4961
Shayari / Re: ਅਸੀ ਰੂੜੀਆਂ ਤੇ ਉਗੇ ਹੋਏ ਫੁੱਲ ਹੀ ਸਹੀ
« on: March 25, 2011, 01:27:28 PM »veryy nicee... :blah:THNX SAGHI
This section allows you to view all posts made by this member. Note that you can only see posts made in areas you currently have access to. 4961
Shayari / Re: ਅਸੀ ਰੂੜੀਆਂ ਤੇ ਉਗੇ ਹੋਏ ਫੁੱਲ ਹੀ ਸਹੀ« on: March 25, 2011, 01:27:28 PM »veryy nicee... :blah:THNX SAGHI 4962
Lyrics / ਸੱਜਣਾ ਦੀ ਪੈੜ ਪਿਛੇ ਕਿੰਨੀ ਦੂਰ ਆ ਗਿਆਂ ਤੂੰ« on: March 25, 2011, 01:16:08 PM »ਸੱਜਣਾ ਦੀ ਪੈੜ ਪਿਛੇ ਕਿੰਨੀ ਦੂਰ ਆ ਗਿਆਂ ਤੂੰ ਜਾਣੇ ਅਰਮਾਨ ਤੇਰੇ ਖਿੰਡ ਉਏ ਛੱਡ ਖਹਿੜਾ ਇਸ਼ਕੇ ਦਾ ਚੱਲੀਏ ਘਰਾਂ ਨੂੰ ਦਿਲਾ ਐਨੀ ਵੀ ਕਰੀਦੀ ਨਹੀਉ ਹਿੰਡ ਉਏ ਸੱਜਣਾ ਦੀ ਪੈੜ ਪਿਛੇ ਕਿੰਨੀ ਦੂਰ ਆ ਗਿਆਂ ਤੂੰ ਵਗਦੀ ਹਨੇਰੀ ਵਿਚ ਦੀਵੇ ਕਾਹਨੂੰ ਧਰਦੈਂ ਉਡਦਿਆਂ ਪੰਛੀਆ ਦੇ ਪਰਛਾਵੇ ਫੜਦੈਂ ਚੜੀਆਂ ਹਨੇਰੀਆਂ 'ਚ, ਬੰਦਾ ਆਪ ਗੁੰਮ ਜਾਂਦਾ ਦੱਸ ਕਿਥੋ ਲੱਭ ਲੈਂ ਗਾ ਪਿੰਡ ਓਏ ਛੱਡ ਖਹਿੜਾ ਇਸ਼ਕੇ ਦਾ ਚਲੀਏ ਘਰਾਂ ਨੂੰ ਦਿਲਾ ਐਨੀ ਵੀ ਕਰੀਦੀ ਨਹੀਉ ਹਿੰਡ ਉਏ ਕਿਹੜੀਆਂ ਹਵਾਵਾਂ ਵਿਚ ਆਈ ਜਾਨਾ ਰੁੜ ਕੇ ਕਿਥੋ ਕਿਥੇ ਆ ਗਿਆਂ ਤੂੰ ਵੇਖ ਪਿਛੇ ਮੁੜ ਕੇ ਇਸ਼ਕੇ ਤੋਂ ਕੋਰੇ ਲੋਕਾਂ, ਮੋੜ ਦੇਣਾ ਖਾਲੀ ਤੈਨੂੰ ਸੁੱਕਿਆਂ ਖੂਹਾਂ ਤੋ ਜਿਵੇ ਟਿੰਡ ਓਏ ਛੱਡ ਖਹਿੜਾ ਇਸ਼ਕੇ ਦਾ ਚਲੀਏ ਘਰਾਂ ਨੂੰ ਦਿਲਾ ਐਨੀ ਵੀ ਕਰੀਦੀ ਨਹੀਉ ਹਿੰਡ ਉਏ ਸੱਜਣਾ ਦੀ ਪੈੜ ਪਿਛੇ ਕਿੰਨੀ ਦੂਰ ਆ ਗਿਆ ਤੂੰ ਇਕ ਦਿਨ ਰਾਹੀਆ ਤੇਰੀ, ਤੋਰ ਜਾਣੀ ਰੁਕ ਓਏ ਮੰਜ਼ਿਲਾਂ ਤੋਂ ਪਹਿਲਾਂ ਤੇਰਾ ਰਾਹ ਜਾਣਾ ਮੁੱਕ ਓਏ ਪਰਗਟ ਰਹਿਜੇਂ ਗਾ ਤੂੰ ਕੱਲਾ ਖੜਾ ਦੁਨੀਆ' ਚ ਹੁੰਦਾ ਜਿਊ ਬੰਨੇ ਤੇ ਸੁੱਕਾ ਰਿੰਡ ਵੇ ਛੱਡ ਖਹਿੜਾ ਇਸ਼ਕੇ ਦਾ ਚਲੀਏ ਘਰਾਂ ਨੂੰ ਦਿਲਾ ਐਨੀ ਵੀ ਕਰੀਦੀ ਨਹੀਉ ਹਿੰਡ ਉਏ ਸੱਜਣਾ ਦੀ ਪੈੜ ਪਿਛੇ ਕਿੰਨੀ ਦੂਰ ਆ ਗਿਆ ਤੂੰ singer-HARJEET HARMAN 4963
Shayari / Re: PJ ਤੇ ਕਈ ਵਿਆਹੀਆਂ ਤੇ ਕਈ ਕਵਾਰੀਆਂ ਨੇ« on: March 25, 2011, 01:12:45 PM »boht vadiaa likheya ...vaise pj dian kudiyan haigian boht sohnia ne marjania.... aho ji avde muuh ape miyan mithoo :D: 4964
Shayari / Re: ਅਸੀ ਰੂੜੀਆਂ ਤੇ ਉਗੇ ਹੋਏ ਫੁੱਲ ਹੀ ਸਹੀ« on: March 25, 2011, 11:56:10 AM »
i also said ji ,k good plantation needs good garden not only roodi,and u know ji ,too much fertilizer spoil the plants :blah: 4965
Shayari / Re: ਅਸੀ ਰੂੜੀਆਂ ਤੇ ਉਗੇ ਹੋਏ ਫੁੱਲ ਹੀ ਸਹੀ« on: March 25, 2011, 11:50:49 AM »
good plantation needs a good garden :sad: 4966
Shayari / Re: ਅਸੀ ਰੂੜੀਆਂ ਤੇ ਉਗੇ ਹੋਏ ਫੁੱਲ ਹੀ ਸਹੀ« on: March 25, 2011, 11:44:38 AM »nice 8->THNX JI 4967
PJ Games / Re: say one funny name for the above person« on: March 25, 2011, 07:25:37 AM »gujr chat guru 4968
Lyrics / Re: ਕਈ ਦਿਨ ਹੋ ਗੇ ਨੀਂਦ ਨਾ ਆਵੇ« on: March 25, 2011, 06:57:14 AM »
:superhappy: :superhappy: :superhappy:
4969
Lyrics / ਕਈ ਦਿਨ ਹੋ ਗੇ ਨੀਂਦ ਨਾ ਆਵੇ« on: March 25, 2011, 06:53:19 AM »ਕਈ ਦਿਨ ਹੋ ਗੇ ਨੀਂਦ ਨਾ ਆਵੇ ਪਲ ਪਲ ਤੇਰੀ ਯਾਦ ਸਤਾਵੇ ਬਿਨ ਮਰਜੋਂ ਹੀ ਨਾ ਮਰ ਜਾਵੇ ਕਿਧਰੇ ਬਿਮਾਰ ਤੇਰਾ ਕਿਤੇ ਪਾਗਲ ਨਾ ਕਰ ਦੇਵੇ ਮੈਨੂੰ ਪਿਆਰ ਤੇਰਾ ਹੁਣ ਤੱਕ ਨਾ ਯਾਦ ਭੁਲਾ ਸਕਿਆ ਰਹਿ ਤੱਕ ਦਾ ਕੋਲ ਨਾ ਆ ਸਕਿਆ ਚੱਨ ਮੁਖੜਾ ਅੱਖੀਆਂ ਨੇ ਤੱਕਿਆ ਜੱਦ ਪਹਿਲੀ ਵਾਰ ਤੇਰੇ ਕਿਤੇ ਪਾਗਲ ਨਾ ਕਰ ਦੇਵੇ ਮੈਨੂੰ ਪਿਆਰ ਤੇਰਾ ਸਾਨੂੰ ਸੱਜਣਾ ਬਾਜ ਹਨੇਰਾ ਮੇਰੀ ਰੂਹ ਵਿਚ ਚਾਣਨ ਤੇਰਾ ਝੱਟ ਜੀ ਉਠਦਾ ਦਿਲ ਮੇਰਾ ਕਰ ਕੇ ਦੀਦਾਰ ਤੇਰਾ ਕਿਤੇ ਪਾਗਲ ਨਾ ਕਰ ਦੇਵੇ ਮੈਨੂੰ ਪਿਆਰ ਤੇਰਾ ਮੇਰਾ ਮਾਨ ਵੀ ਤੂੰ ਮੇਰਾ ਤਾਨ ਵੀ ਤੂੰ ਮੇਰਾ ਇਸ਼ਕ ਵੀ ਤੂੰ ਇਮਾਨ ਵੀ ਤੂੰ ਮੇਰਾ ਤਨ ਮਨ ਧਨ ਜਿੰਦ ਜਾਨ ਵੀ ਤੂੰ ਤੂੰ ਸਭ ਕਝ ਯਾਰ ਮੇਰਾ ਕਿਤੇ ਪਾਗਲ ਨਾ ਕਰ ਦੇਵੇ ਮੈਨੂੰ ਪਿਆਰ ਤੇਰਾ jeet 4970
Shayari / Re: PJ ਤੇ ਕਈ ਵਿਆਹੀਆਂ ਤੇ ਕਈ ਕਵਾਰੀਆਂ ਨੇ« on: March 25, 2011, 06:32:00 AM »
henriy veer tu jena marji twa la tera twa muk jo, galib nhi ronda jwab jaroor devaga veer tera dil nhi torda tu shuru kar twa lona :cooll:
4971
Shayari / Re: PJ ਤੇ ਕਈ ਵਿਆਹੀਆਂ ਤੇ ਕਈ ਕਵਾਰੀਆਂ ਨੇ« on: March 25, 2011, 06:03:30 AM »na veer tu ta pj de jaan aa ,te apa jado teri charayi karn lage tu dekh li fer PJ te hanery hanery ho jani aa :superhappy: :superhappy: :superhappy: 4972
Shayari / Re: PJ ਤੇ ਕਈ ਵਿਆਹੀਆਂ ਤੇ ਕਈ ਕਵਾਰੀਆਂ ਨੇ« on: March 25, 2011, 05:59:40 AM »appa set aa nakhro :comeon: :comeon: :comeon: :comeon:veer ethe do jane hi vele si billu de bakri te sarpanch da khota tu kehde nal set ho gya :D: :D: :D: :D: :D: :D: :D: :D: :D: :D: :D: :D: :D: :D: 4973
Shayari / Re: PJ ਤੇ ਕਈ ਵਿਆਹੀਆਂ ਤੇ ਕਈ ਕਵਾਰੀਆਂ ਨੇ« on: March 25, 2011, 05:54:31 AM »appa set aa nakhro :comeon: :comeon: :comeon: :comeon:veer ethe do jane hi vele si billu de bakri te sarpanch da khota tu kehde nal set ho gya :D: :D: :D: :D: :D: :D: 4974
Shayari / Re: PJ ਤੇ ਕਈ ਵਿਆਹੀਆਂ ਤੇ ਕਈ ਕਵਾਰੀਆਂ ਨੇ« on: March 25, 2011, 05:45:30 AM »hun jaggo jugo chado hun apa tour le k bus te ghuman chalde aa Pj waleyan nu le k :D:kaim ta sariyan hi lagdiyan ne bai ,,,,,,,,,,,,,,,na veer ik da nam das 4975
Shayari / Re: ਸਮਝਿਆ ਸੀ ਸਿਵਾ ਧੂਣੀ ਨੂੰ.......« on: March 25, 2011, 05:40:43 AM »doli ta mai ghar var te : 4976
Shayari / Re: PJ ਤੇ ਕਈ ਵਿਆਹੀਆਂ ਤੇ ਕਈ ਕਵਾਰੀਆਂ ਨੇ« on: March 25, 2011, 05:38:54 AM »kaim ta sariyan hi lagdiyan ne bai ,,,,,,,,,,,,,,,na veer ik da nam das 4977
Shayari / Re: PJ ਤੇ ਕਈ ਵਿਆਹੀਆਂ ਤੇ ਕਈ ਕਵਾਰੀਆਂ ਨੇ« on: March 25, 2011, 05:35:02 AM »wah g wah kya baat aa kya tareef kiti kuriyan di hun mundeya bare v das davooo gill saabNakhro ji mundeya te ta hun tusi hi kuj keh sakde ho :rockon: 4978
Shayari / Re: PJ ਤੇ ਕਈ ਵਿਆਹੀਆਂ ਤੇ ਕਈ ਕਵਾਰੀਆਂ ਨੇ« on: March 25, 2011, 05:31:31 AM »hahhaa ..kaim wa baibai tenu kehri kuri kaim lagdi aa :D: 4979
Shayari / PJ ਤੇ ਕਈ ਵਿਆਹੀਆਂ ਤੇ ਕਈ ਕਵਾਰੀਆਂ ਨੇ« on: March 25, 2011, 05:26:34 AM »PJ ਤੇ ਕਈ ਵਿਆਹੀਆਂ ਤੇ ਕਈ ਕਵਾਰੀਆਂ ਨੇ ਕਈ ਘਰੋ ਸਤੀਆਂ ਤੇ ਕਈ ਇਸ਼ਕ ਦੀਆਂ ਮਾਰੀਆਂ ਨੇ ਕਈ ਕਰਦੀਆਂ ਸ਼ਾਇਰੀ ਤੇ ਗਾਉਣ ਗਾਣੇ ਕਈ ਬੈਠੀਆਂ ਖੋਲ ਕੇ ਹੁਸਨ ਪਟਾਰੀਆਂ ਨੇ ਮੁੰਡੇ ਪੱਟ ਤੇ ਕਈਆਂ ਨੇ PJ ਤੇ ਆ ਕੇ ਗੋਲੀਆਂ ਖਿਚ ਕੇ ਨਸ਼ਾਨੇ ਤੇ ਮਾਰੀਆਂ ਨੇ ਲਾ ਕੇ ਫੋਟੋਆਂ ਸੋਹਣੀਆਂ ਇੰਝ ਬੈਠੀਆਂ ਲਾਇਆ ਜਾਲ ਹੋਵੇ ਜਿਵੇਂ ਸ਼ਿਕਾਰੀਆਂ ਨੇ ਰੰਗਾ ਰੰਗ ਦੇ ਸਜਾਏ Profile ਇਹਨਾ ਚੁੰਨੀਆਂ ਰੰਗੀਆਂ ਜਿਵੇਂ ਲਲਾਰੀਆਂ ਨੇ ਪਈ ਜਾਣ ਰੌਲਾ Chat Box ਵਿਚ ਜਾ ਕੇ ਜਿਵੇਂ ਖੜਕਦੀਆਂ ਰੋਡਵੇਜ ਦੀਆਂ ਲਾਰੀਆਂ ਨੇ 4980
Shayari / Re: ਸਮਝਿਆ ਸੀ ਸਿਵਾ ਧੂਣੀ ਨੂੰ.......« on: March 25, 2011, 04:58:09 AM »oe viah ta mera v hoia PJ te ,ena odas ta mai nhi ohea ,thonu dona nu ki ho gya :pagel: |