ਸਾਹ ਠਾਣੇਦਾਰਾ ਤੇਰੀ ਮੰਗਦਾ ਏ ਖੈਰ ਵੇ

ਜਾਨ ਨੂੰ ਕੀ ਕਰਾਂ ਤੇਰੀ ਜਾਨ ਤੋਂ ਬਗੈਰ ਵੇ

ਕਿਥੇ ਗਈਆ ਤੇਰੀਆ ਠਾਣੇਦਾਰਾ ਉਹ ਅੰਨੀਆ ਦਲੇਰੀਆਂ

ਪਾਉਦਾ ਸੀ ਤੂੰ ਪੰਜਾਬੀ ਜਨਤਾ ਚ' ਫੇਰੀਆਂ

ਅੱਜ ਕਿਹੜੇ ਜੇਰੇ ਨਾਲ ਮੋੜ ਲਏ ਨੇ ਪੈਰ ਵੇ

ਜਾਨ ਨੂੰ ਕੀ ਕਰਾਂ ਤੇਰੀ ਜਾਨ ਤੋਂ ਬਗੈਰ ਨੀ
 

5064
Shayari / ਰੁੱਤ ਬਹਾਰ ਬਣੀ
« on: March 20, 2011, 03:12:57 AM »
 
ਕਹਿੰਦੇ

ਜਦ ਉਹ ਹੱਸੀ

ਰੁੱਤ ਬਹਾਰ ਬਣੀ

ਕਾਮੀ ਨਜ਼ਰੇ ਤੱਕੀ

ਤਾਂ ਅੰਗਿਆਰ ਬਣੀ

ਸੇਜਾ ਮਾਣ ਕੇ ਥੱਕੀ

ਠੰਡੀ ਠਾਰ ਬਣੀ

ਝਾਂਜਰ ਪਾਕੇ ਨੱਚੀ

ਤਾਂ ਸ਼ਿੰਗਾਰ ਬਣੀ

5065
Shayari / ਰੱਬ ਜਾਣੇ ਕਿੰਨਾ ਅਜੇ
« on: March 20, 2011, 02:49:16 AM »
 
ਰੱਬ ਜਾਣੇ ਕਿੰਨਾ ਅਜੇ

ਹੋਰ ਮੇਰਾ ਪੈਂਡਾ ਰਹਿੰਦਾ,

ਕਦੋਂ ਜਾ ਕੇ ਮੁੱਕਣੇ ਨੇ

ਰਾਹ ਮੇਰੇ ਸਾਹਵਾਂ ਦੇ
 
ਕਿੰਨਾ ਚਿਰ ਹਾਲੇ ਹੋਰ

ਸੋਹਣੀਆ ਨੇ ਡੁੱਬਣਾ ਏ

ਕਿੰਨਾ ਚਿਰ ਲੱਥਣੇ

ਤੂਫਾਨ ਨਹੀ ਝਨਾਂਵਾ ਦੇ
 

5066
Introductions / New Friends / Re: Happy Birthday Guglo Muglo
« on: March 20, 2011, 12:12:02 AM »
 
 
Happy birthday guglo muglo ji :superhappy: :superhappy: :superhappy: :superhappy:

5067
Shayari / Re: ਚੁੱਪ ਕੀਤੀਆ ਵਹੁਟੀਆ
« on: March 19, 2011, 03:33:58 PM »
 
ਹੱਸ ਸੱਜਣਾ ਹੱਸਣਾ ਹੱਸਾਉਣਾ ਹੀ ਰਹਿ ਜਾਣਾ

ਪਿਆਰ ਤੇਰੇ ਨੇ ਗੱਲ ਉਮਰਾ ਦਾ ਰੋਣਾ ਪਾ ਜਾਣਾ

ਤੈਨੂੰ ਕਿਸੇ ਨੇ ਨਹੀ ਆਪਣਾ ਬਣਾਉਣਾ


5068
Shayari / Re: ***ਦੀਦਾਰ***
« on: March 19, 2011, 03:25:58 PM »

ਨਬਜ਼ ਤੇਰੀ ਦੇਖੀ ਤਾ ਬੁਖਾਰ ਮੈਨੂੰ ਚੱੜ ਗਿਆ

ਕਰਜਾ ਜੋ ਤੂੰ ਚੁਕਿਆ ਕਰਜਦਾਰਾ ਤੋ ਉਹ ਮੇਰੇ ਨਾ ਚੱੜ ਗਿਆ

ਉਦੋ ਬਾਦ ਤੂੰ ਮੇਰੇ ਦੀਦਾਰ ਨੂੰ ਮੈ ਤੇਰੇ ਦੀਦਾਰ ਨੂੰ ਤਰਸ ਗਿਆ

                   :D:  jatt de june buri :D:

ਕਦੇ ਮੋਟਰ ਸੜ ਗਈ
 
ਕਦੇ ਬੋਰ ਖੜ ਗਿਆ
 
ਕਦੇ ਪੈਂਦਾ ਸੋਕਾ
 
ਕਦੇ ਸਭ ਕੁਝ ਹੜ ਗਿਆ
 
ਕਿਸ਼ਤਾ ਬੈਂਕ ਦੀਆਂ ਟੁੱਟ ਗਈਆਂ
 
ਹੋ ਆਗਿਆ ਚੜ ਕੇ ਠਾਣਾ
 
ਜੱਟ ਦੀ ਜੂਨ ਬੁਰੀ
 
ਤੜਪ ਤੜਪ ਮਰ ਜਾਣਾ
 

5069
Shayari / Re: ***ਦੀਦਾਰ***
« on: March 19, 2011, 03:17:52 PM »
 
ਨਬਜ਼ ਤੇਰੀ ਦੇਖੀ ਤਾ ਬੁਖਾਰ ਮੈਨੂੰ ਚੱੜ ਗਿਆ

ਕਰਜਾ ਜੋ ਤੂੰ ਚੁਕਿਆ ਕਰਜਦਾਰਾ ਤੋ ਉਹ ਮੇਰੇ ਨਾ ਚੱੜ ਗਿਆ

ਉਦੋ ਬਾਦ ਤੂੰ ਮੇਰੇ ਦੀਦਾਰ ਨੂੰ ਮੈ ਤੇਰੇ ਦੀਦਾਰ ਨੂੰ ਤਰਸ ਗਿਆ

5070
Shayari / Re: ਚੁੱਪ ਕੀਤੀਆ ਵਹੁਟੀਆ
« on: March 19, 2011, 03:07:26 PM »
=D> =D> =D> =D> =D> =D> =D> =D> =D> =D> =D>  NICE

ਤੜ ਤੜ ਸਰਪੰਚ ਦੀ ਤੜੀਆ ਦਾ

ਦਸੋ ਮੈ  ਕੀ ਜਵਾਬ ਦੇਵੇਗਾ

ਇਹਦਾ ਤੇ ਠਣੇਦਾਰ ਦਾ

ਮੈ ਰਹੂੰਗਾ ਸਦਾ ਕਰਜ਼ਦਾਰ :rabb:
 
 

5071
Shayari / Re: ਚੁੱਪ ਕੀਤੀਆ ਵਹੁਟੀਆ
« on: March 19, 2011, 02:55:11 PM »
 
ਮੰਜ਼ਿਲ ਚਾਹੇ ਦੂਰ ਹੋਵੇ ਚਾਹੇ ਕਰੀਬ

ਦਿਲਾ ਵਿਚ ਨਹੀ ਦੂਰੀਆ ਚਹਿਦੀਆ

ਹਰ ਵਕਤ ਸੱਜਣਾ ਦਾ ਸਾਥ ਵੀ ਜਰੂਰੀ ਨਹੀ

ਕਦੇ ਕਦੇ ਤਨਹਾਈ ਵੀ ਜਰੂਰੀ ਹੈ
 

5072
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 19, 2011, 02:44:07 PM »
yaar yaar na rha pyaar pyaar na rha  :angr: :angr: :angr: :angr: :angr: :angr:

ਯਾਰੀ ਯਾਰਾ ਦੀ ਨਾ ਪਰਖਿਆ ਕਰ

ਪਿਆਰ ਵਿਚ ਥੋਖਾ ਖਾਏ ਗਾ

ਮੁੜਕੇ ਯਾਰਾ ਕੋਲ ਹੀ ਆਏ ਗਾ :hug:

5073
Shayari / ਚੁੱਪ ਕੀਤੀਆ ਵਹੁਟੀਆ
« on: March 19, 2011, 02:32:33 PM »
 
ਉਮਰਾ ਦੀਆਂ ਰੋਟੀਆਂ

ਚੁੱਪ ਕੀਤੀਆ ਵਹੁਟੀਆ

ਗਾਲਿਬ ਦੀ ਅਰਦਾਸ

ਰੱਬਾ ਮੇਰੇ ਯਾਰਾ ਦਾ

ਕਰਦੇ ਬੇੜਾ ਪਾਰ

5074
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 19, 2011, 02:26:05 PM »
X_X X_X X_X X_X X_X X_X X_X X_X X_X X_X :woried: :woried: ki hoia viah purra nai ho reha ki gal ho gi??? doli kyu nai leke jande hun eh...
muskan hale char panj din lag jane ne barat nu nakhro k ghar hi rekhna majburi aa sarpanch gusse ho gye  :D:

5075
Shayari / Re: ਮੌਤ ਇਸ਼ਕ ਦੀ
« on: March 19, 2011, 01:25:24 PM »

yaar herry tu ta ser kara ta veer bhout shona likhya  att aa veer   =D>
thxx galib veer likhna kithe ayunda  was tuhde wal dekh 2-4 chabla mar deyi deya veer

aho mere ghar  galib de ghar  kol kol aa na ,veer mai tanu dekh k likhe jana tu mainu dekh k kuri ne apne dona val nhi dekhna dona ne likhde hi reh jana

5076
machhran da koi jwaab ni ....  :he:
THNX JI

5077
 :superhappy: :superhappy: :superhappy: :superhappy: :superhappy: :superhappy: :superhappy: :superhappy:
 
canada tu mere dost ghar aa gya aj :D:

5078
Shayari / ਤੂੰ ਹੋਲੀ ਦੇਣੇ ਜਦੋ
« on: March 19, 2011, 11:00:19 AM »
 
ਛੱਡ ਦੇ ਮੇਰਾ ਖਹਿੜਾ ਮੈ ਸੀ ਉਦੋ ਝੱਲਾ
ਤੂੰ ਹੋਲੀ ਦੇਣੇ ਜਦੋ

ਮੇਰੀ ਚੀਚੀ 'ਚ ਪਾਇਆ ਸੀ ਛੱਲਾ

ਹੁਣ ਜੀ ਕਰਦਾ ਹੋ ਜਾਵਾ ਕੱਲਾ

ਪਰ ਤੂੰ ਨਹੀਉ ਛੱਡ ਦੀ ਏ ਪੱਲਾ

ਤੂੰ ਹੋਲੀ ਦੇਣੇ ਜਦੋ ਚੀਚੀ 'ਚ ਪਾਇਆ ਸੀ ਛੱਲਾ


5079
 
mubarka ji
 
 
ਤੂੰ ਤਾਂ ਛੋਟੀ ਉਮਰੇ ਹੀ ਪੱਟ ਤੇ ਗਭਰੂ

ਹੁਣ ਹੋ ਗੀ ਤੂੰ ਮੁਟਿਆਰ

ਜਿਹੜਾ ਕਰਨਾ ਏ ਤੂੰ ਹੁਣ ਵਾਰ

ਗਭਰੂ ਦਾ ਦਿਲ ਦੇਣਾ ਏ ਖਲਾਰ

5080
nice 8->
mai patteya gya tanu nice laga margay mai ta X_X

Pages: 1 ... 249 250 251 252 253 [254] 255 256 257 258 259 ... 317