4741
Shayari / Re: ਗਾਲਿਬ ਤੋਂ ਟਿੱਡਾ ਹੋ ਗਿਆ
« on: April 01, 2011, 09:42:22 AM »hahahaaha very nice.....X_X
This section allows you to view all posts made by this member. Note that you can only see posts made in areas you currently have access to. 4741
Shayari / Re: ਗਾਲਿਬ ਤੋਂ ਟਿੱਡਾ ਹੋ ਗਿਆ« on: April 01, 2011, 09:42:22 AM »hahahaaha very nice.....X_X 4742
News Khabran / Re: Is This Fair ?? ਕੀ ਇਸ ਦੀ ਜ਼ਰੂਰਤ ਸੀ ?« on: April 01, 2011, 09:29:33 AM »hanji yaar o post mai delet kita a........a topic vi mera aa.....us nu sikh daram baare hasn di ki lod aa ............tusi topic fer pa dita its not good gall sahi aa veer,mai v ehi kiha ,hun elle ne kinniya galt gallan likhiyan ,hun v kise ne kuj nhi kiha ohnu 4743
Shayari / ਗਾਲਿਬ ਤੋਂ ਟਿੱਡਾ ਹੋ ਗਿਆ« on: April 01, 2011, 08:58:10 AM »ਗਿੱਲ ਤੋਂ ਗਾਲਿਬ ਬਣਿਆ ਸੀ ਗਾਲਿਬ ਤੋਂ ਟਿੱਡਾ ਹੋ ਗਿਆ ਪੀ ਜੇ ਵਾਲਿਓ, ਮੈਂ ਵੱਡਾ ਕਿੱਡਾ ਹੋ ਗਿਆ ਤੁਰਦਾ ਸੀ ਦੋ ਪੈਰਾਂ ਤੇ ਹੁਣ ਖੰਭ ਵੀ ਉਗ ਆਏ ਇਹਨਾਂ ਖੰਭਾਂ ਕਰਕੇ ਹੀ ਮੈਂ ਤਿਤਲੀ ਵੱਲ ਸਿੱਧਾ ਹੋ ਗਿਆ ਗਿੱਲ ਤੋਂ ਗਾਲਿਬ ਬਣਿਆ ਸੀ ਗਾਲਿਬ ਤੋਂ ਟਿੱਡਾ ਹੋ ਗਿਆ 4744
Shayari / Re: pagg bina koi« on: April 01, 2011, 08:49:11 AM »hhahahahah fer thik aa gill kite tidda keh gussa ta nai karda 22? veer user name TIDDA rakh la ,tu khush chahida bas :D: 4745
Shayari / Re: PJ wale challe tour te« on: April 01, 2011, 08:47:28 AM »lagda raasta bhtak gye rasta nhi bhatke ,bas hanera ho geya ta hi disda nhi kuj :D: 4746
Shayari / Re: pagg bina koi« on: April 01, 2011, 08:43:34 AM »kyu tu like nai karda tidea.? nhi veer mere kol ta 100 paggan ,patiale ton lai k auna mai tan ,like na kern vaali tan gall hi nhi ,tidda tan pagg ch jachda hi bahut aa :rockon: 4747
Shayari / Re: ਮੇਰਾ ਇਕ ਯਾਰ ਗੁੰਮ ਹੈ ਗੰਮੁ ਹੈ« on: April 01, 2011, 08:39:51 AM »
nakhro plz don't mind,m just joking :smile: 4748
Shayari / Re: pagg bina koi« on: April 01, 2011, 08:37:27 AM »
bai raula pai giya pagg da pj te v
4749
Funny Videos / Re: sarpanch and galib« on: April 01, 2011, 08:33:25 AM »waheguru! and where exactly did you get your information from that they're hiv positive? The video has been posted in the "comedy"section in youtube and i can't find anywhere where it says that they're hiv positive!dilraj this vedio did not made for fun, these cute babies are HIV positive and need dontion ,the sweet babies just enjoying few happy moments i think u should not post it in fun section ,Wth are you on about!? HIV positive? Where did you get that from? when the video starts,this information written in front ,watch and read 4750
News Khabran / Re: Is This Fair ?? ਕੀ ਇਸ ਦੀ ਜ਼ਰੂਰਤ ਸੀ ?« on: April 01, 2011, 08:23:51 AM »Shame on the idiot who deleted my post. waheguru! just because i laughed, doesn't mean you should f*****g delete my post. waheguru!!!! GS ji ,bahut vadhiya kita,mainu ik gall dasso ,j koi thonu gaal kadhe ,te tusi ohnu delete v nhi ker sakde?veese tan maari jihi gall te tusi posts dlt ker dinde ho, hun eh elle shreaam gaala kadhi jaanda te idiot khi jaanda tuhanu ,te tusi bre araam nal keh ta v mai teri post restore kerti ,eh site tusi chla rahe ho ja elle ,bina topic pre hassan di ki jaroorat c ,naale sikh dharm koi chhota mota purriyan ch vikn vaala dharm tan hai nhi jo kise nu ehde baare dasana pve ,tusi tan shareaam vitkra kri jaande ho ,j kise nu ohda hasna changa nhi lagga ta ohne delete kerti post, tusi fer pa ti , 4751
News Khabran / Re: Is This Fair ?? ਕੀ ਇਸ ਦੀ ਜ਼ਰੂਰਤ ਸੀ ?« on: March 31, 2011, 12:31:12 PM »shame on punjab government and punjab police , ਸਿਰ ਦੇ ਕੇ ਸਰਦਾਰੀਆਂ ਮੁੱਲ ਲਈਆਂ ਸਿੰਘ ਨਹੀ ਮੁੱਕੇ, ਜੋਰ ਭਾਵੇ ਲਾਇਆ ਕਈਆਂ ਇਸ ਗੱਲ ਦਾ ਗਵਾਹ ਇਤਿਹਾਸ ਸਾਡਾ ਸਿੱਖੀ ਲਈ ਅਸੀ ਮੁਸ਼ਕਿਲਾਂ ਬਹੁਤ ਸਹੀਆਂ ਹਰ ਕੌਮ ਚ ਕਹਿੰਦੇ ਗੱਦਾਰ ਹੁੰਦੇ ਉਹਨਾ ਨੂੰ ਜੇ ਅਸੀ ਤਖਤ ਬਿਠਾਲਦੇ ਹਾਂ ਫੇਰ ਦੱਸੋ ਮੈਨੂੰ ਭੋਲਿਓ ਪੰਛੀਓ ਵੇ ਕਿਓ ਸ਼ਿਕਾਰੀ ਤੋਂ ਚੋਗਾ ਭਾਲਦੇ ਹਾਂ ਧੋਖੇ ਨਾਲ ਗੱਦਾਰਾਂ ਨੇ ਤਖਤ ਬਹਿ ਕੇ ਭਲਾ ਦੱਸੋ ਕਦੋ ਕਿਸੇ ਦੀਆਂ ਸਾਰਾਂ ਲਈਆਂ ਕੱਠੇ ਹੋ ਜੋ ਸਰਦਾਰੋ, ਜੇ ਬਚਾਉਣੀ ਸਰਦਾਰੀ ਨਹੀ ਤਾਂ ਹਾਕਮ ਤਾਂ ਵਾਹ ਪੂਰੀ ਲਾਈ ਜਾਂਦੇ ਪੱਗ ਆਨ ਤੇ ਸ਼ਾਨ ਹੁੰਦੀ ਹੈ ਸਿੱਖ ਦੀ ਇਹ ਗੰਗੂ ਸ਼ਾਨ ਸਾਡੀ ਮਿੱਟੀ ਚ ਰਲਾਈ ਜਾਂਦੇ ਆ ਜੋ ਨੇਜ਼ੇ ਤੇ ਰੰਗੜਾਂ ਦੇ ਸਿਰ ਟੰਗੀਏ ਚੁੱਕ ਲਵੋ ਹਥਿਆਰ ਨਾ ਹਰਕਤਾਂ ਜਾਣ ਸਹੀਆਂ 4752
Shayari / Re: ਇਕ ਦਿਨ ਪੀ ਜੇ ਨੂੰ ਅਸੀ ਵੀ ਛੱਡ ਜਾਣਾ« on: March 31, 2011, 11:56:59 AM »ok ok :D: :D: :D: :D: :D:chal veer dove hasde aa :D: :D: :D: :D: :D: :D: :D: :laugh: :laugh: :laugh: :laugh: :laugh: :laugh: 4753
Shayari / Re: ਇਕ ਦਿਨ ਪੀ ਜੇ ਨੂੰ ਅਸੀ ਵੀ ਛੱਡ ਜਾਣਾ« on: March 31, 2011, 11:45:06 AM »bai ji oh ki hunda aaaamai ke karna duniya te veer mai ta apa ghgoo ghant aa :pagel:sohna likheya bai jibas gagan veer time pas kari jana aa veer gill-galib hor k :D: 4754
Shayari / Re: ਇਕ ਦਿਨ ਪੀ ਜੇ ਨੂੰ ਅਸੀ ਵੀ ਛੱਡ ਜਾਣਾ« on: March 31, 2011, 11:40:10 AM »mai ke karna duniya te veer mai ta apa ghgoo ghant aa :pagel:sohna likheya bai jibas gagan veer time pas kari jana aa 4755
Shayari / Re: ਇਕ ਦਿਨ ਪੀ ਜੇ ਨੂੰ ਅਸੀ ਵੀ ਛੱਡ ਜਾਣਾ« on: March 31, 2011, 11:24:40 AM »sohna likheya bai jibas gagan veer time pas kari jana aa 4756
Shayari / Re: ਇਕ ਦਿਨ ਪੀ ਜੇ ਨੂੰ ਅਸੀ ਵੀ ਛੱਡ ਜਾਣਾ« on: March 31, 2011, 10:57:49 AM »wah ji wah very nice =D> =D> =D> =D> =D> =D> =D> =D> rabb kare a sach na hove mere ta 22 hadd hi jange pj tu, mai nhi janda :D: :D: :D: :D: :D: 4758
Shayari / Re: ਮੇਰਾ ਇਕ ਯਾਰ ਗੁੰਮ ਹੈ ਗੰਮੁ ਹੈ« on: March 31, 2011, 10:29:31 AM »ਨਖਰੋ ਪੀ ਜੇ ਦੇ ਕਿਨਾਰੇbas velly peer ethe koi pata nhi kene kenu chad jana 4759
Shayari / Re: ਇਕ ਦਿਨ ਪੀ ਜੇ ਨੂੰ ਅਸੀ ਵੀ ਛੱਡ ਜਾਣਾ« on: March 31, 2011, 10:17:15 AM »ਅਸੀ ਕੁਝ ਦਿਨ ਦੇ ਮਹਿਮਾਨ ਹੁਣ ਬੰਨ ਲਿਆ ਅਸੀ ਸਮਾਨ ਬਸ ਉਡੀਕਦੇ ਟੈਕਸੀ ਵਾਲੇ ਨੂੰ ਫੇਰ ਦੇਖ ਦੇਖ ਕੇ ਨਾ ਰੋਵੀ ਮੇਰੇ ਘਰ ਦੇ ਤਾਲੇ ਨੂੰ 4760
Shayari / ਇਕ ਦਿਨ ਪੀ ਜੇ ਨੂੰ ਅਸੀ ਵੀ ਛੱਡ ਜਾਣਾ« on: March 31, 2011, 10:07:12 AM »ਹੀਰ ਛੱਡ ਗਈ ਸਹੇਲੀਆਂ ਨੂੰ ਰਾਂਝੇ ਨੇ ਛੱਡ ਜਾਣਾ ਯਾਰਾਂ ਬੇਲੀਆਂ ਨੂੰ ਇਕ ਦਿਨ ਪੀ ਜੇ ਨੂੰ ਅਸੀ ਵੀ ਛੱਡ ਜਾਣਾ ਕਹਿ ਕੇ ਅਲਵਿਦਾ ਇਹਨਾ ਹਵੇਲੀਆਂ ਨੂੰ ਮੱਝੀਆਂ ਚਰਾਈਆਂ ਸਾਨੂੰ ਨੀ ਰਾਸ ਆਈਆਂ ਇਕ ਨਹੀ ਕਈ ਹੀਰਾਂ ਮੇਰੇ ਪਾਸ ਆਈਆਂ ਕੈਦੋ ਤੇ ਸੈਦੇ ਨੇ ਵੀ ਬੜਾ ਸਾਥ ਦਿਤਾ ਚੂਰੀਆਂ ਖਵਾਈਆਂ ਸਾਨੂੰ ਨੀ ਰਾਸ ਆਈਆਂ ਤਖਤ ਹਜਾਰਾ ਪੀ ਜੇ ਵਾਲਾ ਛੱਡ ਤੁਰ ਜਾਣਾ ਏ ਯਾਰਾਂ ਬੇਲੀਆਂ ਨੂੰ ਇਕ ਦਿਨ ਛੱਡ ਤੁਰ ਜਾਣਾ ਏ ਰੱਬ ਕਰੇ ਯਾਰਾਂ ਦੀਆਂ ਸਾਰੀਆਂ ਹੀ ਰੀਝਾਂ ਹੋਣ ਪੂਰੀਆਂ ਹੀਰਾਂ ਖਵਾਉਦੀਆਂ ਰਹਿਣ ਰਾਂਝਿਆਂ ਨੂੰ ਚੂਰੀਆਂ |