This section allows you to view all posts made by this member. Note that you can only see posts made in areas you currently have access to.
Messages - RG
4601
« on: April 07, 2011, 08:41:08 PM »
ਸਰਪੰਚ ਦੀ ਅੱਖ ਮੁਸਕਾਨ ਤੇ ਖੜ ਗਈ
ਘੜੀ ਮੁੜੀ ਉਹਦੇ ਵੱਲ ਵੇਖੇ ਤੇ ਨੀਵੀਂ ਪਾਈ ਜਾਵੇ
ਹੱਥ ਚ ਸੀ ਮਰੂੰਡਾ ,ਤੇ ਉਹ ਭੋਰ ਭੋਰ ਖਾਈ ਜਾਵੇ
ਕਹਿੰਦਾ ਬਿਲੋ ਤੇਰੇ ਲਈ ਮੈਂ ਚਾਦਰੇ ਦੀ ਛੱਤਰੀ ਬਣਾ ਲਈ
ਨਾਲ ਵਾਲੀ ਸੀਟ ਤੇ ਮੈਂ ਬੱਕਰੀ ਬਿਠਾ ਲਈ
ਕਿਹੜੀ ਗੱਲੋਂ ਮੇਰੇ ਵੱਲ ਔਖਾ ਔਖਾ ਤੱਕਦੀ
ਗੈਰਾਂ ਵੱਲ ਵੇਖ ਨੀ ਤੂੰ ਮਿੰਨਾ ਮਿੰਨਾ ਹੱਸਦੀ
4602
« on: April 07, 2011, 08:30:04 PM »
ਜਪ ਵਾਹਿਗੂਰ ਚਾਹੇ ਤੂੰ ਅੱਲਾ
ਕਦੇ ਨਹੀ ਰਹੇਂਗਾ ਤੂੰ ਕੱਲਾ
ਪਾ ਲੈ ਚੀਚੀ ਚ ਉਹਦੇ ਨਾਂ ਦਾ ਛੱਲਾ
ਤੇਰੇ ਗਮਾਂ ਦਾ ਨਬੇੜਾ ਕਰੂ ਉਹੀ ਅੱਲਾ
ਬਸ ਉਹਦੇ ਵਿਚ ਖੋ ਜਾ
ਛੱਡ ਚਲਾਕੀਆਂ ਤੇ ਹੋ ਜਾ ਝੱਲਾ
ਮਹਿੰਗੇ ਮੁਲ ਵਿਕਦੇ ਨੇ ਸੱਜਣ ਏਥੇ
ਉਹਦਾ ਪਿਆਰ ਵਕੇਂਦਾ ਏ ਸਵੱਲਾ
ਜਪ ਵਾਹਿਗੁਰੂ ਜਾਂ ਅੱਲਾ
4603
« on: April 07, 2011, 08:18:07 PM »
ਰੱਬ ਜੇ ਦਿਖਾਵੇ, ਮੌਤ ਪਿਛੋਂ ਕੀ ਨੇ ਨਜ਼ਾਰੇ
ਰੌਲਾ ਪੈ ਜੇ ਪਹਿਲਾਂ ਮੈਂ ਰੱਬਾ ਦੇਖਣੇ ਨੇ ਨਜ਼ਾਰੇ
ਕਰਨਗੇ ਅਰਦਾਸ ਰੱਬਾ ਲੈ ਜਾ ਇਕ ਵਾਰ
ਭੋਲੇ ਕਾ ਟਿੱਡਾ ਵੀ ਬੈਠਾ ਵਾਰੀ ਦੀ ਉਡੀਕ ਵਿਚ ਯਾਰ
ਲੈ ਜਾ ਰੱਬਾ ਇਕ ਵਾਰ ਆਖੇ ਬੈਠਾ ਵਾਰ ਵਾਰ
ਬੈਠੇ ਲੋਕੀ ਗੱਲਾਂ ਕਰਿਆ ਕਰਨ ਗੇ
ਕਰਮਾਂ ਭਾਗਾਂ ਵਾਲੇ ਲੈਂਦੇ ਨੇ ਨਜ਼ਾਰੇ
ਅਸੀ ਦੁਨੀਆਂ ਤੇ ਬੈਠੇ ਧੰਦ ਪਿਟਦੇ ਵਿਚਾਰੇ
ਰੱਬਾ ਅਸੀ ਕਦੋ ਦੇ ਖੜੇ ਹਾਂ ਕਿਨਾਰੇ
ਮਾਰੇ ਕੋਈ ਮੈਨੂੰ ਧੱਕਾ, ਦੇ ਦਏ ਮੈਨੂੰ ਵੀ ਹੁਲਾਰੇ
ਸਾਨੂੰ ਜਿਉਦਿਆਂ ਨੂੰ ਮਿਲਣੇ ਨਹੀ ਨਜ਼ਾਰੇ
4604
« on: April 07, 2011, 08:11:46 PM »
ਮਾੜੀ ਗੱਲ ਹੈ ਜੀ ਗੱਲ ਗੱਲ ਉਤੇ ਗਾਲ
ਮਾਂ ਬਾਪ ਤਾਂ ਨਹੀ ਦਿੰਦੇ ਐਸੇ ਸੰਸਕਾਰ
ਮੂੰਹ ਤੇ ਜੇ ਕੋਈ ਕੱਢੇ ਤਾਂ ਕਿੰਨੀ ਮਾੜੀ ਹੈ ਗਾਲ
ਮਾਂ ਭੈਣ ਦਾ ਬਸ ਇੰਨਾ ਹੀ ਰਹਿ ਗਿਆ ਸਤਿਕਾਰ
ਤੇਰੀ ਇਕ ਗਾਲ ਸਾਡਾ ਸੀਨਾ ਦਿੰਦੀ ਸਾੜ
ਕਿਤੇ ਕੱਲਾ ਬਹਿ ਕੇ ਕਰੀਂ ਮੇਰੀ ਗੱਲ ਤੇ ਵਿਚਾਰ
4605
« on: April 07, 2011, 10:44:16 AM »
ਸੇਖੋਂ ਰੌਲਾ ਪਾਵੇ ਕਹਿੰਦਾ ਬੰਦਾ ਮਾਰਨਾ
ਅੱਜ ਇਕ ਬੰਦਾ ਮੈਂ ਤਾਂ ਗੱਡੀ ਚਾੜਨਾ
ਸੇਖੋਂ ਵੇਖ ਬੱਕਰੀ ਦੀ ਹਾਰਟ ਬੀਟ ਵਧ ਗਈ
ਡਰ ਕੇ ਵਿਚਾਰੀ ਸੀਟ ਥੱਲੇ ਵੜ ਗਈ
4606
« on: April 07, 2011, 10:35:20 AM »
good one galib sahb
thanks veer
4607
« on: April 07, 2011, 10:33:59 AM »
veryy nicee...boht hi vadia likheya gill eh v god blees u
thanks saghi
4608
« on: April 07, 2011, 10:29:05 AM »
ਉਡ ਗਇਆਂ ਪੰਛੀਆਂ ਨੂੰ ਵਾਜਾਂ ਕਾਹਨੂੰ ਮਾਰਦੈਂ ਮੋਤੀਆਂ ਜਿਹੇ ਹੰਝੂ ਐਂਵੇਂ ਗੈਰਾਂ ਉਤੋਂ ਵਾਰਦੈਂ
4609
« on: April 07, 2011, 10:19:27 AM »
nahi bai saare nu nhi dhaka daina ,,apne kayi bande khaas ne wch ,,,ha iko do nu chun chun ke maronga
sekhon pehla tu bakri de pichhe peya c ,hun bandeya pichhe ,ki ho gya tainu ,sekhon ghatt te shikaari bahla lagda tu :D: :D: :D:
4610
« on: April 07, 2011, 10:16:39 AM »
wah g wah bahut wadiyan likheya aa gill saab tuhadi tareef ch jinhe word kaho thode aa gg ... hasde wasde raho
thanks nakhro
4611
« on: April 07, 2011, 10:14:01 AM »
ਤੇਰੀ ਲੱਗੀ ਦੀ ਖਬਰ ਨਾ ਹੋਈ ਤੇ ਟੁਟਦੀ ਨੂੰ ਸਾਰਾ ਪੀ ਜੇ ਜਾਣਦਾ ਅਮਲੀਆ ਕੁੜੀਆਂ ਦਾ ਨਹੀ ਗੁਸਾ ਕਰੀਦਾ ਇਹ ਤਾਂ ਹੁੰਦੀਆਂ ਕਮਲੀਆਂ
4612
« on: April 07, 2011, 10:07:55 AM »
fette mou eni bejti ralke karde ho tusi sare.. hun nai aouna main pj te.. :cry:
fette moohn ki ,oh msa chup hoyeya ,tu sachiyan galla puchhi jaani aa , baitha rehn de ohnu :D: :D: :D: :D: :D: :D:
4613
« on: April 07, 2011, 10:03:39 AM »
sarpanch gal ki aa dasna ke nai??? nai te fer main bouat gusse ho jana teno nai pata..mainu dass sachi gal ki aa///
aho sachi gall dasda sarpanch tainu ik hor puppy ker k :D: :D: :D: :D: :D: :D: :D: :D: :laugh: :laugh: :laugh: :laugh: :laugh: :laugh: :laugh: :laugh: :laugh: :laugh: :D: :D: :D: :D: :D: :D: :D: :D: :D: :D: :D: :D: :D: :D: :D: :D:
4614
« on: April 07, 2011, 09:59:51 AM »
galib ji eh sarpanch mod bna ke bouat galat kita eh apni mody di galat estmaal kar reha..
sorry ji ik mint mai ki galat use kita a ji..............ok good hun nhi mai kuj kahbda ok galat ilzaam nhi mai ta apney adi help karda sago........par tusi ta mere te ilzaam la ta k ji...........thnx bus the end ok
" THE END "  :  :  :  :  :  :  :
4615
« on: April 07, 2011, 09:55:19 AM »
kina dheeth aa.. aj tu waad na bulavi mainu hune dass dita mainu :Cry:
muskan amli da kahda gussa,ik tan feem khadhi hoyi aa ohne uto ghumm ghumm k ckarayeya piya vichara ,ohnu nhi kuj pta lagda ajj
4616
« on: April 07, 2011, 09:51:23 AM »
im going to complain about sarpanch to gs.. ke enu mod tu lia jave.. eh gande kam karda..
muskan gussa na ker ,eh sab to chhota besharm mod aa,ehto upper vaale ta edu v sira ne :D:
4617
« on: April 07, 2011, 09:48:15 AM »
sarpanch bas ker ja hun ,tere layi tan eh juttiyan v phullan vergiyan ne ,per mai nhi dekh sakde tere enni kutt paindi X_X X_X X_X X_X
4618
« on: April 07, 2011, 09:45:54 AM »
galib bai ,,,main ik banda maarna wa ,,,bus wch ,,,,,
ik kyun, tu punn khatt lai ajj ,bus jhnaa de kandhe te hi khari aa ,dhakka de de saari bus nu sunny deol ban k :D:
4619
« on: April 07, 2011, 09:43:47 AM »
hahahahhaha tera aukha tidea lol
aho veer aukha tan hai hi ,vaaje tan saade tusi chakk laye,hun moohn nal hi paa paa pi pi ker k gayi jaane aa :D:
4620
« on: April 07, 2011, 09:40:18 AM »
haye oye rabba ,main tan tour te layi jaana ehna nu , ,koi dubben nu kahla te koi chakkan nu kahla . meri bus ch ho geya ghaala maala :blah:
|