3941
Shayari / Re: ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ
« on: April 29, 2011, 01:23:32 AM »lol galib mainu te lagda 2011 vich hee dunia khatam ho jani aa.. 2012 tak kise ne pochana hee nai
ah ki gall bni ,topic kehra aa te tu ki kahi jaani aa :
This section allows you to view all posts made by this member. Note that you can only see posts made in areas you currently have access to. 3941
Shayari / Re: ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ« on: April 29, 2011, 01:23:32 AM »lol galib mainu te lagda 2011 vich hee dunia khatam ho jani aa.. 2012 tak kise ne pochana hee nai ah ki gall bni ,topic kehra aa te tu ki kahi jaani aa : 3942
Shayari / ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ« on: April 29, 2011, 01:19:06 AM »ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ ਨਾ ਲਾਓ ਅੱਗਾਂ ,ਸੁਖ ਦਾ ਸਾਹ ਲੈਣ ਦਿਓ ਕਾਲੀਆਂ ਰਾਤਾਂ ਨੂੰ ਵਾਜਾਂ ਨਾ ਮਾਰੋ ਚਿੱਟੇ ਦਿਨ ਰਹਿਣ ਦਿਓ 3943
Shayari / Re: Likhna aunda« on: April 28, 2011, 02:42:21 PM »ਜੇ ਕੋਈ ਸੋਹਣਾ ਕਿਹਦੇ ਤਾਂ ਆਸ਼ਕ ਨੀ ਬਣ ਜਾਈ ਦਾ ਵਾਲ ਅਗੇ ਨੂੰ ਸੁੱਟ ਕੇ ਮਜਨੂੰ ਨੀ ਬਣ ਜਾਈ ਦਾ ਸ਼ਿਵ ਵੀ ਕੋਈ ਰੱਬ ਨੀ ਸੀ ਐਵੇ ਰੱਬ ਨੀ ਬਣ ਜਾਈ ਦਾ 3944
Religion, Faith, Spirituality / Re: why Khalistan ????« on: April 28, 2011, 02:00:48 PM »84 ਵਿਚ ਜੋ ਸਿੱਖ ਸੀ ਸੜਿਆ ਉਹਨੂੰ ਖਾਲਿਸਤਾਨ ਦੀ ਲੋੜ ਨਹੀ 90 ਵਾਲੇ ਸੰਤਾਪ ਨੂੰ ਤੂੰ ਝਲਿਆ ਨੀ ਕਰਫਿਊ ਵਾਲੀ ਰਾਤ ਨੂੰ ਤੂੰ ਝਲਿਆ ਨੀ ਹਿੰਦੋਸਤਾਨ ਨੂੰ ਹਿੰਦੋਸਤਾਨ ਹੀ ਰਹਿੰਨ ਦਿਉ ਖਾਲਿਸਤਾਨ ਤੇਰੇ ਤੋ ਝਲਿਆ ਜਾਣਾ ਨੀ 3945
Shayari / ਅੱਜ ਸਾਰਾ ਦਿਨ ਪੀ ਜੇ ਨੂੰ ਦੇ ਚਲੇ ਹਾਂ« on: April 28, 2011, 12:51:36 PM »ਅੱਜ ਸਾਰਾ ਦਿਨ ਪੀ ਜੇ ਨੂੰ ਦੇ ਚਲੇ ਹਾਂ ਚੰਗਾ ਯਾਰੋ ਹੁਣ ਅਸੀ ਵੀ ਚਲੇ ਹਾਂ ਆਗਲੇ ਸਮਾਚਾਰ ਕੱਲ ਨੂੰ ਸਹੀ ਅੱਜ ਦੀਆਂ ਖਬਰਾਂ ਬੰਦ ਕਰ ਚਲੇ ਹਾਂ 3946
Shayari / Re: ਨਢੀਆਂ ਦਾ ਝਾਕਾ ਮਾੜਾ.....« on: April 28, 2011, 12:37:41 PM »nice ji ta hi rabb ne sanu na gaddi diti na naddivaise janab ji tusi koshish ta pori kiti ਤੂੰ ਜਾਣੇ ਜਾਂ ਤੇਰਾ ਰੱਬ ਜਾਣੇ ਜਾਂ ਜਾਨਣ ਤੇਰੇ ਨਿਆਣੇ ਮੈ ਤਾ ਤੇਰੀ ਖੈਰ ਮੰਗਦਾ ਤੂੰ ਛਿੱਤਰ ਭਾਬੀ ਤੋ ਖਾਣੇ 3947
Shayari / Re: ਨਢੀਆਂ ਦਾ ਝਾਕਾ ਮਾੜਾ.....« on: April 28, 2011, 12:12:34 PM »nice ji ta hi rabb ne sanu na gaddi diti na naddivaise janab ji tusi koshish ta pori kiti 3948
Shayari / Re: ਨਢੀਆਂ ਦਾ ਝਾਕਾ ਮਾੜਾ.....« on: April 28, 2011, 12:03:17 PM »
ta hi tera fika rhinda veer mainu
3949
Shayari / Re: Chaska ਪੈ ਗਿਆ pj ਦਾ jatti ਨੂੰ........« on: April 28, 2011, 12:00:02 PM »
ਹੁਣ ਕਿੱਥੇ ਯਾਦ ਹੋਣੇ ਖਾਦੇ ਚੂਰਨ "PIND ਦੀ ਹੱਟੀ" ਦੇ.........
:excited: :excited: :excited: :excited: :excited: :excited: :excited: 3950
Shayari / Re: ਮੈ ਏਦੂੰ ਤਿੱਖਾ ਹੋ ਕੇ ਸੱਜਣਾ ਕੀ ਲੈਣਾ« on: April 28, 2011, 11:44:54 AM »THNX VEER 3951
Religion, Faith, Spirituality / Re: why Khalistan ????« on: April 28, 2011, 11:43:34 AM »ਜੇ ਗੂਰ ਗਰੰਥ ਸਹਿਬ ਜੀ ਨੇ ਖਾਲਿਸਤਾਨ ਦੀ ਮੰਗ ਕੀਤੀ ਹੈ ਤਾ ਇਕ ਦਿਨ ਜਰੂਰ ਮਿਲੇਗਾ ਤੇਰੇ ਮੇਰੇ ਮੰਗਣ ਦੀ ਲੋੜ ਨਹੀ 3952
Shayari / Re: ਮਿੰਨਤਾ ਤਰਲੇ ਕਰ ਕਰ ਜਿੰਦਗੀ ਲੰਘ ਜਾਣੀ ਏ« on: April 28, 2011, 11:20:45 AM »very nice ji............... =D> =D> =D> =D>THNX JI nhi nhi rate hi pusheya si vese hi 3953
Shayari / ਮੈ ਏਦੂੰ ਤਿੱਖਾ ਹੋ ਕੇ ਸੱਜਣਾ ਕੀ ਲੈਣਾ« on: April 28, 2011, 11:18:22 AM »ਤੂੰ ਜਿੰਨਾ ਮੈਨੂੰ ਘੜ ਲਿਆ ਓਨਾ ਕਾਫੀ ਏ ਮੈ ਏਦੂੰ ਤਿੱਖਾ ਹੋ ਕੇ ਸੱਜਣਾ ਕੀ ਲੈਣਾ ਇਕ ਦੋ ਪਲ ਆਪਣੇ ਦਈਂ ਉਧਾਰ ਕਦੇ ਮੈ ਉਹਨਾ ਵਿਚ ਹੀ ਸਾਰੀ ਜਿੰਦਗੀ ਜੀ ਲੈਣਾ ਜੇ ਤੂੰ ਮੰਗੇ ਜਾਨ ਤਾਂ ਜਾਨ ਵੀ ਹਾਜ਼ਿਰ ਏ ਤੇਰੇ ਬਿਨ ਸੱਜਣਾ ਜਾਨ ਤੋਂ ਵੀ ਮੈਂ ਕੀ ਲੈਣਾ ਜੇ ਤੂੰ ਆਖੇਂ ਇਸ਼ਕ ਦੀ ਸੂਲੀ ਚੜ ਜਾਵਾਂ ਜੇ ਦੇਵੇਂ ਜ਼ਹਿਰ ਪਿਆਲਾ ਉਹ ਵੀ ਪੀ ਲੈਣਾ ਕੀ ਲੈਣਾ ਮੈਂ ਇਸ ਚੰਦਰੀ ਜਿਹੀ ਦੁਨੀਆਂ ਤੋਂ ਦੁਨੀਆਂ ਲਈ ਤਾਂ ਮੈਂ ਹੋਠਾਂ ਨੂੰ ਸੀਅ ਲੈਣਾ 3954
Shayari / Re: ਦਾਰੂ ਹੋ ਜਾਏ ਸਸਤੀ« on: April 28, 2011, 11:10:14 AM »shukr aa veer tainu pasnd aya :smile: thanks veer ,its my goodluck,nale ehi tan nishaani aa vadhiya frindes di 3955
Shayari / Re: ਮਿੰਨਤਾ ਤਰਲੇ ਕਰ ਕਰ ਜਿੰਦਗੀ ਲੰਘ ਜਾਣੀ ਏ« on: April 28, 2011, 11:06:12 AM »very nice ji............... =D> =D> =D> =D>THNX JI beer da k rate aa aj kal veer, 3956
Shayari / Re: ਦਾਰੂ ਹੋ ਜਾਏ ਸਸਤੀ« on: April 28, 2011, 11:04:21 AM »nice good nicePRINCE VEER THNX 3957
Shayari / Re: ਦਾਰੂ ਹੋ ਜਾਏ ਸਸਤੀ« on: April 28, 2011, 11:03:23 AM »shukr aa veer tainu pasnd aya :smile: 3958
Shayari / Re: ਮਿੰਨਤਾ ਤਰਲੇ ਕਰ ਕਰ ਜਿੰਦਗੀ ਲੰਘ ਜਾਣੀ ਏ« on: April 28, 2011, 10:49:50 AM »Bahut sohna likhiya mr gillTHNX JI shukar aa sade vehde v chaleya bomb 3959
Shayari / ਮਿੰਨਤਾ ਤਰਲੇ ਕਰ ਕਰ ਜਿੰਦਗੀ ਲੰਘ ਜਾਣੀ ਏ« on: April 28, 2011, 10:43:03 AM »ਮਿੰਨਤਾ ਤਰਲੇ ਕਰ ਕਰ ਜਿੰਦਗੀ ਲੰਘ ਜਾਣੀ ਏ ਆਪਣੀ ਮਰਜ਼ੀ ਅੰਦਰ ਹੀ ਸਾਡੇ ਮਰ ਜਾਣੀ ਏ ਖੋਰੇ ਕਦ ਮਰਜਾਨੀ ਅਕਲ ਵੀ ਆਉਣੀ ਏ ਕਿਸੇ ਨੇ ਸਾਡੇ ਨਾਲ ਕਦੋ ਕੋਈ ਵਿਆਉਣੀ ਏ ਸੁਰਮ ਸਲਾਈ ਪਤਾ ਨਹੀ ਕਿਸ ਭਾਬੀ ਨੇ ਪਾਉਣੀ ਏ 3960
Shayari / ਦਾਰੂ ਹੋ ਜਾਏ ਸਸਤੀ« on: April 28, 2011, 10:11:55 AM »ਦਾਰੂ ਹੋ ਜਾਏ ਸਸਤੀ ਤਾਂ ਵੀ ਨਹੀਓ ਲੱਭਦੀ ਮਸਤੀ ਉਚੀ ਹੋ ਜਾਏ ਹਸਤੀ ਨਹੀਓ ਲੱਭਦੀ ਮਸਤੀ ਮੈਂ ਨੂੰ ਅੰਦਰੋਂ ਮਾਰ ਲੈ ਮਸਤੀ ਨੂੰ ਅੰਦਰ ਉਤਾਰ ਲੈ |