4821
Shayari / Re: ਕਿਉ ਗੱਲ ਸਹੀ ਆ ਨਾ ਆੜੀ
« on: March 29, 2011, 05:09:29 AM »sira wa gil sabTHNX VEER
This section allows you to view all posts made by this member. Note that you can only see posts made in areas you currently have access to. 4821
Shayari / Re: ਕਿਉ ਗੱਲ ਸਹੀ ਆ ਨਾ ਆੜੀ« on: March 29, 2011, 05:09:29 AM »sira wa gil sabTHNX VEER 4822
Shayari / ਮੈਂ ਤੇ ਮੇਰਾ ਕਮਰਾ« on: March 29, 2011, 05:05:52 AM »ਮੈਂ ਤੇ ਮੇਰਾ ਕਮਰਾ ਅਕਸਰ ਗੱਲਾਂ ਕਰਦੇ ਹਾਂ ਮੇਰੇ ਜਾਣ ਪਿਛੋਂ ਕੰਧਾਂ ਪਤਾ ਨੀ ਕੀ ਚੁਗਲੀਆਂ ਕਰਦੀਆਂ ਨੇ ਰੋਜ਼ ਥੋੜਾ ਬਹੁਤਾ ਕਮਰੇ ਦਾ ਹਿਲਦਾ ਸਮਾਨ ਹੁਣ ਨਹੀਉ ਰਿਹਾ ਹਵਾਵਾਂ ਤੇ ਯਕੀਨ 4823
Shayari / Re: PJ wale challe tour te« on: March 29, 2011, 04:58:03 AM »ਕਿੰਨਾ ਸੀ ਨਜ਼ਾਰਾ ਸੋਹਣਾ ਚਾਰੇ ਪਾਸੇ ਜੀ ਜਿਵੇ ਹੋਣ ਰੁੱਖਾਂ ਉਤੇ ਲੱਗੇ ਹਾਸੇ ਜੀ ਖਿੜੇ ਹੋਏ ਫੁੱਲ ਅੱਖੀਆਂ ਸੀ ਮਾਰਦੇ ਹੋਣ ਜਿਵੇਂ ਨੈਣ ਕਿਸੇ ਸੋਹਣੀ ਨਾਰ ਦੇ ਲੰਮੇ ਝੰਮੇ ਰੁਖ ਕੱਚੇ ਕਚਨਾਰ ਦੇ ਲੱਗਦਾ ਸੀ ਦੂਰੋਂ ਪਏ ਵਾਜਾਂ ਮਾਰਦੇ ਦੂਰ ਸੀ ਪਹਾੜਾਂ ਤੇ ਬਰਫ ਦਿਸਦੀ ਹੋਈ ਪਈ ਸੀ ਦੀਵਾਨੀ ਕਾਇਨਾਤ ਜਿਸ ਦੀ ਕਿਤੇ ਕਿਤੇ ਝਰਨੇ ਸੀ ਰਾਗ ਛੇੜਦੇ ਹੋਣ ਜਿਓਂ ਪਹਾੜੀਆਂ ਚ ਨਾਗ ਮੇਲਦੇ ਕਦੇ ਕਿਤੋਂ ਬੰਸਰੀ ਦੀ ਤਾਨ ਸੁਣਦੀ ਗਾਈ ਜਾਵੇ ਜਿਵੇਂ ਕੋਈ ਇਲਾਹੀ ਧੁਨ ਜੀ ਚਾਰੇ ਪਾਸੇ ਹਰਿਆਲੀ,ਛਾਈ ਲੱਗੇ ਫੁੱਲ ਸੀ ਜਿਵੇ ਰੰਗ ਚਾਦਰ ਤੇ ਗਏ ਹੋਣ ਡੁੱਲ ਜੀ ਦੂਰ ਕਿਤੇ ਚੋਟੀਆਂ ਸੀ ਚਾਂਦੀ ਨਾ ਲੱਦੀਆਂ ਜਿਵੇਂ ਮੁਟਿਆਰਾਂ ਸਿਰ ਹੋਣ ਸੱਗੀਆਂ ਕਿਤੇ ਕਿਤੇ ਗੋਰੀ ਦੀ ਪੰਜੇਬ ਛਣਕੇ ਕਿਤੇ ਕੋਈ ਲੈ ਕੇ ਬੈਠਾ ਰੰਗਲੇ ਜਿਹੇ ਮਣਕੇ ਕਦੇ ਕੋਈ ਬੱਚਿਆਂ ਦੀ ਟੋਲੀ ਲੰਘ ਦੀ ਕੋਈ ਮੁਟਿਆਰ ਕੋਲੋਂ ਲੰਘੇ ਸੰਗਦੀ ਮਿੱਠੇ ਮਿੱਠੇ ਹਾਸਿਆਂ ਨਾ ਜਾਵੇ ਡੰਗਦੀ ਕਿਤੇ ਕੋਈ ਅਯਾਲੀ ਪੱਤੇ ਲਾਹੀ ਜਾਂਵਦਾ ਤੋੜ ਤੋੜ ਬੇਰ ਝੋਲੀ ਪਾਈ ਜਾਂਵਦਾ ਕਿਤੇ ਸੀ ਪਹਾੜਾਂ ਵਿਚੋਂ ਪਾਣੀ ਦਿਸਦਾ ਹੋਵੇ ਜਿਓਂ ਬਲੌਰੀ ਨੈਣੋ ਹੰਝੂ ਰਿਸਦਾ ਕਿਤੇ ਕੋਈ ਹੂਕ ਦਿਲ ਚੀਰ ਲੰਘ ਗਈ ਫੁੱਲੀਂ ਬੈਠੇ ਭੌਰਿਆਂ ਨੂੰ ਸੂਲੀ ਟੰਗ ਗਈ ਸਾਨੂੰ ਲੱਗੇ ਜਿਵੇਂ ਸੁਪਨਾ ਸੀ ਦੇਖਦੇ ਅੱਖਾਂ ਚ ਵਸਾ ਲਏ ਰੰਗ ਕਿਹੜੇ ਦੇਸ ਦੇ 4825
Shayari / Re: PJ wale challe tour te« on: March 29, 2011, 04:22:39 AM »eh bakri badi shokeen wa lai veer ,pj di bakri aa shukeen kive na hove,aje tan tu khote de rang nhi dekhe :D: 4826
Shayari / Re: PJ wale challe tour te« on: March 29, 2011, 04:20:49 AM »ਟੂਰ ਤੇ ਲਿਜਾਕੇ ਮੈਂ ਕੈਸਾ ਜੱਭ ਪਾ ਲਿਆ ਉਤੋਂ ਹੁਣ,ਚੜਾਈ ਵਾਲਾ ਰਾਹ ਆ ਗਿਆ 4827
Shayari / Re: PJ wale challe tour te« on: March 29, 2011, 04:02:54 AM »wah oye tidea kmal he karti tu ta lol veer hun nhi tidda hath aunda kise de ,tu bas latta seat te ker ke beh ja ,billuu di bakri di ghutt laggi aa ajj :D: :D: :D: :D: :D: :D: :D: 4828
Shayari / Re: PJ wale challe tour te« on: March 29, 2011, 04:00:57 AM »: : : : bakri nu v pila diti..age sarpanch ghumi janda hun bakri ..... :D: :D: saghi tu latta seat te rakh k beh ja bakri ni auni hun kise de hath :D: :D: :D: :D: 4829
Shayari / Re: PJ wale challe tour te« on: March 29, 2011, 03:54:54 AM »ਪਾਣੀ ਨਾ ਥਿਆਵੇ ਰੱਬਾ ਹੁਣ ਕੀ ਕਰਾਂ ਬਿਲੂ ਕਹੇ ਮੈਂ ਤਾਂ ਇਹਦੇ ਨਾਲ ਹੀ ਮਰਾਂ ਮੈਂ ਤਾ ਸੋਚੀ ਜਾਵਾਂ ,ਮਜਨੂੰ ਸੀ ਆ ਗਿਆ ਪਤਾ ਨੀਂ ਕਦੋਂ royal stag ਦੇ ਘੁਟ ਦੋਵਾ ਨੂੰ ਲਵਾ ਗਿਆ ਉਠ ਪਈ ਬੱਕਰੀ ਮੈਂ ਸੌਖਾ ਸਾਹ ਲਿਆ ਜਿਊਦਾ ਰਹੇ ਮਜਨੂੰ ਤੂੰ ਮੈਨੂੰ ਬਚਾ ਲਿਆ 4830
Shayari / Re: PJ wale challe tour te« on: March 29, 2011, 03:40:55 AM »
oye paani lai aayo koi ,rabb da vaasta,bakri nu vekh vekh billu v behosh hoyi jaanda aa :rabb: :rabb: :rabb: :rabb: :rabb: :rabb: :rabb: :rabb: :rabb:
4831
Shayari / Re: PJ wale challe tour te« on: March 29, 2011, 03:38:35 AM »
aho sahi slaah deya ker kde tan ,pehla bakri behosh kra li ,hun khota behosh kra lwa ,billu ta mann geya ,sarpanch ne ta chhaddna nhi apa nu :D: :D: :D: :D: :D: :D: :D: :D: 4832
Shayari / Re: PJ wale challe tour te« on: March 29, 2011, 03:36:04 AM »ਮਾਰ ਕੇ ਚਪੇੜ ਉਹਨੇ ਬੱਕਰੀ ਘੁਮਾ ਦਿੱਤੀ hass na majnu ,bus rok la ,te pani lai k aa jldi ,chhite mara bakri de mooh te 4833
Shayari / Re: PJ wale challe tour te« on: March 29, 2011, 03:27:21 AM »
kyun hun mood theek ho geya tera saghi :D: 4834
Shayari / Re: PJ wale challe tour te« on: March 29, 2011, 03:25:44 AM »na ji eh sara packet mera haiga.. main nai deni ek vi toffie vicho.. :cry: :cry: :cry: :cry: :cry: muskan mai kI kra hun,tu bus kyun rokn ditti majnu nu :blah: 4835
Shayari / Re: PJ wale challe tour te« on: March 29, 2011, 03:19:18 AM »na ji eh sara packet mera haiga.. main nai deni ek vi toffie vicho.. :cry: :cry: :cry: :cry: :cry: muskan chup ker ,na devi toffi ,raula na pa ,agge bkri behosh hoyi pyi aa :rabb: 4836
Shayari / Re: PJ wale challe tour te« on: March 29, 2011, 03:17:34 AM »ਥੋੜੀ ਦੂਰ ਗਏ,ਪਿੰਡ ਸੇਖੋਂ ਆ ਗਿਆ ਕੋਟ ਪੈਂਟ ਵਾਲੇ ਕਾਕੇ ਨੂੰ ,ਕੋਈ ਬੱਸ ਚ ਬਿਠਾ ਗਿਆ ਬੜਾ ਸੋਹਣਾ ਲੱਗੇ ਲਾਲ ਟਾਈ ਲਾ ਕੇ ਜੀ ਹੁਣੇ ਹੁਣੇ ਨਾਈ ਕੋਲੋ ਆਇਆ ਜਾ ਕੇ ਜੀ ਹੱਥ ਜਿਹੇ ਹਿਲਾਈ ਜਾਵੇ ਬੱਕਰੀ ਨੂੰ ਦੇਖ ਕੇ ਕਹਿੰਦਾ ਨਵੀ ਟਾਈ ਲਈ ਮੈਂ ਕੱਲ ਕੱਟਾ ਵੇਚ ਕੇ ਟਾਈ ਉਤੇ ਬੱਕਰੀ ਦਾ ਦਿਲ ਆ ਗਿਆ ਟਾਈ ਵਾਲਾ ਲੜ ਉਹਨੇ ਮੂੰਹ ਚ ਪਾ ਲਿਆ ਮਾਰ ਕੇ ਚਪੇੜ ਉਹਨੇ ਬੱਕਰੀ ਘੁਮਾ ਦਿੱਤੀ ਹੋ ਗਈ ਸੀ ਬੇਹੋਸ਼ ਜੀ ਬਿਲੂ ਦੀ ਬੱਕਰੀ ਬਿਲੂ ਕਹਿੰਦਾ ਵੇਖ ਲੂੰ ਗਾ ਤੈਨੂੰ ਕਿਤੇ ਕੱਲਾ ਟੱਕਰੀਂ ਬਿਲੂ ਪਿੱਟੀ ਜਾਵੇ ,ਕਹਿੰਦਾ ਮੈ ਨਹੀ ਬਚਦਾ ਮਰਜਾਵੇ ਸੇਖੋ ਤੇਰਾ ਰਹੇ ਕੱਖ ਨਾ ਮਸਾਂ ਮੈਂ ਵਰਾਇਆ,ਬਿਲੂ ਚੁਪ ਨਾ ਕਰੇ ਵੇਖ ਵੇਖ ਬੱਕਰੀ ਨੂੰ ਹੌਕੇ ਜਿਹੇ ਭਰੇ 4837
Shayari / Re: PJ wale challe tour te« on: March 29, 2011, 03:10:59 AM »galib ji deo hun enu vi santra wali toffie muskan tainu fra ta ditta c mai packet kal ,de de ik toffi saghi nu, :D: :D: 4838
Shayari / Re: PJ wale challe tour te« on: March 29, 2011, 02:47:21 AM »mera ji ni krda hun agge jaan nu mai taan tour te a k bore ho gai.... :sad: kal sarpanch tere layi ghumm gumm kamla ho geya tu kehni aa bore ho gayi ,eh gall maarhi aa aarhi :D: 4839
Shayari / Re: ਕਿਉ ਗੱਲ ਸਹੀ ਆ ਨਾ ਆੜੀ« on: March 29, 2011, 02:45:10 AM »:D: :D: :D: :D: :D: :D: :D: :excited: :excited: :excited: :excited: :excited: kyun hun khush aa na aarhi :blah: 4840
Shayari / Re: PJ wale challe tour te« on: March 29, 2011, 02:43:19 AM »galib ji sekhon nu shatt te bitha deo.. na muskan chhat tan sirf khote te gujr layi hi aa, ohna nu disturb nhi kerna ,oh tour translate kri jaande aa :D: |