4641
Shayari / Re: ਮੇਰਾ ਇਕ ਯਾਰ ਗੁੰਮ ਹੈ ਗੰਮੁ ਹੈ
« on: April 07, 2011, 06:55:42 AM »shonki dialogue na maria kar...mere dil nu kuj hunda pia.. missed u so much putt..eh viah vale sadme cho hale tak nikkleya nhi muskan
This section allows you to view all posts made by this member. Note that you can only see posts made in areas you currently have access to. 4641
Shayari / Re: ਮੇਰਾ ਇਕ ਯਾਰ ਗੁੰਮ ਹੈ ਗੰਮੁ ਹੈ« on: April 07, 2011, 06:55:42 AM »shonki dialogue na maria kar...mere dil nu kuj hunda pia.. missed u so much putt..eh viah vale sadme cho hale tak nikkleya nhi muskan 4642
Shayari / Re: ਸਾਡੇ ਪਿੰਡ ਵਾਲਾ ਜਦੋ ਲੁਧਿਆਣੇ ਵੜ ਜਾਵੇ« on: April 06, 2011, 12:20:45 PM »mall kithey aa odha ludhiyane ch tusi kehr duniya ch rehne ho ,punjab da monchester aa ji ludhiana 4644
Shayari / ਸਾਡੇ ਪਿੰਡ ਵਾਲਾ ਜਦੋ ਲੁਧਿਆਣੇ ਵੜ ਜਾਵੇ« on: April 06, 2011, 12:03:38 PM »ਸਾਡੇ ਪਿੰਡ ਵਾਲਾ ਜਦੋ ਲੁਧਿਆਣੇ ਵੜ ਜਾਵੇ ਮਾਲਾ ਵਿਚ ਜਾਕੇ ਉਹਦੀ ਅੱਖ ਖੜ ਜਾਵੇ ਬਰਗਰ ਦਾ ਨਸ਼ਾ ਉਹਨੂੰ ਚੜ ਜਾਵੇ ਵਿੰਨਡੋ ਸ਼ੋਪਿਗ ਵਿਚ ਸਾਰਾ ਦਿਨ ਲੱਘ ਜਾਵੇ 4645
Shayari / Re: ਅੱਜ ਦਿਲ ਬੜਾ ਹੈ ਉਦਾਸ« on: April 06, 2011, 01:16:26 AM »
:laugh:
nakhro deor bhabi dono udas changi gall nhichall goli mar udasi nu aja hassiye :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :laugh: mai ta hass peya 4646
Shayari / Re: ਅੱਜ ਦਿਲ ਬੜਾ ਹੈ ਉਦਾਸ« on: April 06, 2011, 01:10:06 AM »nakhro deor bhabi dono udas changi gall nhi 4647
Shayari / Re: ਅੱਜ ਦਿਲ ਬੜਾ ਹੈ ਉਦਾਸ« on: April 06, 2011, 01:06:46 AM »saghi teri bhabhi ta bahut hasdi aa mai ta hi udas rehna :sad: 4648
Shayari / Re: ਅੱਜ ਦਿਲ ਬੜਾ ਹੈ ਉਦਾਸ« on: April 06, 2011, 12:56:03 AM »ਦਿਲ ਸਦਾ ਹੀ ਉਦਾਸ ਮੇਰਾ ਰਹਿੰਦਾ ਮੈ ਝੂਠਾ ਹਾ ਪਰ ਅੱਜ ਸੱਚ ਕਹਿ ਰਿਹਾਂ ਕਦੇ ਕਦੇ ਖੁਸ਼ੀ ਲੈ ਕੇ ਆਉਦਾ ਹਾਂ ਉਧਾਰੀ ਮੇਰੇ ਦਿਲ ਵਿਚ ਇਕ ਗਮਾਂ ਦੀ ਹੈ ਸਵਾਰੀ ਭੈੜੀ ਪਤਾ ਹੀ ਨੀ ਲੱਗਾ ਕਦੋ ਚੜਗੀ ਸਵਾਰੀ ਬੜਾ ਜੋਰ ਲਾਉਨਾ ਉਤਰਦੀ ਨੀ ਆੜੀ 4649
Funny Videos / Re: ***Sarpanch and Sandhu***« on: April 05, 2011, 12:52:09 PM »
:D: :D: :D: :D:
4650
Funny Videos / Re: VERY Funny Punjabi Dubbing« on: April 05, 2011, 12:39:37 PM »
:D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D:
4651
Shayari / Re: Dedicate to the people,died in Tsunami in Japan« on: April 05, 2011, 11:33:33 AM »well said galib veer rabb agge kise da jor nhi ,per japani bade himmati lok ne jaldi cover ker lainge :rabb: :rabb: :rabb: :rabb: :rabb: 4652
Shayari / Re: Jo maza Pakistan ki haar me,« on: April 05, 2011, 10:46:33 AM »ਰੱਬਾ ਪਕਿਸਤਾਨ ਨੂੰ ਚੁੱਕ ਕੇ ਕਨੇਡਾ ਕੋਲੇ ਰੱਖ ਦੇ ਦੋਨੋ ਲੜਦੇ ਨੇ ਨਿੱਤ ਕਰ ਇਹਨਾ ਨੂੰ ਵੱਖ ਦੇ ਇਕੋ ਘਰ ਵਿਚ ਬਾਰ ਬਾਰ ਇਕ ਦੂਜੇ ਦੀਆਂ ਜੜਾਂ ਵੱਢਦੇ ਨੇ ਲੋਕਾਂ ਦੀਆਂ ਗੱਲਾਂ ਦਾ ਗੁੱਸਾ ਇਕ ਦੂਜੇ ਤੇ ਕੱਢਦੇ ਨੇ ਪਿਆਰ ਪਿਆਰ ਕਰਦੇ ਕਦੇ ਹੁੰਦਾ ਨਹੀਉ ਪਿਆਰ ਸੁਣਿਆ ਦੂਰੀਆਂ ਵਧਾਉਦੀਆਂ ਨੇ ਪਿਆਰ ਕਰ ਦੇ ਇਕ ਨੂੰ ਉਸ ਪਾਰ ਤੇ ਦੂਜੇ ਨੂੰ ਉਸ ਪਾਰ ਨੇੜੇ ਨਾ ਲਿਆਵੀ ਦੋਨਾ ਵਿਚ ਹੋ ਜੂ ਤਕਰਾਰ 4653
Funny Videos / Re: ***Sarpanch and Sandhu***« on: April 05, 2011, 07:12:12 AM »ਦੋਵਾਂ ਵੈਲੀਆਂ ਨੇ ਚਾਦਰੇ ਕਿੱਲੀ ਤੇ ਟੰਗ ਤੇ ਬੋਲਣਾ ਨਹੀ ਆਉਦਾ ਏਸੇ ਗੱਲੋਂ ਸੰਗਦੇ ਤਾ ਤਾ ਤਾ ਤਾ ਤਾ ਕਰਕੇ ਸੀ ਰੌਲਾ ਪਾ ਲਿਆ ਸੰਘ ਪਾੜ ਪਾੜ ਪੀ ਜੇ ਨੂੰ ਜਗਾ ਲਿਆ 4654
Discussions / Re: Dudes only: Following the 5 k's« on: April 05, 2011, 06:55:08 AM »
Elle,m watching ur recent topics ,suddenly you take a u-turn,i don't know what is the reason behind it,behind ur change ,anyways ,i just want to tell u than by wearing these signs(5 k's)a person can not be a sikh ,it is very hard to be a sikh ,u can see a lot of people wearing these 5 k's ,but it does not mean that they are sikh ,if ur bf wants to wear a turben or want to be with beard,it does not mean that he can be a sikh ,GURU GOBIND SINGH JI said that "mainu sikh peyara nhi ,sikh to pehla rehat peyari" means rehat maryaada is most importent in sikhi,REHT MAREYAADA means some rules of sikhi ,like,never tell a lie,do not hurt anyone not a person or animal,never take drugs,live a truthful life,never be related with the people who eat tabbacoo,nd who r kiling girls,
these are some of the rules to be a sikh , sikhism does not based only on some signs, these 5-k's are must for an AMRITDHAARI SIKH and they have to wear these k's all the time . and Elle if u realy want to know about a sikh plz read our history ,whice is full of painfull things ,through which one can be a sikh WAHEGURU JI KA KHALSA WAHEGURU JI KI FATEH 4655
Funny Videos / Re: ***Galib Di Gang***« on: April 05, 2011, 06:31:26 AM »ਕੁੱਤੇ ਹਾਂ ਵਫਾਦਾਰ ਹਾਂ ਸਭ ਨੂੰ ਕਰਦੇ ਪਿਆਰ ਹਾਂ ਇਕ ਜੁਟ ਹੋ ਕੇ ਰਹਿੰਨੇ ਸਭ ਦਾ ਰੱਖ ਦੇ ਖਿਆਲ ਹਾਂ 4656
Pics / Re: mand gill galib te fateh...« on: April 05, 2011, 06:24:28 AM »ਸੰਧੂ ਤੇਰੇ ਵਿਆਹ ਚ ਕਾਹਦੇ ਬੁੱਕ ਹੋ ਗਏ ਬੈਂਡ ਵਾਜੇ ਸਾਰੇ ਸਾਡੇ ਚੁੱਕ ਹੋ ਗਏ ਨਿਆਣਿਆ ਨੇ ਸਾਡੇ ਮੂੰਹ ਤੋ ਐਨਕਾਂ ਵੀ ਲਾਹ ਲਈਆ ਸੰਧੂਆ ਤੂੰ ਐਨਕਾ ਚੱਕ ਕੇ ਜੇਬ ਵਿਚ ਪਾ ਲਈਆ ਏਡਾ ਕਿਹੜਾ ਸਾਡੇ ਨਾਲ ਵੈਰ ਹੋ ਗਿਆ ਸਾਡਾ ਹੀ ਉਸਤਾਦ ਅੱਜ ਗੈਰ ਹੋ ਗਿਆ 4657
Religion, Faith, Spirituality / Re: Harder Sikh Quiz 2.« on: April 05, 2011, 12:32:56 AM »Spoiler (click to show/hide) 4658
Jokes Majaak / Re: ਬਾਹਮਣ ਫਿਰਦਾ ਹੱਥ ਵੇਖਦਾ ਗਲੀ« on: April 05, 2011, 12:16:42 AM »
shuker aa bodi bach gayi bahman di ,kite kise budi de hath aa jaandi tan patt hi deni c ohne :D: :D: :D: :D: :D: :D: :D: :D: :D:
4659
Shayari / Re: ਬਾਰੀ ਬਰਸੀ ਖੱਟਣ ਿਗਆ ਸੀ« on: April 05, 2011, 12:14:31 AM »:D: :D: :D: :D: :D: :D: :D: :D: :D: muskaan eve na vichare sarpanch naal ladeya ker , ki hoyeya j oh 8 pass aa,hai ta sarpanch aa na pind da :D: :D: :D: 4660
Shayari / Re: PJ wale challe tour te« on: April 05, 2011, 12:11:54 AM »nakhro bus cho uttran lage saghi de akh ch santre de shill da panni paa gae :D: :D: :D: tu bach k rhi dilraj ,nakhro tan chhillan da lifafa bhari firdi aa :D: :D: :D: :D: :D: |