4721
Shayari / Re: ਦਿਲ ਧੜਕਦੇ ਰਹਿਣਗੇ
« on: April 02, 2011, 08:37:50 AM »Nyc
ਜਦ ਤੱਕ ਪੀ ਜੇ ਤੇ
ਨੂਰ ਦੇ ਨੈਣ ਮਟਕਦੇ ਰਹਿਣਗੇ
ਫਰੰਟ ਪੇਜ ਤੇ ਆਸ਼ਕਾ ਦੇ ਦਿਲ
ਭਟਕਦੇ ਰਹਿਣਗੇ
THNX NOOR JI
This section allows you to view all posts made by this member. Note that you can only see posts made in areas you currently have access to. 4721
Shayari / Re: ਦਿਲ ਧੜਕਦੇ ਰਹਿਣਗੇ« on: April 02, 2011, 08:37:50 AM »Nyc ਜਦ ਤੱਕ ਪੀ ਜੇ ਤੇ ਨੂਰ ਦੇ ਨੈਣ ਮਟਕਦੇ ਰਹਿਣਗੇ ਫਰੰਟ ਪੇਜ ਤੇ ਆਸ਼ਕਾ ਦੇ ਦਿਲ ਭਟਕਦੇ ਰਹਿਣਗੇ THNX NOOR JI 4722
Shayari / Re: ਦਿਲ ਧੜਕਦੇ ਰਹਿਣਗੇ« on: April 02, 2011, 08:33:54 AM »wah ji wah nice =D> =D> =D> =D> =D> ਜਦ ਤੱਕ ਸਰਪੰਚ ਜਿਹੇ ਵੀਰ ਪੀਂਦੇ ਰਹਿਣਗੇ ਯਾਦਾ ਦੇ ਵਿਚ ਯਾਰ ਜੀਂਦੇ ਰਹਿਣਗੇ THNX VEER JI 4723
Shayari / ਸਿੱਖ ਆਪਣੇ ਆਪਣਿਆ ਦੇ ਵੈਰੀ ਹੋ ਗਏ« on: April 02, 2011, 04:28:27 AM »ਸਿੱਖ ਆਪਣੇ ਆਪਣਿਆ ਦੇ ਵੈਰੀ ਹੋ ਗਏ ਸਿੱਖ ਧਰਮ ਵਿਚ ਜੱਥੇਦਾਰ ਬਾਹਲੇ ਹੋ ਗਏ ਕੋਈ ਯਾਦ ਨੀ ਕਰਦਾ ਬਾਬੇ ਨਾਨਕ ਨੂੰ ਹੁਣ ਬਿਨਾ ਸ਼ਹਾਦਤ ਤੋ ਹੀ ਗੂਰ ਗੋਬਿੰਦ ਬਣਨ ਲੱਗ ਪਏ 4724
Shayari / Re: ਦਿਲ ਧੜਕਦੇ ਰਹਿਣਗੇ« on: April 02, 2011, 04:06:20 AM »bahut hi wadiyan likheya aa sachi tuhadi shayeri dl nu shoo jandi aa love it ਜਦ ਤੱਕ ਨਖਰੋ ਦੇ ਨਖਰੇ ਕਿਸੇ ਨੂੰ ਪੱਟਦੇ ਰਹਿਣਗੇ ਸਾਹ ਕਿਸੇ ਗੱਭਰੂ ਦੇ ਉਹਦੀ ਚਾਹ ਚ ਅਟਕਦੇ ਰਹਿਣਗੇ thanks nakhro 4725
Shayari / Re: ਦਿਲ ਧੜਕਦੇ ਰਹਿਣਗੇ« on: April 02, 2011, 03:57:45 AM »
ਜਦ ਤੱਕ ਫੁਲਾਂ ਦੇ ਦੁਆਲੇ ਭੌਰੇ ਮਟਕਦੇ ਰਹਿਣਗੇ ਤਿਤਲੀਆਂ ਦੇ ਖੰਭ ਫੜਕਦੇ ਰਹਿਣਗੇ thanks saghi 4726
Shayari / Re: ਦਿਲ ਧੜਕਦੇ ਰਹਿਣਗੇ« on: April 02, 2011, 03:55:25 AM »nice one galib sahb ਸੇਖੋਂ ਵਰਗੇ ਯਾਰਾਂ ਦੇ ਲਈ ਦਿਲ ਧੜਕਦੇ ਰਹਿਣਗੇ ਜਦ ਤੱਕ ਯਾਰੀਆਂ ਤੇ ਸਰਦਾਰੀਆਂ ਯਾਰ ਨਾਲ ਮੜਕ ਦੇ ਰਹਿਣਗੇ thanks veer 4727
Shayari / ਦਿਲ ਧੜਕਦੇ ਰਹਿਣਗੇ« on: April 02, 2011, 03:40:39 AM »ਬੁੱਲ ਫਰਕਦੇ ਰਹਿਣਗੇ ਦਿਲ ਧੜਕਦੇ ਰਹਿਣਗੇ ਜਦ ਤੱਕ ਜਿਉਂਦੇ ਹਾਂ ਖੂਨ ਖੌਲਦੇ ਰਹਿਣਗੇ ਕੁਝ ਦਗੇਬਾਜ਼ ਅੱਖਾਂ ਦੇ ਵਿਚ ਰੜਕਦੇ ਰਹਿਣਗੇ ਹਨੇਰਿਆਂ ਦੇ ਵਿਚ ਚਾਣਨ ਲਭਦੇ ਰਹਾਂਗੇ ਜੋ ਬੇ ਵਕਤ ਚਲੇ ਗਏ ਸੋਚਾਂ ਦੇ ਵਿਚ ਲੱਭਦੇ ਰਹਿਣਗੇ ਜੋ ਰੰਗ ਚੜੇ ਸੀ ਹੌਲੀ ਹੌਲੀ ਲੱਥਦੇ ਰਹਿਣਗੇ ਆਪਣੇ ਆਪਣਿਆ ਤੋ ਦੂਰ ਵਕਤ ਨਾਲ ਹੁੰਦੇ ਰਹਿਣਗੇ 4728
Funny Videos / Re: sandhu sarpanch and galib« on: April 02, 2011, 12:32:45 AM »ley meri video kyn ...mai taan hassi e c :D: :D: :D: hun tidda ni rukda ,main tan gall ch camera pa k ghumda har vele :blah: :blah: :blah: :blah: :blah: 4729
Funny Videos / Re: sandhu sarpanch and galib« on: April 02, 2011, 12:28:01 AM »
hass lai saghi ,sarpanch bnayi jaanda video ,thodi v fer ikkathe hasde aa :rockon: :rockon: :rockon: 4730
Funny Videos / Re: sandhu sarpanch and galib« on: April 02, 2011, 12:23:04 AM »oyeeeeeee,saade piche camere lai k ghummdiyan ho tusi :D: lagda saanu hi cover kerdiyan rehniyan 24 ghante :D: :D: :D: :D: :D: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: 4731
Maan-Sanmaan/Respect+ / Re: Pj Gabhru ashfaq_gujr« on: April 01, 2011, 12:24:42 PM »congratulations gujr veer shuker aa allah da ,gujar v gabhroo ban geya buddha ho jana c ehne pj te, shuker aa solemate mann geya te gujr v gabhroo ban geya hun ohda v seena tan geya :rockon: :rockon: :rockon: :rockon: :rockon: 4732
Shayari / Re: ਗਾਲਿਬ ਤੋਂ ਟਿੱਡਾ ਹੋ ਗਿਆ« on: April 01, 2011, 12:11:42 PM »
nakhro ,tidda chakker aa aa k behosh hon vala ho gaya ,te tainu chaa chadeya piya tidde de chakkera da , : : 4733
Shayari / Re: PJ wale challe tour te« on: April 01, 2011, 12:01:53 PM »ਰੁਕੀ ਬੱਸ ,ਚਾਹ ਪੀ ਕੇ ਤੁਰਨ ਸੀ ਲੱਗੇ ਬਾਂਦਰਾਂ ਦਾ ਟੋਲਾ ਫਿਰ ਆ ਗਿਆ ਸੀ ਅੱਗੇ ਸਰਪੰਚ ਨੇ ਤਾਂ ਚਾਦਰਾ ਸੀ ਮਸਾਂ ਹੀ ਬਚਾਇਆ saghi ਨੇ ਵੀ ਪਕੌੜਾ ਬਾਂਦਰ ਨੂੰ ਫੜਾਇਆ ਗੁਜਰ ਤਾਂ ਉਹਨਾ ਨਾਲ ਫੋਟੋ ਖਿਚਵਾਈ ਜਾਏ ਕਹਿੰਦਾ ਮਿਲ ਲਓ 'ਪਰਦੇਸੀ ਆਏ" ਸੰਧੂ ਨੇ ਪਰਦੇਸੀ ਪਰਦੇਸੀ ਜਾਨਾ ਨਹੀ' ਹੇਕ ਚੱਕ ਤੀ ਗੁੱਜਰ ਨੇ ਗੁਸੇ ਚ ਬਾਂਦਰ ਦੇ ਚੂੰਡੀ ਵੱਢ ਤੀ ਬਸ ਫੇਰ ਕੀ ਸੀ ਹੋਣਾ ਜੀ ,ਭੁਚਾਲ ਆ ਗਿਆ ਬਾਂਦਰਾਂ ਦਾ ਟੋਲਾ ,ਬੱਸ ਨੂੰ ਹਿਲਾ ਗਿਆ ਸ਼ੌਂਕੀ ਪੀਨਕ ਲਾਈ ਬੈਠਾ ਉਹਨਾ ਦੇ ਹੱਥ ਆ ਗਿਆ ਸਾਲੀਆਂ ਦੇ ਵਾਗੂੰ ਸ਼ੌਂਕੀ ,ਬਾਂਦਰਾਂ ਨੇ ਘੇਰਿਆ ਕਹਿੰਦਾ ਤੂੰ ਬਚਾ ਲੈ ਅੱਜ ਰੱਬਾ ਮੇਰਿਆ ਬਚਦਾ ਬਚਾਉਦਾ ਸ਼ੌਂਕੀ ਬੱਸ ਵਿਚੋਂ ਭੱਜਿਆ ਮਜਨੂੰ ਤੋਂ ਰੇਸ ਉਤੇ ਪੈਰ ਗਿਆ ਦੱਬਿਆ ਹੋਣਾ ਕੀ ਸੀ ਫੇਰ ਅਸੀਂ ਛੂਟ ਵੱਟ ਲਈ ਨਖਰੋ ਮਾਰਦੀ ਸੀ ਛਾਲ ਦਿਲਰਾਜ ਨੇ ਡੱਕ ਲਈ ਸ਼ੌਂਕੀ ਨੂੰ ਛੱਡ ਓਥੇ ਅਸੀਂ ਬੱਸ ਅੱਗੇ ਤੋਰ ਲਈ ਬਾਂਦਰਾਂ ਤੋਂ ਬਚ ਕੇ ਪਾਸੇ ਨੂੰ ਮੋੜ ਲਈ 4734
Shayari / Re: pagg bina koi« on: April 01, 2011, 10:57:34 AM »:D: :D: :D: :D: :D:hhahahahah fer thik aa gill kite tidda keh gussa ta nai karda 22? 4735
Shayari / Re: ਮੇਰਾ ਇਕ ਯਾਰ ਗੁੰਮ ਹੈ ਗੰਮੁ ਹੈ« on: April 01, 2011, 10:55:51 AM »:superhappy: :superhappy: :superhappy: :superhappy: 4736
Shayari / Re: ਗਾਲਿਬ ਤੋਂ ਟਿੱਡਾ ਹੋ ਗਿਆ« on: April 01, 2011, 10:24:26 AM »ਇਹਨਾਂ ਖੰਭਾਂ ਕਰਕੇ ਹੀ saghi, forum ch koi tiddi tan hai nhi ,fer titlee vall ja k dekh laine aa :D: :D: 4737
Shayari / Re: ਗਾਲਿਬ ਤੋਂ ਟਿੱਡਾ ਹੋ ਗਿਆ« on: April 01, 2011, 10:15:47 AM »titloo ok gill chakar ki aa ?veer hun kade chakar chalne tu naam hi tidda rakh ta :huhh: 4738
Maan-Sanmaan/Respect+ / Re: Pj gabhru stubborn _sekhon« on: April 01, 2011, 10:04:02 AM »
congrats sekhon ji
4739
Shayari / Re: ਗਾਲਿਬ ਤੋਂ ਟਿੱਡਾ ਹੋ ਗਿਆ« on: April 01, 2011, 10:02:35 AM »hahahaaha very nice.....X_X saghi hor kise kuri nu na dasi mera naam ok :rabb: 4740
Shayari / Re: Shayari By Tezy Sandhu« on: April 01, 2011, 09:45:41 AM »
Tezy veer apna bahut sohna likhda =D> =D> =D> =D>
|