4161
Fun Time / Re: ਲੱਖ ਲਾਨਤਾ ਨੇ
« on: April 23, 2011, 04:39:30 AM »:laugh: galtia appa hi karnia veer =)) hor kiss ne karnia hun :D: :D: :D:
yaar j kise kudi ne mang lyi scootry ,fir ki krange ,tan rate theek kita aa :D: :D:
This section allows you to view all posts made by this member. Note that you can only see posts made in areas you currently have access to. 4161
Fun Time / Re: ਲੱਖ ਲਾਨਤਾ ਨੇ« on: April 23, 2011, 04:39:30 AM »:laugh: galtia appa hi karnia veer =)) hor kiss ne karnia hun :D: :D: :D: yaar j kise kudi ne mang lyi scootry ,fir ki krange ,tan rate theek kita aa :D: :D: 4162
Fun Time / Re: ਲੱਖ ਲਾਨਤਾ ਨੇ« on: April 23, 2011, 04:34:32 AM »"ਲੱਖ ਲਾਨਤਾ ਨੇ ਉਨਾ ਕੁੜੀਆਂ ਤੇ ਜਿਹੜੀਆਂ ਆਪਨੇ ਹੁਸਨ ਤੇ ਮਾਨ ਕਰਦੀਆਂ ਨੇ :puke: , ਬੈਠ ਕੇ 45,000 ਵਾਲੀ ਸਕੂਟਰੀ ਤੇ 1,00000 ਦੇ ਬੁਲਟ ਵਾਲੇ ਮੁਡੇ ਨੂੰ ਟਿਚਰਾਂ ਕਰਦੀਆਂ ਨੇ :seeti:bai galti c thori jihi theek kerti :D: 4163
Fun Time / Re: luv yU« on: April 23, 2011, 04:31:24 AM »
enni tameez munde ch :D: :D: :D: :D: :D: :D: :D: :D: :D: :D: :D: :D:
4164
Jokes Majaak / Re: vicky da cake...« on: April 23, 2011, 04:27:41 AM »
:D: :D: :D: :D: :D: :D: :D: :D:
thaan thaan mooh marda rehnda aa vicky tan 4165
Shayari / ਮੈਨੂੰ ਮੇਰਾ ਆਪਣਾ ਆਪਾ ਡੰਗਦਾ ਏ« on: April 23, 2011, 04:23:48 AM »ਮੈਨੂੰ ਮੇਰਾ ਆਪਣਾ ਆਪਾ ਡੰਗਦਾ ਏ ਮੈ ਆਪਣੇ ਅੰਦਰ ਇਕ ਸੱਪ ਲੱਭਦਾ ਹਾਂ ਮੈ ਅਕਸਰ ਉਸ ਸੱਪ ਨੂੰ ਫੜਕੇ ਦਿਲ ਦੀ ਪਟਾਰੀ ਵਿਚ ਰੱਖਦਾ ਹਾਂ ਇਕ ਚੰਦਰਾ ਸਪੇਰਾ ਬੀਨ ਵਜਾਉਦਾ ਏ ਮੈਨੂੰ ਡੰਗਣ ਲਈ ਫੇਰ ਉਹ ਬਾਹਰ ਆਉਦਾ ਏ 4166
Shayari / ਦੋ ਦਿਲ ਤਾਂ ਮਿਲ ਗਏ ਨੇ« on: April 23, 2011, 04:22:04 AM »ਦੋ ਦਿਲ ਤਾਂ ਮਿਲ ਗਏ ਨੇ ਫੁੱਲ ਜੋ ਵੱਖਰੇ ਵੱਖਰੇ ਸੀ ਇੱਕੋ ਟਾਹਣੀ ਤੇ ਖਿਲ ਗਏ ਨੇ ਜਦ ਦੂਰ ਦੂਰ ਬੈਠੇ ਸੀ ਤਾਂ ਗੱਲਾਂ ਨਾ ਮੁੱਕਦੀਆਂ ਸੀ ਹੁਣ ਨੈਣਾਂ ਨਾਲ ਨੈਣ ਮਿਲਾ ਕੀ ਲਏ ਲੱਗਦਾ ਬੁੱਲ ਸਿਲ ਗਏ ਨੇ 4167
Shayari / Re: ਬਾਬਾ ਜੀ ਨੇ 'ਕੱਲੇ.....(baba Ji Ne Kalle...)« on: April 23, 2011, 01:53:22 AM »
nice one tezy ji ,thanks for sharing
4168
Shayari / Re: ਦਿਲ 24 ਘੰਟੇ ਧੜਕਦਾ ਏ« on: April 23, 2011, 01:48:21 AM »kon ladd da ji tuhade nal mere naal mera dil ,te muskan naal sekhon 4169
Shayari / Re: ਦਿਲ 24 ਘੰਟੇ ਧੜਕਦਾ ਏ« on: April 23, 2011, 01:36:14 AM »:blush: :blush: :blush: :blush: :blush: :blush: :blush: :blush: :blush: :blush: :blush: :blush: :blush: :blush: tainu enna sngdi nu dekh k mainu v sang aa gi :blush: 4170
Shayari / Re: ਦਿਲ 24 ਘੰਟੇ ਧੜਕਦਾ ਏ« on: April 23, 2011, 01:31:44 AM »ਤੈਨੂੰ ਵੇਖ ਕੇ ਦਿਲ ਨਹੀਂ ਭਰਦਾ ਸੋਹਣਿਆ wah ji wah ,kya baatan ne ,muskan tu tan writer ban gyi 4172
Shayari / Re: ਦਿਲ 24 ਘੰਟੇ ਧੜਕਦਾ ਏ« on: April 23, 2011, 01:02:38 AM »bilkul galib ji :hug: ajj mandi ch khair nhi kise di :D: 4173
Shayari / Re: ਦਿਲ 24 ਘੰਟੇ ਧੜਕਦਾ ਏ« on: April 23, 2011, 12:56:35 AM »im not talking to u anymore.. muskan mere naal tan krni aa na gall ? 8-> 4174
Shayari / Re: ਦਿਲ 24 ਘੰਟੇ ਧੜਕਦਾ ਏ« on: April 23, 2011, 12:46:18 AM »aj fer sanu yaad teri ayi sajna ayi sajana... assi sari raat 102 fever vich langayi sajna... :sad:sajna nu yaad na kari jeya kar davayi le liya kar :blah: 4175
Shayari / Re: ਦਿਲ 24 ਘੰਟੇ ਧੜਕਦਾ ਏ« on: April 23, 2011, 12:42:12 AM »lol gaalib tere aashiqa di line badi lambi aa aakheer vich meri baari ae veer tu ta aashiqi ch phele number te aa mai ta hale ਓ ਅ sikhda pey 4176
Shayari / Re: ਦਿਲ 24 ਘੰਟੇ ਧੜਕਦਾ ਏ« on: April 23, 2011, 12:27:48 AM »galib ji we really love u :hug: coz u r so nice :hug: je hun to love kiha ta, sekhon ne mandi ch aartiya kut dena :D: :D: :D: 4177
Shayari / Re: ਦਿਲ 24 ਘੰਟੇ ਧੜਕਦਾ ਏ« on: April 23, 2011, 12:20:16 AM »ਰੱਬ ਨੇ ਬੜੇ ਕਸੂਤੇ ਫਸਾਏ ਨੇTHNX VEER :smile: 4178
Shayari / Re: ਦਿਲ 24 ਘੰਟੇ ਧੜਕਦਾ ਏ« on: April 23, 2011, 12:02:24 AM »:hug: :hug: :hug: :hug: :hug: :hug: :hug: :hug: :hug: :hug::superhappy: :superhappy: :superhappy: :superhappy: :superhappy: :superhappy: :superhappy: :superhappy: 4179
Shayari / Re: ਦਿਲ 24 ਘੰਟੇ ਧੜਕਦਾ ਏ« on: April 22, 2011, 11:56:27 PM »very nice ji vaise mera te 201480 gaint dhark vi gia... :sad: hun te serf din vich 14 ku gainte hee dharkda aa baki time oxygen leni pendi aa.. ਤੇਰਾ ਦਿਲ ਸਦਾ ਧੜਕਦਾ ਰਹੇਗਾ ਸਾਡੇ ਦਿਲ ਵਿਚ ਤੇਰੇ ਨਾਮ ਰਹੇਗਾ 4180
Shayari / Re: ਤੇਰੀ ਪਿੱਠ ਪਿਛੇ ਇਕ ਗੱਲ ਚਲਦੀ ਏ« on: April 22, 2011, 11:21:57 PM »bai na hi labhi jado apne chalbaazi karde aa bada dukh lagda :sad: ਜਿਥੇ ਤੇਰਾ ਦਿਲ ਖੁੱਲ ਗਿਆ ਸੱਜਣਾ ਦਿਨ ਮਾੜੇ ਦਾ ਦਰ ਸਮਝੀ ਖੁੱਲ ਗਿਆ |