4981
Shayari / Re: ਅਸੀ ਰੂੜੀਆਂ ਤੇ ਉਗੇ ਹੋਏ ਫੁੱਲ ਹੀ ਸਹੀ
« on: March 24, 2011, 02:22:41 PM »bhout sohna galib veer =D>
ਸ਼ੌਂਕੀ ਦੇ ਵੀ ਸ਼ੌਂਕ ਵੱਖਰੇ ਨੇ
ਥੋੜੇ ਅਖਰੇ ਨੇ ਬੋਲ ਵੱਖਰੇ ਨੇ
ਵਾਰ ਕਰਨ ਦੇ ਢੰਗ ਵੱਖਰੇ ਨੇ
This section allows you to view all posts made by this member. Note that you can only see posts made in areas you currently have access to. 4981
Shayari / Re: ਅਸੀ ਰੂੜੀਆਂ ਤੇ ਉਗੇ ਹੋਏ ਫੁੱਲ ਹੀ ਸਹੀ« on: March 24, 2011, 02:22:41 PM »bhout sohna galib veer =D> ਸ਼ੌਂਕੀ ਦੇ ਵੀ ਸ਼ੌਂਕ ਵੱਖਰੇ ਨੇ ਥੋੜੇ ਅਖਰੇ ਨੇ ਬੋਲ ਵੱਖਰੇ ਨੇ ਵਾਰ ਕਰਨ ਦੇ ਢੰਗ ਵੱਖਰੇ ਨੇ 4983
Shayari / ਅਸੀ ਰੂੜੀਆਂ ਤੇ ਉਗੇ ਹੋਏ ਫੁੱਲ ਹੀ ਸਹੀ« on: March 24, 2011, 12:25:13 PM »ਅਸੀ ਰੂੜੀਆਂ ਤੇ ਉਗੇ ਹੋਏ ਫੁੱਲ ਹੀ ਸਹੀ ਬਾਰੀ ਸਾਲੀ ਪਊ ਮੁੱਲ ਤਾਂ ਹੀ ਸਹੀ ਸਾਥੋ ਜਿਹੜੇ ਦੂਰ ਗਏ ਉਹ ਵੀ ਸਹੀ ਉਹਨਾ ਦੇ ਦਿਲ ਵਿਚ ਥਾਂ ਨਾ ਸਹੀ ਸਾਡੇ ਬੁੱਲਾ ਉਤੇ ਉਹਨਾ ਦਾ ਨਾਂ ਹੀ ਸਹੀ ਉਹ ਤੇਜ਼ੀ ਅਸੀ ਮੰਦੇ ਵਿਚ ਵੀ ਸਹੀ ਉਹ ਵੱਸਦੇ ਅਸੀ ਯਾਰਾ ਵਿਚ ਹੱਸਦੇ ਹੀ ਸਹੀ 4984
Shayari / Re: ਤੱਕ ਕੇ ਨਾ ਹੱਸਿਆ ਕਰ,« on: March 24, 2011, 08:21:12 AM »
sandhu nal koi kuri set nhi hoi hale tak , :scared: sade vari ta fer PJ te kade nhi auni lagda ,ave hi jor layi jane aa ena , :Cry: kal to pj te nhi auna :huhh:
4985
Shayari / ਆਪਣਾ ਘਰ ਨਵੇ ਸ਼ਹਿਰ ਵਸਾ ਗਈ« on: March 24, 2011, 07:48:47 AM »ਗਿਲ ਨੂੰ ਨਸ਼ਿਆ ਦੇ ਵਿੱਚ ਪਾ ਗਈ ਆਪਣਾ ਘਰ ਨਵੇ ਸ਼ਹਿਰ ਵਸਾ ਗਈ ਜਾਂਦੀ ਹੋਈ ਮੇਰਾ ਸਿਰਨਾਵਾ ਲੈ ਗਈ ਮੜਕੇ ਨਾ ਕਿਸੇ ਹੱਥ ਸੁਨੇਹਾ ਘਲਿਆ ਐਸੀ ਘੁੰਮਣ ਘੇਰੀ ਦੇ ਵਿਚ ਘਲਿਆ ਮੁੜਕੇ ਆਉਣ ਦਾ ਰਾਹ ਨਾ ਲਭਿਆ PJ ਦੇ ਵਿਚ ਸ਼ਇਰੀ ਦਾ ਘਰ ਮਲਿਆ 4986
Shayari / Re: ਦਸੋ ਜੇ ਮੈ ਮੁੜਿਆ ਤੇ ਮੇਰੇ ਪਲੇ ਰਹਿਣਾ ਕੱਖ ਏ« on: March 23, 2011, 03:57:49 PM »VEER HLAT EDHAR VI TERE VEER DE EAHO AA :sad:tu veer khush reha kar bas, nhi ta chat kive chlu pj de :blah: 4987
Shayari / Re: ਦਸੋ ਜੇ ਮੈ ਮੁੜਿਆ ਤੇ ਮੇਰੇ ਪਲੇ ਰਹਿਣਾ ਕੱਖ ਏ« on: March 23, 2011, 03:39:58 PM »
:sad:
4988
Shayari / ਦਸੋ ਜੇ ਮੈ ਮੁੜਿਆ ਤੇ ਮੇਰੇ ਪਲੇ ਰਹਿਣਾ ਕੱਖ ਏ« on: March 23, 2011, 03:34:55 PM »
mera dost jo australia set nhi ho reh ode li :sad:
ਦੂਰ ਦੇ ਢੋਲ ਸੁਹਾਉਣੇ ਨੇ ਕੋਲੇ ਆ ਕੇ ਕੱਨ ਪਾੜ ਦੇ ਨੇ ਲੱਗਦਾ Australia ਨੇ ਅਪਣੇ ਗੱਲ ਵਿਚੋ ਲਾ ਕੇ ਢੋਲ ਸਾਡੇ ਗੱਲ ਪਾ ਜਾਣਾ ਮੇਰੇ ਕੰਨਾ ਦੇ ਪੜਦੇ ਵੀ ਬੜੇ ਨਰਮ ਨੇ ਪਿਛੇ ਬਿਠਾ ਬਾਪੁ ਸਾਡਾ ਬੜਾ ਗਰਮ ਏ ਮੇਰੇ ਮਾਸੀ ਨੇ ਤਾਂ ਰੱਖੀ ਇਕ ਕੁੜੀ ਉਤੇ ਮੇਰੇ ਲਈ ਅੱਖ ਏ ਦਸੋ ਜੇ ਮੈ ਮੁੜਿਆ ਤੇ ਮੇਰੇ ਪਲੇ ਰਹਿਣਾ ਕੱਖ ਏ ਜੇੜੇ ਲੈ ਕੇ ਗਿਆ ਨਾਲ ਰੁਪਏ ਉਹਨਾ ਦਾ ਕਿਸੇ ਸ਼ਾਹਕਾਰ ਨੇ ਗੋਲ ਮੋਲ ਜਿਹਾ ਬਣਾ ਕੇ ਰੱਖਣਾ ਹਿਸਾਬ ਏ ਬਾਪੁ ਬਿਠਾ ਬਣਾਈ ਜਾਦਾ 1ਤੋ40 ਪਤਾ ਲੱਗਣਾ ਏ ਉਦੋ ਜਦੋ ਪੁੱਤ ਨੇ ਮੰਗਾ ਲੇ ਕਿਵੇ ਬਣਦਾ 40 ਦਾ 1 ਦੂਰ ਦੇ ਢੋਲ ਸੁਹਾਉਣੇ ਨੇ ਕੋਲੇ ਆ ਕੇ ਕੱਨ ਪਾੜ ਦੇ ਨੇ 4989
Lyrics / Re: ਹਿਟਲਰ In love ਓ ਬੇਬੀ« on: March 23, 2011, 03:06:28 PM »very nice a ta aapae hit ho jaana kyu ki a babbu maan aa =D> =D> =D> =D>sarpanch bai apa pj te aj hit kar dena :rockon: 4990
Lyrics / Re: ਹਿਟਲਰ In love ਓ ਬੇਬੀ« on: March 23, 2011, 03:02:06 PM »veer hun love lub kithe :sad: :sad:tu nhi khosh hon ,tere li ta shiv da hi kuj likhna pena mainu lagda bai :huhh: 4991
Lyrics / Re: ਹਿਟਲਰ In love ਓ ਬੇਬੀ« on: March 23, 2011, 02:51:42 PM »haha babbu mann de fan har song hit kara dinde...phave oh wadiya hove ja naa......bai wadiya aj kal kon gouda sare sira aa ik to ik :laugh: 4992
Lyrics / Re: ਹਿਟਲਰ In love ਓ ਬੇਬੀ« on: March 23, 2011, 02:42:31 PM »bai jinee v eh lines likheyaa gall nai banni..bai babuu maan ne eh v hit kar dene aa tu dekh li 4993
Lyrics / ਹਿਟਲਰ In love ਓ ਬੇਬੀ« on: March 23, 2011, 02:33:29 PM »ਹਿਟਲਰ In love ਓ ਬੇਬੀ ਹਿਟਲਰ In love ਓ ਬੇਬੀ ਹਾਏ ਮੁੰਡਾ ਹਿਟ ਕਰਦਾ ਨੀ ਹਿਟਲਰ ਹਿਟ ਕਰਦਾ ਸਿੱਧਾ ਦਿਲ ਤੇ ਪਤਲੀਏ ਨਾਰੇ ਨੀ ਸੂਰਜ ਚੜਾਉਂਦਾ ਰਾਤ ਨੂੰ ਦਿਨ 'ਚ ਦਖਾਉਂਦਾ ਤਾਰੇ ਹਾਏ ਮੁੰਡਾ ਹਿਟ ਕਰਦਾ ਨੀ ਹਿਟਲਰ ਹਿਟ ਕਰਦਾ ਸਿੱਧਾ ਦਿਲ ਤੇ ਪਤਲੀਏ ਨਾਰੇ babuu maan 4994
Shayari / Re: ਪੀ ਜੇ 'ਤੇ ਗਾਲਿਬ ਦਾ ਵਿਆਹ« on: March 23, 2011, 01:28:09 PM »mainu lagda tusi sara viah read nhi keta ,bebbe ji tu ta hale tak nhi utha hoe :laugh: 4996
Shayari / ਭਗਤ ਸਿੰਘ ਸਰਦਾਰ« on: March 23, 2011, 12:15:32 PM »ਪੰਜ ਪਾਣੀ ਵੀ ਨੇ ਜਿਸਦੇ ਕਰਜ਼ਦਾਰ ਗੋਰੇ ਕੁੱਤਿਆਂ ਮੂਹਰੇ ਨਾ ਮੰਨੀ ਜਿਹਨੇ ਹਾਰ ਜਿਹਦੇ ਨਾਂ ਤੋਂ ਥਰ ਥਰ ਕੰਬਦੀ ਸੀ ਸਰਕਾਰ ਉਹ ਕੋਈ ਹੋਰ ਨਹੀ ,ਸੀ ਭਗਤ ਸਿੰਘ ਸਰਦਾਰ ਜਿਹਨੇ ਲੰਡਨ ਤੱਕ ਭਾਜੜਾਂ ਪਾ ਦਿੱਤੀਆਂ ਟੋਡੀ ਵੈਰੀਆਂ ਦੇ ਸੀਨੇ ਗੋਲੀਆਂ ਲਾਹ ਦਿੱਤੀਆਂ ਜਿਹਨੇ ਹੱਸ ਕੇ ਮੌਤ ਲਾੜੀ ਗਲ ਪਾਇਆ ਸੀ ਹਾਰ ਉਹ ਕੋਈ ਹੋਰ ਨਹੀ,ਸੀ ਭਗਤ ਸਿੰਘ ਸਰਦਾਰ ਉਹਦੇ ਵਰਗਾ ਨਾ ਜੰਮਿਆ,ਨਾ ਜੰਮਣਾ ਏ ਕੀਹਨੇ ਆ ਕੇ ਹੁਣ ਵੈਰੀ ਫਾਹੇ ਟੰਗਣਾ ਏ ਕਿਹੜਾ ਵਾਲੀ ਪੰਜਾਬ ਦਾ ,ਕੀਹਨੇ ਸੁਣਨੀ ਪੁਕਾਰ ਪੰਜਾਬ ਤਰਸਦਾ ਤੂੰ ਬਹੁੜ ਕਿਤੋਂ ਭਗਤ ਸਿੰਘ ਸਰਦਾਰ INNKLAAB-JINDABAAD 4997
Shayari / Re: ਮਤ ਪੁਛ ਕੇ« on: March 23, 2011, 12:04:22 PM »nahi veer teri badi lod a apj nu mea ta eathe extra pec aa jis da dil karda aa k time pas kar k chla janda :sad: tusi te kohenoor de heere warge oobai mainu v nal le ji :cry:veer hun kite jan nu dil nahi karda mea ta koi khoo khata labhda jis ch chaal mar ke mar mur jawa :sad:harry gall chat ch hi smjoda tusi chat ja k smj lo :laugh:taanhe te tuhanu keha samjaun nu :sad:dilraj teri samjh tou bhar aa eah :sad:ਮਤ ਪੁਛ ਕੇ ਕਿਆ ਹਾਲ ਹੈ ਮੇਰਾ ਤੇਰੇ ਆਗੇnice but samjh ne aye : ,thats means kudi kali ya munda kala (black) ya phir kuch hor yaa phir kuch ve ne? : veer mai kohenoor da heera ta ha, par gall khote de pa ta loka ne,ko kader ni pani veer :sad: 4998
Shayari / ਖਿਲਰੇ ਪਏ ਨੇ ਪੱਤੇ ਪਿਆਰ ਦੇ« on: March 23, 2011, 11:58:49 AM »ਸਾਡੇ ਦਰਦਾ ਦੇ ਵਿਹੜੇ ਲਾ ਦੇ ਪਿਆਰ ਵਾਲਾ ਝਾੜੂ ਖਿਲਰੇ ਪਏ ਨੇ ਪੱਤੇ ਪਿਆਰ ਦੇ ਕਿਸੇ ਖੂੰਜੇ ਵਿਚ ਲਾ ਦੇ 4999
Shayari / Re: ਮਤ ਪੁਛ ਕੇ« on: March 23, 2011, 11:53:16 AM »bai mainu v nal le ji :cry:veer hun kite jan nu dil nahi karda mea ta koi khoo khata labhda jis ch chaal mar ke mar mur jawa :sad:harry gall chat ch hi smjoda tusi chat ja k smj lo :laugh:taanhe te tuhanu keha samjaun nu :sad:dilraj teri samjh tou bhar aa eah :sad:ਮਤ ਪੁਛ ਕੇ ਕਿਆ ਹਾਲ ਹੈ ਮੇਰਾ ਤੇਰੇ ਆਗੇnice but samjh ne aye : ,thats means kudi kali ya munda kala (black) ya phir kuch hor yaa phir kuch ve ne? : 5000
Shayari / Re: ਮਤ ਪੁਛ ਕੇ« on: March 23, 2011, 11:46:54 AM »harry gall chat ch hi smjoda tusi chat ja k smj lo :laugh:taanhe te tuhanu keha samjaun nu :sad:dilraj teri samjh tou bhar aa eah :sad:ਮਤ ਪੁਛ ਕੇ ਕਿਆ ਹਾਲ ਹੈ ਮੇਰਾ ਤੇਰੇ ਆਗੇnice but samjh ne aye : ,thats means kudi kali ya munda kala (black) ya phir kuch hor yaa phir kuch ve ne? : |