November 27, 2024, 03:32:05 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 195 196 197 198 199 [200] 201 202 203 204 205 ... 317
3981
PJ Games / Re: say one funny name for the above person
« on: April 28, 2011, 02:11:51 AM »
atro

3982
PJ Games / Re: say one funny name for the above person
« on: April 28, 2011, 02:07:56 AM »
tidda

3983
PJ Games / Re: say one funny name for the above person
« on: April 28, 2011, 02:05:34 AM »
ashka da rustme hind

3984
PJ Games / Re: say one funny name for the above person
« on: April 28, 2011, 02:03:22 AM »
dila di chor kaur

3986
PJ Games / Re: say one funny name for the above person
« on: April 28, 2011, 01:59:26 AM »
kukdi kaur

3987
pata nai kithu copy paste kita aa...

ਜਦੋ ਦੋ ਆਸ਼ਕ ਲੜਦੇ ਨੇ

ਗਾਲਿਬ ਹੁਣੀ ਕਾਹਤੋ ਸੜਦੇ ਨੇ

3988
 
ਦਿਲ ਕੀਤਾ ਏਨੀ ਹੱਥੀਂ ਸਾੜ ਦੇਵਾਂ ਤਸਵੀਰਾਂ
ਐਨ ਮੌਕੇ ਉੱਤੇ ਹੱਥ ਵੀ ਗੱਦਾਰ ਹੋ ਗਿਆ....

sekhon saab bahut he vadhiya,mai KEY Board  chhad  k sloot mar ta thonu :superhappy:

3989
Shayari / Re: nee ehna kehdi gal da garoor ho gya
« on: April 28, 2011, 01:21:59 AM »
nee ehna kehdi gal da garoor ho gya ..
 
jo likhna tera thoda jiha mashoor ho gya ...
 
smj naah awe kise nu ,,,
 
par sab kari jaan waah waah
 
tere kolo lathya jawwe naah chaah
 
tu chdi fire asmaani ....
 
dekhi kite kise jahaz ch baj ke kar di naah koi haaani .... :D: :D:

eve kise da dil nhi todida  :D:

3990
Shayari / Re: ਯਾਰੋ ਇਕ ਦਿਨ ਫਸ ਜਾਣਾ ਏ
« on: April 27, 2011, 11:57:59 PM »
:wait: :wait: :wait: :wait: :wait: :wait: :wait: :wait: :wait: :wait: :wait: :wait: :wait: :wait: :wait: :wait: :wait: :wait: :wait:
koi na koi na teri marji aa :blah:

3991
Shayari / Re: ਯਾਰੋ ਇਕ ਦਿਨ ਫਸ ਜਾਣਾ ਏ
« on: April 27, 2011, 11:52:15 PM »
:huhh: :huhh: :huhh: :huhh: :huhh: :huhh: :huhh: :huhh: :huhh: :huhh: :huhh: :huhh: :huhh: no thanks
:comeon: :comeon: :comeon: :comeon: :comeon: :comeon: :comeon:

3992
Shayari / Re: ਯਾਰੋ ਇਕ ਦਿਨ ਫਸ ਜਾਣਾ ਏ
« on: April 27, 2011, 11:49:34 PM »
sada koi thanks nai??? assi sachi faltu hee aa?????
tainu PM kar diya karaa hahaha  :love:  THNX JI

3993
Shayari / ਜੱਟੀ ਮਰਦੀ ਬਾਹਮਣ ਤੇ
« on: April 27, 2011, 11:31:29 PM »
 
ਜੱਟੀ ਮਰਦੀ ਬਾਹਮਣ ਤੇ

ਬਾਹਮਣ ਮਰਦਾ ਜੱਟੀ ਤੇ

ਦੋਨੋ ਗੱਲਾ ਕਰਦੇ ਹੱਟੀ ਤੇ

ਜੱਟ ਦੇ ਸੀਨੇ ਤੇ ਭਾਂਬੜ ਮਚਦੇ ਨੇ

ਜੱਟ ਤੇ ਬਾਹਮਣ ਲੜਦੇ ਨੇ

ਫੇਰ ਮੁਕਦਮੇ ਚਲਦੇ ਨੇ

ਐਸੇ ਪਿਆਰ ਮੁਸ਼ਕਲ ਹੀ

ਸਿਰੇ ਚੜਦੇ ਨੇ

3994
Shayari / Re: ਯਾਰੋ ਇਕ ਦਿਨ ਫਸ ਜਾਣਾ ਏ
« on: April 27, 2011, 11:10:03 PM »
bai bahut kaim aa

THNX
 
 
gagan veer  ਫਸ ਨਾ ਜਾਈ

3995
Shayari / Re: ਰਾਤ ਸਾਰੀ ਸਾਰੀ
« on: April 27, 2011, 11:02:20 PM »
 
sohna likheya veer

3997
Shayari / Re: ਆਉਦਾ ਜਾਂਦਾ ਕੱਖ ਨੀ
« on: April 27, 2011, 10:33:07 PM »
hummmm :thaa:

ਯਾਰਾ ਹੱਥੋ ਕੁੱਟ ਪੈ ਗਈ

ਖਾਧੀ ਪੀਤੀ ਸਾਰੀ ਲਹਿ ਗਈ

ਜਾਂਦੀ ਜਾਂਦੀ ਗੱਡੀ ਚੋਂ

ਇੱਕ ਸਵਾਰੀ ਲਹਿ ਗਈ
 
 
 

3998
Jokes Majaak / Re: khota te cheeta...
« on: April 27, 2011, 09:46:59 PM »
 
 :excited: PJ DA khota shhaa gyaaaaaaaaa  :excited:

3999
Shayari / Re: ਯਾਰੋ ਇਕ ਦਿਨ ਫਸ ਜਾਣਾ ਏ
« on: April 27, 2011, 09:41:09 PM »
THNX SAREYAN DA JI

4000
Shayari / Re: ਆਉਦਾ ਜਾਂਦਾ ਕੱਖ ਨੀ
« on: April 27, 2011, 09:38:54 PM »
 
ਲਓ ਖੁਲ ਕੇ ਦੱਸਦਾ ਆਪਣੇ ਬਾਰੇ

ਕੰਮ ਚੋਰ ਤੇ ਲਾਉਨਾ ਲਾਰੇ

ਲੋਕਾ ਭਾਣੇ ਬਿਜ਼ੀ ਰਹਿੰਨਾ

ਵੇਸੇ ਮਸਤ ਮਲੰਗ ਹੀ ਰਹਿੰਨਾ

ਵਿਹਲੇ ਟਇਮ 'ਚ ਗਾਉਨਾ ਗਾਣੇ

ਪੀ ਜੇ ਦਾ ਮੈ ਸ਼ੌਕੀਨ ਬੜਾ ਹਾਂ

ਦਿਲ ਦਾ ਮੈ ਰੰਗੀਨ ਬੜਾ ਹਾ

Pages: 1 ... 195 196 197 198 199 [200] 201 202 203 204 205 ... 317