November 26, 2024, 09:46:16 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 238 239 240 241 242 [243] 244 245 246 247 248 ... 317
4841
Shayari / Re: ਕਿਉ ਗੱਲ ਸਹੀ ਆ ਨਾ ਆੜੀ
« on: March 29, 2011, 02:41:29 AM »
fette mou.. sadi bhabi ne kyu gussa karna assi te apne veere nu akhia
chal deek aa arhi keh la ,per fitte mooh na akhi  :blah: :blah: :blah: :blah: :blah:

 :D: :D: :D: :D: :D: :D: :D:

 :D: :D: :D: :D: :D: :D: :D:

4842
Shayari / Re: ਕਿਉ ਗੱਲ ਸਹੀ ਆ ਨਾ ਆੜੀ
« on: March 29, 2011, 02:35:35 AM »
fette mou.. sadi bhabi ne kyu gussa karna assi te apne veere nu akhia
chal deek aa arhi keh la ,per fitte mooh na akhi  :blah: :blah: :blah: :blah: :blah:

4843
Shayari / Re: PJ wale challe tour te
« on: March 29, 2011, 02:33:17 AM »
mainu vi nal leh chalo tour te
sekhon saab thodi ਟਾਈbakri ne kha jani aa fer na mainu kiho :D: :D: :D:

4844
Shayari / Re: ਕਿਉ ਗੱਲ ਸਹੀ ਆ ਨਾ ਆੜੀ
« on: March 29, 2011, 02:26:13 AM »
na na tusi  arhi na kaho thodi bhabi gussa kar jo  :cry: :cry: :cry: :cry:

4845
Shayari / Re: ਕਿਉ ਗੱਲ ਸਹੀ ਆ ਨਾ ਆੜੀ
« on: March 29, 2011, 02:18:49 AM »
bai ji bahut hi sohna ji
kyun  gall shai aa na arhi  :rockon:

4847
Pics / Re: majnu signture by sarpanch
« on: March 28, 2011, 03:04:50 PM »
veer bahut sohna veer you r great  =D> =D> 

4848
Shayari / Re: ਕਿਉ ਗੱਲ ਸਹੀ ਆ ਨਾ ਆੜੀ
« on: March 28, 2011, 03:01:11 PM »
Quote
ਕਦੇ ਨੈਟ ਉਤੇ ਜਾ ਕੇ ਨੱਢੀਆਂ ਫਸਾਉਦਾ
ਫਿਰ ਮਾਪਿਆਂ ਨਾ ਲੜ ਭਿੜ ਵਿਆਹ ਕਰਵਾਉਦਾ
ਜਦੋਂ ਹੋ ਜੇ ਝੁੱਗਾ ਚੌੜ ਕੋਈ ਚੱਲਦਾ ਨਾ ਜੋਰ
ਫੇਰ ਕਹਿੰਦਾ ਮੇਰੀ ਤਾਂ ਕਿਸਮਤ ਹੀ ਮਾੜੀ
ਕਿਉ ਗੱਲ ਸਹੀ ਆ ਨਾ ਆੜੀ


eh gall sahi a
eh ta mein apne experience toh keh sakda
eh ta mein apni akhi dekhyia
kind of similiar
tere experience v kamaal de aa veer  :D: 

duniya de vase kafi rang dekhe a ajje kujh k baki ne oh v sheti dekh lawa gye

ਦੁਨੀਆ ਦੇ ਰੰਗ ਤਾਂ ਹਜਾਰਾਂ ਨੇ

ਹੁਣ ਮਹਿੰਦੀ ਵਾਲਾ ਹੱਥ ਤੇਰੇ ਹੱਥ ਯਾਰਾ ਵੇ

ਉਹੀ ਰੰਗ ਤੈਨੂੰ ਦਈ ਜਾਂਦਾ ਹੁਲਾਰਾ ਏ

ਛੱਡ ਪਰਾਂ ਦੁਨੀਆ ਨੂੰ ਖੋਹ ਜਾ ਪਿਆਰ ਵਿਚ ਯਾਰਾ ਵੇ

4849
Shayari / Re: ਕਿਉ ਗੱਲ ਸਹੀ ਆ ਨਾ ਆੜੀ
« on: March 28, 2011, 02:40:07 PM »
Quote
ਕਦੇ ਨੈਟ ਉਤੇ ਜਾ ਕੇ ਨੱਢੀਆਂ ਫਸਾਉਦਾ
ਫਿਰ ਮਾਪਿਆਂ ਨਾ ਲੜ ਭਿੜ ਵਿਆਹ ਕਰਵਾਉਦਾ
ਜਦੋਂ ਹੋ ਜੇ ਝੁੱਗਾ ਚੌੜ ਕੋਈ ਚੱਲਦਾ ਨਾ ਜੋਰ
ਫੇਰ ਕਹਿੰਦਾ ਮੇਰੀ ਤਾਂ ਕਿਸਮਤ ਹੀ ਮਾੜੀ
ਕਿਉ ਗੱਲ ਸਹੀ ਆ ਨਾ ਆੜੀ


eh gall sahi a
eh ta mein apne experience toh keh sakda
eh ta mein apni akhi dekhyia
kind of similiar
tere experience v kamaal de aa veer  :D: 

4850
Shayari / Re: ਕਿਉ ਗੱਲ ਸਹੀ ਆ ਨਾ ਆੜੀ
« on: March 28, 2011, 02:25:47 PM »
ਪਹਿਲਾਂ ਚੁਕ ਚੁਕ ਅੱਡੀਆਂ ਲੈਦਾ ਫਿਰੇ ਫਾਹੇ
ਚਾਦਰ ਚੋਂ ਬਾਹਰ ਪੈਰ ਪਸਾਰੇ wah ji wah tusi ta realy galib ho paaji :happy:
kyun  gall shai aa na arhi :happy: 

4851
Shayari / Re: PJ wale challe tour te
« on: March 28, 2011, 01:45:24 PM »
veerrry niceee....te tour hun j kithe reha a k  U TURN   kr k mode k lai ana a tour nu..... :smile:
 
 
boht vadia likheyaaa gilll ...eh vv  =D>

saghi tu fikr na ker jaan da k kithe challe aa,tu galla maar avdi bhabi nal ,kite vadhiya tha hi lai k jaoo thonu :D:


bhabhi taan jadon di bus turi a sute hoye a... :D:

haye rabba mera ta enna v dheyan nhi ohde vall ,pta nhi ki sochdi honi aa mere baare  :rabb:
aa janta tike ta hi pusha ohnu haal chaal :blah:

4852
Congratulations!!!!!!  :balle: :balle: laya diyo fer haneriaan :hehe:



thaks


Haneriyeeeeeeee aa shirt te kediyaan kartutaan disdiyaan payiyaan :hehe:

  thts nt mine borw kiti a friend di  X_X X_X

ajj gabhroo bnaeya te ajj hi jhooth bolna shuruu, :thaa: :thaa: :thaa: :thaa: :thaa: :thaa:

4853
Shayari / Re: PJ wale challe tour te
« on: March 28, 2011, 01:37:56 PM »
nice ji nice  =D> =D> =D> =D> =D> =D> =D>

thanks sarpancha beh ja araam naal,eve chakkr kha k digg na javi ,hune tan ghummda hatteya tu  :D: :D: :D: :D: :D: :D: :D: :D:

4854
Shayari / Re: PJ wale challe tour te
« on: March 28, 2011, 01:34:59 PM »
veerrry niceee....te tour hun j kithe reha a k  U TURN   kr k mode k lai ana a tour nu..... :smile:
 
 
boht vadia likheyaaa gilll ...eh vv  =D>

saghi tu fikr na ker jaan da k kithe challe aa,tu galla maar avdi bhabi nal ,kite vadhiya tha hi lai k jaoo thonu :D:

4855
Shayari / Re: PJ wale challe tour te
« on: March 28, 2011, 01:23:04 PM »
wowwwwwwwwwwwwwwwww... bouat wadia galib ji... :excited: :excited:

shukr aa tu rono hati  :rabb:

4856
Shayari / Re: PJ wale challe tour te
« on: March 28, 2011, 01:21:29 PM »
 
ਹੁਣ ਮੁਸਕਾਨ  ਪਤਾ ਨਹੀ ਕੀ

ਝੱਜੂ ਪਾ ਕੇ ਬਹਿ ਗਈ

ਹਨੇਰੀ ਨੂੰ ਫਿਰ ਬੱਸ ਰੋਕਣੀ ਪੈ ਗਈ

ਕਹਿੰਦੀ ਮੈਂ ਘਰ ਨੂੰ ਜਾਣਾ ਆ

ਨਹੀ ਤਾ ਪੰਜ ਰੁਪਈਏ ਦੇ ਦਓ

ਮੈਂ  ਸੰਤਰਾ ਖਾਣਾ ਆ

ਮੈਂ ਤਾਂ ਮੁਸਕਾਨ ਮਸਾਂ ਵਰਾਈ

ਦੇ ਕੇ ਸੰਤਰੇ ਵਾਲੀ ਗੋਲੀ

ਸੀਟ ਤੇ ਮਸਾਂ ਬਿਠਾਈ

ਉਤੋ ਨਖਰੋ ਬੋਲ ਪਈ

ਕਹਿੰਦੀ ਮੈਂ ਤਾਂ ਨੱਚਦੀ ਨੇ ਜਾਣਾ

ਉਹਨੇ ਸੀਟ ਨਾਲੋਂ ਬੱਕਰੀ ਖੋਲ ਲਈ

ਬਿਲੂ ਅੱਖਾਂ ਕੱਢੀ ਜਾਵੇ

ਕੋਈ ਪੇਸ਼ ਨਾ ਉਹਦੀ ਜਾਵੇ

ਕਹਿੰਦਾ ਨਖਰੋ ਬੱਕਰੀ ਛੱਡ ਦੇ ਨੀ

ਉਂਜ ਭਾਂਵੇ ਤੂੰ ਸੋਹਣੀਏ

ਮੇਰੀ ਜਾਨ ਹੀ ਕੱਢ ਲੈ ਨੀ

ਸਰਪੰਚ ਕੁਝ ਘੁੰਮ ਘੁੰਮ ਕਮਲਾ ਹੋ ਗਿਆ

ਤੇ ਕੁਝ ਕਰਤਾ ਬੱਸ ਦੇ ਹੁਲਾਰਿਆਂ ਨੇ

ਕਹਿੰਦਾ ਬਿਲੋ ਚਾਦਰੇ ਦੀ ਛੱਤਰੀ ਬਣਾਈ ਮੈਂ

ਮੈਨੂੰ ਮਾਰਿਆ ਤੇਰੇ ਅੱਖ ਦੇ ਇਸ਼ਾਰਿਆਂ ਨੇ

ਦਿਲਰਾਜ ਸਰਪੰਚ ਨੂੰ ਦੇਖ ਕੇ ਹੱਸੀ ਜਾਵੇ

ਨਾਲੇ ਮਜਨੂੰ ਨੂੰ ਕਰੇ ਇਸ਼ਾਰੇ

ਕਦੇ ਮੇਰੇ ਵੱਲ ਨੂੰ ਅੱਖਾਂ ਮਟਕਾਵੇ

ਕਿਓ ਅੱਖ ਇਹਦੀ ਟੱਪਦੀ ਆ

ਲੱਗਦਾ ਸ਼ੌਂਕੀ ਦੇ ਕਾਲੇ ਮਾਲ ਦੀ ਗੋਲੀ

ਅੱਜ ਇਹਨੇ ਛਕ ਲਈ ਆ

ਮੈਂ ਤਾਂ ਬੈਠਾ ਸੋਚੀ ਜਾਵਾਂ

ਇਹ ਕੀ ਭਾਣਾ ਵਰਤ ਗਿਆ

ਇਕ ਦੋ ਹੁੰਦੇ ਤਾਂ ਸਾਂਭ ਲੈਦਾ

ਹੁਣ ਤਾਂ ਸਾਰਾ ਪੀ ਜੇ ਠਰਕ ਗਿਆ
 

4857
nery bus chla sahmne dekh k ,dholl fer vja layi
nale gujr veer oh tan neyana tu ta kuj sharm ker
ki hoyeya tainu ,akl nu hath maar kuj  :D: :D: :D:

4858
chaloo apa tinne hassiye ,kise nu pta na lagg jave
 :D:                 :D:              :D:                 

4859
ey dasho saghi nu kyun hasa aya?

kyun k gujr v ajj mooh lal kra k ayea :D: :D: :D: :D: :D: :D: :D: :D: :D: :D:

4860
gill-galib sada v hak dwa deo sanu  ta ayunde hi dakhe mran lag jande aa eathe :sad:
veer tu jaroor ਲੂਚੇਆ ਦਾ ਪੀਰ ban na aa ,tu meri mann tu ਆਲੂਬੁਖਾਰਿਆਂ ਦਾ ਪੀਰ ban ja fer koi kuj nhi kehnda  :D: :D: :D: :D: :D: :D: :D: :D:




hahaha paji

 :D: :D:

Pages: 1 ... 238 239 240 241 242 [243] 244 245 246 247 248 ... 317