June 28, 2024, 06:49:12 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 16 17 18 19 20 [21] 22 23 24 25 26 ... 317
401
Help & Suggestions / Re: Gurudware for sale?
« on: September 23, 2011, 09:23:09 AM »
Oye tusi kehde naal Matha laun lagg gae :D: :D:

ik dharmic shakhshiat naal

402
Help & Suggestions / Re: Gurudware for sale?
« on: September 23, 2011, 09:13:03 AM »
ehnu sab pata hun tu dekhi chal

403
Jokes Majaak / Re: Kudia Te Mundia di Party di Teyari
« on: September 23, 2011, 08:59:21 AM »
aj kal munde v bahut  time launde aa, viah ch dekhida hi aa

munde poori taur kad ke aunde aa ,


 kyi tan facial v kraunde aa :hehe:


kayiyan da kala rang faxcial kra k v chitta nhi hunda laal ho janda :D:


404
Jokes Majaak / tutt-paina te gvandan
« on: September 23, 2011, 07:56:17 AM »
ik din tutt-paine di gvandan bhajji bhajji ayi

gvanden --tutt paineya teri gharwali de sapp ladi janda ,chheti aa ,

tutt paina ---oh bibi sapp ladn nhi, jehar bharaun ayeya hona

405
Shayari / Re: ਸੋਨੇ ਦੀ ਮੁੰਦਰੀ
« on: September 23, 2011, 05:55:41 AM »
Jihna nu dhoke mile ne :hehe: idda di hi shayari karde ne phir :hehe: ustad ji


Vadia aa bai sekhon :hehe:

ehnu kine dhokha de ta ?

406
Shayari / Re: ਸੋਨੇ ਦੀ ਮੁੰਦਰੀ
« on: September 23, 2011, 05:52:53 AM »
ajj tan dil udas lagda veer da ,

407


ਬਹਾਰ ਚ ਆਏ ਰੁੱਖਾਂ ਨੂੰ
ਸੱਜਣਾ ਬਿਨਾ ਸੋਹਣੀਆਂ ਰੁੱਤਾਂ ਨੂੰ
ਤੇ ਲੰਮੀਆਂ ਲੰਮੀਆਂ ਗੁੱਤਾਂ ਨੂੰ
ਕਦ ਕਿਸੇ ਨੇ ਕੱਟਿਆ

408
ਮੈਂ ਤਾਂ ਰਸਤੇ ਦਾ ਰੋੜਾ, ਆਉਂਦਾ ਜਾਂਦਾ ਠੋਕਰ ਲਾ ਜਾਂਦਾ ।
ਜਿਸ ਰਾਹੀ ਨਾਲ ਪਿਆਰ ਪਾਵਾਂ, ਉਹ ਵੀ ਨਕਾਰਾ ਸਮਝ ਠੁਕਰਾ ਜਾਂਦਾ


raahi sauu jiha chunena c ,tu chun hi bda tez liya  :hehe:

409


ਦਿਲ ਟੁੱਟਿਆ ਕੁਝ ਐਦਾਂ ਕਿ ਅਵਾਜ਼ ਵੀ ਨਾ ਹੋਈ
ਉਹਨੂੰ ਕਰ ਕਰ ਚੇਤੇ ਅੱਖ ਰਾਤ ਸਾਰੀ ਰੋਈ

410
Discussions / Re: ਜੰਮੀ ਤਾਂ ਲੱਖਾਂ ਦੀ !
« on: September 22, 2011, 11:26:26 PM »
ਹਸਪਤਾਲ ਵਿੱਚੋਂ ਟੈਸਟ ਕਰਵਾਉਣ ਮਗਰੋਂ ਜਦ ਨਿੰਦਰ ਨੂੰ ਪਤਾ ਲੱਗਾ ਕਿ ਜੰਮਣ ਵਾਲਾ ਮੁੰਡਾ ਨਹੀਂ, ਕੁੜੀ ਹੈ ਤਾਂ ਉਸਨੂੰ ਤਾਂ ਡੋਬੂ ਹੀ ਪੈਣੇ ਸ਼ੁਰੂ ਹੋ ਗਏ ਕੋਲ ਖੜੀ ਤਾਈ ਕਹਿਣ ਲੱਗੀ, “ਚਿੰਤਾ ਕਾਹਨੂੰ ਕਰਦਾ ਏਂ……? ਜੇ ਕੁੜੀ ਕੁੱਖ ਚ ਕਤਲ ਕਰਵਾ ਦਿੱਤੀ ਤਾਂ ਉਸਦਾ ਮੁੱਲ ਕੌਡੀ ਨਹੀਂ ਪੈਣਾ, ਪਰ ਜੇ ਜੰਮ ਕੇ ਪਾਲ ਪੋਸ ਕੇ ਵਿਆਹੁਣ ਤੋਂ ਬਾਅਦ ਉਸਦਾ ਸੌਦਾ ਹੀ ਕਰ ਦਿੱਤਾ ਜਾਵੇ ਤਾਂ ਲੱਖਾਂ ਦੀ ਹੈ । ਉਹ ਕਿਵੇਂ? ਨਿੰਦਰ ਨੇ ਪੁੱਛਿਆ! ਬਈ ਅੱਜ ਕੱਲ੍ਹ ਆਹੀ ਕੁੱਝ ਤਾਂ ਕਰ ਰਹੇ ਨੇ ਲੋਕ ਹੁਣ ਧੀਆਂ ਕੁਖਾਂ ਚ ਕਤਲ ਕਰਨ ਦੀ ਥਾਂ ਜੰਮ ਕੇ ਵੱਡੀਆਂ ਕਰਕੇ ਚੰਗੇ ਘਰ ਵਿਆਹ ਕੇ, ਉਹਨਾਂ ਉਂਪਰ ਦਾਜ ਦੇ ਝੂਠੇ ਪਰਚੇ ਕਰਵਾ ਕੇ ਲੱਖਾਂ ਪ੍ਰਾਪਤ ਕੀਤੇ ਜਾ ਰਹੇ ਹਨ, ਤੂੰ ਚਿੰਤਾ ਕਾਹਨੂੰ ਕਰਦਾ ਏਂ? ਕੁੜੀ ਫਿਰ ਦੁਬਾਰਾ ਵਿਆਹੀ ਜਾਂਦੀ ਏ । ਕਹਿੰਦੀ ਹੋਈ ਤਾਈ ਅਗਾਂਹ ਚਲੀ ਗਈ ਤੇ ਨਿੰਦਰ ਵੀ ਹੁਣ ਮੁਸਕਰਾਉਂਦਾ ਹੋਇਆ ਲੱਖਾਂ ਦੇ ਸੁਪਨੇ ਦੇਖਣ ਲੱਗਾ।


punjabi hun kudiyan vechan wale ho gye ? eda koi v nhi soch sakda k kudi nu change ghar viah k fer daj da jhootha case pa k paise laye jaan ,eh film nhi chaldi koi ,life aa ,

411
Members Pics / Re: Post your Baby pic
« on: September 22, 2011, 11:14:45 PM »








thats me in red n my cousin in blue


kive lapp lapp surma payeya ,kala tikka layeya ,tan hi aje tak kise kudi di nazr nhi laggi tainu  :hehe:

412
Shayari / Re: ਆ ਕਰ ਸੇਵਾ ਪੀ ਜੇ ਦੀ
« on: September 22, 2011, 11:08:04 PM »
usa da visa nhi mileya :hehe:

413
Shayari / Re: ਆ ਕਰ ਸੇਵਾ ਪੀ ਜੇ ਦੀ
« on: September 22, 2011, 11:05:46 PM »
Thailand, Pattaya beach te :hehe:

414
Shayari / ਆ ਕਰ ਸੇਵਾ ਪੀ ਜੇ ਦੀ
« on: September 22, 2011, 10:58:23 PM »
ਆ ਕਰ ਸੇਵਾ ਪੀ ਜੇ ਦੀ

ਮੇਹਰ ਕਿਸੇ ਨੇ ਨਹੀ ਕਰਨੀ

ਚੌਵੀ ਘੰਟੇ ਚੌਂਕੀ ਭਰਨੀ

ਨਾ ਮੇਲ ਹੋਣੇ ਸ਼ੌਕੀਣਨ ਦੇ

ਸ਼ੌਰ ਮਚਾਉਣੋ ਹਟ ਜਾ RG

ਲੋਕਾਂ ਚਾੜ ਲੈਣਾ ਤਵੇ ਤੇ

ਜਿਉ ਚੱੜ ਦੇ ਤਵੇ ਮਸ਼ੀਨਾ ਤੇ


RG

415

ਜਦ ਦਰ ਨਸ਼ਿਆਂ ਦੇ ਖੁਲ ਜਾਂਦੇ
ਉਦੋ ਰਿਸ਼ਤੇ ਨਾਤੇ ਟੁੱਟ ਜਾਂਦੇ
ਹੱਥ ਭੈਣ ਭਰਾਵਾ ਦੇ ਛੁੱਟ ਜਾਂਦੇ
ਕੋਈ ਪੁੱਤ ਮਾਂ ਦਾ ਉਦੋ ਰੁਲ ਜਾਂਦਾ
ਮਾਂ ਮਿੰਨਤਾ ਪਈ ਕਰਦੀ ਏ
ਕਿਤੋ ਬਹੁੜ ਚੰਦਰਿਆ ਖੁਦਗਰਜਾ
ਮਾਂ ਮਿੰਨਤਾ ਪਈ ਕਰਦੀ ਏ

ਹਰ ਪਾਸੇ ਹਨੇਰਾ ਹੋ ਜਾਂਦਾ
ਫੇਰ ਕੰਧਾ ਖਾਣ ਨੂੰ ਪੈਂਦੀਆਂ ਨੇ
ਚਾਨਣ ਤੋ ਨਫਰਤ ਹੋ ਜਾਂਦੀ
ਹਨੇਰੇ ਮਨ ਨੂੰ ਭਾਉਦੇ ਨੇ
ਫੇਰ ਸੋਨੇ ਵਰਗਾ ਮਾਂ ਦਾ ਪੁੱਤ
ਕੱਖਾਂ ਤੋ ਹੌਲਾ ਹੋ ਜਾਂਦਾ
ਜੋ ਕਦੇ ਸਹਾਰਾ ਬਣਨਾ ਸੀ
ਬੇ-ਸਹਾਰਾ ਹੋਇਆ ਫਰਦਾ ਏ
ਮਾਂ ਮਿੰਨਤਾ ਪਈ ਕਰਦੀ ਏ
ਕਿਤੋ ਬਹੁੜ ਚੰਦਰਿਆ ਖੁਦਗਰਜਾ
ਮਾਂ ਮਿੰਨਤਾ ਪਈ ਕਰਦੀ ਏ


RG

416
Gup Shup / Re: what you think ???
« on: September 20, 2011, 11:34:19 PM »
ethe kayi war user over confident ho janda aa ,bakiyan ton milde response ker k ,oh kde nhi sochda k ohde khilaf v kde koi bolega ja ohda v panga pai sakda aa kise naal ,karn bhave koi v hove ja kayi vaar karn na v hove ,


but ik gall tan hamesha mind ch rkhni chahidi aa k eh net aa,ethe kuj v ho sakda aa ,tuhada so called friend ja tuhadi wah wah kern wala ,duji id ton aa k tuhade buri gat v ker sakda aa ,so be ready for this,

rahi gall posta delete kern di tan ,gusse ch kayi war user sochda aa k mai inna time ethe spend kita ,hun meri koi sport nhi ker riha ,means oh akk janda poora ,masle suljhaun layi shuru kiti discussion ,ladayi ban jandi aa te fir ant bde bure tareeke naal hunda aa ,odo hi sochda user posta delete kern bare ,but eh koi sahi faisla nhi hunda ,
mai v si kde is sitiation ch ,mera v ji kerda c k sab kuj delete ker k java ,but fer mai apna blog hi bna liya ,k mai jo likheya mainu bahut pyara aa oh ,j nhi kise nu kadr tan na hove ,


pj te apna gussa mai spamm topic bna k jahir kita ,te othe posta kerniya shuru kitiyan ,

ik hor gall aa j tusi khud kuj likhde ho ,tuhadi apni creation aa ,fer tusi kde ohnu delete kern bare nhi sochoge
os layi kinna appriciate kita thonu loka ne


naale purane users nu pta hunda k kive situation cho nikklna aa ,sarb gill ik exp.aa iss di ,main ik topic bnayeya c movie antakshri ,eh mod c odo ,eh baar baar aa k spam kri janda c ,mai complaint v pa ti c ehdi ,but ehne bahut vadhiya tareeke naal handal kita ,te hasda khed da nikkl gya ,hun v os topic ch eh bahut posta kerda aa ,

gall vadhaun nu tan ladayi jdo marji vdhaa lao ,
j user apne aap nu importent samjhda aa tan eh v ohde hath hi aa k oh apni importense bnayi rakhe

417
Introductions / New Friends / Re: G-B
« on: September 20, 2011, 09:31:30 AM »
wc 22 ji pj te tuhada :hehe:

418
Forum Dehshiyat / Rules Regulations / Re: Trash- Deleted Posts
« on: September 20, 2011, 09:04:51 AM »
jehra vekhna chaunda ohnu option de deo

419
Gup Shup / Re: what you think ???
« on: September 20, 2011, 08:52:56 AM »
posta kitiyan ,dost bnaun layi ,apni pehchan bnaun layi ,j chhadd rahe aa pj nu tan ki oh dost v chhadd rahe aa? ja oh pehchan v chhadd rahe rahe aa?
 j sachi tuhade ch koi gun hai,koi creativity hai tan bilkul delete nhi kerniyan chahidiyan posta , but kayi waar mahaul esa ban janda k user gusse ch koi faisla lai janda aa ,

but thande dimag naal socheya jave tan nhi kerniyan delete posta ,

420
Forum Dehshiyat / Rules Regulations / Re: Trash- Deleted Posts
« on: September 20, 2011, 08:43:29 AM »
jaroori aa roodiyan nu farolna ?
nhi dikhna chahida trash trush ,

dekha devo ,fer kayi trash cho copy ker ker baar baar payi jange gand , hor easy na kro gand pauna

Pages: 1 ... 16 17 18 19 20 [21] 22 23 24 25 26 ... 317