4481
Shayari / Re: ਆਸ਼ਕਾਂ ਦੇ ਦਰਦਾਂ ਦੇ ਗੀਤ ਨਾ ਤੂੰ ਲਿਖ
« on: April 14, 2011, 11:45:22 AM »veryyy nicee :smile::smile:
This section allows you to view all posts made by this member. Note that you can only see posts made in areas you currently have access to. 4481
Shayari / Re: ਆਸ਼ਕਾਂ ਦੇ ਦਰਦਾਂ ਦੇ ਗੀਤ ਨਾ ਤੂੰ ਲਿਖ« on: April 14, 2011, 11:45:22 AM »veryyy nicee :smile::smile: 4482
Shayari / Re: ਆਸ਼ਕਾਂ ਦੇ ਦਰਦਾਂ ਦੇ ਗੀਤ ਨਾ ਤੂੰ ਲਿਖ« on: April 14, 2011, 11:44:20 AM »bahut sohna bai ji =D> =D> =D> =D> =D> =D> =D> =D>THNX JI aashak chheti samj jande aa :blah: 4483
Shayari / Re: ਤੇਰੇ ਇਸ਼ਕ ਵਿਚ ਤਾਂ ਮੱਚ ਲਾਂ« on: April 14, 2011, 11:40:52 AM »wah wah bai ji bahut sohnaTHNX VEER 4484
Shayari / ਆਸ਼ਕਾਂ ਦੇ ਦਰਦਾਂ ਦੇ ਗੀਤ ਨਾ ਤੂੰ ਲਿਖ« on: April 14, 2011, 11:38:32 AM »ਆਸ਼ਕਾਂ ਦੇ ਦਰਦਾਂ ਦੇ ਗੀਤ ਨਾ ਤੂੰ ਲਿਖ ਪੀੜ ਨੀ ਤੂੰ ਝੱਲੀ, ਪੀੜ ਤੇ ਨਾ ਲਿਖ ਵਿਛੋੜੇ ਵਿਚ ਹੋਇਆ ਨੀ ਤੂੰ ਝੱਲਾ ਕਾਹਤੋਂ ਲਿਖਦਾਂ ਮੁੰਦਰੀ ਨਿਸ਼ਾਨੀ ਛੱਲਾ ਵੇਖੀਆਂ ਨੀ ਤੂੰ ਝਨਾਬ ਦੀਆਂ ਛੱਲਾਂ ਕੱਚੇ ਘੜੇ ਦੀਆਂ ਲਿਖਦਾਂ ਤੂੰ ਗੱਲਾਂ ਖੁਆਬ ਵੀ ਨੀ ਆਇਆ ਤੈਨੂੰ ਵਿਛੜਨ ਦਾ ਕਾਹਤੋਂ ਹੋਇਆ ਫਿਰਦਾਂ ਲਿਖ ਲਿਖ ਝੱਲਾ 4485
Shayari / Re: ਤੇਰੇ ਇਸ਼ਕ ਵਿਚ ਤਾਂ ਮੱਚ ਲਾਂ« on: April 14, 2011, 11:35:06 AM »wah wah wah bhut accheeee.....bas menu apna guru dhaaar le bai :D: aho veer dhar liya aj to guru jina de tappne chele jan chharhapp mai ta chhaa ju fer pj te :D: :D: 4486
Fun Time / Re: which name suits best "muskaan" or "mehak grewal" ??« on: April 14, 2011, 11:29:22 AM »
muskan
4488
Shayari / ਤੇਰੇ ਇਸ਼ਕ ਵਿਚ ਤਾਂ ਮੱਚ ਲਾਂ« on: April 14, 2011, 10:58:11 AM »ਤੇਰੇ ਇਸ਼ਕ ਵਿਚ ਤਾਂ ਮੱਚ ਲਾਂ ਕਹੇਂ ਤਾਂ ਦਿਨ ਰਾਤ ਨੱਚ ਲਾਂ ਜਿਹੜੇ ਰਾਹਾਂ ਨੂੰ ਤੂੰ ਪਾਵੇਂ ਉਹਨਾਂ ਨੂੰ ਹੀ ਮੰਜ਼ਿਲਾਂ ਮੰਨ ਲਾਂ 4489
Shayari / Re: punjabi janta site hai attt ..... sachi gal mitra di .....« on: April 14, 2011, 06:58:15 AM »pj hai att ... na kise nalo gatt ... nice veer ji 4490
Shayari / Re: ਕਾਹਦਾ ਸੰਧੂ ਸਾਡਾ ਦਬੰਗ ਹੋ ਗਿਆ« on: April 14, 2011, 02:43:55 AM »na na tera gussa kade v nai tidea thanks veer :rockon: :rockon: 4491
Shayari / Re: ਕਾਹਦਾ ਸੰਧੂ ਸਾਡਾ ਦਬੰਗ ਹੋ ਗਿਆ« on: April 14, 2011, 02:29:44 AM »hahhahahahhaha koi na din ta langi jande ne lol lagda gussa ker gya sandhu :rabb: :rabb: 4492
Shayari / Re: ਕਾਹਦਾ ਸੰਧੂ ਸਾਡਾ ਦਬੰਗ ਹੋ ਗਿਆ« on: April 14, 2011, 02:21:07 AM »hahahhahahahha tera aukha tidea aukhe saukhe lang jaani aa jindgi veer :blah: 4493
Shayari / ਕਾਹਦਾ ਸੰਧੂ ਸਾਡਾ ਦਬੰਗ ਹੋ ਗਿਆ« on: April 14, 2011, 02:16:26 AM »ਕਾਹਦਾ ਸੰਧੂ ਸਾਡਾ ਦਬੰਗ ਹੋ ਗਿਆ ਇਕ ਕੁੜੀ ਦੇ ਪਿਆਰ ਚ ਮਲੰਗ ਹੋ ਗਿਆ ਸ਼ੌਪਿੰਗ ਕਰਾਉਂਦਾ ਨਾਲੇ ਗੇੜੀਆਂ ਲਵਾਉਂਦਾ ਵਿਚਾਰਾ ਦਿਨਾ ਵਿਚ ਨੰਗ ਹੋ ਗਿਆ ਸੱਚਾ ਪਿਆਰ ਲੱਭਦੇ ਤੋਂ ਕੁੜੀ ਦੇਖ ਕੇ ਖੰਘ ਹੋ ਗਿਆ ਲੱਗਾ ਸੀ ਆਸ਼ਕੀ ਜਿਹੀ ਝਾੜਨ ਪਰ ਸੂਲੀ ਟੰਗ ਹੋ ਗਿਆ ਗੱਭਰੂ ਸ਼ੌਕੀਨ ਪੀ ਜੇ ਦਾ ਕਿਵੇਂ ਰੰਗੋ ਬਦਰੰਗ ਹੋ ਗਿਆ ਕਾਹਦਾ ਸੰਧੂ ਸਾਡਾ ਦਬੰਗ ਹੋ ਗਿਆ 4494
Shayari / Re: ਦਿਲ ਕਰਦਾ ਇਕ ਉਡਾਰੀ ਲਾਵਾਂ ਅੰਬਰਾਂ ਦੀ« on: April 14, 2011, 02:03:24 AM »kya baat hai aaj kal pyar bhut mil reh tidea lol sahi gall aa veer saambheya hi nhi jaanda hun adha pyar tainu den lageya aa 4495
Shayari / Re: ਦਿਲ ਕਰਦਾ ਇਕ ਉਡਾਰੀ ਲਾਵਾਂ ਅੰਬਰਾਂ ਦੀ« on: April 14, 2011, 01:50:30 AM »
thanks to all of you ,enna pyar den layi, :smile:
4496
Shayari / Re: ਤੇਰੇ ਕੋਲੋ ਤਾ ਸ਼ੋਕੀ ਨੂੰ ਹੱਸ ਕੇ ਬੁਲਾਇਆ ਵੀ ਨਹੀ ਜਾਣਾ« on: April 14, 2011, 01:41:25 AM »ਕਮਲੀ ਦਾ ਪਿਆਰ ਕਮਲਾ ਹੋ ਗਿਆ ਥਲਾਂ ਵਾਲੀ ਰੇਤ ਤੋਂ ਵੀ ਰੁੱਖਾ ਹੋ ਗਿਆ ਸੋਨੇ ਵਰਗਾ ਸੀ ਪਿਆਰ ਦੋਨਾ ਦਾ ਕੌਡੀਆ ਦੇ ਮੁਲ ਹੋ ਗਿਆ 4497
Help & Suggestions / Re: Suggestions needed for PJ Slogan« on: April 14, 2011, 01:37:03 AM »ranjha :blush::blush: :blush: 4498
Help & Suggestions / Re: Suggestions needed for PJ Slogan« on: April 14, 2011, 01:33:43 AM »awwwwwwww mainu ki pata likhia te tusi aa???heer :blush: 4499
Help & Suggestions / Re: Suggestions needed for PJ Slogan« on: April 14, 2011, 01:27:33 AM »very nice galib ji...raanjha kon aa muskan? 4500
Help & Suggestions / Re: Suggestions needed for PJ Slogan« on: April 14, 2011, 01:22:45 AM »ਪੀ ਜੇ ਸਭ ਦਾ ਸਾਂਝਾ ਏ ਕੋਈ ਹੀਰ ਤੇ ਕੋਈ ਰਾਂਝਾ ਏ |