November 26, 2024, 06:55:24 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 246 247 248 249 250 [251] 252 253 254 255 256 ... 317
5001
Shayari / Re: ਮਤ ਪੁਛ ਕੇ
« on: March 23, 2011, 11:41:07 AM »
kash galib mere mama hunda  :happy:

5002
Shayari / Re: ਕੋਈ ਦੀਵਾਨਾ ਕੇਹਤਾ ਹੈ
« on: March 23, 2011, 11:38:38 AM »
kamal da shayar aa viswas  :okk:

5003
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 22, 2011, 06:42:50 AM »
:D:  hor viyah pehla kehra sire chaar gya viyah ,,shonki hune te ronde phirde :loll:

bilkul sehi keha..raj..shonki di changi baraat chadayi ena gill ne ke vichara os din da roi janda... :D: idde nalo te changa pj te viah hee band kar deo..


wht u really wana say here ki shaunki da mere naa viyah hogeya ans oh royi janda aa yaar kida de aa janta respect ta ki karni bhabhi dii inslut kar rahe huh not talking to anybody..
na na nakhro dil te na la ,apa kuj hor likhde aaa janta pj de bhut changi aaa

5004
 
ਮੈ ਲੱਕੜਾ ਦੇ ਵਿਚ ਲੱਕੜ ਹੋ ਜਾਣਾ

ਹੱਥ ਸੱਜਣਾ ਦੇ ਕੱਖਾ ਵਾਗੂ ਆ ਜਾਣਾ

ਮੁੱਠ ਲੱਕੜਾ ਦੀ ਲੈ ਕੇ ਗੰਗਾ ਨੂੰ ਲੈ ਜਾਣਾ
 

5005
kahnu mitra sarir ta ohi rehda ,.,,bas umar de hisab ne jajbat mar jande ne bande de
chal mitra mai  koshish kar da sarir nu lakad bnon de likhda kuj fer tere te mere li  :happy: 

5006
eh

ਮੰਨਿਆ,ਪਿਆਰ ਭਾਵੇ

ਰੂਹਾ ਦਾ ਹੀ ਮੇਲ ਹੁੰਦੇ,

ਦੇਰ ਪਾ ਕੇ ਸਿਉਂਕ

ਲੱਗ ਜਾਂਦੀ ਹੈ ਸਰਿਰਾਂ ਨੂੰ
eh sarir ne k lakad ne ,,jo sayunk lag jandi wa
bai jawni ch nhi pata lagda ,sarir lakad hi aa

5007

ਰੱਬ ਰੱਬ ਕਰ ਕੇ ਯਾਰ ਨੀ ਮਿਲਦਾ

ਰੱਬ ਮਿਲ ਜਾਂਦਾ ਯਾਰ ਨੀ ਮਿਲਦਾ

ਇਕ ਦਰ ਦਾ ਹੋਣਾ ਪੈਂਦਾ ਏ

ਯਾਰ ਨੂੰ ਰੱਬ ਬਣਾਉਣਾ ਪੈਂਦਾ ਏ

ਜਿਨਾ ਦੇ ਦਿਲ ਵਿਚ ਰੱਬ ਵੱਸਦਾ

ਉਥੇ ਕਦੇ ਪਿਆਰ ਨੀ ਵੱਸਦਾ

ਜਿਸ ਦਿਲ ਵਿਚ ਪਿਆਰ ਹੈ ਵੱਸਦਾ

ਉਸ ਨੂੰ ਵੇਖ ਕੇ ਰੱਬ ਵੀ ਹੱਸਦਾ 






confuse hi ker ta  tusi tan :surp:
bilkol shi keha tusi mainu ta ap nhi pat mai ke likhta :D:

5008
 
ਮੰਨਿਆ,ਪਿਆਰ ਭਾਵੇ

ਰੂਹਾ ਦਾ ਹੀ ਮੇਲ ਹੁੰਦੇ,

ਦੇਰ ਪਾ ਕੇ ਸਿਉਂਕ

ਲੱਗ ਜਾਂਦੀ ਹੈ ਸਰਿਰਾਂ ਨੂੰ

5009

ਵੀਰ ਅੱਖੀਆਂ ਵਿਚ ਜਿਨਾ ਨੂ ਸੀ ਵਸਾਇਆ ਓਹ ਤਾ ਰੂਹਾ ਤਕ ਅਸਰ ਕਰ ਗਏ

ਅੱਤ ਲਿਖਇਆ  ਵੀਰ ਅੱਖੀਆਂ

THNX VEER

5011
good one  :blah:
saghi ghund chuk de nhi ta fer dekhla hahaha :D:

hahhahha janta da aukha a :D:

saghi ghund kad le sarpanch aa jo :D:  keo kawla kar na bai sada :laugh:

5012
good one  :blah:
saghi ghund chuk de nhi ta fer dekhla hahaha :D:

5013
THNX JI
tusi dono barmpton tu hi lagde ho mainu ta  :D:

5014
 
ਇਹਨਾ ਅੱਖੀਆ 'ਚ ਮੋਗੇ ਵਾਲਾ ਘਰ ਵਸਦਾ ਵੇ
ਅੱਖੀਆਂ 'ਚ ਕਿਵੇ ਬਰੈਮਟਨ ਨੂੰ ਵਸਾਵਾ ਵੇ

ਲੰਬੀਆ ਸੀ ਵਾਟਾਂ ਵੀਜਿਆ ਨੇੜੇ-ਨੇੜੇ ਆਇਆ ਤੂੰ
ਡਾਕਿਏ ਦੇ ਰਾਹੀਂ ਆ ਕੇ ਦਿਲ 'ਚ ਸਮਾਇਆ ਤੂੰ
ਪੁੱਛਨੀਆਂ ਜਾਣ ਦੀ ਤਰੀਕਾ ਹੋਲੀ-ਹੋਲੀ ਤੂੰ ਦੱਸਦਾ

5015

ਰੱਬ ਰੱਬ ਕਰ ਕੇ ਯਾਰ ਨੀ ਮਿਲਦਾ

ਰੱਬ ਮਿਲ ਜਾਂਦਾ ਯਾਰ ਨੀ ਮਿਲਦਾ

ਇਕ ਦਰ ਦਾ ਹੋਣਾ ਪੈਂਦਾ ਏ

ਯਾਰ ਨੂੰ ਰੱਬ ਬਣਾਉਣਾ ਪੈਂਦਾ ਏ

ਜਿਨਾ ਦੇ ਦਿਲ ਵਿਚ ਰੱਬ ਵੱਸਦਾ

ਉਥੇ ਕਦੇ ਪਿਆਰ ਨੀ ਵੱਸਦਾ

ਜਿਸ ਦਿਲ ਵਿਚ ਪਿਆਰ ਹੈ ਵੱਸਦਾ

ਉਸ ਨੂੰ ਵੇਖ ਕੇ ਰੱਬ ਵੀ ਹੱਸਦਾ 
Je rabb chahve te yaara das kee nai milda...
Fer te patjhad di rute v yaara phul aa khilda...
Par gal sirf eni aa k yaara sanu rabb manona aunda nai...
Asi muh cho rab rab karde aa dil wich wasona aunada nai...
Koi yaar nu rabb te koi Rabb nu aa yaar manda...
Par Gal dohna di TeZy koi manda nai.....
waise kahan nu te sara sansar manda...




ਮੈ ਰੱਬ ਨੂੰ ਜਬ ਕਹਿਨਾ

ਤੂੰ ਰੱਬ ਨੂੰ ਰੱਬ ਕਹਿਨਾ

ਦੋਨਾ ਵਿਚ ਫਰਕ ਐਨਾ ਹੀ ਏ

gill sahab hun tuse nasak ho rahe :D:
sade ta roj nawe rang ne

5016
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 21, 2011, 03:03:05 PM »
:D:  hor viyah pehla kehra sire chaar gya viyah ,,shonki hune te ronde phirde :loll:
shonki nhi kade roh sakda  :happy:

5017

ਰੱਬ ਰੱਬ ਕਰ ਕੇ ਯਾਰ ਨੀ ਮਿਲਦਾ

ਰੱਬ ਮਿਲ ਜਾਂਦਾ ਯਾਰ ਨੀ ਮਿਲਦਾ

ਇਕ ਦਰ ਦਾ ਹੋਣਾ ਪੈਂਦਾ ਏ

ਯਾਰ ਨੂੰ ਰੱਬ ਬਣਾਉਣਾ ਪੈਂਦਾ ਏ

ਜਿਨਾ ਦੇ ਦਿਲ ਵਿਚ ਰੱਬ ਵੱਸਦਾ

ਉਥੇ ਕਦੇ ਪਿਆਰ ਨੀ ਵੱਸਦਾ

ਜਿਸ ਦਿਲ ਵਿਚ ਪਿਆਰ ਹੈ ਵੱਸਦਾ

ਉਸ ਨੂੰ ਵੇਖ ਕੇ ਰੱਬ ਵੀ ਹੱਸਦਾ 
Je rabb chahve te yaara das kee nai milda...
Fer te patjhad di rute v yaara phul aa khilda...
Par gal sirf eni aa k yaara sanu rabb manona aunda nai...
Asi muh cho rab rab karde aa dil wich wasona aunada nai...
Koi yaar nu rabb te koi Rabb nu aa yaar manda...
Par Gal dohna di TeZy koi manda nai.....
waise kahan nu te sara sansar manda...




ਮੈ ਰੱਬ ਨੂੰ ਜਬ ਕਹਿਨਾ

ਤੂੰ ਰੱਬ ਨੂੰ ਰੱਬ ਕਹਿਨਾ

ਦੋਨਾ ਵਿਚ ਫਰਕ ਐਨਾ ਹੀ ਏ

5018
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 21, 2011, 02:52:52 PM »
 
thanedaar ek viah de 1lakh magda hun, hor viah nhi hone pj te  :D: :D: :D: :D: :D: :D: :D: :D: :D: :D: :laugh: :laugh: :laugh:

5019

ਦਸ ਮੈ ਕੀ ਕਨੇਡਾ ਵਿਚੋ ਖੱਟਿਆ

ਕਨੇਡਾ ਦੇ  ਨਜ਼ਾਰਿਆ ਨੇ ਪੱਟਿਆ

ਮੈਨੂੰ ਵੇਖ ਕਮਜੋਰ ਤੇਰਾ ਚੱਲ ਗਿਆ ਜੋਰ

ਦੱਸ ਮੈ ਕੀ ਕਨੇਡਾ ਵਿਚੋ ਖੱਟਿਆ
 
Tu canada kitiyan kamayian...
Aishan khub aa udaayian...
Tera dolloran na pai giya pyar...
Tahi mukh sade walo ajj wateya..
Par das main kee canada wicho khateya...

bs kriye bai koi canada vala aa gya gaala kado apa nu :laugh:
 

5020
 
ਦਸ ਮੈ ਕੀ ਕਨੇਡਾ ਵਿਚੋ ਖੱਟਿਆ

ਕਨੇਡਾ ਦੇ  ਨਜ਼ਾਰਿਆ ਨੇ ਪੱਟਿਆ

ਮੈਨੂੰ ਵੇਖ ਕਮਜੋਰ ਤੇਰਾ ਚੱਲ ਗਿਆ ਜੋਰ

ਦੱਸ ਮੈ ਕੀ ਕਨੇਡਾ ਵਿਚੋ ਖੱਟਿਆ
 

Pages: 1 ... 246 247 248 249 250 [251] 252 253 254 255 256 ... 317