November 26, 2024, 09:24:24 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 211 212 213 214 215 [216] 217 218 219 220 221 ... 317
4301
PJ Games / Re: tusi kis nu like karde aa pj te?
« on: April 19, 2011, 07:50:10 AM »
mainu v dasn di ageya haigi aa :rabb:

4302
ki gal bai tere te vi meeh peh gya kal ,,, :D: :D: :D: ,
ਗੜੇ ਪਏ ਬਈ ਗੜੇ ਕੱਲ ਤਾ :blah:
 
 

4303
 
 
ਕਾਹਦੀ ਖੇਡੀ ਹੋਲੀ
ਗਾਲਿਬ ਰੰਗੋ ਬਦਰੰਗ ਹੋ ਗਿਆ

ਐਨੇ ਰੰਗਾਂ 'ਚ ਮੇਰਾ ਆਪਣਾ

ਰੰਗ ਖੋ ਗਿਆ

4304
galib ji assi twano sare bouat pyaar karde aa  :hug: :hug: :hug: :hug: :hug: :hug: :hug: :hug: :hug:







 :blush: :blush: :blush: :blush: :blush: :blush: :blush: :blush: :blush: :blush: :blush:
thnx ji

4307
haha veer tere nahi kise hor de sir ch maarda c

ਰੱਬ ਤੁਹਾਨੂੰ ਤਹਾਡਾ ਪਿਆਰ ਮਿਲਾਵੇ

ਮੈਨੂੰ ਰਾਹ ਰੱਬ ਹੋਰ ਦਿਖਾਵੇ

ਫੇਰ ਸੁਖ ਦਾ ਸਾਹ ਮੈਨੂੰ ਵੀ ਆਵੇ

 

4308
galib ji we all love u :hug:
:rabb: :rabb: :rabb:  mere kutt pavauni aa tu  :rabb: :rabb: :rabb:

kerha jerha twano hath la jave mere hundia :hehe:
kal mai msa bachya va :D: :D: :D:

4309
galib ji we all love u :hug:
:rabb: :rabb: :rabb:  mere kutt pavauni aa tu  :rabb: :rabb: :rabb:

4310
:hit:
veer ji, ki galti ho gai mai ta hun kuj v nhi keha  :rabb: :rabb:

4313
 
ਸਾਡੇ ਪਿੰਡ 'ਪੀ ਜੇ' ਨੂੰ ਰਾਹ ਗੂਗਲ ਚੋ ਜਾਂਦਾ

ਦੋ ਘੜੀਆਂ ਏਥੇ ਬਹਿ ਜਾਏ,ਹਰ ਕੋਈ ਆਉਦਾ ਜਾਂਦਾ

ਕਈ ਮੁਸਾਫਿਰ ਸਾਹ ਲੈਦੇ, ਇਥੇ ਮੇਲਾ ਲੱਗਿਆ ਰਹਿੰਦਾ

ਠੰਡੀਆਂ ਛਾਂਵਾ ਇਸ ਪਿੰਡ ਦੀਆਂ ,ਹਰ ਕੋਈ ਏਹੋ ਕਹਿੰਦਾ

ਪੀ ਜੇ  ਦੀ ਸੱਥ ਦੇ ਵਿਚ ਸਭ ਸਿਆਣੇ ਬਹਿੰਦੇ ਨੇ

ਗਲੀਆਂ ਦੇ ਵਿਚ ਮੁੰਡੇ ਕੁੜੀਆਂ ਖੌਰੂ ਪਾਉਦੇ ਰਹਿੰਦੇ ਨੇ

ਏਸ ਪਿੰਡ ਸਾਡਾ ਜੀ ਬੜਾ ਲੱਗਦਾ ,ਸਾਰੇ ਏਹੋ ਕਹਿੰਦੇ ਨੇ

ਪਿੰਡ ਵਿਚ ਇਕ ਹੈ ਵੱਡੀ ਕੋਠੀ U S A ਵਾਲੇ GS ਦੀ

ਛੱਡ ਸਾਰੇ ਪੱਬ-ਕਲੱਬਾਂ ਬਾਈ ਜੀ ਪਿੰਡ ਚ ਰਹਿੰਦੇ ਨੇ

ਸਭ ਦੀਆਂ ਗੱਲਾ ਸੁਣਦੇ ਨੇ ਤੇ ਖਰੀਆਂ ਖੋਟੀਆਂ ਸਹਿੰਦੇ ਨੇ
 

4314
Gup Shup / Re: Happy Birthday GS
« on: April 19, 2011, 12:52:30 AM »
janm din mubark GS VEER
 
ਚਿਟਾ ਕੁੜਤਾ ਗੱਭਰੂਆ ਤੇਰੇ

ਤੇ ਕਾਲੀ ਪੱਗ ਬੜੀ ਜੱਚਦੀ

ਇਕ ਤਿੱਖੀਆਂ ਕਟਾਰ ਜਿਹੀਆਂ ਨਜ਼ਰਾਂ

ਹਰ ਕੁੜੀ ਫਿਰੇ ਬੱਚਦੀ 

4315
 
ਅੱਜ ਤਾ ਦਿਨ ਚੰਗਾ ਚੜਿਆ ਲੱਗਦਾ  :happy:

4316
Shayari / ਇਕ ਗੀਤ ਗੁਣ ਗੁਣਾਉਦਾ ਹਾ
« on: April 18, 2011, 10:39:46 PM »
 
ਇਕ ਗੀਤ ਗੁਣ ਗੁਣਾਉਦਾ ਹਾ

ਲਿਖਦਾ ਨਹੀ ਪਰ ਗਾਉਦਾ ਹਾ

ਇਕ ਪੀੜ ਰੜਕਦੀ ਹੈ ਸੀਨੇ ਵਿਚ

ਦਬਾਉਦਾ ਨਹੀ ਪਰ ਗਾਉਦਾ ਹਾ

ਥੋੜਾ ਥੋੜਾ ਰੋਜ ਮਰਦਾ ਹਾ

ਪਰ ਮਰਦਾ ਨਹੀ ਜਿਉਦਾ ਹਾ

4317
Shayari / Re: ਬੰਬੂਕਾਟ
« on: April 18, 2011, 01:52:26 PM »
ethe ki ho reha??????
tere piche jado ik banda mar gya tainu odo pata lagna  :huhh:

4318
Shayari / Re: ਬੰਬੂਕਾਟ
« on: April 18, 2011, 01:48:17 PM »
 :superhappy: :superhappy: :superhappy: :superhappy: :superhappy: :superhappy: :superhappy: :superhappy:

4319
bht sohna likhya veere
,,hun ese krke chdta tainu ,,,nahi aj teri kahir nahi c ,,,
shukar  aa veer tu man gya  :dumlak: :dumlak: :dumlak: :dumlak: :dumlak: :dumlak: :dumlak: sorry sariaa gall ley 

4320
THNX VEER
bas eh tan gallan ne
dill vich uthdiyan chhallan ne
 :hug: :hug: :hug: :hug: :hug:

Pages: 1 ... 211 212 213 214 215 [216] 217 218 219 220 221 ... 317