4541
Shayari / Re: ਬੰਦੇਮਾਰ ਸੇਖੋਂ
« on: April 10, 2011, 01:33:20 PM »ok pher main bloriakh nu i love u kehn chlya
ehda matlab sarpanch da raah saaf aa fer :D:
This section allows you to view all posts made by this member. Note that you can only see posts made in areas you currently have access to. 4541
Shayari / Re: ਬੰਦੇਮਾਰ ਸੇਖੋਂ« on: April 10, 2011, 01:33:20 PM »ok pher main bloriakh nu i love u kehn chlya ehda matlab sarpanch da raah saaf aa fer :D: 4542
Shayari / Re: ਮੈ ਕਿਹੜਾ ਮੰਗਦਾ ਗਰਨੇਡ ਤੋ ਤਨਖਾਹ« on: April 10, 2011, 01:18:46 PM »wah ji wah kia baatan aa gill saab ji.. :D: oh v mere vaangoo nag hi aa ? :D: 4543
Shayari / Re: ਬੰਦੇਮਾਰ ਸੇਖੋਂ« on: April 10, 2011, 01:17:00 PM »chlo muskan nu v sacha pyar mil geya ,shukr aa 4544
Shayari / Re: ਮੈ ਕਿਹੜਾ ਮੰਗਦਾ ਗਰਨੇਡ ਤੋ ਤਨਖਾਹ« on: April 10, 2011, 01:14:55 PM »nahi bai ban karuga ta uhde vi goli mar devange ,,,buraaaa tu veer pc naal bandook banni aa,msa sarpanch kadheya mai jhnaa cho :D: 4545
Shayari / Re: ਹੰਜੂ ਹੋਂਕੇ ਖੁਸ਼ੀ« on: April 10, 2011, 01:13:33 PM »thxx galib veer was tere kolo hi sikheya aa veer ਗੁਰੂ ਜਿਹਨਾ ਦੇ ਟੱਪਣੇ ਚੇਲੇ ਜਾਣ ਛੜੱਪ 4546
Shayari / Re: ਮੈ ਕਿਹੜਾ ਮੰਗਦਾ ਗਰਨੇਡ ਤੋ ਤਨਖਾਹ« on: April 10, 2011, 01:11:32 PM »bai theka hi kar ley per sayer de hisab naal ,,naale faida raho tainu nhi veer GS beimaan aa ,ohne ban hi ker dena mainu 4547
Shayari / Re: ਯਾਦ ਕਰੇਗੀ ਓਹ ਕਮਲੀ ਵੀ ਇਕ ਦਿਨ ਮੇਨੂ« on: April 10, 2011, 01:10:06 PM »ਦਿਲ ਨੂ ਸੋਚ ਵਿਚਾਰ ਬੜੇ ਨੇ att a veer sache pyar di 4548
Shayari / Re: ਬੰਦੇਮਾਰ ਸੇਖੋਂ« on: April 10, 2011, 01:08:27 PM »
muskan confuse ker deni aa tusi dona ne,ik muskan te do lad lad bne firde bhalwan :blah:
4549
Shayari / Re: ਮੈ ਕਿਹੜਾ ਮੰਗਦਾ ਗਰਨੇਡ ਤੋ ਤਨਖਾਹ« on: April 10, 2011, 01:04:19 PM »
thanks sarpancha,thanks sekhon veer
lwa dao koi meri tankhah GS nu keh ke :blah: 4550
Shayari / Re: ਨਖਰੋ ਦੇ ਹੱਥਾਂ ਉਤੇ ਮਹਿੰਦੀ ਚੜ ਗਈ« on: April 10, 2011, 01:00:57 PM »bai eh ta dasde kihde naam di mehndi chd gyi sekho tere naam di nhi,tu fikr na ker ,tere naam di mehndi ta muskan de charoogi ,te sarpanch de rang uddnge :D: 4552
Shayari / ਮੈ ਕਿਹੜਾ ਮੰਗਦਾ ਗਰਨੇਡ ਤੋ ਤਨਖਾਹ« on: April 10, 2011, 11:02:05 AM »ਅੱਜ ਕੱਲ ਜੇਬ ਗਾਲਿਬ ਦੀ ਹੈ ਤੰਗ ਪੰਜਾਬੀ ਜਨਤਾ 'ਚ ਬੈਠਾ ਹੋਇਆ ਨੰਗ ਕਿਹੜੀ ਗੱਲੋ ਮਾਰਦਾ ਫਿਰੇ ਤੜੀਆ ਕਰਜੇ ਨੇ ਲਾ ਤੀਆਂ ਹੱਥੀ ਹੱਥਕੜੀਆਂ ਅੱਜ ਕੱਲ ਪਾਉਦਾ ਨੀ ਸਾਨੂੰ ਕੋਈ ਘਾਹ ਮੈ ਕਿਹੜਾ ਮੰਗਦਾ ਗਰਨੇਡ ਤੋ ਤਨਖਾਹ 4553
Shayari / Re: ਨਖਰੋ ਦੇ ਹੱਥਾਂ ਉਤੇ ਮਹਿੰਦੀ ਚੜ ਗਈ« on: April 10, 2011, 11:00:28 AM »ohda name v dasde but nice aa veer enna anterjaami kithe aa mai 4554
Shayari / Re: ਨਖਰੋ ਦੇ ਹੱਥਾਂ ਉਤੇ ਮਹਿੰਦੀ ਚੜ ਗਈ« on: April 10, 2011, 10:51:39 AM »good oneTHNX SAGHI 4555
Shayari / Re: ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ« on: April 10, 2011, 10:46:50 AM »very nice ji......teena ne att karti........good nice good =D> =D> =D> =D>THNX VEER JI 4556
Shayari / Re: ਨਖਰੋ ਦੇ ਹੱਥਾਂ ਉਤੇ ਮਹਿੰਦੀ ਚੜ ਗਈ« on: April 10, 2011, 10:38:26 AM »very nice jiTHNX Veer 4557
Complaints / Re: again mtj banned« on: April 10, 2011, 09:36:32 AM »pj de dushman baade aa eh 2 teen jaane aa jehna da kamm hi aa sirf galla jehde mod ne o eh galla sunde kyu ne jaddo o ik gall kadda ohdo hi ban kar deo.....ehni aa galla sun di lodd nhi........................rannddeya sarpancha teri gall bilkol sahi aa :D: 4558
Shayari / Re: ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ« on: April 10, 2011, 09:19:26 AM »apa tinna ne bahot sohna likheya :blah: 4559
Shayari / Re: ਬੰਦੇਮਾਰ ਸੇਖੋਂ« on: April 10, 2011, 09:17:18 AM »ਦਿਲ ਦੇ ਪਿੰਜਰੇ ਦੇ ਵਿਚ ਪਾਉਣਾ ਚਾਹੁੰਦੀ ਏ ਪੀ ਜੇ ਦੀ ਇਕ ਕੁੜੀ ਸੇਖੋ ਨੂੰ ਫਸਾਉਣਾ ਚਾਹੁੰਦੀ ਏ ਅੱਤ ਦਾ ਸ਼ਿਕਾਰੀ ਸੇਖੋ ਫਿਰੇ ਬਚਦਾ ਨਾਲੇ ਚੋਰੀ ਚੋਰੀ ਕੁੜੀਆ ਨੂੰ ਫਿਰੇ ਤੱਕਦਾ 4560
Shayari / ਨਖਰੋ ਦੇ ਹੱਥਾਂ ਉਤੇ ਮਹਿੰਦੀ ਚੜ ਗਈ« on: April 10, 2011, 09:15:46 AM »ਨਖਰੋ ਦੇ ਹੱਥਾਂ ਉਤੇ ਮਹਿੰਦੀ ਚੜ ਗਈ ਦਸੋ ਕੀਹਦੇ ਨਾਮ ਦੀ ਅੱਜ ਕੱਲ ਲੱਗਦਾ ਨਾ ਧਰਤੀ ਤੇ ਪੈਰ ਨੱਚਦੀ ਤੇ ਗਾਂਵਦੀ ਕੀਹਦੀਆ ਪੰਜੇਬਾਂ ਪੈਰਾਂ ਵਿਚ ਪਾ ਲਈਆ ਫਿਰੇ ਛਣਕਾਂਵਦੀ ਕਿਹੜੇ ਗਭਰੂ ਦੀ ਨੀਦ ਲੁਟ ਪੁਟ ਕੇ ਇਹ ਫਿਰੇ ਹੱਸਦੀ ਕਿਹੜਾ ਇਹਦੇ ਹਾਸਿਆ ਦੇ ਵਿਚ ਹੱਸਦਾ ਨਾ ਕਿਸੇ ਨੂੰ ਦੱਸਦੀ ਕਿਹਦੇ ਨਾ ਦਾ ਬਾਹਾ ਵਿਚ ਚੂੜਾ ਪਾ ਲਿਆ ਫਿਰੇ ਮੌਜਾ ਮਾਣਦੀ ਨਖਰੋ ਦੇ ਹੱਥਾਂ ਉਤੇ ਮਹਿੰਦੀ ਚੜ ਗਈ ਦਸੋ ਕੀਹਦੇ ਨਾਮ ਦੀ |