5041
Shayari / Re: ਸੀਰਤਾਂ ਵੱਖਰੀਆਂ............. new
« on: March 21, 2011, 06:25:25 AM »
lo vichlo pat kon aa rusan diya galla na kriya karo :rockon:
This section allows you to view all posts made by this member. Note that you can only see posts made in areas you currently have access to. 5041
Shayari / Re: ਸੀਰਤਾਂ ਵੱਖਰੀਆਂ............. new« on: March 21, 2011, 06:25:25 AM »
lo vichlo pat kon aa rusan diya galla na kriya karo :rockon:
5042
Shayari / Re: ਜੇ ਲੱਭ ਜੇ ਗਾਲਿਬ ਕਿਤੇ« on: March 21, 2011, 06:13:59 AM »wadiya likheya GILL ggg kamal di shayeri likhde hoobas bhabi ji thoun changa lagna cahida :happy: 5043
Gup Shup / Re: apni ik habbit write karo jhedi tusi change karna chonde o??« on: March 21, 2011, 05:40:09 AM »maybee meinu mari mari gal te gussa aaundaa i guess i need to change tht habit.. ਛੋਟੀ ਉਮਰ ਸਿਆਣਾ ਤੇਰਾ ਨਖਰਾ ਤੇਰੇ ਹਰ ਕੰਮ ਦੁਨੀਆ ਤੋ ਵੱਖਰਾ 5044
Shayari / Re: ਜੇ ਲੱਭ ਜੇ ਗਾਲਿਬ ਕਿਤੇ« on: March 21, 2011, 05:19:15 AM »
bilkol tusi naam chang karo ja heer ,title,morni ja Dil de hoor , ja fer "pat dugi pj nu" 8->
5045
Shayari / Re: ਜੇ ਲੱਭ ਜੇ ਗਾਲਿਬ ਕਿਤੇ« on: March 21, 2011, 05:07:55 AM »bs veer age apne dil de gall karda si, hun sarya de dil de gall kar te :happy: mainu kudi v read kardi aa mainu pat nhi si ok sory :D: 5046
Shayari / Re: ਜੇ ਲੱਭ ਜੇ ਗਾਲਿਬ ਕਿਤੇ« on: March 21, 2011, 04:55:23 AM »
bs age apne dil de gall karda si, hun sarya de dil de gall kar te :happy:
5047
Shayari / ਜੇ ਲੱਭ ਜੇ ਗਾਲਿਬ ਕਿਤੇ« on: March 21, 2011, 04:45:06 AM »ਜੇ ਲੱਭ ਜੇ ਗਾਲਿਬ ਕਿਤੇ ਬਣਾਵਾ ਗੇ ਸਾਲੇ ਨੂੰ ਮੋਰ ਗੱਲਾ ਕਰਦਾ ਏ ਗੋਲ-ਮੋਲ ਕਹਿੰਦਾ ਮੇਰੇ ਤੋਂ ਸਿਆਣਾ ਜੰਮਿਆ ਨੀ ਕੋਈ ਹੋਰ ਕਦੇ ਕਵੀ ਤੇ ਕਦੇ ਵਿਦਵਾਨ ਬਾਹ ਦੇ ਕੇ ਘੁਲਾੜੀ 'ਚ ਕੱਢਾਗੇ ਇਹ ਦਾ ਗਿਆਨ ਕਿਹਨਾ ਦਾ ਇਹ ਜਵਾਈ ਕਿਥੇ ਇਹਦੇ ਭਾਈ ਕੱਲਾ ਮਾਰਦਾ ਰਹਿੰਦਾ ਭਕਾਈ 5048
Shayari / Re: ਖੋਤਾ ਟਾਹਣੇ ਨਾਲੋ ਖੁੱਲ ਗਿਆ« on: March 21, 2011, 04:26:42 AM »ਸਾਰੇ ਆਪਣਾ ਹੀ ਘੋੜਾ ਭਜਾਈ ਜਾਂਦੇ ਨੇ ਗਾਲਿਬ ਨੇ ਤਾਂ ਆਪਣਾ ਠਾਣੇਦਾਰ ਕੁਟ-ਕੁਟ ਕੇ ਘੋੜਾ ਬਣਾ ਲੈਣਾ ਏ, ਜੁਗਾੜ ਕੋਈ ਨਵਾ ਹੀ ਲਾ ਲੈਣਾ ਏ 5049
Shayari / Re: ਪੀ ਜੇ ਦਾ ਸ਼ੌਕੀਨ ਗੱਭਰੂ« on: March 21, 2011, 12:44:01 AM »saghi ,dilraj chlo thode ta gabru pasand aya shukar hoy, : 5050
Shayari / Re: ਪੀ ਜੇ ਦਾ ਸ਼ੌਕੀਨ ਗੱਭਰੂ« on: March 21, 2011, 12:18:14 AM »wah ji wah nice =D> =D> =D> =D>sarpanch veer bni gall k nhi, hun ta tohr aa puri tere :rockon: 5051
Shayari / ਪੀ ਜੇ ਦਾ ਸ਼ੌਕੀਨ ਗੱਭਰੂ« on: March 21, 2011, 12:06:45 AM »ਪੀ ਜੇ ਦਾ ਸ਼ੌਕੀਨ ਗੱਭਰੂ ਲਾਉਦਾ ਸ਼ਇਰੀ ਦੀਆਂ ਗੇੜੀਆਂ ਨਿੱਤ ਹੁੰਦੇ ਉਹਦੇ ਚਰਚੇ ਕਹਿੰਦੇ ਘੇਰ ਲਿਆ ਰੂਪ ਦੀਆਂ ਨੇਰੀਆਂ ਜੁੱਤੀ ਤਿੱਲੇਦਾਰ ਉਸਦੀ ਪੱਗ ਪੋਚਵੀ,ਬੜੀ ਟੌਹਰ ਕੱਢਦਾ ਕੁੜੀਆਂ 'ਚ ਗੱਲਾਂ ਹੁੰਦੀਆਂ ਨਿੱਤ ਆ ਕੇ ਇਕੋ ਥਾਂ ਖੜਦਾ 5052
Shayari / Re: ਏਥੋਂ ਦਾ ਹਰ ਧਰਮ ਦਿਖਾਵਾ« on: March 20, 2011, 01:01:59 PM »happy hola mhalasandhu saab eh hoia mhala ethe kev aa gya :D: tusi v khadi peti ch lagde mainu :D: 5054
Shayari / Re: ਜੱਦ ਜੀ ਕਰਦਾ ਕੋਈ Online ਹੋ ਜਾਂਦਾ« on: March 20, 2011, 12:43:53 PM »:hehe::angr: :angr: :angr: :angr: :angr: 5055
Shayari / Re: ਜੱਦ ਜੀ ਕਰਦਾ ਕੋਈ Online ਹੋ ਜਾਂਦਾ« on: March 20, 2011, 11:32:46 AM »ਸ਼ੌਂਕੀ ਵਿਆਹ ਤੇਰੇ ਦੇ ਚਰਚੇ ਹੋ ਗੇ ਗਿਲ ਦੇ ਵਿਆਹ ਤੇਰੇ ਵਿਚ ਖਰਚੇ ਹੋ ਗੇ ਨਾ ਤੇਰੇ ਪਲੇ ਨਾ ਮੇਰੇ ਪਲੇ ਦੋਨੋ ਕਖੋਂ ਹੌਲੇ ਹੋ ਗੇ 5056
Shayari / ਜੱਦ ਜੀ ਕਰਦਾ ਕੋਈ Online ਹੋ ਜਾਂਦਾ« on: March 20, 2011, 09:55:39 AM »ਜੱਦ ਜੀ ਕਰਦਾ ਕੋਈ Online ਹੋ ਜਾਂਦਾ ਜੱਦ ਜੀ ਕਰਦਾ ਕੋਈ Offline ਹੋ ਜਾਂਦਾ ਗੱਲ ਨੂੰ ਅੱਧ ਵਿਚਕਾਰੇ ਛੱਡ ਜਾਂਦਾ ਜਿਸ ਦੇ ਨਾਲ ਦਿਲ ਜੁੜ ਜਾਂਦਾ ਉਹ ਕਈ ਕਈ ਦਿਨ ਨਹੀ ਮੁੜਦਾ ਕਈ ਵਾਰ ਉਹ ਆਪਣ ਲਗਦਾ ਏ ਪਲ ਵਿਚ ਪਰਾਇਆ ਹੋ ਜਾਂਦਾ Profile ਵੀ ਘਰ ਵਰਗਾ ਹੀ ਲਗਦਾ ਏ ਕੋਈ ਰੋਜ਼ ਸਾਡੇ ਘਰ ਆ ਕੇ ਮੜ ਜਾਂਦਾ ਏ 5057
Shayari / ਮੈ ਮਾਯੂਸੀ ਦੇ« on: March 20, 2011, 09:29:35 AM »ਮੈ ਮਾਯੂਸੀ ਦੇ ਜੰਗਲ ਵਿਚ ਕੋਈ ਹਿਰਨ ਗਵਾਚਾ ਸੀ ਲੱਗਦਾ ਕਿਸੇ ਜਨਮ ਜਨਮ ਦਾ ਤਿਰਹਾਇਆ ਤੇਰੇ ਰੂਪ ਦਾ ਪਾਣੀ ਸੀ ਲੱਭਦਾ 5058
Shayari / ਏਥੋਂ ਦਾ ਹਰ ਧਰਮ ਦਿਖਾਵਾ« on: March 20, 2011, 09:23:42 AM »ਏਥੋਂ ਦੀ ਹਰ ਰੀਤ ਦਿਖਾਵਾ ਏਥੋਂ ਦਾ ਹਰ ਧਰਮ ਦਿਖਾਵਾ ਏਥੋਂ ਦਾ ਹਰ ਕਰਮ ਦਿਖਾਵਾ ਏਥੇ ਤਾਂ ਬੱਸ ਕਾਮ ਖੁਦਾ ਹੈ ਏਥੇ ਹਰ ਕੋਈ ਦੌੜ ਰਿਹਾ ਹੈ ਹਰ ਕੋਈ ਦਮ ਤੋੜ ਰਿਹਾ ਹੈ ਹਰ ਕੋਈ ਇਥੇ ਭੱਜਿਆ ਟੁੱਟਿਆ ਇਕ ਦੂਜੇ ਨੂੰ ਜੋੜ ਰਿਹਾ ਹੈ ਇਕ ਦੂਜੇ ਨੂੰ ਤੋੜ ਰਿਹਾ ਹੈ ਆਪਣੇ ਆਪ ਦੁਆਲੇ ਸੁੱਚੀਆ ਤੰਦਾ ਕੱਤ ਰਿਹਾ ਹੈ ਆਪਣੀ ਆਪਣੀ ਮੌਤ ਦਾ ਰਸਤਾ ਹਰ ਕੋਈ ਆਪ ਦੱਸ ਰਿਹਾ ਹੈ ਹਰ ਕੋਈ ਨੰਗਾ ਨੱਚ ਰਿਹਾ ਹੈ ਆਪਣੇ ਉੱਤੇ ਹੱਸ ਰਿਹਾ ਹੈ ਆਪਣੀ ਕੋਲੋ ਲੁਕ ਰਿਹਾ ਹੈ ਆਪਣੇ ਕੋਲੋ ਬਚ ਰਿਹਾ ਹੈ ਆਪਣੀ ਕਬਰ ਲਈ ਹਰ ਕੋਈ ਆਪੇ ਮਿੱਟੀ ਪੱਟ ਰਿਹਾ ਹੈ 5059
Shayari / Re: ਪੀ ਜੇ 'ਤੇ HITLER ਦੀ ਬਰਾਤ« on: March 20, 2011, 06:31:34 AM »ਦਿਨ ਢਲਦੇ ਪਹੁੰਚ ਗਏ ਘਰ ਅਸੀਂ ਸੁਖੀ ਸਾਂਦੀ ਅੰਦਰ ਗਏ ਵੜ ਅਸੀਂ ਲੱਗੀ ਜਦੋ ਪਾਣੀ ਵਾਰਨ ਮਾਂ ਸੀ ਸਾਰਿਆ ਨੂੰ ਧੱਕੇ ਮਾਰ ਸਰਪੰਚ ਹੋਇਆ ਗਾਂਹ ਸੀ ਕਹਿੰਦਾ ਬੇਬੇ ਅੱਜ ਅਸੀ ਪਾਣੀ ਨਹੀ ਵਾਰਨਾ ਅੱਜ ਤੇਰੇ ਸਾਊ ਪੁਤਾਂ ਨੇ ਤਾਂ ਬੋਤਲ ਨਾਲ ਹੀ ਸਾਰਨਾ ਅਸੀ ਖੜੇ ਰਹਿਗੇ ,ਉਹਨੇ shaunki ਉਤੋ ਬੋਤਲ ਵਾਰ ਤੀ ਤੇ ਕੁੜੀਆਂ ਨੇ ਫੜ ਨਖਰੋ ਅੰਦਰ ਵਾੜ ਤੀ 5060
Shayari / Re: ਪੀ ਜੇ 'ਤੇ HITLER ਦੀ ਬਰਾਤ« on: March 20, 2011, 06:15:44 AM »ਡੋਲੀ ਚੜਦਿਆ ਮਾਰੀਆਂ ਨਖਰੋ ਚੀਕਾਂ ਕਹਿੰਦੀ ਰਹਿ ਚੱਲੇ ਸ਼ੌਂਕੀ ਜੀ ਕਿਥੇ ਰਹਿ ਚੱਲੇ ਮੈ ਤੇ ਸ਼ੌਕੀ ਨਾਲ ਹੀ ਬੈਠਣਾ ਘੋੜੇ ਉਤੇ ਤੁਸੀ ਕੱਲੀ ਨੂੰ ਕਿਥੇ ਮੈਨੂੰ ਲੈ ਚੱਲੇ ਮਸਾ ਗੱਲ ਮੈ ਉਹਦੇ ਖਾਨੇ ਪਾਈ ਇਹ ਤਾ ਮੂਵੀ ਵਾਲਿਆ ਦੇ ਨੇ ਚੋਜ ਅਵੱਲੇ ਨਖਰੋ ਰੱਖ ਹੌਂਸਲਾ ,ਬਹਿ ਜਾ ਅਰਾਮ ਨਾਲ ਤੂੰ ਐਵੇ ਭੱਜ ਭੱਜ ਕੇ ਨਾ ਤੂੰ ਉਤਰ ਥੱਲੇ ਡੋਲੀ ਤੋਰਾਂਗੇ ਤੇਰੀ ਅੱਜ AUDI ਵਿਚ ਹੀ ਅੱਜ ਕਰਾ ਦੇਣੀ ਮੈ ਬੱਲੇ ਬੱਲੇ ਅੱਜ ਸ਼ੌਂਕੀ ਵੀਰ ਮੈ ਖੁਸ਼ ਕਰਨਾ ਸਾਰੀ ਪੀ ਜੇ ਸ਼ੌਕੀ ਦਾ ਨਾਂ ਚੱਲੇ |