November 26, 2024, 07:27:39 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 216 217 218 219 220 [221] 222 223 224 225 226 ... 317
4401
ey hindi ich punjabi likhda mare ser tu langh jandi eydi poatry
guja saab eh hindi nhi, gurmukhi lippy aa,sade punjab ch ese lippy ch punjabi likhde aa asi veer ji
 

4402
bahu hi sohna gill bai
bahu hi dhanwad gagan veer

4403
  ਪੁੱਤ ਨੂੰ ਘਰੇ ਲਿਆਵਣ ਖਾਤਰ

             ਰੱਬ ਨਾ ਕਿੰਨੀ ਵਾਰ ਲੜੀ ਹੈ  ,wah  bohat sohna likhya
         

THNX dilraj
 
 

4404
vadia gal likhi a gill..
nasheyan bare kuch hor v likho .shyad read kr k koi ek sudar hi jave...
pehla galib hi sudher jave saghi :rabb: :rabb:   

4407
vadia likheya gill.. :smile:
:smile:

4408
Shayari / ਅੱਜ ਕੱਲ ਫੀਮ ਦੀਆ ਡੱਬੀਆਂ
« on: April 16, 2011, 07:12:03 AM »
 
ਸਾਂਭ ਸਾਂਭ ਰੱਖ ਦੇ ਨੇ ਮੁੰਡੇ

ਅੱਜ ਕੱਲ ਫੀਮ ਦੀਆ ਡੱਬੀਆਂ

ਨਾਨਕ ਦੇ ਨਾਮ ਦੀ ਖੁਮਾਰੀ ਕਿਥੇ ਗਈ

ਲੱਭਦੇ ਨੇ ਫਿਰਦੇ ਕਵਾਰੀ ਕਿਥੇ ਗਈ
 

4409
ਇੱਕ ਮਾਂ ਉਦੋ ਰੋਂਦੀ ਸੀ ਜਦੋ ਪੁੱਤ ਰੋਟੀ ਨੀ ਸੀ ਖਾਂਦਾ ਤੇ ਇੱਕ ਮਾਂ ਅੱਜ ਰੋਂਦੀ ਏ ਜਦੋ ਉਸਦਾ ਪੁੱਤ ਉਸਨੂੰ ਰੋਟੀ ਨੀ ਦੇਂਦਾ.
sahi gall aa veer

4410
appa nu taan ina pita topic shayri da va lolz
shayar saab kadi  gall v kar liya kar sade vaandu,tere  bri mehrbani hove gi :blah:

4411
Akhaan di aadat ban gayi hai gal gal te ron di
Dil ne zidd fari barbaad hon di
Changa hoya yaara tu begaana ho gaya
Muk gayi chinta tainu apnaun di

 
gujra sutta k jagda aa? :surp:  hu kehri chhadd gyi tainu ,ethe pj di gall hoyi jaandi aa,tu kyun royi jaana aa,translate ker liya ker topic  :blah:

4412
sohna likhia  :happy: :happy:
mainu nhi yad rakhda  :thaa:
THNX JI
chat vich auna karda tere nal gall  :D:

4414
tuhadi kirpa aa 22 g nai ta asi kis kabil

ustaad ji ki gall ho gyi ,ajj opriyan opriyan gallan kerde ho  :laugh: :laugh: :laugh: :laugh: :laugh: :laugh: :laugh: :laugh: :laugh:

4415
ਗੱਲ ਯਾਰ ਦੀ ਕਰਾਂ ਜਾਂ ਸੱਚੇ ਕਰਤਾਰ ਦੀ ਕਰਾਂ,,,,
ਦੋਹੇਂ ਪਿਆਰ ਕਰਨਾ ਮੈਨੂੰ ਦਸਦੇ ਨੇ,,,,
ਇੱਕ ਮੇਰੇ ਦਿਲ ਵਿੱਚ ਤੇ ਦੂਜਾ ਮੇਰੀ ਰੂਹ ਵਿੱਚ,,,,
ਦੋਹੇਂ ''jeet'' ਦੇ ਅੰਦਰ ਵਸਦੇ ਨੇ,,,,


kya baat aa jeeta sihan,sire la ta bai =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D>

4416
Shayari / Re: ਬੇਈਮਾਨ ਕੌਣ ਸੀ....
« on: April 16, 2011, 05:37:32 AM »

thnx ਗਾਲਿਬ veere bass tuhadde varga ni likh sakde

oh nhi nhi veer esi gall nhi,tu v bahut sohna likhda aa

4417
 
ਹੁਣ ਪੀ ਜੇ ਦੇ ਵਿਹੜੇ ਰੰਗ ਬੜੇ ਨੇ

ਖੁਸ਼ ਹੋਵਣ ਦੇ ਢੰਗ ਬੜੇ ਨੇ

ਕੁੜੀਆਂ ਵੀ ਬੇਫਿਕਰੀ ਨਾਲ ਆਉਦੀਆਂ

ਹੱਸਦੀਆਂ ਨੱਚਦੀਆਂ ਨਾਲੇ ਗਾਉਦੀਆਂ

ਕੋਈ ਨਾ ਆ ਕੇ ਭੜਥੂ ਪਾ ਦਏ

ਇਸ ਲਈ ਪਹਿਰੇਦਾਰ ਖੜੇ ਨੇ

4418
sahi kiha veere ,,,,ajkal putra nu nasha valeitan da ...mawan jaun aasre kihde ...

sekhon saab eh valaitiyan layi nhi ,eh ohna layi aa jehre punjab ch hi baithe mehfila ch enna rujhe hoye aa k maa da cheta hi nhi aunda k oh v udeeki jandi aa

4419
Shayari / Re: ਬੇਈਮਾਨ ਕੌਣ ਸੀ....
« on: April 16, 2011, 05:18:13 AM »

“ਸਾਰੀ ਉਮਰ ਮੈਂ ਇਹੀ ਗਲਤੀ ਕਰਦਾ ਰਿਹਾ, ਧੂੜ ਚਿਹਰੇ ਉੱਤੇ ਸੀ... .....ਤੇ ਮੈਂ ਸ਼ੀਸ਼ਾ ਸਾਫ ਕਰਦਾ ਰਿਹਾ
-------------------------------
ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ...
ਕਦ ਹੰਝੂਆਂ ਨੇ ਤਕਦੀਰਾਂ ਪਲਟਾਈਆਂ ਨੇ....
ਜਿੰਨਾ ਨੇ ਠੋਕਰ ਨੂੰ ਠੋਕਰ ਮਾਰੀ ਹੈ....
ਉਹਨਾ ਨੂੰ ਹੀ ਇਹ ਰਾਸ ਠੋਕਰਾਂ ਆਈਆਂ ਨੇ.

-------------------------------------------------
ਜੋ ਵਿਸਰ ਗਿਆ ਉਹ ਪਿਆਰ ਨਹੀ, ਜੋ ਵਿਸਾਰ ਗਿਆ ਉਹ ਯਾਰ ਨਹੀ,
ਜਿਹੜਾ ਗਲਤੀ ਨੂੰ ਗਲਤੀ ਨਾ ਆਖੇ.. ਸੁਣ ਉਹ ਵੀ ਤੇਰਾ ਯਾਰ ਨਹੀ...


bahut sohna veer ,keep it up =D> =D> =D> =D> =D> =D> =D> =D> =D>

4420
 
ਮਾਂ ਨੂੰ  ਅੱਜ ਕੱਲ ਦੁੱਖ ਬੜੇ ਨੇ

ਜਿਉ ਪਤਝੜ ਵਿਚ ਰੁੱਖ ਖੜੇ ਨੇ

ਪੁੱਤ ਅੱਜ ਕਲ ਗੁੰਮਰਾਹ ਬੜੇ ਨੇ

ਕੈਸੇ ਚੰਦਰੇ ਰਾਹ ਫੜੇ ਨੇ

ਮਾਂ ਦੀ ਅੱਖ ਵਿਚ ਆਸ ਬੜੀ ਹੈ

ਕਦ ਦੀ ਬੂਹੇ ਵਿਚ ਖੜੀ ਹੈ

ਟੁੱਟਦੀ ਨਾ ਸੋਚਾਂ ਦੀ ਲੜੀ ਹੈ

ਨੈਣੀਂ ਹੰਝੂਆਂ ਦੀ ਝੜੀ ਹੈ

ਪੁੱਤ ਨੂੰ ਘਰੇ ਲਿਆਵਣ ਖਾਤਰ

ਰੱਬ ਨਾ ਕਿੰਨੀ ਵਾਰ ਲੜੀ ਹੈ

ਜੋ ਨਾ ਬੀਤਣ ਦਾ ਨਾਂ ਲੈਦੀਂ

ਕਿੰਨੀ ਚੰਦਰੀ ਇਹ ਘੜੀ ਹੈ

Pages: 1 ... 216 217 218 219 220 [221] 222 223 224 225 226 ... 317