This section allows you to view all posts made by this member. Note that you can only see posts made in areas you currently have access to.
Messages - RG
4761
« on: March 31, 2011, 09:16:05 AM »
dilraj this vedio did not made for fun, these cute babies are HIV positive and need dontion ,the sweet babies just enjoying few happy moments i think u should not post it in fun section ,
Wth are you on about!? HIV positive? Where did you get that from?
mr. or miss,whatever u r ,i think you do not have brain ,and if you have ,then you do not know to use it .
4762
« on: March 31, 2011, 05:59:48 AM »
bda doonga comment mariya 22 gill ashke tere
22 ik vaar mai siaania ch fas gya si odo likha si, aj pata
4763
« on: March 31, 2011, 05:50:05 AM »
GILL BAI TU GALIB PIND DA WA
nhi nhi veer ji eh ta shayar galib da nam aa ,mainu chnga laga mai rhk ta gill-galib
4764
« on: March 31, 2011, 05:40:55 AM »
burraaaaaaaaaaaaaaaa raj 22 theke tutt ge chakk lo boxs of scotch de burrrrrrrrraAAAAAAAAAAAAAAAA
tutt gye ne thekke bai burraaaaaaaaaaaaaa
4765
« on: March 31, 2011, 05:18:45 AM »
CONGRTS SAGHI ji :superhappy:
4766
« on: March 31, 2011, 05:04:46 AM »
ਮੇਰੇ ਵਿਚਲੀ 'ਮੈ' ਮੇਰੇ ਦੋਸਤਾ ਚੁੱਪ ਦੇ ਘਰ ਵਿਚ ਰਹਿਣਾ ਸਿਖਦੀ ਏ
ਸੂਝਵਾਨ ਤੇ ਸਿਆਣਿਆ ਨਾਲ ਕਦੇ ਨਹੀਓ ਮਿਕਣਾ
ਜੇ ਕੋਈ ਮਾੜਾ ਚੰਗਾ ਬੋਲ ਦਵੇ ਉਦੇ ਅਗੇ ਝੁਕਣਾ ਏ
PJ ਦੇ ਨਾਲ-ਨਾਲ ਚੱਲਣਾ ਹਜੇ ਮੈ ਸਿਖਣਾ ਏ
4767
« on: March 31, 2011, 03:26:21 AM »
haha sahi kiha bai .......
Aj tutt gye ne thekke bai :rockon:
4768
« on: March 31, 2011, 03:18:15 AM »
ਉਹ ਵੀ ਤੁਰ ਗਈ ਏ ਪੇਕੇ
ਪਿਛੋ ਟੁੱਟ ਗਏ ਨੇ ਠੇਕੇ
ਜੱਟ ਕੱਲਾ ਬੈਠਾ ਵੇਖੇ
ਉਹਦੀ ਤਸਵੀਰ ਨੂੰ
ਹੁਣ ਦੋ ਚਾਰ ਦਿਨ ਲਾਇਆ
ਰਾਝਾ ਆਖਦਾ ਏ ਹੀਰ ਨੂੰ
ਮੈ ਵੀ ਸੁੱਖ ਦਾ ਸਾਹ ਲੈ ਲਾ
ਦੋ ਪੱਲ ਯਾਰਾ ਦੇ ਨਾਲ ਬਹਿਲਾ
4769
« on: March 31, 2011, 02:54:51 AM »
I miss you most when I'm sad. I miss you when I'm lonely. But most of all, I miss you when I'm happy.
ਨਖਰੋ ਪੀ ਜੇ ਦੇ ਕਿਨਾਰੇ ਹੈਰੀ ਵਾਜਾ ਤੈਨੂੰ ਮਾਰੇ ਛੇਤੀ ਆਜਾ harry ਵੇ ਤੇਰੀ ਰੁਸ ਚਲੀ ਹੁਣ ਹੀਰ ਵੇ
4770
« on: March 31, 2011, 02:45:21 AM »
gill-galib v gyab ho geya ajj apne yaar de gam vich :lost: :lost: :lost:
galib ne kithe jana veer ja PJ te ja dhekk :rockon:
4771
« on: March 30, 2011, 10:47:08 PM »
THNX VEER JI
4772
« on: March 30, 2011, 12:25:13 PM »
titlee ji this is my entry for this competition ਕਰਜੇ ਦੀ ਮਾਰ ਨਾਲ ਮਰ ਗਈ ਵਿਸਾਖੀ ਕੁਝ ਖੁਦਕੁਸ਼ੀਆਂ ਦੀ ਸੂਲੀ ਚੜ ਗਈ ਵਿਸਾਖੀ ਨਸ਼ਿਆਂ ਦੇ ਘੁਣ ਨੇ ਜੋ ਖੋਖਲੀ ਹੈ ਕਰ ਦਿੱਤੀ ਅੱਜ ਓਸ ਪੀੜੀ ਕੋਲੋਂ ਹਰ ਗਈ ਵਿਸਾਖੀ ਕਾਹਦੀ ਹੈ ਵਿਸਾਖੀ,ਕਾਹਦੇ ਰਹਿ ਗਏ ਨੇ ਮੇਲੇ ਸ਼ਾਹੂਕਾਰਾਂ ਜੱਟ ਪੱਲੇ ਛੱਡੇ ਨਹੀ ਧੇਲੇ ਨਾ ਓਹੋ ਤੁਰਲਾ, ਨਾ ਚਿੱਟਾ ਚਾਦਰਾ ਲੋਟੂਆਂ ਦੇ ਧੱਕੇ ਹੁਣ ਚੜ ਗਈ ਵਿਸਾਖੀ ਹੁਣ ਨਾ ਦਮਾਮੇ ,ਨਾ ਹੀ ਢੋਲ ਵੱਜਦੇ ਨਾ ਹੁਣ ਬਾਂਕੇ ਪਿੜ ਵਿਚ ਗੱਜਦੇ ਸਰੂ ਜਿਹੇ ਹੁਣ ਨਾ ਪੰਜਾਬੀ ਲੱਭਦੇ ਖੌਰੇ ਕਿਸ ਹੜ ਵਿਚ ਹੜ ਗਈ ਵਿਸਾਖੀ ਹੁਣ ਨਾ ਸੁਆਣੀਆ ਦੀ ਵੰਗ ਛਣਕੇ ਲੱਭਦੇ ਨਾ ਹੁਣ ਗਾਨੀ ਵਾਲੇ ਮਣਕੇ ਕਿਥੇ ਗਈਆਂ ਝਾਂਜਰਾਂ ਤੇ ਕਿਥੇ ਸੱਗੀਆਂ ਕਿਹਨੂੰ ਯਾਦ ਯਾਰੀਆਂ ਜੋ ਮੇਲੇ ਚ ਲੱਗੀਆਂ ਤੱਤੜੀ ਦੇ ਲੇਖਾਂ ਵਾਂਗੂੰ ਸੜ ਗਈ ਵਿਸਾਖੀ
4773
« on: March 30, 2011, 12:15:26 PM »
titlee ji ,how can i send my entry for this copition ,can i post my entry in this topic?
4774
« on: March 30, 2011, 11:28:57 AM »
boht vadia likheya gill ne eh v ...nice =D>
saghi harry nu yaad karda aj kal mai bahut :sad:
harry nu mai v miss krdi aan..but oh ek din kehnda c k huin ohne pj te ni aya krna......oh sad v c pta ni kyn ...
:cry: :cry: :cry: :cry: :cry: :cry: :cry: :cry: :cry: :cry: :cry: :cry:
4775
« on: March 30, 2011, 11:21:02 AM »
boht vadia likheya gill ne eh v ...nice =D>
saghi harry nu yaad karda aj kal mai bahut :sad:
4776
« on: March 30, 2011, 05:46:08 AM »
hahahha bht sohna gil sahb .....
eh sab puwade bakri de hi ne ,,,os nu wad ke mutton hi bnalo ,,hun ta raaste ch bhukh lag payi ,,,
sekhon saab ,kerti na ohi gall, billu di bakri jaan aa PJ di ,bakri te maarhi akh nhi rakhni ,bhukh laggi aa tan pkaure khwa dinne aa :D: :D: :D: :D: :D:
4777
« on: March 30, 2011, 05:42:53 AM »
dilraj this vedio did not made for fun, these cute babies are HIV positive and need dontion ,the sweet babies just enjoying few happy moments i think u should not post it in fun section ,
4778
« on: March 30, 2011, 05:25:25 AM »
ਦੇਖ ਕੇ ਨਜ਼ਾਰੇ ਸਾਰੇ ਹੋ ਗਏ ਹੈਰਾਨ
ਕਹਿੰਦੇ ਕਿਆ ਬਾਤ ਹੈ
ਭੁਲ ਹੀ ਗਏ ਕਿਥੇ ਆ ਪਹੁੰਚੇ ਹਾਂ
ਦਿਨ ਹੈ ਕਿ ਰਾਤ ਹੈ
ਮਜਨੂੰ ਨੇ ਬਸ ਖੱਡ ਵੱਲ ਮੋੜ ਤੀ
ਛੱਤ ਤੇ ਗੁਜਰ ਨੂੰ ਪਤਾ ਨਹੀ ਕੀ ਹੋਇਆ
ਉਹਨੇ ਖੋਤੇ ਦੀ ਪੂਛ ਮਰੋੜ ਤੀ
ਹੋਰ ਤਾਂ ਸਭ ਕੁਝ ਹੋ ਗਿਆ ਬਸ ਇਹਦੀ ਥੋੜ ਸੀ
ਸਾਰੇ ਚੀਕੇ ਹਾਇ ਮਜਨੂੰ ਤੂੰ ਅੱਜ ਸੀ ਮਾਰ ਤਾ
ਹੋਇਆ ਕੀ ਜੇ ਬੱਕਰੀ ਨੇ ਤੇਰਾ ਪਜਾਮਾ ਪਾੜਤਾ
ਬੱਕਰੀ ਦਾ ਗੁੱਸਾ ਸਾਡੇ ਉਤੇ ਕੱਢ ਨਾ
ਅਸੀ ਜਾਣਾ ਘੁੰਮਣ ,ਸਾਨੂੰ ਵਿਖਾ ਖੱਡ ਨਾ
ਮਜਨੂੰ ਵੀ ਸੋਚੇ ਮੈ ਇਹ ਕੀ ਕਰਤਾ
ਸ਼ੁਕਰ ਆ ਰੱਬ ਨੇ ਸਿਰ ਹੱਥ ਧਰਤਾ
4779
« on: March 30, 2011, 05:03:48 AM »
keya baat aa veer :superhappy:
4780
« on: March 30, 2011, 05:01:28 AM »
gill-galib tu likhda bda kem he :happy:
THNX VEER JI tu yaara di gall nhi manda veer,nam nhi badlda, mann ja mere veer :rabb:
gill-galib es nam nu keede paye aa das kihra rahka ,,
ਵੈਲੀ ਪੀਰ rakh la :superhappy:
thik aa gill-galib
THNX VEER TU MAN GYA :hug:
gill-galib piar nal rabb ve man janda me ki cheez aa par jihre eathe fukr puna karde aa una de kehna te ta mea kde na bdalda ik ta zor lga ke hat geya 2 din ..
veer lucheyan da pir te velly pir ikko hi gall aa ta kiha c tainu ,nale thanks tu mera maan rakheya :hug:
|