November 26, 2024, 02:58:11 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 224 225 226 227 228 [229] 230 231 232 233 234 ... 317
4561
 
ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ

ਮੋਹ ਦੀਆ ਤੰਦਾ ਹੱਥੀ ਆਪੇ ਵੱਢ ਕੇ

ਚਾਂਦੀ ਦੇ ਛਿਲੜਾ ਨੇ ਕੈਸਾ ਭਰਮਾਇਆ

ਮਾਰ ਗਏ ਉਡਾਰੀ ਪਿਆਰ ਦਿਲੋ ਕੱਢ ਕੇ

ਨੈਣਾ ਵਿਚ ਸੁਪਨੇ ਰੰਗੀਲੇ ਭਰ ਕੇ

ਸੱਚੀਆਂ ਮੁਹੱਬਤਾ ਨੂੰ ਪਾਸੇ ਕਰ ਕੇ

ਤੋੜ ਗਏ ਸੀ ਮੋਹ ਜੋ ਬੇਗਾਨਿਆ ਦੇ ਵਾਂਗ

ਮੰਗਦੇ ਦੁਆਵਾ ਹੱਥ ਅੱਡ ਅੱਡ ਕੇ
 



4562
Shayari / Re: ਬੰਦੇਮਾਰ ਸੇਖੋਂ
« on: April 10, 2011, 06:26:41 AM »
veer  kafi sohna likhde ho
THNX VEER

4563
Shayari / Re: ਦੁਖੜੇ ਯਾਰ ਬਣਾ ਸਾਡੇ
« on: April 09, 2011, 05:02:57 AM »
ਦੁਖੜੇ ਯਾਰ ਬਣਾ ਸਾਡੇ

ਬੇਵਫਾ ਬਣ ਕੇ ਤੁਰ ਗਏ ਨੇ

ਵਫਾ ਨਾ ਕਰ ਸਕੇ ਹਾਸੇ

ਖੌਰੇ ਕਿਹੜੇ ਵਹਿਣੀ ਰੁੜ ਗਏ ਨੇ

ਚੰਨ ਜਿਹੀਆਂ ਸ਼ਕਲਾਂ ਵਾਲਿਆਂ ਦੇ

ਦਿਲ ਨੇ ਕਾਲੀ ਰਾਤ ਜਿਹੇ

ਇਹੋ ਜਿਹੀਆਂ ਕਰਦੇ ਨੇ ਗਲਾਂ

ਜੋ ਅੰਬਰੀ ਤਾਰੇ ਜੁੜ ਗਏ ਨੇ

ਗੁਰਬਤ ਵੇਖ ਕੇ ਮੇਰੀ

ਕਿਨਾਰੇ ਕਰ ਲਏ ਸਜਣਾ

ਜਿਨ੍ਹਾ ਦੇ ਵਾਅਦੇ ਮੋਮ ਜਿਹੇ

ਸਮੇ ਦੇ ਸੇਕ ਤੋਂ ਖੁਰ ਗਏ ਨੇ

ਇਹ ਸਚੇ ਆਸ਼ਕ ਨੇ ਜਿਹੜੇ

ਇਹ ਸ਼ਾਇਦ ਨੀਮ-ਪਾਗਲ ਨੇ

ਚੀਰ ਪੱਟ,ਚਾਰ ਕੇ ਮੱਝੀਆਂ

ਦਸੋ ਕੀ ਲੈ ਕੇ ਮੁੜ ਗਏ ਨੇ

ਹਿਜ਼ਰ ਦਾ ਲੰਬਾ ਪੈਂਡਾ ਏ

ਤੁਰ ਤੁਰ ਅਜੇ ਨਹੀ ਥਕਿਆ

ਚਾਹਾ ਮੈ  ਰੋਣਾ ਹੋਰ

ਕਰਾ  ਕੀ ਹੰਝੂ ਥੁੜ ਗਏ ਨੇ


bahut sohna likheya, per so sad :sad:

4564
ਮਿੱਟਦੀ ਰਾਤ ਦੇ ਦੀਵੇ ਵਾਂਗੂ

ਦੇਕੇ ਰੋਸ਼ਨੀ "ਮੈਂ" ਵੀ ਮੁੱਕ ਜਾਣਾ

ਤਿੜਕੇ ਘੜੇ ਦੇ ਪਾਣੀ ਵਾਂਗੂ

ਬੁੰਦ ਬੁੰਦ ਕਰਕੇ ਸੁੱਕ ਜਾਣਾ

ਕੁਝ ਕਹਿ ਜਾਣੇ ਰਾਜ ਦਿਲਾਂ ਦੇ

ਕੁਝ ਨਾਲ ਵੀ ਲੈਕੇ ਤੁੱਰ ਜਾਣਾ

ਖੁੱਸ਼ ਹੋਣਾ ਕਇਆਂ ਨੇ

ਸ਼ਾਇਦ ਰੋਣ ਗਈਆਂ ਕੁਝ ਅਖੀਆਂ ਵੀ

ਪਰ ਨਾਂ ਚਾਹੰਦੇ ਉਨ੍ਹਾਂ ਅਖੀਆਂ ਨੂੰ.

ਤੋਹਫਾ  ਹੰਝੂਆਂ ਦਾ ਦੇਕੇ ਤੁੱਰ ਜਾਣਾ

ਫ਼ੇਰ ਬਹਿ ਕੇ ਕਿਸੇ ਨੇ ਤਾਰਿਆਂ ਹੇਠ

ਸੋਚਣਾ ਕਦੇ ਲੈਣਾ ਸ਼ਾਇਦ ਨਾਂ ਮੇਰਾ

ਪਰ 'ਮੈਂ" ਦੂਰ ਬੜੀ ਏਸ ਦੂਨਿਆ ਤੋਂ

ਅਖਿਰ ਮਾਰ ਓਡਾਰੀ ਫ਼ੁਰ ਜਾਣਾ

"ਸ਼ੋਕੀ " ਨੇ ਏਸ ਜਹਾਨੋਂ ਤੁੱਰ ਜਾਣਾ


na veer
 
 :cry: :cry: :cry: :cry: :cry: :cry: :cry: :cry: :cry:

4565
Shayari / Re: Bhave ik jhootha jeha hi lara de ja...
« on: April 09, 2011, 04:44:00 AM »
Bhave ik jhootha jeha hi lara de ja...
Umangan d peeng nu ik hulara de ja....
Aapne saaha nal chukawanga karz tera...
Pyar bhareya ik pal udhara de ja....
Gujar jayega umraan da lamma safar vi ....
Bas ik mithi jehi yaad da sahara sahara de ja..
Nit jagdeya na gujre raat meri...
Mera khoya hoya chain dobara de ja..
Hun bahuti na kar soch vichaar, ja dubo de mainu ja kinara de ja.....
ਕਰ ਵੀ ਲੇਦੇਂ ਇਸ਼ਕ਼ ਸਮੁੰਦਰ ਵੀ ਪਾਰ ਅਸੀਂ.

ਸ਼ਾਇਦ ਲੰਘ ਵੀ ਜਾਣਾ ਸੀ ਉਸ ਪਾਰ

ਹੱਥ ਫ਼ੜ ਕੇ ਬਿਠਾਓਣ ਦੀ ਜਿਨ੍ਹਾਂ ਨੂੰ ਸੀ ਗੁਜਾਰ੍ਸ਼  ਕੀਤੀ

ਧੱਕਾ ਓਹੀ ਹੱਥ ਸਾਨੂੰ ਦੇ ਗਏ  ਅਧ ਵਿਚਕਾਰ


 
dova ne hi sira likheya  =D>

4566
Shayari / Re: ਬੰਦੇਮਾਰ ਸੇਖੋਂ
« on: April 09, 2011, 04:36:37 AM »
hahaha gill vadia likheya very funny..

thanks saghi

4567
Shayari / Re: ਬੰਦੇਮਾਰ ਸੇਖੋਂ
« on: April 09, 2011, 04:35:52 AM »
sekhon layi tan pinjra leauna paina :D:

4568
Shayari / Re: ਮੁਸਕਾਨ ਤੇ ਨਖਰੋ
« on: April 09, 2011, 03:12:54 AM »
:yawn: :yawn: :yawn: :yawn: :yawn: :yawn: :yawn:

saare aashk kathe hoyi jaande aa tere topic ch ,tu ubaasiyan layi jaani aa :D: :blah:

4569
Shayari / Re: ਬੰਦੇਮਾਰ ਸੇਖੋਂ
« on: April 09, 2011, 02:40:57 AM »
:comeon: :comeon: :comeon: :comeon: :laugh: :laugh: :laugh: :laugh: :laugh: :laugh:

bahut bherra aa tu jaal ch v nhi hatda ,grenade de dandi vadhi jaana, hath ta chhad de ohda, maas lahuna hun  :D:

4570
Shayari / ਬੰਦੇਮਾਰ ਸੇਖੋਂ
« on: April 09, 2011, 02:30:03 AM »
 
ਪੀ ਜੇ ਤੇ ਬੰਦੇਮਾਰ ਸੇਖੋਂ ਆ ਗਿਆ

ਉਹਨੇ ਕਾਲਾ ਤੇਲ ਸਾਰੇ ਪਿੰਡੇ ਤੇ ਲਾ ਲਿਆ

ਤੇ ਕਾਲਾ ਕੱਛਾ ਪਾ ਲਿਆ

ਕੱਲੇ ਨੇ ਆਪਣਾ ਗਰੋਹ ਬਣਾ ਲਿਆ

ਆਉਦੇ ਨੇ ਹੀ ਪਹਿਲਾਂ ਸਾਡਾ ਖੋਤਾ ਢਾਹ ਲਿਆ

ਅੱਧਮੋਇਆ ਉਹਨੂੰ ਕਰ ਕੇ ਹੀ ਸਾਹ ਲਿਆ

ਡਾਂਗ ਦੀ ਬੰਦੂਕ ਉਹ ਬਣਾਈ ਫਿਰਦਾ

ਮੂੰਹ ਤੇ ਵੀ ਕਾਲਾ ਤੇਲ ਲਾਈ ਫਿਰਦਾ

ਕਹਿੰਦਾ ਸਰਪੰਚ ਮੇਰੀ ਅੱਖ ਵਿਚ ਰੜਕੇ

ਇਹਦੇ ਪਿਛੇ ਲੱਗਿਆ ਮੈਂ ਕਈ ਚਿਰ ਦਾ

ਦੂਜਾ ਬੰਦਾ ਗਾਲਿਬ ਮੈਂ ਨਹੀ ਛੱਡਣਾ

ਉਹਨੂੰ ਅੱਜ ਪੀ ਜੇ ਉਤੇ ਮੈਂ ਵੱਡਣਾ

ਕੁੱਕੜ ਬੰਬ ਨਾਲ ਪੀ ਜੇ ਉਡਾਉਣ ਨੂੰ ਫਿਰੇ

ਗਰਨੇਡ ਉਹਦੀ ਪਰੇਡ ਕਰਾਉਣ ਨੂੰ ਫਿਰੇ

ਸਰਪੰਚ ਨੇ ਪੀ ਜੇ ਦੀ ਪੁਲਿਸ ਸੱਦ ਲਈ

ਨਾਲੇ ਸੋਧਣ ਨੂੰ ਸੇਖੋਂ ਨੂੰ ਡਾਂਗ ਕੱਢ ਲਈ

ਕੈਸਾ ਇਹ ਹਾਲ ਹੈ ਬਣਾਈ ਫਿਰਦਾ

ਮੂੰਹ ਕਾਲਾ ਕਰ  ਕੱਛੇ ਨਾ,ਲਾਲ ਟਾਈ ਲਾਈ ਫਿਰਦਾ

ਮੈਂਅ ਮੈਂਅ ਕਰ ਕਰ ਕਦੇ ਬੱਕਰੀ ਨੂੰ ਲੱਭਦਾ

ਆਉਦੀ ਜਾਣਦੀ ਕੁੜੀ ਵਿਚ ਫਿਰੇ ਵੱਜਦਾ

ਕਹਿੰਦਾ ਅੱਜ ਨਾ ਰੋਕੋ ,ਮੈਂ ਅੱਜ ਨਹੀ ਹੱਟਦਾ

ਦੇਖਦਾਂ ਆਂ ਅੱਜ ਮੈਨੂੰ ਕਿਹੜਾ ਡੱਕਦਾ

ਸੰਘ ਪਾੜੀ ਜਾਵੇ ਪੀ ਜੇ ਦੇ ਵਿਹੜੇ ਚ ਖੜਾ

ਸਾਰੇ ਸੋਚੀ ਜਾਣ ਇਹਨੇ ਤੰਗ ਕੀਤਾ ਏ ਬੜਾ

ਉਤੋਂ ਗਰਨੇਡ ਬਾਈ ਆ ਸੀ ਗਿਆ

ਉਹਨੇ ਸੇਖੋਂ ਉਤੇ ਜਾਲ ਪਾ ਸੀ ਲਿਆ

ਕਾਬੂ ਆਇਆ ਸੇਖੋਂ ਝਾਕੇ ਬਿੱਲੇ ਵਾਂਗਰਾਂ

ਨਾਲੇ ਜਾਲ ਵਿਚੋਂ ਮਾਰੀ ਜਾਵੇ ਚਾਂਗਰਾਂ
 
 
 

4571
Shayari / Re: ਮੁਸਕਾਨ ਤੇ ਨਖਰੋ
« on: April 09, 2011, 02:08:00 AM »
:angr: :comeon: :comeon: :comeon: :angr: :angr: :angr: :comeon: :comeon: :comeon: :angr: :angr: :comeon:

sekhon pehla mooh ch tie kadh , :D: :D: :D: :D: :D: :D: :D: :D: :D: :D: :D: :D: :D:

4572
Shayari / Re: ਮੁਸਕਾਨ ਤੇ ਨਖਰੋ
« on: April 09, 2011, 02:06:28 AM »

likheya ta wadiyan aa galib gg but mein ta majnu nu kadi bulaya v nahi anywayss good work

nakhro kehre majnu di gall kerdi aa ,saari pj tan  majnuya di bhri payi aa :D:

4573
Shayari / ਮੁਸਕਾਨ ਤੇ ਨਖਰੋ
« on: April 09, 2011, 01:53:19 AM »
 
ਮੁਸਕਾਨ ਤੇ ਨਖਰੋ ਦੀ ਪੱਕੀ ਯਾਰੀ ਏ

ਇਹਨਾਂ ਨੇ ਮੁੰਡਿਆਂ ਦੀ ਮੱਤ ਮਾਰੀ ਏ

ਮੁੰਡਿਆ ਦੇ ਦਿਲ ਤੇ ਫਿਰਦੀ ਆਰੀ ਏ

ਪੀ ਜੇ ਤੋ ਮੁੰਡੇ ਪੱਟਣ ਦੀ ਤਿਆਰੀ ਏ

ਮੁਸਕਾਨ ਤਾਂ ਬਸ ਥੋੜਾ ਥੋੜਾ ਛੇੜਦੀ ਏ 

ਨਖਰੋ ਤਾਂ ਮਜਨੂੰ ਦੇ ਦਿਲ ਨਾ ਖੇਡਦੀ ਏ

ਮੁਸਕਾਨ ਨੇ ਪੱਟ ਸੁੱਟਿਆ  ਸਰਪੰਚ

ਉਹਦੀ ਹੁਣ ਪਿੰਡ ਛੱਡਣ ਦੀ ਤਿਆਰੀ ਏ

4575
wah ji wah very nice ji  =D> =D> =D> =D>

kyun mere veer aj fer peg la lia, mur k fer ose mor te :blah:




na ji sofi aa bilkul  :D:
veer agge koohni mor a, bachna aukha aa :laugh:

4576
Shayari / ਅੱਖ ਨਾ ਮਿਲਾਵੀ ਕਿਸੇ ਨਾਲ
« on: April 08, 2011, 06:58:26 PM »
 
ਅੱਖ ਨਾ ਮਿਲਾਵੀ ਕਿਸੇ ਨਾਲ

ਤੂੰ ਹੈ ਮੇਰਾ ਪਿਆਰ

ਤੇਰੇ ਮੇਰੇ ਪਿਆਰ ਦੀ ਕਹਾਣੀ

ਚੰਦਰਾ ਜ਼ਮਾਨਾ ਪੜ ਨਾ ਲਵੇ ਯਾਰ

ਅੱਖਾ ਨੇ ਸੱਚ ਬੋਲਦੀਆਂ

ਨਾ ਕਰ ਇਹਨਾ ਤੇ ਇਤਬਾਰ

4577
wah ji wah very nice ji  =D> =D> =D> =D>

kyun mere veer aj fer peg la lia, mur k fer ose mor te :blah:

4578
 
ਮੋੜ ਘੋੜ ਅਸੀ ਉਸੇ ਮੋੜ ਤੇ ਹੀ ਆਉਨੇ ਹਾਂ

ਦਿਲ ਨੂੰ ਉਦਾਸ ਅਸੀ ਆਪ ਕਰ ਲੈਨੇ ਆਂ

ਚੰਗੇ ਛੱਡ ਮਾੜਿਆ ਦੇ ਲੜ ਲੱਗ ਜਾਨੇ ਹਾਂ

ਦਿਲ ਸਾਫ ਕਰਦੇ ਕਰਦੇ ਕੂੜਾ ਕਠ ਕਰ ਲੈਨੇ ਹਾਂ

ਜੀ ਜੀ ਕਰਦੇ ਆਪ ਨੂੰ ਗੁਲਾਮ ਕਰ ਲੈਨੇ ਹਾਂ

ਪਿਆਰ ਵਿਚ ਤਿਖੇ ਵਾਰ ਆਪ ਜ਼ਰ ਲੈਨੇ ਹਾਂ
 

4579
Jokes Majaak / Re: galib da kutta...
« on: April 08, 2011, 10:03:20 AM »
galib-aajo aajo lang aao...Kutte ton na daro..

mehak- eh vad da ta nai...?

galib-ehi ta check karna hai ajj hi lyanda a na....!  :D: :D: :D: :D:


oh nhi veer eh nhi vadd da ,eh ta borra kutta aa :D: :D:

4580
Shayari / Re: ਮੈਨੂੰ ਖੋਫ ਹੈ
« on: April 08, 2011, 09:38:02 AM »
assi vi kar lende aa shyeri :hehe:

wah ji wah  :blah:

Pages: 1 ... 224 225 226 227 228 [229] 230 231 232 233 234 ... 317