4901
Shayari / Re: PJ wale challe tour te
« on: March 27, 2011, 10:59:58 AM »ਮਜਨੂੰ ਵੀ ਨਹੀ ਟਿਕਦਾ ਇਕ ਥਾਂ
ਬੱਕਰੇ ਬੁਲਾਉਦਾ ਫਿਰਦਾ
ਤੁੜਾ ਲੈਣੀ ਇਹਨੇ ਲੱਤ ਬਾਂਹ
This section allows you to view all posts made by this member. Note that you can only see posts made in areas you currently have access to. 4901
Shayari / Re: PJ wale challe tour te« on: March 27, 2011, 10:59:58 AM »ਮਜਨੂੰ ਵੀ ਨਹੀ ਟਿਕਦਾ ਇਕ ਥਾਂ ਬੱਕਰੇ ਬੁਲਾਉਦਾ ਫਿਰਦਾ ਤੁੜਾ ਲੈਣੀ ਇਹਨੇ ਲੱਤ ਬਾਂਹ 4902
Shayari / Re: PJ wale challe tour te« on: March 27, 2011, 10:50:16 AM »o G.T. road te duhaiya paawwwe burrrrraaaaaaaaa aah botl kehdi digi pai aa peira ch chkko ehnu :thaa: :thaa: :thaa: bas ohi gall ho gayi jihda darr c , daff layi botl sarpanch ne : 4903
Shayari / Re: PJ wale challe tour te« on: March 27, 2011, 10:48:45 AM »ਮਜਨੂੰ ਨੇ ਫੜ ਲਈ ਮੁਸਕਾਨ ਦੀ ਬਾਂਹ ਕਹਿੰਦਾ ਇਹਦੇ ਕਰਕੇ ਹੀ ਮੈਂ ਛੱਤ ਤੋਂ ਆਇਆ ਠਾਂਹ ਸਰਪੰਚ ਆਖੇ ਪੀ ਜੇ ਤੇ ਹੁਣ ਚੱਲਦਾ ਮੇਰਾ ਨਾਂ ਇਸ ਬੱਸ ਦਾ ਕੰਡਕਟਰ ਵੀ ਮੈ ਹਾਂ ਸੁਣ ਕੇ ਦੋਵਾਂ ਦੀ ਕਾਂ ਕਾਂ ਆਈ ਨੂਰ ,ਕਹਿੰਦੀ ,ਹਾਏ ਮੈ ਮਰ ਜਾਂ ਕੱਲ ਤੱਕ ਮੇਰੇ ਤੇ ਅੱਖ ਸੀ ਹੁਣ ਬੁੱਲਾਂ ਤੇ ਕਿਸੇ ਹੋਰ ਦਾ ਨਾਂ ਹਾਏ ਮੇਰੀ ਮਾਂ,ਹਾਏ ਮੇਰੀ ਮਾਂ 4904
Shayari / Re: PJ wale challe tour te« on: March 27, 2011, 10:39:37 AM »ਲੈ ਕੇ ਰੱਬ ਦਾ ਨਾਂ,ਗਰਨੇਡ ਨੇ ਕੀਤੀ ਪਾਂ ਪਾਂ ਤੁਰ ਪਈ ਬੱਸ ਤੇ ਹੋਗੀ ਸ਼ੁਰੂ ਕਾਂ ਕਾਂ ਸਰਪੰਚ ਬਣ ਗਿਆ ਸੰਨੀ ਦਿਓਲ ਤੇ ਤੋੜ ਕੇ ਸੰਗਲ ਸੁਟਿਆ ਪਰਾਂ ਕਹਿੰਦਾ ਮੁਸਕਾਨ ਨਾਲ ਹੁਣ ਮੈਂ ਹੀ ਬਹਾਂ ਤੇ ਮਜਨੂੰ ਨੂੰ ਕਰੋ ਜਰਾ ਗਾਂਹ 4905
Shayari / Re: PJ wale challe tour te« on: March 27, 2011, 10:37:37 AM »oye ik kudi pichhe na joondeyo joondi hovo,kudiyan bahut aa janiyan aa bus ch :D: chla layi bus, pehla joorha ker la ,mai kiha c na k na joondeyo joondi hovo ,nhi tle na :D: :D: :D: 4906
Shayari / Re: PJ wale challe tour te« on: March 27, 2011, 10:26:56 AM »
oye ik kudi pichhe na joondeyo joondi hovo,kudiyan bahut aa janiyan aa bus ch :D:
4907
Shayari / Re: PJ wale challe tour te« on: March 27, 2011, 10:01:51 AM »
tu aa ja ander bas de,ik tan mai ape jabh pa laina ,pehla sarpanch msa bann k baithaeya aa,uto tu ,eh bus nhi turdi hun :D: :D: :D: :D: :D: :D: :D: 4908
Shayari / Re: PJ wale challe tour te« on: March 27, 2011, 09:48:04 AM »kyun majnu,tusi bhangra pauna chhat te dona janeya ne :D: ,baith nhi hunda araam naal ,hale bus turi hai ni te tu hune hi hnery liya ti :D: 4909
Shayari / Re: PJ wale challe tour te« on: March 27, 2011, 09:38:00 AM »ਫਲਾਇੰਗ ਗਿੱਲ ਨੇ ਭੜਥੂ ਪਾ ਤਾ tu bed te peya aa majnu ,khra nhi hona ,muskan tera kheyal rakhn layi aa tere kol , :D: 4910
Religion, Faith, Spirituality / Re: Harder sikh quiz« on: March 27, 2011, 09:25:23 AM »Spoiler (click to show/hide) 4911
Shayari / Re: ਨਾ ਸਮਾਂ ਕਿਸੇ ਦੀ ਉਡੀਕ ਕਰਦਾ,« on: March 27, 2011, 09:05:16 AM »nice sandhu veer reality of life :rabb: :rabb: :rabb: :rabb: :rabb: :rabb: 4912
Shayari / Re: PJ wale challe tour te« on: March 27, 2011, 08:58:05 AM »wah ji wah nice chalo ji tour te daaru lai lai naal :D: :D: aho veer ,royal stag di petti payi aa GS di seat thaalle,dekho kaun chakda pehlaan :D: 4913
Shayari / Re: PJ wale challe tour te« on: March 27, 2011, 08:50:45 AM »vadiyan tour cc , but tour jana kithe ccc? :wait:eh ta janta hi dasoo,nale c nhi,hale ta bus turi hi nhi :cooll: 4914
Help & Suggestions / Re: What does bhabi mean?« on: March 27, 2011, 06:46:05 AM »/:) :wait: :waitin: : :woried: Bhabi means ,brother's wife 4915
Shayari / PJ wale challe tour te« on: March 27, 2011, 06:44:24 AM »ਆ ਗਈ ਪੀ ਜੇ ਵਾਲੀ ਲਾਰੀ ਨਾ ਕੋਈ ਬੂਹਾ ਨਾ ਕੋਈ ਬਾਰੀ ਖੜਕੀ ਜਾਵੇ ਸਾਰੀ ਦੀ ਸਾਰੀ ਮੰਗੀ ਪਤਾ ਨਹੀ ਕਿਥੋਂ ਉਧਾਰੀ ਉਤੋ ਮੱਤ ਗਰਨੇਡ ਦੀ ਮਾਰੀ ਕਰੀ ਜਾਵੇ ਟੂਰ ਦੀ ਤਿਆਰੀ ਵੰਡਦਾ ਟਿਕਟਾਂ ਵਾਰੋ ਵਾਰੀ ਕਹਿੰਦਾ ਆ ਜੋ ਜਿਹਨੇ ਜਾਣਾ ਟੂਰ ਤੇ ਸਰਪੰਚ ਨੱਚੀ ਜਾਵੇ ਉਹ ਤਾਂ ਮਰ ਗਿਆ ਨੂਰ ਤੇ ਜਨਤਾ ਟਿਕਟਾਂ ਪਿਛੇ ਪੈ ਗਈ ਸਾਗੀ ਪਹਿਲਾਂ ਹੀ ਜਾ ਕੇ ਬਹਿ ਗਈ ਮੁਸਕਾਨ ਵੀ ਸਰਪੰਚ ਦੇ ਨਾਲ ਖਹਿ ਗਈ ਕਹਿੰਦਾ, ਮੋਢਾ ਮਾਰ ਕੇ ਜਾਨ ਕੱਢ ਲੈ ਗਈ ਹੁਣ ਮੈਨੂੰ ਨਕਲੀ ਸਾਹ ਦਿਓ ਮੈਨੂੰ ਕੁਝ ਹੋਈ ਜਾਂਦਾ , ਮੇਰੇ ਗਲ ਸੰਗਲ ਪਾ ਦਿਓ ਗੁਜਰ ਬੈਠਾ ਚੁਪ ਚੁਪੀਤਾ ਖਬਰੇ ਉਹਨੂੰ ਕਿਸੇ ਕੀ ਕੀਤਾ ਬੈਠਾ ਗੂਗਲ ਟਰਾਂਸਲੇਟ ਖੋਲ ਕੇ ਕਹਿੰਦਾ ਮੈਨੂੰ ਕੁਝ ਸਮਝ ਨਹੀ ਆਉਦਾ ਮੈਂ ਕੀ ਕਰਨਾ ਬੋਲ ਕੇ ਸੰਧੂ ਐਂਟੀ ਦੇ ਨਾਲ ਬਹਿ ਗਿਆ ਜਾਂਦਾ ਮੇਰੇ ਕੰਨ ਵਿਚ ਕਹਿ ਗਿਆ ਕੀ ਹਾਲ ਭੋਲੇ ਕੇ ਟਿੱਡੇ ਦਾ ਮੈ ਕਿਹਾ ਹਾਲ ਹੂਲ ਕੀ ਹੋਣਾ ਆਪਾਂ ਜੱਟ ਜਲੇਬੀ ਵਰਗੇ ਸਿੱਧੇ ਆਂ ਫਲਾਇੰਗ ਗਿੱਲ ਨੇ ਭੜਥੂ ਪਾ ਤਾ ਮਜਨੂੰ ਬੱਸ ਦੀ ਛੱਤ ਤੇ ਲੈਂਡ ਕਰਾਤਾ ਮੈਂ ਮੁਸਕਾਨ ਨੂੰ ਉਹਦੇ ਕੋਲ ਬੈਠਾ ਤਾ ਕਹਿੰਦਾ ਮੈਨੂੰ ਲੈਲਾ ਭੁਲ ਗਈ ਕੁੜੀਏ ਤੂੰ ਦਿਲ ਤੇ ਕੈਸਾ ਜਾਦੂ ਪਾ ਤਾ ਪਿਛਲੀ ਸੀਟ ਤੇ ਚੱਲਦੀ ਏ ਬਲੌਰੀ ਤੇ ਪੀ੍ਤ ਦੀ ਪੇ੍ਮ ਕਹਾਣੀ ਦੇਖ ਉਹਨਾ ਨੂੰ ,ਨਖਰੋ ਦੇ ਸਿਰ ਪੈ ਗਿਆ ਸੌ ਘੜੇ ਪਾਣੀ ਕਹਿੰਦੀ ਕਿਥੇ ਮਰ ਗਿਆ ਸ਼ੌਂਕੀ ਉਹਨੇ ਮੇਰੀ ਕਦਰ ਨਹੀ ਜਾਣੀ ਸਾਰੇ ਬਹਿ ਗਏ ਨੇ ਸੀਟਾਂ ਮੱਲ ਕੇ ਕੇਪੀ ਸੱਦ ਲੀ ਸੁਨੇਹਾ ਘੱਲ ਕੇ ਉਹ ਮਰਜਾਨੇ ਗਿੱਲ ਨਾਲ ਬਹਿ ਗਈ ਏ ਫੁਸ ਫੁਸ ਕਰਕੇ ਪਤਾ ਨੀਂ ਕੀ ਉਹਦੇ ਕੰਨ ਵਿਚ ਕਹਿ ਗਈ ਏ ਗਰਨੇਡ ਵਾਜਾਂ ਜਾਵੇ ਮਾਰੀ ਕਹਿੰਦਾ ਕੋਈ ਰਹਿ ਨਾ ਜਾਵੇ ਸਵਾਰੀ ਅਸੀਂ ਅੱਜ ਟੂਰ ਤੇ ਚੱਲੇ ਜੀ ਰੱਖਿਓ ਪੀ ਜੇ ਦਾ ਜਰਾ ਖਿਆਲ ਕਰਾ ਦਿਊਂ ਬੱਲੇ ਬੱਲੇ ਜੀ 4916
Gup Shup / Re: gill galib« on: March 27, 2011, 05:28:25 AM »hahahahhahaha apna gillo aa bhole ka tidda hhahahahhah mind sind na kari gill asi ta jeonde he majak de ser te aa veer mind hi hai ni ,minde ki kerna ,pehla dass dinda eh naa,main apna naa hi rakh lainda :D: :D: :D: :D: 4917
Gup Shup / Re: gill galib« on: March 27, 2011, 04:53:31 AM »gill ta great aa geh bhole ka tidda :D: kaun aa,veer ji thanks 4919
Shayari / Re: Teriyan yaadan de sahare assi zindagi guzar diti,,,,,,,,,« on: March 27, 2011, 02:20:48 AM »ਆਸ਼ਕੀ ਦਾ ਵੀ ਸਿਰਾ ਹੋ ਗਿਆ ਦਿਲ ਨੂੰ ਦਿਲ ਤੱਕ ਰਾਹ ਮਿਲ ਗਿਆ ਬਲੋਰੀ ਨੂੰ ਬਦੋਆਲ ਪਿੰਡ ਦਾ ਰਾਹ ਮਿਲ ਗਿਆ ਪਿਆਰ ਇਹਨਾ ਦਾ ਲਗਦਾ ਸਿਰੇ ਚੜ ਗਿਆ 4920
Gup Shup / Re: gill galib« on: March 27, 2011, 01:51:57 AM »ਹਾਸੇ ਤੇ ਮਜ਼ਾਕ ਨਾਲ ਹੋ ਜਾਂਦਾ ਏ ਪਿਆਰ ਰੋਣ ਧੋਣ ਦਾ ਸਮਾਨ ਕਦੇ ਨਹੀਉ ਵੰਡੀਦਾ ਤੰਗ ਕਰਨ ਲੱਗੇ ਗਾਲਿਬ ਸੰਗ ਨਹੀਉ ਕਰਦਾ ਵਿਹਲੜਾਂ ਦਾ ਸਹਾਰਾ ਪਤਾ ਨਹੀ ਵਿਆਹਿਆ ਕਿ ਕਵਾਰਾ |