This section allows you to view all posts made by this member. Note that you can only see posts made in areas you currently have access to.
Messages - RG
4861
« on: March 28, 2011, 11:50:46 AM »
wadiayiaa hneri =D> =D> hun liade hneria :balle: vaise aah teri shirt de color te red red jiha ki aa :
guglo munda gabhroo ho geya aa shukh naal ,eho jiha red red hi tan nishani aa gabhroo di :D: :D: :D: :D: :D: :D: :D: :D: :D:
4862
« on: March 28, 2011, 11:46:37 AM »
mai v taan keha c k vadia likheya a mera kithe a :huhh:
thanks saghiye ,thanks ,khush ! :D:
4863
« on: March 28, 2011, 11:45:21 AM »
gill-galib sada v hak dwa deo sanu ta ayunde hi dakhe mran lag jande aa eathe :sad:
veer tu jaroor ਲੂਚੇਆ ਦਾ ਪੀਰ ban na aa ,tu meri mann tu ਆਲੂਬੁਖਾਰਿਆਂ ਦਾ ਪੀਰ ban ja fer koi kuj nhi kehnda :D: :D: :D: :D: :D: :D: :D: :D:
4864
« on: March 28, 2011, 11:42:32 AM »
wah ji wah very nice =D> =D> =D> =D> =D> =D> =D> =D>
dhannwaad sarpancha
4865
« on: March 28, 2011, 11:41:14 AM »
buhet sohna likhea veer
thanks veer
4866
« on: March 28, 2011, 11:40:18 AM »
waise asi vi hakdaar wa
hahaha hun fer paji ki krwuna tusi pj waleya to kbja ta ni leina kise jgah da ?
:D: :D: :D: :D: :D: :D: :D: :D:
4867
« on: March 28, 2011, 11:32:45 AM »
acha saghi :D: :D: :D: :D:
gujr veer tusi aa gaye agle page te :D: :D: :D: :D: :D: :D: :D: :D: :D: :D:
4868
« on: March 28, 2011, 11:24:12 AM »
ਹੁਣ ਗੱਭਰੂ ਹੋ ਗਿਆ ਹਨੇਰੀ
ਕਰ ਲਈ ਐਸ਼ ਬਚਪਨ ਚ ਬਥੇਰੀ
ਜਦ ਖੇਡਦਾ ਸੀ ਬਣਾ ਕੇ ਮਿੱਟੀ ਦੀ ਢੇਰੀ
ਹੁਣ ਗੱਲਾਂ ਹੋਰ ਹੋ ਗਈਆਂ
ਜਿਹਨਾ ਵਿਚ ਸ਼ਰਾਰਤ ਭਰੀ ਸੀ
ਉਹ ਅੱਖਾਂ ਚੋਰ ਹੋ ਗਈਆਂ
ਹੁਣ ਪੱਗ ਤੁਰਲੇ ਵਾਲੀ ਬੰਨਦਾ
ਕੁੜੀਆਂ ਵੇਖ ਝੂਠਾ ਜਿਹਾ ਖੰਘਦਾ
ਮੁੜ ਮੁੜ ਗਲੀ ਇਕੋ ਹੀ ਲੰਘਦਾ
ਲੱਗਦਾ ਆਸ਼ਕ ਹੋ ਜਾਣਾ
ਕਿਸੇ ਸੋਹਣੀ ਜਿਹੀ ਮੁਟਿਆਰ ਨੇ
ਇਹਦੇ ਦਿਲ ਨੂੰ ਮੋਹ ਜਾਣਾ
4869
« on: March 28, 2011, 08:04:40 AM »
bhed v seyaani ho gayi pj te aa k :D: :D: :D: :D:
4870
« on: March 28, 2011, 07:59:51 AM »
gill pajji tusi te likhan wali machine ooo :hug: :hug: :hug:
thanks veer :hug: :hug: :hug: :hug: :hug:
4871
« on: March 28, 2011, 07:58:42 AM »
u r a great poet gill galib thnx for doing all this for pj
thanks guglo
4872
« on: March 28, 2011, 07:57:21 AM »
ਹਨੇਰੀ ਨੇ ਤਾਂ ਬੱਸ ਤੇ ਹਨੇਰੀ ਹੀ ਝੁਲਾ ਤੀ
ਸੰਧੂ ਘੁਟ ਸੀ ਲਾਉਣ ਲੱਗਾ
ਮਾਰ ਕੇ ਬਰੇਕਾਂ ਉਹਦੇ ਝੱਗੇ ਤੇ ਡੁਲਾ ਤੀ
ਸਾਗੀ ਰੌਲਾ ਪਾਉਦੀ ਰਹਿ ਗਈ
ਹਨੇਰੀ ਨੇ ਲਾ ਕੇ ਚਮਕੀਲੇ ਦੀ ਸੀ ਡੀ
ਬਿਲੂ ਦੀ ਬੱਕਰੀ ਵੀ ਨੱਚਣ ਲਾ ਤੀ
ਸਰਪੰਚ ਨੇ ਵੀ ਘੁੰਮ ਘੁੰਮ ਕੇ
ਚਾਦਰੇ ਦੀ ਛਤਰੀ ਬਣਾ ਤੀ
ਪਾ ਪਾ ਕੇ ਰੌਲਾ ਪੀ ਜੇ ਵਾਲਿਆਂ ਨੇ
ਸੁਤੀ ਪਈ ਗੁਗਲੋ ਮੁਗਲੋ ਉਠਾ ਤੀ
4873
« on: March 28, 2011, 07:44:14 AM »
ਪੀ ਜੇ ਦੇ ਪਿਆਰ ਦੇ ਅਸੀ ਵੀ ਹਾਂ ਹੱਕਦਾਰ ਦਿਲ ਵਿਚ ਸਾਰਿਆਂ ਦਾ ਬੜਾ ਹੈ ਸਤਿਕਾਰ ਭਾਵੇਂ ਦਿਲੋਂ ਗਏ ਹਾਰ ਪਿਆਰ ਦੇ ਹਾਂ ਹੱਕਦਾਰ ਯਾਰਾਂ ਬੇਲੀਆਂ ਦਾ ਵੀ ਰੱਖੀਦਾ ਪੂਰਾ ਹੈ ਖਿਆਲ ਕੁੜੀਆਂ ਦੇ ਮੂਹਰੇ ਦਿਲ ਜਾਨੇ ਅਸੀਂ ਹਾਰ ਪੀ ਜੇ ਦੇ ਪਿਆਰ ਦੇ ਅਸੀ ਵੀ ਹਾਂ ਹੱਕਦਾਰ ਪੀ ਜੇ ਤੇ ਸਮੇ ਦਾ ਵੀ ਪਤਾ ਨਹੀਉ ਚੱਲਦਾ Chat ਵਿਚ ਗੱਲ ਦਾ ਕੋਈ ਹੱਲ ਨਹੀਉ ਲੱਭਦਾ ਜਦੋ ਯਾਰ ਨਾਲ ਜੁੜ ਜਾਏ ਪਿਆਰ ਵਾਲੀ ਤਾਰ ਫੇਰ ਤਾ ਲੱਗਦਾ ਪੀ ਜੇ ਤੇ ਆ ਗਈ ਬਹਾਰ ਪੀ ਜੇ ਦੇ ਪਿਆਰ ਦੇ ਅਸੀ ਵੀ ਹਾਂ ਹੱਕਦਾਰ
ਸੁਣਿਆ ਪਿਆਰ ਮਿਲਦਾ ਮੁਕੱਦਰਾਂ ਦੇ ਨਾਲ ਪਰ ਯਾਰ ਪੀ ਜੇ ਤੇ ਬੈਠੇ ਨੇ ਬੇਸ਼ੁਮਾਰ ਰੱਖੀ ਦਿਲ ਵਿਚ ਨਾ ਕੋਈ ਖਾਰ ਤੈਨੂੰ ਮਿਲਣਗੇ ਦਿਲਬਰ ਯਾਰ ਪੀ ਜੇ ਦੇ ਪਿਆਰ ਦੇ ਅਸੀ ਵੀ ਹਾਂ ਹੱਕਦਾਰ
4874
« on: March 28, 2011, 07:31:38 AM »
ਬੰਦਾ ਆਪਣੇ ਨਾਲ ਆਪੇ ਕਰਦਾ ਏ ਮਾੜੀ
ਕਿਉ ਗੱਲ ਸਹੀ ਆ ਨਾ ਆੜੀ
ਪਹਿਲਾਂ ਆਪ ਲਾਉਂਦਾ ਉਡਾਰੀ
ਫੇਰ ਹੱਥ ਜਦੋ ਆਉਦਾ ਸ਼ਿਕਾਰੀ
ਫੇਰ ਵੱਜਦੀ ਨੀ ਤਾੜੀ
ਕਿਉਂ ਗੱਲ ਸਹੀ ਆ ਨਾ ਆੜੀ
ਪਹਿਲਾਂ ਖਾਂਦੇ ਸੀ ਅਚਾਰ ਨਾਲ ਰੋਟੀ
ਹੁਣ ਪੀਜ਼ੇ ਬਰਗਰ ਦੀ ਸਰਦਾਰੀ
ਫੇਰ ਕਹਿੰਦੇ ਲਗ ਗਈ ਬਿਮਾਰੀ
ਕਿਉਂ ਗੱਲ ਸਹੀ ਆ ਨਾ ਆੜੀ
ਪਹਿਲਾਂ ਚੁਕ ਚੁਕ ਅੱਡੀਆਂ ਲੈਦਾ ਫਿਰੇ ਫਾਹੇ
ਚਾਦਰ ਚੋਂ ਬਾਹਰ ਪੈਰ ਪਸਾਰੇ
ਫਿਰ ਕਹਿੰਦਾ ਮੇਰੀ ਚਾਦਰ ਕੀਹਨੇ ਪਾੜੀ
ਕਿਉ ਗੱਲ ਸਹੀ ਆ ਨਾ ਆੜੀ
ਕਦੇ ਨੈਟ ਉਤੇ ਜਾ ਕੇ ਨੱਢੀਆਂ ਫਸਾਉਦਾ
ਫਿਰ ਮਾਪਿਆਂ ਨਾ ਲੜ ਭਿੜ ਵਿਆਹ ਕਰਵਾਉਦਾ
ਜਦੋਂ ਹੋ ਜੇ ਝੁੱਗਾ ਚੌੜ ਕੋਈ ਚੱਲਦਾ ਨਾ ਜੋਰ
ਫੇਰ ਕਹਿੰਦਾ ਮੇਰੀ ਤਾਂ ਕਿਸਮਤ ਹੀ ਮਾੜੀ
ਕਿਉ ਗੱਲ ਸਹੀ ਆ ਨਾ ਆੜੀ
4875
« on: March 28, 2011, 06:55:24 AM »
ਡੂੰਘਾ ਲਿਖਦਾ ਲਿਖਦਾ ਠੇਕੇ ਪਹੁੰਚ ਗਿਆ
ਲੈ ਕੇ ਬੋਤਲ ਮੈ ਘਰ ਆਪਣੇ ਪਹੁੰਚ ਗਿਆ
ਸਿਪ ਸਿਪ ਕਰਦੇ ਪੈਗ ਅੰਦਰ ਪਹੁੰਚ ਗਏ
ਗੱਲ ਫੇਰ ਵੀ ਡੂੰਘੀ ਕੋਈ ਬਾਹਰ ਨੀ ਆਈ
ਦਿਨ ਚੜਿਆ ਸਿਰ ਮੈ ਫੜਿਆ
ਡੂੰਘਾ ਲਿਖਣ ਲਈ ਕਿਹੜੇ ਵੇਲੇ ਠੇਕੇ ਵੜਿਆ
wese maari he kiyo hundi aa tuhade naal hmesha :dnk: :dnk:
hahahah na na tu serious na liya kar :laugh: mai ta hale hor maari karni aa apne nal :D:
4876
« on: March 28, 2011, 06:44:08 AM »
ਡੂੰਘਾ ਲਿਖਦਾ ਲਿਖਦਾ ਠੇਕੇ ਪਹੁੰਚ ਗਿਆ
ਲੈ ਕੇ ਬੋਤਲ ਮੈ ਘਰ ਆਪਣੇ ਪਹੁੰਚ ਗਿਆ
ਸਿਪ ਸਿਪ ਕਰਦੇ ਪੈਗ ਅੰਦਰ ਪਹੁੰਚ ਗਏ
ਗੱਲ ਫੇਰ ਵੀ ਡੂੰਘੀ ਕੋਈ ਬਾਹਰ ਨੀ ਆਈ
ਦਿਨ ਚੜਿਆ ਸਿਰ ਮੈ ਫੜਿਆ
ਡੂੰਘਾ ਲਿਖਣ ਲਈ ਕਿਹੜੇ ਵੇਲੇ ਠੇਕੇ ਵੜਿਆ
4877
« on: March 28, 2011, 06:35:21 AM »
ਵਗਦੀ ਪਿਆਰ ਵਾਲੀ ਹਨੇਰੀ ਹੋਵੇ
ਗੱਲ ਬਸ ਤੇਰੀ ਤੇ ਮੇਰੀ ਹੋਵੇ
ਰਾਤ ਭਾਵੇ ਕਾਲੀ ਮੱਸਿਆ ਦੀ ਹੋਵੇ
ਚਿਹਰਾ ਪਿਆਰ ਦਾ ਚਮਕਦਾ ਹੋਵੇ
paji ki gall pabi ji gusse ta ni kite bus cho uter ki senti flat hoye firde o
eh ta tere na to gall sujh gi veer :D:
4878
« on: March 28, 2011, 06:14:21 AM »
ਵਗਦੀ ਪਿਆਰ ਵਾਲੀ ਹਨੇਰੀ ਹੋਵੇ
ਗੱਲ ਬਸ ਤੇਰੀ ਤੇ ਮੇਰੀ ਹੋਵੇ
ਰਾਤ ਭਾਵੇ ਕਾਲੀ ਮੱਸਿਆ ਦੀ ਹੋਵੇ
ਚਿਹਰਾ ਪਿਆਰ ਦਾ ਚਮਕਦਾ ਹੋਵੇ
4879
« on: March 28, 2011, 06:07:38 AM »
NICE ONE GALIB SAB
THNX VEER
4880
« on: March 28, 2011, 05:57:30 AM »
ਨਾ ਪਿਆਰ ਵਿਚ ਦਰਦ ਨੇ
ਨਾ ਪਿਆਰ ਵਿਚ ਉਡੀਕਾਂ ਨੇ
ਪਿਆਰ ਵਿਚ ਤਾਂ ਮੌਜ਼ਾ ਨੇ
ਬਹੁਤੇ ਲੈਂਦੇ ਨੇ ਨਜ਼ਾਰੇ
ਕਈ ਲਿਖਦੇ ਵਿਚਾਰੇ
ਕੰਡਿਆ ਤੇ ਮੂਰਖ ਬਹਿੰਦੇ ਨੇ
ਭੋਰ ਫੁੱਲਾਂ ਦੇ ਨਜ਼ਾਰੇ ਲੈਂਦੇ ਨੇ
greate paji :okk:
THNX VEER JI
|