4261
Lok Virsa Pehchaan / Re: ਕਿਉ ਸ਼ਰਮ ਕਰ ਜ਼ਾਦਾਂ ਹੈ ਇੱਕ ਪੰਜਾਬੀ ?
« on: April 20, 2011, 11:39:56 AM »
veer punjab ch rehna sokha nhi veer, rah paye ja wah paye pata lagda janab : baki tusi mere tu seyane ho ji
This section allows you to view all posts made by this member. Note that you can only see posts made in areas you currently have access to. 4261
Lok Virsa Pehchaan / Re: ਕਿਉ ਸ਼ਰਮ ਕਰ ਜ਼ਾਦਾਂ ਹੈ ਇੱਕ ਪੰਜਾਬੀ ?« on: April 20, 2011, 11:39:56 AM »
veer punjab ch rehna sokha nhi veer, rah paye ja wah paye pata lagda janab : baki tusi mere tu seyane ho ji
4262
Shayari / Re: ਸਾਡੇ ਪਿੰਡ 'ਪੀ ਜੇ' ਨੂੰ ਰਾਹ ਗੂਗਲ ਚੋ ਜਾਂਦਾ« on: April 20, 2011, 10:52:07 AM »bahut hi vadiya :happy:THNX insaan ji :happy: 4264
Lyrics / Re: ਮਨ ਵਿਚ ਵਸਨੈ ਸੱਜਣਾ ਵੇ ਰਹਿੰਨਾ ਅੱਖੀਆਂ ਤੋਂ ਦੂਰ« on: April 20, 2011, 10:02:28 AM »dilshaad akhter di avaz kini sohni aa ,dil nu cheerdi jandi aahanji suniyaa hai ,bohat sohna song haivery nice 8->tusi eh song suneya k nhi dilraj 4265
News Khabran / Re: ਸ਼ੋਇਬ ਨੇ ਵਿਦਾਈ ਮੈਚ ਦੇ ਲਈ ਨਹੀਂ ਕਿਹਾ | ਆਸਾਰਾਮ ਬਾਪੂ ਦੇ ਆਸ਼ਰਮ ‘ਚ ਫਾਇਰਿੰਗ, 1 ਜ਼ਖਮੀ« on: April 20, 2011, 09:58:42 AM »
ah shoeyab akhter aasa ram bapu da aps ch ki chakker aa?
4266
Lyrics / Re: ਮਨ ਵਿਚ ਵਸਨੈ ਸੱਜਣਾ ਵੇ ਰਹਿੰਨਾ ਅੱਖੀਆਂ ਤੋਂ ਦੂਰ« on: April 20, 2011, 09:56:39 AM »very nice 8->tusi eh song suneya k nhi dilraj 4267
Lyrics / Re: ਹਾੜਾ ਓਏ ਮੇਰੇ ਡਾਢਿਆ ਰੱਬਾ« on: April 20, 2011, 09:47:40 AM »
:superhappy: :superhappy: :superhappy: :superhappy: :superhappy: :superhappy: :superhappy:
4268
Lyrics / ਹਾੜਾ ਓਏ ਮੇਰੇ ਡਾਢਿਆ ਰੱਬਾ« on: April 20, 2011, 08:49:14 AM »ਹਾੜਾ ਓਏ ਮੇਰੇ ਡਾਢਿਆ ਰੱਬਾ ਇਹ ਕੀ ਤੂੰ ਕਹਿਰ ਕਮਾਇਆ ਯਾਰ ਬਿਨਾ ਇਹ ਤਨ ਦਾ ਚੋਲਾ ਸਾਥੋ ਜਾਂਦਾ ਨਹੀ ਹੰਢਾਇਆ ਨਹੀਉ ਭੁੱਲਣਾ ਵਿਛੋੜਾ ਤੇਰਾ ਸਾਰੇ ਦੁਖ ਭੁੱਲ ਜਾਣਗੇ ਜਿੰਦੜੀ ਨੂੰ ਕੇਹਾ ਭੈੜਾ ਰੋਗ ਲਾ ਗਈ ਉਮਰਾਂ ਦਾ ਰੋਣਾ ਝੋਲੀ ਵਿਚ ਪਾ ਗਈ ਕਿਵੇਂ ਪੱਥਰ ਬਣਾ ਲਵਾਂ ਜੇਰਾ ਸਾਰੇ ਦੁਖ ਭੁੱਲ ਜਾਣਗੇ ਨਹੀਉ ਭੁੱਲਣਾ ਵਿਛੋੜਾ ਤੇਰੇ ਸਾਰੇ ਦੁਖ ਭੁੱਲ ਜਾਣਗੇ ਸੋਚਾ ਵਿਚ ਘੁੰਮੇ ਤੇਰੀ ਤਸਵੀਰ ਨੀ ਅੱਖੀਆਂ 'ਚੋ ਆਪੇ ਵਗ ਪੈਂਦਾ ਨੀਰ ਨੀ ਅਸੀ ਰੱਖਿਆ ਸੀ ਸਬਰ ਬਥੇਰਾ ਸਾਰੇ ਦੁਖ ਭੁੱਲ ਜਾਣਗੇ ਨਹੀਉ ਭੁੱਲਣਾ ਵਿਛੋੜਾ ਤੇਰੇ ਸਾਰੇ ਦੁਖ ਭੁੱਲ ਜਾਣਗੇ ਭੁਲ ਗਏ ਨੇ ਤੈਨੂੰ ਕੌਲ ਤੇ ਕਰਾਰ ਨੀ ਆਪ ਮਰ ਗਈਏਂ ਸਾਨੂੰ ਗਈਓਂ ਮਾਰ ਨੀ ਹੋ ਰੱਬਾ ਨਹੀਓ ਲੱਗਦਾ ਦਿਲ ਮੇਰਾ ਸਾਰੇ ਦੁਖ ਭੁੱਲ ਜਾਣਗੇ ਨਹੀਉ ਭੁੱਲਣਾ ਵਿਛੋੜਾ ਤੇਰੇ ਸਾਰੇ ਦੁਖ ਭੁੱਲ ਜਾਣਗੇ mohd. saddiq 4269
Lyrics / ਮਨ ਵਿਚ ਵਸਨੈ ਸੱਜਣਾ ਵੇ ਰਹਿੰਨਾ ਅੱਖੀਆਂ ਤੋਂ ਦੂਰ« on: April 20, 2011, 08:39:49 AM »ਮਨ ਵਿਚ ਵਸਨੈ ਸੱਜਣਾ ਵੇ ਰਹਿੰਨਾ ਅੱਖੀਆਂ ਤੋਂ ਦੂਰ ਤੂੰ ਕੀ ਜਾਣੇ ਸੱਜਣਾ ਮੈਂ ਇਥੇ ਕਿੰਨੀ ਮਜਬੂਰ ਮਨ ਵਿਚ ਵਸਨੈ ਸੱਜਣਾ ਵੇ ਰਹਿੰਨਾ ਅੱਖੀਆਂ ਤੋਂ ਦੂਰ ਇਕ ਤੂੰ ਹੀ ਸੈਂ ਸਾਡਾ ਤੂੰ ਵੀ ਮੋੜ ਗਿਓਂ ਮੁੱਖ ਲਾਇਆ ਨਿਕੀ ਜਿੰਨੀ ਜਿੰਦ ਨੂੰ ਪਹਾੜ ਜਿੱਡਾ ਦੁੱਖ ਯਾਦ ਤੇਰੀ ਬਣ ਗਈ ਸੱਜਣਾ ਵੇ ਸਾਡੇ ਸੀਨੇ 'ਚ ਨਸੂਰ ਮਨ ਵਿਚ ਵਸਨੈ ਸੱਜਣਾ ਵੇ ਰਹਿੰਨਾ ਅੱਖੀਆਂ ਤੋਂ ਦੂਰ ਤੂੰ ਕੀ ਜਾਣੇ ਸੱਜਣਾ ਮੈਂ ਇਥੇ ਕਿੰਨੀ ਮਜਬੂਰ ਆਪ ਕਾਹਦਾ ਸੀ ਤੂੰ ਆਉਣਾ ਜਾ ਕੇ ਖਤ ਵੀ ਨਾ ਪਇਆ ਸਾਨੂੰ ਭੁੱਲ ਜਾਣ ਵਾਲਿਆ ਵੇ ਜਾਵੇਂ ਨਾ ਭੁਲਾਇਆ ਮੈ ਵੀ ਰੋਵਾਂ ਰੋਂਦਾ ਵੇ ਤੂੰ ਵੀ ਹੋਵੇਂਗਾ ਜਰੂਰ ਮਨ ਵਿਚ ਵਸਨੈ ਸੱਜਣਾ ਵੇ ਰਹਿੰਨਾ ਅੱਖੀਆਂ ਤੋਂ ਦੂਰ ਤੂੰ ਕੀ ਜਾਣੇ ਸੱਜਣਾ ਮੈਂ ਇਥੇ ਕਿੰਨੀ ਮਜਬੂਰ ਮਨ ਵਿਚ ਵਸਨੈ ਸੱਜਣਾ ਵੇ ਰਹਿੰਨਾ ਅੱਖੀਆਂ ਤੋਂ ਦੂਰ ਲੋਕੀਂ ਆਖਦੇ ਤੂੰ ਚਲਾ ਗਿਉ ਪਰੀਆਂ ਦੇ ਦੇਸ ਵੇ ਮੈਂ ਤੱਕਨੀ ਆਂ ਰਾਹਾਂ ਬੈਠੀ ਝੱਲਿਆਂ ਦੇ ਵੇਸ ਪਰ ਕੀ ਕਰੀਏ ਰੱਬਾ ਸਾਡਾ ਮਾਹੀਆ ਮਗਰੂਰ ਮਨ ਵਿਚ ਵਸਨੈ ਸੱਜਣਾ ਵੇ ਰਹਿੰਨਾ ਅੱਖੀਆਂ ਤੋਂ ਦੂਰ ਤੂੰ ਕੀ ਜਾਣੇ ਸੱਜਣਾ ਮੈ ਇਥੇ ਕਿੰਨੀ ਮਜਬੂਰ ਮਨ ਵਿਚ ਵਸਨੈ ਸੱਜਣਾ ਵੇ ਰਹਿੰਨਾ ਅੱਖੀਆਂ ਤੋਂ ਦੂਰ ਦਿਲਸ਼ਾਦ ਅਖਤਰ 4271
Shayari / Re: ਸਾਡੇ ਦਿਲ ਟੁੱਟਣ ਦੀ ਉਡੀਕ 'ਚ ਬੈਠੇ ਕਈ« on: April 20, 2011, 02:37:17 AM »vadia a but sad a :sad: thanks saghi ,kde kde sad v hona chahida aa 4273
Shayari / Re: ਜਾ ਤੂੰ ਮੁੜ ਆ ਜਾਂ ਮੈਨੂੰ ਲੈ ਜਾ ਆੜੀ« on: April 20, 2011, 02:22:42 AM »hahha bai main ta uda hi sad hon di feeling lainda c .... eve feeling na layi jayeya ker :D: :D: :D: 4274
Shayari / Re: ਜਾ ਤੂੰ ਮੁੜ ਆ ਜਾਂ ਮੈਨੂੰ ਲੈ ਜਾ ਆੜੀ« on: April 20, 2011, 02:19:28 AM »:balle: :balle: :balle: :balle: :balle: :balle: :balle: :balle: :balle: :balle: :balle: :balle: :balle: :balle: :balle: :balle: :D: :D: :D: :D: :D: :D: :D: :D: 4275
Shayari / Re: ਸਾਡੇ ਦਿਲ ਟੁੱਟਣ ਦੀ ਉਡੀਕ 'ਚ ਬੈਠੇ ਕਈ« on: April 20, 2011, 02:14:46 AM »nice jiTHNX VEER 4276
Shayari / Re: ਜਾ ਤੂੰ ਮੁੜ ਆ ਜਾਂ ਮੈਨੂੰ ਲੈ ਜਾ ਆੜੀ« on: April 20, 2011, 02:13:15 AM »:nurse: :nurse: :nurse: :nurse: :nurse: :nurse: :nurse::cry: :cry: :cry: :cry: :cry: :cry: :cry: :cry: :cry: :cry: :cry: :cry: :cry: :cry: 4277
Shayari / Re: ਜਾ ਤੂੰ ਮੁੜ ਆ ਜਾਂ ਮੈਨੂੰ ਲੈ ਜਾ ਆੜੀ« on: April 20, 2011, 02:05:33 AM »:okk: :okk: :okk: :okk: :okk: :okk: :okk: dasso hunmuskan koi hor sun lo ga haje nhi dasna 4278
Shayari / Re: ਸਾਡੇ ਦਿਲ ਟੁੱਟਣ ਦੀ ਉਡੀਕ 'ਚ ਬੈਠੇ ਕਈ« on: April 20, 2011, 02:04:12 AM »:dnk: :dnk: :dnk: :sad: :sad: :sad: :sad: :sad: we still love u galib ji...par ena sad kyu???na na mai sad nhi eh ta galla ne bas hor kuj nhi :blah: 4279
Shayari / Re: ਜਾ ਤੂੰ ਮੁੜ ਆ ਜਾਂ ਮੈਨੂੰ ਲੈ ਜਾ ਆੜੀ« on: April 20, 2011, 01:59:10 AM »ek dost da mainu pata duje da dasna ke nai galib ji?????muskan tere kann ch dasoo ga :pagel: 4280
Shayari / Re: ਜਾ ਤੂੰ ਮੁੜ ਆ ਜਾਂ ਮੈਨੂੰ ਲੈ ਜਾ ਆੜੀ« on: April 20, 2011, 01:41:32 AM »ਮਿਲਦੇ ਨੇ ਜਦੋ ਵੀ ਉਹ ਤੇ ਪਾਸਾ ਵੱਟ ਕੇ ਨਿਕਲ ਜਾਦੇ ਨੇ,,ਹਾਏ ਮੋਸਮ ਦੀ ਤਰਾ ਦੋਸਤ ਬਦਲ ਜਾਦੇ ਨੇ,,hale ta oh ethe hi aa kuo rola pauna |