4501
Shayari / ਦਿਲ ਸਾਡੇ ਨਾਲ
« on: April 13, 2011, 12:59:10 PM »ਦੇਖੀ ਜਾ ਛੇੜੀਂ ਨਾ
ਛੇੜਿਆ ਤਾਂ ਖੇਡੀਂ ਨਾ
ਖੇਡਿਆ ਤਾਂ ਰੋਲੀਂ ਨਾ
ਰੋਲਿਆ ਤਾਂ ਗੌਲੀ ਨਾ
This section allows you to view all posts made by this member. Note that you can only see posts made in areas you currently have access to. 4501
Shayari / ਦਿਲ ਸਾਡੇ ਨਾਲ« on: April 13, 2011, 12:59:10 PM »ਦੇਖੀ ਜਾ ਛੇੜੀਂ ਨਾ ਛੇੜਿਆ ਤਾਂ ਖੇਡੀਂ ਨਾ ਖੇਡਿਆ ਤਾਂ ਰੋਲੀਂ ਨਾ ਰੋਲਿਆ ਤਾਂ ਗੌਲੀ ਨਾ 4502
PJ Games / Re: ***Who's Your Best Friend On PJ***« on: April 13, 2011, 09:59:08 AM »bohat sohna likhya buddy ,,,,thankuTHNX JI 4503
PJ Games / Re: ***Who's Your Best Friend On PJ***« on: April 13, 2011, 08:45:51 AM »ਸਾਡੀ ਪੱਕੀ ਯਾਰੀ ਏ ਸ਼ੌਂਕੀ ਸਾਡਾ ਆੜੀ ਏ ਸਰਪੰਚ ਵੀ ਕਮਾਲ ਦਾ ਮਜਨੂੰ ਵੀ ਸਾਡੇ ਨਾਲ ਦਾ ਸੇਖੋਂ ਵੀ ਬੰਦਾ ਆਪਣਾ ਹੀ ਏ ਪਤਾ ਨੀਂ ਰਹਿੰਦਾ ਕੀਹਨੂੰ ਭਾਲਦਾ ਨਖਰੋ ਦੇ ਨਖਰੇ ਵੀ ਸਾਨੂੰ ਪਿਆਰੇ ਸੱਗੀ ਦੀਆ ਗੱਲਾਂ ਤੋਂ ਜਾਈਏ ਵਾਰੇ ਵਾਰੇ ਮੁਸਕਾਨ ਸਾਡੇ ਦਿਲ ਨੂੰ ਮੋਹਦੀਂ ਏ ਮਿੱਠੀ ਵਾਜ਼ ਚ ਜਦ ਉਹ ਗਾਉਦੀ ਏ ਦਿਲਰਾਜ ਹਾਸੇ ਵੰਡਦੀ ਰਹਿੰਦੀ ਏ ਗੁਜਰ ਵੀ ਸਾਡਾ ਯਾਰ ਪਿਆਰਾ ਏ ਸਾਡੀਆਂ ਅੱਖਾਂ ਦਾ ਤਾਰਾ ਏ ਗੁਗਲੋ ਗੋਲ ਜਿਹਾ ਗੁੱਸਾ ਕਰਦੀ ਏ ਪਰ ਫਿਰ ਵੀ ਚੰਗੀ ਲੱਗਦੀ ਏ ਬਰਾੜ ਵੀ ਚੰਗਾ ਲੱਗਦਾ ਪਰ ਉਹਤੋਂ ਵੱਧ ਉਹਦਾ ਚੇਤਕ ਪਿਆਰਾ ਏ ਰੋਡਵੇਜ ਦੀ ਬੱਸ ਜਿੰਨਾ ਉਹਦਾ ਸਹਾਰਾ ਏ ਗਗਨ ਗਮਾ ਦਾ ਸ਼ਿਕਾਰੀ ਸਾਡਾ ਯਾਰ ਪਟਵਾਰੀ ਸਾਡੀ ਪੱਕੀ ਯਾਰੀ ਏ 4504
Shayari / Re: ਦਿਲ ਕਰਦਾ ਇਕ ਉਡਾਰੀ ਲਾਵਾਂ ਅੰਬਰਾਂ ਦੀ« on: April 13, 2011, 03:06:49 AM »tere voice sohni aaoddi galib ji jada sad ho gia ji :sad: 4505
Shayari / Re: ਦਿਲ ਕਰਦਾ ਇਕ ਉਡਾਰੀ ਲਾਵਾਂ ਅੰਬਰਾਂ ਦੀ« on: April 13, 2011, 03:00:23 AM »oddi galib ji jada sad ho gia ji :sad: voice mail te ga liya ker dil jdo v udaas hove :smile: 4506
Shayari / Re: ਦਿਲ ਕਰਦਾ ਇਕ ਉਡਾਰੀ ਲਾਵਾਂ ਅੰਬਰਾਂ ਦੀ« on: April 13, 2011, 02:47:07 AM »:sad: :sad: :sad: :sad: :sad: :sad: :sad: :sad: :sad: :sad: :sad: :sad: :sad: :sad: :sad: muskan tu mooh lattkayeya aa ki gall :rabb: :rabb: :rabb: 4507
Shayari / Re: ਨਵੀਆਂ ਗੁੱਡੀਆਂ ਨਵੇਂ ਪਟੋਲੇ« on: April 13, 2011, 02:44:45 AM »galib ji twade ishq awale wale yaar da ki haal hai :D: awalle da haal v awalla :D: 4508
Shayari / Re: ਗੱਲ ਸੁਣ ਸੋਹਣਿਆ ਵੇ ਐਤਕੀਂ ਵਿਸਾਖੀ ਉਤੇ« on: April 13, 2011, 02:43:36 AM »wowwwwwwwwwwwwwwwwwwww i love jhanjra ..... 8-> 4511
Shayari / Re: ਨਵੀਆਂ ਗੁੱਡੀਆਂ ਨਵੇਂ ਪਟੋਲੇ« on: April 13, 2011, 02:35:13 AM »very nice galib ji bouat wadia... thanks muskan 4512
Shayari / ਗੱਲ ਸੁਣ ਸੋਹਣਿਆ ਵੇ ਐਤਕੀਂ ਵਿਸਾਖੀ ਉਤੇ« on: April 13, 2011, 02:25:42 AM »ਗੱਲ ਸੁਣ ਸੋਹਣਿਆ ਵੇ ਐਤਕੀਂ ਵਿਸਾਖੀ ਉਤੇ ਚਾਂਦੀ ਦੀਆਂ ਝਾਂਜਰਾਂ ਘੜਾ ਦੇ ਮਰ ਗਈ ਮੈਂ ਆਸਾਂ ਵਿਚ ਅੱਡੀਆਂ ਨੂੰ ਕੂਚਦੀ ਐਤਕੀਂ ਇਹ ਰੀਝ ਪੁਗਾ ਦੇ ਛਣ ਛਣ ਨੱਚਦੀ ਮੈਂ ਰਹੂੰ ਵਿਹੜੇ ਤੇਰੇ ਨਾਲੇ ਜੁੱਤੀ ਨੂੰ ਵੀ ਘੁੰਗਰੂ ਲਵਾ ਦੇ ਧੁੱਪ ਚ ਗੁਲਾਬੀ ਰੰਗ ਉਡ ਚੱਲਿਆ ਵੇ ਮੈਨੂੰ ਲੰਡਨੋ ਤੂੰ ਛਤਰੀ ਮੰਗਾ ਦੇ ਇਕ ਗੱਲ ਹੋਰ ਦੱਸਾਂ ਚਾਅ ਮੈਨੂੰ ਬੜਾ ਅੱਜ ਮੇਲਿਓਂ ਤੂੰ ਚੂੜੀਆਂ ਚੜਾ ਦੇ ਡਰਦੀ ਜਿਹੀ ਗੱਲ ਕਰਾਂ ਗੁੱਸਾ ਨਾ ਕਰੀਂ ਵੇ ਮੈਨੂੰ ਚੰਡੋਲ ਉਤੇ ਝੂਟਾ ਵੀ ਦੁਆ ਦੇ 4513
Shayari / ਦਿਲ ਕਰਦਾ ਇਕ ਉਡਾਰੀ ਲਾਵਾਂ ਅੰਬਰਾਂ ਦੀ« on: April 13, 2011, 02:08:39 AM »ਦਿਲ ਕਰਦਾ ਇਕ ਉਡਾਰੀ ਲਾਵਾਂ ਅੰਬਰਾਂ ਦੀ ਪਰ ਟੁੱਟੇ ਹੋਏ ਪਰਾਂ ਦਾ ਚੇਤਾ ਆ ਜਾਂਦਾ ਜਦ ਮੈਂ ਤੱਕਾਂ ਸਤਰੰਗੀਆਂ ਜਿਹੀਆ ਪੀਘਾਂ ਨੂੰ ਕੋਈ ਦਰਦ ਦਾ ਕਾਲਾ ਬੱਦਲ ਦਿਲ ਤੇ ਛਾ ਜਾਂਦਾ ਲੱਖ ਬਚਾਵਾਂ ਮਨ ਦੀ ਕੋਰੀ ਚਾਦਰ ਨੂੰ ਇਕ ਅੱਧ ਹੰਝੂ-ਹੌਕਾ ਦਾਗ ਜਿਹੇ ਪਾ ਜਾਂਦਾ ਹੱਸਦੇ ਚਿਹਰੇ ਅਕਸਰ ਧੋਖਾ ਦੇ ਜਾਂਦੇ ਕੋਈ ਐਂਵੇਂ ਅਪਣੇਪਣ ਦਾ ਭੁਲੇਖਾ ਪਾ ਜਾਂਦਾ 4514
Shayari / ਨਵੀਆਂ ਗੁੱਡੀਆਂ ਨਵੇਂ ਪਟੋਲੇ« on: April 13, 2011, 01:58:42 AM »ਨਵੀਆਂ ਗੁੱਡੀਆਂ ਨਵੇਂ ਪਟੋਲੇ ਤੈਥੋਂ ਸੱਜਣਾ ਕਾਹਦੇ ਓਹਲੇ ਹੁਣ ਨਾ ਮੌਜ ਬਹਾਰਾਂ ਰਹੀਆ ਨਾ ਹੁਣ ਬਾਗੀਂ ਕੋਇਲ ਬੋਲੇ ਮਾਰੇ ਲੋਕੀਂ ਪੀਜ਼ੇ ਬਰਗਰ ਕਿਹੜਾ ਹੁਣ ਭੁਨਾਉਂਦਾ ਛੋਲੇ ਹੁਣ ਤਾਂ ਮੇਰਾ ਦਿਲ ਨਹੀ ਲੱਗਦਾ ਪਿਪਲੀ ਦੇ ਪੱਤੇ ਵਾਂਗ ਡੋਲੇ ਮਾਂ ਪੰਜਾਬੀ ਦੇ ਸਿਰੋਂ ਲਾਹ ਕੇ ਸੱਗੀ ਫੁੱਲ ਅਸੀਂ ਪੈਰੀਂ ਰੋਲੇ ਗੈਰਾਂ ਦਾ ਦਮ ਭਰਦੇ ਭਰਦੇ ਹੋ ਗਏ ਹਾਂ ਅੱਜ ਕੱਖੋਂ ਹੌਲੇ ਹੁਣ ਤਾਂ ਰੈਪ ਮਿਊਜ਼ਿਕ ਚੱਲਦਾ ਛੱਡ ਦਿਤੇ ਅਸੀਂ ਮਾਹੀਏ ਢੋਲੇ ਆਪਣੇ ਘਰ ਦੇ ਰਾਜੇ ਸੀ ਅਸੀ ਬਹਿ ਗਏ ਬਣ ਗੈਰਾਂ ਦੇ ਗੋਲੇ 4515
Shayari / Re: ਮੇਰੇ ਯਾਰ ਦਾ ਇਸ਼ਕ ਅਵੱਲਾ ਏ« on: April 13, 2011, 01:05:21 AM »Sunhari dhup barsat ke bad,wah ji wah 4516
Shayari / Re: ਮੇਰੇ ਯਾਰ ਦਾ ਇਸ਼ਕ ਅਵੱਲਾ ਏ« on: April 13, 2011, 01:00:23 AM »:balle: :balle: :balle: :balle: :balle: :balle: :balle: :balle: :balle: bouat wadia galib ji....:mean: 4518
Shayari / ਮੇਰੇ ਯਾਰ ਦਾ ਇਸ਼ਕ ਅਵੱਲਾ ਏ« on: April 12, 2011, 12:42:06 PM »ਮੇਰੇ ਯਾਰ ਦਾ ਇਸ਼ਕ ਅਵੱਲਾ ਏ Yahoo chat ਤੇ ਚਲਦਾ ਏ ਉਹ Voice mail ਤੇ ਗਾਉਦੀ ਏ ਯਾਰ ਦੇ ਦਿਲ 'ਚ Music ਚਲਦਾ ਏ 4519
Shayari / Re: ਮੰਗਦਾ ਨਾ ਮੁੰਦਰੀ ਨਾ ਨਿਸ਼ਾਨੀ ਕੋਈ ਛੱਲਾ« on: April 11, 2011, 06:33:28 AM »wah ji wah♥♥ ਤੈਨੂੰ ਕਲੀ ਲਿਖਾਂ ਜਾਂ ਫੁਲ 4520
Shayari / ਮੰਗਦਾ ਨਾ ਮੁੰਦਰੀ ਨਾ ਨਿਸ਼ਾਨੀ ਕੋਈ ਛੱਲਾ« on: April 11, 2011, 05:21:17 AM »ਮੰਗਦਾ ਨਾ ਮੁੰਦਰੀ ਨਾ ਨਿਸ਼ਾਨੀ ਕੋਈ ਛੱਲਾ ਗੋਰੀਆਂ ਬਾਹਾਂ ਪਾ ਦੇ ਮੇਰੇ ਗਲ ਵਿਚ ਹੋ ਜਾਣਾ ਚਾਹੁੰਦਾ ਤੇਰੇ ਪਿਆਰ ਵਿਚ ਝੱਲਾ ਗੋਰਾ ਚਿੱਟਾ ਰੰਗ ਫਿਰੇ ਮੈਨੂੰ ਡੰਗਦਾ ਜੋਗੀਆਂ ਦੇ ਕੋਲੋਂ ਫਿਰਾਂ ਮਣਕਾ ਮੈਂ ਮੰਗਦਾ |