4061
Jokes Majaak / Re: sekhon ne ik gal note kiti...
« on: April 25, 2011, 11:36:17 AM »
sekhon bahut soch samj k gall karda aj kal
This section allows you to view all posts made by this member. Note that you can only see posts made in areas you currently have access to. 4061
Jokes Majaak / Re: sekhon ne ik gal note kiti...« on: April 25, 2011, 11:36:17 AM »
sekhon bahut soch samj k gall karda aj kal
4062
Shayari / ਉਹ ਕੁੱਟੀ ਬੈਠਾ ਚੂਰੀ« on: April 25, 2011, 11:28:51 AM »ਰੱਖ ਸਬਰ ਸਬੂਰੀ ਰੱਬ ਦੇਊਗਾ ਪੂਰੀ ਤੂੰ ਮੰਗਦਾ ਅੱਧੀ ਉਹ ਕੁੱਟੀ ਬੈਠਾ ਚੂਰੀ 4063
Fun Time / Re: TAJ MAHAL.......« on: April 25, 2011, 07:13:48 AM »fer ki hoya 7 nu karda c taa,,, pyaar taa 17 naal b ho jandalagda bai ji v taj mehal banaun ge 4064
Shayari / Re: ਹਿੱਕਾਂ ਤਾਣ ਕੇ ਠੇਕਿਆਂ ਤੇ ਖੜਦੇ« on: April 25, 2011, 07:07:46 AM »nice one ,,,,,galib sahbTHNX MR. SEKHON 4065
Shayari / Re: ਸਾਡੀਆਂ ਮੁਹੱਬਤਾਂ ਦੇ ਚਰਚੇ ਕਦੋਂ ਹੋਣਗੇ« on: April 25, 2011, 04:25:45 AM »ਜਦ ਦੂਰੀ ਸਾਂ ਤਾਂ ਪਿਆਰ ਸੀ ਆਪਸ ਦੇ ਵਿੱਚ ਬੜਾ tu bai pyar ton ki laina hun ,jad jog hi dhaar liya 4066
Shayari / Re: ਹਿੱਕਾਂ ਤਾਣ ਕੇ ਠੇਕਿਆਂ ਤੇ ਖੜਦੇ« on: April 25, 2011, 04:20:53 AM »sachi gal aa 22 puri teri marji aa ,fer na kahi ,"i quit" 4067
Shayari / Re: ਅਜਨਬੀ ਦਾ ਸਾਥ« on: April 25, 2011, 04:15:37 AM »
bahut vadhiya likheya jogiya =D> =D> =D>
4068
Shayari / Re: PJ wale challe tour te« on: April 25, 2011, 04:11:06 AM »ਏਨੇ ਨੂੰ ਇਕ ਜੋਗੀ ਆ ਗਿਆ ਉਹਨੇ ਆ ਕੇ ਅਲਖ ਜਗਾਈ ਕਹਿੰਦਾ ਇਸ਼ਕ ਚ ਝੱਲਾ ਹੋ ਕੇ ਛੱਡ ਦਿੱਤੀ ਮੈਂ ਖੁਦਾਈ ਹੁਣ ਮੈਂ ਜੋਗ ਦੇਣ ਲਈ ਥੋਡੇ ਕੋਲ ਆ ਅਲਖ ਜਗਾਈ ਜਿਹਨੇ ਜਿਹਨੇ ਆਸ਼ਕ ਬਣਨਾ ਬੱਸ ਚੋਂ ਉਤਰੋ ਭਾਈ ਐਨੀ ਗੱਲ ਸੁਣ ਕੇ ਜੋਗੀ ਦੀ ਸਰਪੰਚ ਨੇ ਕੰਨ ਖੜੇ ਕਰ ਲਏ ਵਿੱਕੀ ਨੇ ਬਚੇ ਖੁਚੇ ਖੰਭ ਸਵਾਰ ਕੇ ਕੱਠੇ ਕਰ ਲਏ 4069
Shayari / Re: PJ wale challe tour te« on: April 25, 2011, 03:15:49 AM »ਏਨੇ ਨੂੰ ਇਕ ਜੋਗੀ ਆ ਗਿਆ ਉਹਨੇ ਆ ਕੇ ਅਲਖ ਜਗਾਈ ਕਹਿੰਦਾ ਇਸ਼ਕ ਚ ਝੱਲਾ ਹੋ ਕੇ ਛੱਡ ਦਿੱਤੀ ਮੈਂ ਖੁਦਾਈ ਹੁਣ ਮੈਂ ਜੋਗ ਦੇਣ ਲਈ ਥੋਡੇ ਕੋਲ ਆ ਅਲਖ ਜਗਾਈ ਜਿਹਨੇ ਜਿਹਨੇ ਆਸ਼ਕ ਬਣਨਾ ਬੱਸ ਚੋਂ ਉਤਰੋ ਭਾਈ ਐਨੀ ਗੱਲ ਸੁਣ ਕੇ ਜੋਗੀ ਦੀ ਸਰਪੰਚ ਨੇ ਕੰਨ ਖੜੇ ਕਰ ਲਏ ਵਿੱਕੀ ਨੇ ਬਚੇ ਖੁਚੇ ਖੰਭ ਸਵਾਰ ਕੇ ਕੱਠੇ ਕਰ ਲਏ 4070
Shayari / Re: ਤਿੱਖੀਆਂ ਧੁੱਪਾਂ ਦੇ ਵਿਚ« on: April 25, 2011, 03:13:03 AM »
thanks majnu 4071
Shayari / Re: PJ wale challe tour te« on: April 25, 2011, 03:11:39 AM »hahahahahabai eh maadi motti bakri nhi ,pj di khaas bakri aa eh ,tie la k aundi aa pj te ,billu nu pta lag gya tan teri khair nhi :D: :D: :D: 4072
Shayari / Re: PJ wale challe tour te« on: April 25, 2011, 03:09:43 AM »
tainu kahto dar lagda aa, :D: :D: hauli utri chhat to digg na javi :D: 4073
Shayari / Re: PJ wale challe tour te« on: April 25, 2011, 03:01:28 AM »ਮਸਾਂ ਮਸਾਂ ਮੈਂ ਕੱਠੇ ਕਰ ਕੇ ਬੱਸ ਦੇ ਵਿਚ ਬਿਠਾਏ ਰੌਲਾ ਪਾਈ ਜਾਵਣ ਸਾਰੇ ਮੈਂ ਟੌਫੀਆਂ ਦੇ ਕੇ ਚੁਪ ਕਰਾਏ ਮਜਨੂੰ ਵੀ ਹੁਣ ਛੱਤ ਤੇ ਚੜ ਕੇ ਨਾਹਰੇ ਲਾਈ ਜਾਂਦਾ ਕਹਿੰਦਾ ਮੈ ਲੀਡਰ ਆਸ਼ਕਾਂ ਦਾ ਪਰ ਕੋਈ ਮੈਨੂੰ ਘਾਹ ਨਹੀ ਪਾਉਦਾ 4074
Shayari / Re: PJ wale challe tour te« on: April 25, 2011, 02:56:52 AM »ਆ ਜੋ ਬਹਿ ਜੋ ਬੱਸ ਚ ਸਾਰੇ ਗਾਲਿਬ ਵਾਜਾਂ ਮਾਰੇ ਮੁੜ ਚੱਲੀਏ ਹੁਣ ਵਾਪਿਸ ਆਪਾਂ ਪਾ ਤੇ ਬਹੁਤ ਖਿਲਾਰੇ ਸੇਖੋਂ ਝਨਾਂ ਦੇ ਕੰਢੇ ਬੈਠਾ ਬੱਕਰੀ ਨਵਾਈ ਜਾਵੇ ਸਰਪੰਚ ਭੋਰ ਭੋਰ ਮਰੂੰਡਾ ਖੋਤੇ ਨੂੰ ਖਵਾਈ ਜਾਵੇ ਵਿੱਕੀ ਆਉਦੀ ਜਾਂਦੀ ਦੇ ਨਾਲ ਅੱਖਾਂ ਮਟਕਾਈ ਜਾਵੇ ਨੇਕ ਸਿੰਘ ਵੀ ਬੈਠਾ ਕਿਸੇ ਨਾਲ ਚੁੰਝ ਲੜਾਈ ਜਾਵੇ ਨਖਰੋ ਵਾਰੀ ਵਾਰੀ ਰੁਸ ਕੇ ਸ਼ੌਂਕੀ ਨੂੰ ਤੜਫਾਵੇ ਮੁਸਕਾਨ ਦੇ ਪਿਆਰ ਚ ਬੱਕਰੀ ਵਾਲਾ ਝੱਲਾ ਹੁੰਦਾ ਜਾਵੇ ਸੱਗੀ ਦਿਲਰਾਜ ਦੇ ਕੰਨ ਚ ਚੁਗਲੀਆਂ ਦਾ ਪਾਠ ਸੁਣਾਵੇ 4075
Shayari / Re: PJ wale challe tour te« on: April 25, 2011, 02:55:13 AM »chalo ji chalo akhnoor lai k gya c thonu ,jhnaa dikhaun ,aashqi cho vehl mile tan pta lagge thonu :D: 4077
Shayari / Re: PJ wale challe tour te« on: April 25, 2011, 02:39:51 AM »aa jo v aa jo saareeeeeeeeeeee, baitho bus ch vapis chaliye 4078
Shayari / Re: ਸਾਡੀਆਂ ਮੁਹੱਬਤਾਂ ਦੇ ਚਰਚੇ ਕਦੋਂ ਹੋਣਗੇ« on: April 25, 2011, 02:35:11 AM »hahahahahahaha hahhahahahaha,nhi veer mai enne joga kithe ,baki thonu exam di ki lod aa,sidi digree hi fra denai aa thonu tan :blah: :blah: :blah: :blah: 4079
Shayari / ਤਿੱਖੀਆਂ ਧੁੱਪਾਂ ਦੇ ਵਿਚ« on: April 25, 2011, 02:27:28 AM »ਤਿੱਖੀਆਂ ਧੁੱਪਾਂ ਦੇ ਵਿਚ ਅਜੇ ਤਾਂ ਖੜ ਕੇ ਵੇਖਿਆ ਨਹੀ ਲੋੜ ਤੋਂ ਵੱਧ ਪੈਸੇ ਨੇ ਕੋਲ ਅਜੇ ਥੋੜਾਂ ਨਾਲ ਲੜ ਕੇ ਵੇਖਿਆ ਨਹੀ ਬਿਨ ਮੰਗਿਆ ਹੀ ਸੌ ਸੁਗਾਤਾਂ ਮਿਲ ਜਾਵਣ ਅਜੇ ਮੱਥੇ ਦੀਆਂ ਲਕੀਰਾਂ ਨਾਲ ਲੜ ਕੇ ਵੇਖਿਆ ਨਹੀ ਅਜੇ ਤਾਂ ਬੁੱਲੇ ਲੁਟੀ ਜਾਨੇ ਆਂ ਮਜਬੂਰੀਆਂ ਦੇ ਹੜ ਵਿਚ ਹੜ ਕੇ ਵੇਖਿਆ ਨਹੀ 4080
Shayari / Re: jadon kade.........« on: April 25, 2011, 02:25:34 AM »jadon kade painda hai soka mere dil diyan reejan te, ah tan sira la ta saghi ,enna doongh likhna mainu v sikha de |