4001
Shayari / Re: ਯਾਰੋ ਇਕ ਦਿਨ ਫਸ ਜਾਣਾ ਏ
« on: April 27, 2011, 12:53:37 PM »hahahha tere hath peeley hone wale a lagda :excited:
ਸਾਗੀ ਤੂੰ ਕਿਉ ਹੱਸਦੀ ਏ
ਗੱਲ ਦਿਲ ਦੀ ਕਿਉ ਨੀ ਦੱਸਦੀ ਏ
This section allows you to view all posts made by this member. Note that you can only see posts made in areas you currently have access to. 4001
Shayari / Re: ਯਾਰੋ ਇਕ ਦਿਨ ਫਸ ਜਾਣਾ ਏ« on: April 27, 2011, 12:53:37 PM »hahahha tere hath peeley hone wale a lagda :excited: ਸਾਗੀ ਤੂੰ ਕਿਉ ਹੱਸਦੀ ਏ ਗੱਲ ਦਿਲ ਦੀ ਕਿਉ ਨੀ ਦੱਸਦੀ ਏ 4002
Shayari / ਯਾਰੋ ਇਕ ਦਿਨ ਫਸ ਜਾਣਾ ਏ« on: April 27, 2011, 12:29:57 PM »ਯਾਰੋ ਇਕ ਦਿਨ ਫਸ ਜਾਣਾ ਏ ਹੱਸ ਦਿਆ ਨੱਚ ਦਿਆ ਫਸ ਜਾਣਾ ਏ ਭਾਬੀਆ ਨੇ ਵੀ ਹੱਸ ਜਾਣਾ ਏ ਵੀਰਾਂ ਨੇ ਵੀ ਤਵਾ ਕੱਸ ਜਾਣਾ ਏ ਕੋਲੇ ਬੈਠੀ ਕਿਸੇ ਨੇ ਹੱਸ ਜਾਣਾ ਏ ਯਾਰੋ ਇਕ ਦਿਨ ਫਸ ਜਾਣਾ ਏ ਉਸ ਨੇ ਮੇਰਾ ਹੱਥ ਜੱਦ ਫੱੜ ਲੈਣਾ ਏ ਦਿਲ ਨੇ ਮੇਰਾ ਸਾਥ ਛੱਡ ਜਾਣਾ ਏ ਮੈ ਵੀ ਹੜ ਵਿਚ ਆਪੇ ਹੜ ਜਾਣਾ ਏ ਨਾਲ ਮੈ ਉਸਦੇ ਜੁੜ ਕੇ ਖੜ ਜਾਣਾ ਏ ਯਾਰੋ ਇਕ ਦਿਨ ਫਸ ਜਾਣਾ ਏ ਸਿਆਣਿਆ ਨੇ ਵੀ ਫਿਰ ਕਹਿਣਾ ਏ ਕਾਕਾ ਰੱਬ ਦੀ ਰਜਾ ਵਿਚ ਰਹਿਣਾ ਏ ਮੰਦਾ ਚੰਗਾ ਸਭ ਸਹਿ ਜਾਣਾ ਏ ਯਾਰੋ ਇਕ ਦਿਨ ਫਸ ਜਾਣਾ ਏ 4003
Introductions / New Friends / Re: bye« on: April 27, 2011, 09:56:02 AM »navi id banake chatting kardi hundi ratno bibi billu kehri id ton aundi aa ratno ,meri tan shart laggi hoyi aa 4004
Shayari / Re: kafan.....« on: April 27, 2011, 09:52:44 AM »
: vese ustad ji ,thonu kidda pta v lok thoda kafn chak chak dekhde aa :
4005
PJ Games / Re: Write A One Pure Punjabi Word.....« on: April 27, 2011, 06:20:00 AM »ਲੰਡੂ----- vadha peg 4006
PJ Games / Re: Write A One Pure Punjabi Word.....« on: April 27, 2011, 06:00:21 AM »ਘੜੱਮ ਚੂ ---- mote dimag wala 4007
Shayari / Re: ਖਿਲ ਵਰਗੀ ਮੇਂ ਮੁਟਯਾਰ,,,,,« on: April 27, 2011, 05:46:19 AM »kehri gallo kann whleti tureya firda eveer din hi kuj eda de aa ki kar sakde aa 4008
PJ Games / Re: Write A One Pure Punjabi Word.....« on: April 27, 2011, 05:44:02 AM »ਕੁੱਕੜ ਖੰਭ ਭੰਬੀਰੀਆਂ 4009
Shayari / Re: ਖਿਲ ਵਰਗੀ ਮੇਂ ਮੁਟਯਾਰ,,,,,« on: April 27, 2011, 05:35:59 AM »ਇਕ ਤੂੰ ਹੋਵੇਂ ਇਕ ਮੈ ਹੋਵਾਂ ਚਲਦੀ ਕੋਈ ਸ਼ਇਰੀ ਦੀ ਬਾਤ ਹੋਵੇ ਹੋਵੇ ਇਕ ਦਿਨ ਗੁਲਾਬੀ ਜਿਹਾ ਤੇ ਨਾ ਉਸ ਦਿਨ ਦੀ ਰਾਤ ਹੋਵੇ 4010
PJ Games / Re: Write A One Pure Punjabi Word.....« on: April 27, 2011, 05:33:58 AM »ਪੱਦ ਭੜੂੰ------ gas leaking 4011
Shayari / Re: ਖਿਲ ਵਰਗੀ ਮੇਂ ਮੁਟਯਾਰ,,,,,« on: April 27, 2011, 04:26:34 AM »na na esi koi gall nhi, wah wah di ta apa rel ban deva ge , tusi likho jihahahahaha jarur veer ji appa ta sab da raply kari da jado v time mildaballe balle preet ji buhet he sohna likhea ji ,hun ta tuhadi tarif karen lai lafja di ghat ho jandi a tusi her cheej att likhde o jado tusi gusse ho k challe gye c eda lagda c k hun fer tu copy paste he dekhne pene a tuhade vangu apna ta koi he likhda o v ena sohna lagge raho ji rab tarkia bakse 4012
Shayari / Re: aaj tak koi mileya nhi« on: April 27, 2011, 03:45:14 AM »ajj tak koi aisa mileya hi nhi, ki laina samjh ke dil diyan ramza nu pyar bhulekhe paunda hai te khooh vich sutte samjha nu 4013
Shayari / Re: ਏ ਅੱਖੀਆਂ ਦਾ ਪਾਣੀ« on: April 27, 2011, 03:40:02 AM »ਏ ਅੱਖੀਆਂ ਦਾ ਪਾਣੀ, ਬਿਨਾ ਗੱਲ ਤੋਂ ਡੁੱਲਦਾ ਨਹੀ... kya baat aa ,keep it up 4014
Fun Time / Re: ਅਮਲੀ ਜੋ ਚੋਟੀ ਦੇ« on: April 27, 2011, 03:36:24 AM »ajkal pure maal kithe labhda ,,,thaane cho ,hor kitho 4015
Shayari / Re: ਸੱਜਣਾ ਛੱਡ ਦੇ ਪੇਚੇ ਪਾਉਣੇ« on: April 27, 2011, 03:33:58 AM »chhitro chhitri we ho jande ta koi Gall nahi sii =)) PJ di Police kad kam auni aa :lol: bai pj police de bharose na baitha rahi ,oh tan aap kudiyan pichhe billo billo kerdi firdi aa 4017
Shayari / Re: ਆਪਣੀ ਮਿਟੀ ਆਪਣੇ ਮਾਪੇ« on: April 27, 2011, 03:29:51 AM »ਆਪਣੀ ਮਿਟੀ ਆਪਣੇ ਮਾਪੇ ਛੱਡ ਕੇ ਭੈਣ-ਭਰਾਵਾਂ ਨੂੰ ਪਿੰਜਰੇ ਦੇ ਵਿੱਚ ਪਾ ਕੇ ਰੱਖਣਾ ਪੈਂਦਾ ਦਿਲ ਦੇ ਚਾਂਅਵਾਂ ਨੂੰ ਬੋਹੜਾਂ ਵਰਗੀ ਛਾਂ ਨਹੀਂ ਦਿੰਦੇ ਰੁੱਖ ਪ੍ਰਦੇਸਾਂ ਦੇ ਵਤਨਾਂ ਵਾਲੇ ਕੀ ਜਾਨਣ ਕੀ ਦੁੱਖ ਪ੍ਰਦੇਸਾਂ ਦੇ bahut vadhiya veer 4018
Shayari / Re: ਸੱਜਣਾ ਛੱਡ ਦੇ ਪੇਚੇ ਪਾਉਣੇ« on: April 27, 2011, 03:28:12 AM »
chalo vadhiya aa beh k gall ker li ,chhitro chhitri nhi hoye
4019
Fun Time / Re: ਅਮਲੀ ਜੋ ਚੋਟੀ ਦੇ« on: April 27, 2011, 03:25:43 AM »vahva amli kathe hoyi jande aa, GS ne chhapa maar laina aa 4020
Shayari / Re: ਖਿਲ ਵਰਗੀ ਮੇਂ ਮੁਟਯਾਰ,,,,,« on: April 27, 2011, 03:23:55 AM »hahahahaha jarur veer ji appa ta sab da raply kari da jado v time mildaballe balle preet ji buhet he sohna likhea ji ,hun ta tuhadi tarif karen lai lafja di ghat ho jandi a tusi her cheej att likhde o jado tusi gusse ho k challe gye c eda lagda c k hun fer tu copy paste he dekhne pene a tuhade vangu apna ta koi he likhda o v ena sohna lagge raho ji rab tarkia bakse veer mainu tan fikr hi ho gya c jdo tusi kiha k lafz hi muk gye :sad: ,main socheya baki nikke mote shayera da ki banu |