3921
Shayari / Re: COLD_BLOOD BRAR
« on: April 29, 2011, 09:58:15 PM »WAH WAH BAI JI =D> =D> =D> =D>oye wah wah ve , te samjh v nhi aai eh ke galla bni
PAR GAL KI HOI SAMJH NI AAI :wait: :wait: :wait:
This section allows you to view all posts made by this member. Note that you can only see posts made in areas you currently have access to. 3921
Shayari / Re: COLD_BLOOD BRAR« on: April 29, 2011, 09:58:15 PM »WAH WAH BAI JI =D> =D> =D> =D>oye wah wah ve , te samjh v nhi aai eh ke galla bni 3922
Shayari / ਬਿਨਾ ਗੱਲ ਤੋ ਅੱਜ ਇਕ ਮੱਖੀ ਮਾਰ ਤੀ« on: April 29, 2011, 09:53:23 PM »ਬਿਨਾ ਗੱਲ ਤੋ ਅੱਜ ਇਕ ਮੱਖੀ ਮਾਰ ਤੀ ਬੜਾ ਤੰਗ ਕਰ ਦੀ ਸੀ ਵਾਰ ਵਾਰ ਜੀ ਹੱਥ ਦਾ ਇਕੋ ਦਮ ਵਾਰ ਹੋ ਗਿਆ ਇਕ ਕਤਲ ਸਾਡੇ ਤੋ ਸ਼ਰੇਆਮ ਹੋ ਗਿਆ ਨਾ ਅਸੀ ਡਰੇ ਨਾ ਹੋਏ ਫਰਾਰ ਜੀ 3923
Shayari / COLD_BLOOD BRAR« on: April 29, 2011, 09:44:25 PM »COLD_BLOOD BRAR ਨੇ ਹੁਣ ਪੀ ਜੇ ਤੇ ਨਹੀ ਆਉਣਾ ਜਿਹੜਾ ਗੀਤ ਉਹ ਗਉਦਾ ਸੀ ਉਹਨੇ ਹੁਣ ਨਹੀ ਗਾਉਣਾ ਬੱਚ ਜਾਉ ਪਾਸੇ ਹੱਟ ਜਾਉ ਉਹ ਅੱਖਾਂ ਬੰਦ ਕਰਕੇ ਚੇਤਕ ਭਜਾਈ ਆਉਦਾ ਏ ਕਹਿੰਦਾ ਮੈ ਹਾਰਨ ਨਹੀ ਵਜਾਉਣਾ ਮੈ ਪੀ ਜੇ ਤੇ ਨਹੀ ਆਉਣਾ ਉਹਨੂੰ ਪੀ ਜੇ ਦਾ Password ਵਾਰ ਵਾਰ ਭੁਲ ਜਾਂਦਾ ਏ ਉਹਨੇ ਹੁਣ ਆਪਣਾ ਚੇਤਕ Yahoo ਤੇ ਭਜਾਉਣਾ ਪਰ ਪੀ ਜੇ ਤੇ ਨਹੀ ਆਉਣਾ bai ji gussa ni karida 3924
Shayari / ਬੰਦਾ ਨਹੀ ਮਾੜਾ,ਮਾੜੀ ਹੁੰਦੀ ਇਕ ਸੋਚ« on: April 29, 2011, 11:49:23 AM »ਬੰਦਾ ਨਹੀ ਮਾੜਾ,ਮਾੜੀ ਹੁੰਦੀ ਇਕ ਸੋਚ ਇਸ ਸੋਚ ਨੇ ਹੀ ਥਾਂ ਥਾਂ ਆਪਣਾ ਰੰਗ ਦਿਖਾ ਦਿੱਤਾ ਜਿਉਦਿਆ ਯਹੂਦੀਆ ਨੂੰ ਨਰਕ ਵਿਖਾ ਦਿੱਤਾ ਵੰਡ ਸੰਤਾਲੀ ਦੀ ਨੇ ਆਪਣਿਆ ਨੂੰ ਲੜਾ ਦਿੱਤਾ ਇਕ ਮਾੜੀ ਸੋਚ ਨੇ ਨਸਲਵਾਦ ਹੀ ਲਿਆ ਦਿੱਤਾ ਕਿਨੀ ਚੰਗੀ ਸੋਚ ਸੀ ਸਾਡੇ ਬਾਬੇ ਨਾਨਕ ਦੀ ਪੰਥ ਤੋ ਵੀ ਵਾਰ ਗਏ ਗੂਰ ਸਾਡੇ ਪਰਵਾਰ ਸੀ ਉਹਨਾ ਦੀ ਕੁਰਬਾਨੀ ਨੂੰ ਅਸੀ ਖੂਹ ਵਿਚ ਪਾ ਦਿੱਤਾ ਧਰਮਾਂ ਤੇ ਰਾਜਨੀਤੀ ਦਾ ਰੰਗ ਚੜਾਤਾ ਦਿੱਤਾ 3925
Shayari / Re: ਸਾਨੂੰ ਚਾਹੀਦਾ ਸਾਡਾ ਆਸ਼ਿਕਸਤਾਨ« on: April 29, 2011, 09:29:07 AM »sahi gal kahi galib ......ahsqtaan zindabaad ਬਸ ਇਕ ਸੋਹਣਾ ਜਿਹਾ ਬਾਗ ਲਵਾ ਦਿਓ ਪੰਜ ਸੱਤ ਬੈਂਚ ਰਖਵਾ ਦਿਓ ਪਿਆਰ ਵਾਲਾ ਇਕ ਫੁਹਾਰਾ ਵੀ ਚਲਾ ਦਿਓ ਵੱਡੀ ਸਾਰੀ ਬਾਗ ਚ LCD ਲਵਾ ਦਿਓ ਚੁੰਝਾਂ ਲੜਾਉਣ ਲਈ ਇਕ ਕੈਫੇ ਵੀ ਬਣਾ ਦਿਓ ਹਰ ਆਸ਼ਕ ਦਾ ID CARD ਬਣਾ ਦਿਓ ਅਸੀਂ ਵੱਖਰੇ ਹਾਂ ਸਾਡਾ ਵੱਖਰਾ ਆਸ਼ਿਕਸਤਾਨ ਬਣਾ ਦਿਓ 3926
Shayari / Re: ਸਾਨੂੰ ਚਾਹੀਦਾ ਸਾਡਾ ਆਸ਼ਿਕਸਤਾਨ« on: April 29, 2011, 08:14:41 AM »ਅਸੀਂ ਵੱਖਰੇ ਤੇ ਸਾਡੀ ਸੋਚ ਵੀ ਵੱਖਰੀ ਤੇ ਵੱਖਰਾ ਸਾਡਾ ਗਿਆਨ ਆਸ਼ਕੀ ਤੋਂ ਬਿਨਾਂ ਸਾਡਾ ਕਿਸੇ ਕੰਮ ਚ ਨਹੀਂ ਧਿਆਨ ਏਸੇ ਕੰਮ ਚ perfect ਅਸੀਂ ਤੇ ਇਹਦੇ ਹੀ ਵਿਦਵਾਨ ਅਸੀਂ ਵੱਖਰੇ ਜਿਹੇ ਇਨਸਾਨ ਸਾਨੂੰ ਚਾਹੀਦਾ ਸਾਡਾ ਵੱਖਰਾ ਆਸ਼ਿਕਸਤਾਨ 3927
Shayari / Re: ਸਾਨੂੰ ਚਾਹੀਦਾ ਸਾਡਾ ਆਸ਼ਿਕਸਤਾਨ« on: April 29, 2011, 03:35:36 AM »ਸਾਨੂੰ ਬਸ ਇਕ ਘਰ ਪਾ ਦਿਓ ਉੱਚਾ ਅੱਧ ਅਸਮਾਨ ਤੁਸੀਂ ਨਬੇੜੋ ਆਪਣੇ ਮਸਲੇ ਨਾ ਦਿਓ ਸਾਡੇ ਤੇ ਧਿਆਨ ਅਸੀਂ ਨਾ ਮੰਗਦੇ ਪੈਸਾ ਧੇਲਾ ਤੇ ਨਾ ਹੋਰ ਸਮਾਨ ਅਸੀਂ ਸਭ ਤੋਂ ਵੱਖਰੇ ਹਾਂ ਇਨਸਾਨ ਸਾਨੂੰ ਚਾਹੀਦਾ ਸਾਡਾ ਆਸ਼ਿਕਸਤਾਨ 3928
Shayari / Re: ਸਾਨੂੰ ਚਾਹੀਦਾ ਸਾਡਾ ਆਸ਼ਿਕਸਤਾਨ« on: April 29, 2011, 03:17:01 AM »
fiker not majnu ,lagga class banaun aashqa di ,tainu hi moniter banauna aa,tyar reh 3929
Shayari / Re: ਕਿਸਨੂੰ ਚਾਹੀਦਾ ਏ ਰਾਮਰਾਜ« on: April 29, 2011, 03:13:00 AM »pj ute teri aa chadai galiba bai main tan pehlan hi nhi maanh ,uto tu aa likhta att karti ,hun mere to koi chaambl vajj jaani aa fir na kahi ,main tainu sahi hi apna ustad manneya aa, 3930
Shayari / ਸਾਨੂੰ ਚਾਹੀਦਾ ਸਾਡਾ ਆਸ਼ਿਕਸਤਾਨ« on: April 29, 2011, 03:08:39 AM »ਅਸੀਂ ਸਭ ਤੋਂ ਵੱਖਰੇ ਹਾਂ ਇਨਸਾਨ ਸਾਨੂੰ ਚਾਹੀਦਾ ਸਾਡਾ ਆਸ਼ਿਕਸਤਾਨ ਅਸੀਂ ਕਿਸੇ ਲਈ ਵਾਰ ਸਕਦੇ ਆਂ ਜਾਨ ਭਾਵੇਂ ਸਾਡੇ ਬੰਬਾਂ ਨੂੰ ਰੂਪ ਤੇ ਗੁਮਾਨ ਸਾਡੇ ਕੋਲ ਅੱਖੀਆਂ ਦੇ ਤੀਰ ਜੋ ਚੱਲਣ ਬਿਨਾ ਕਮਾਨ ਅਸੀਂ ਸਭ ਤੋਂ ਵੱਖਰੇ ਹਾਂ ਇਨਸਾਨ ਸਾਨੂੰ ਚਾਹੀਦਾ ਸਾਡਾ ਆਸ਼ਿਕਸਤਾਨ 3931
Shayari / Re: ਕਿਸਨੂੰ ਚਾਹੀਦਾ ਏ ਰਾਮਰਾਜ« on: April 29, 2011, 03:00:44 AM »Nice bomb tu v dase kehri post laini aa aashiqstaan ch ,hun mauka aa ,fer na kahi dasseya nhi 3932
Shayari / Re: ਕਿਸਨੂੰ ਚਾਹੀਦਾ ਏ ਰਾਮਰਾਜ« on: April 29, 2011, 02:59:06 AM »hahahahha kar deo suru dabang hu aa gya bomb aashiqstaan da hun nhi koi rok sakda :D: 3933
Shayari / Re: ਕਿਸਨੂੰ ਚਾਹੀਦਾ ਏ ਰਾਮਰਾਜ« on: April 29, 2011, 02:57:16 AM »
ehda matlab teri vote pakki aa, :D: :D: :D: :D: 3934
Religion, Faith, Spirituality / Re: why Khalistan ????« on: April 29, 2011, 02:54:58 AM »dekheya mainkinniyan seyaaniya galla kitiyan ,tan hi karm bai ne thnx ditta :excited: :excited: :excited: 3935
Shayari / Re: ਕਿਸਨੂੰ ਚਾਹੀਦਾ ਏ ਰਾਮਰਾਜ« on: April 29, 2011, 02:50:29 AM »
bai khalistaan da raula pai gya aa viche aapa aashiqstaan de dhol vja deyiye ,ki pta kam ban jave 3936
Shayari / ਮਸਲੇ ਹੋਰ ਵੀ ਬੜੇ ਨੇ ਵਿਚਾਰਨ ਲਈ« on: April 29, 2011, 02:47:16 AM »ਮਸਲੇ ਹੋਰ ਵੀ ਬੜੇ ਨੇ ਵਿਚਾਰਨ ਲਈ ਕੰਮ ਹੋਰ ਵੀ ਬੜੇ ਨੇ ਸਵਾਰਨ ਲਈ ਓ ਕਿਓ ਤੁਲੇ ਹੋ ਮਨੁੱਖਤਾ ਦੇ ਘਾਣ ਦੇ ਲਈ ਦੈਂਤ ਹੋਰ ਵੀ ਬੜੇ ਨੇ ਮਾਰਨ ਦੇ ਲਈ ਕਦੇ ਸੋਚਿਆ ਏ ਦੁੱਖਾਂ ਦੇ ਮਾਰਿਆਂ ਲਈ ਕਦੇ ਕੀਤਾ ਏ ਕੁਝ ਅਨਾਥਾਂ ਵਿਚਾਰਿਆਂ ਲਈ ਕਿਹੜੀ ਗੱਲ ਦਾ ਐਨਾ ਗੁਮਾਨ ਹੋਇਆ ਕੀ ਕੀਤਾ ਏ ਕਿਸਮਤ ਹੱਥੋਂ ਹਾਰਿਆਂ ਲਈ ਕਿਸ ਨਸ਼ੇ ਚ ਚੂਰ ਹੋਈ ਫਿਰਦੇ ਹੋ ਕਿਓ ਇਕੋ ਗੱਲ ਤੇ ਅੜੇ ਕਈ ਚਿਰ ਦੇ ਹੋ ਜੇ ਕੁਝ ਕਰਨਾ ਤਾਂ ਪੰਜਾਬ ਦਾ ਭਲਾ ਕਰਦਿਓ ਕਾਹਤੋਂ ਵੈਰੀ ਬਣੇ ਪੰਜਾਬ ਦੇ ਸਿਰ ਦੇ ਹੋ 3937
Shayari / Re: ਕਿਸਨੂੰ ਚਾਹੀਦਾ ਏ ਰਾਮਰਾਜ« on: April 29, 2011, 02:36:18 AM »
thanks majnu duaava layi ,nd thanks muskaan haunsla afzaayi layi
3938
Shayari / Re: ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ« on: April 29, 2011, 02:34:36 AM »
thanks majnu and saghi ,mainu lagda jive lagge hoye aa saare ehna punjab nu punjab rehn nhi dena
3939
Religion, Faith, Spirituality / Re: why Khalistan ????« on: April 29, 2011, 02:21:10 AM »
tuhanu essa kehda sikh mil gya jehra opration blue star nu good move dasda aa,sikha de sab ton pawiter asthaan di kinni beadbi hoyi ,saara akal takht dhaah ditta gya ,kinne nirdoshe maar ditte gye ,tuhanu ki pta k jihna ne oh santap jhalleya ohna te ki biti ,bahr baith k galla kerniya bahut saukhiyan ne ,kise kaum di naslkushi good move kive ho sakdi aa,azadi to baad hinduaa da kehra mandir dhaaheya gya enni buri tra ,te pehla mugla de hamleyan ch v jo mandir dhaahe te lutte jaane c ohna diyan cheeza v sikh yode hi mod k laiunde c ,
galla kern te santaap handhaun ch bahut fark hunda aa bai ,naale ehdasn di lod ni baar baar k sikh ki c te ki ne ,koi katleaam oh v kise khaas firke da ,kinna k jayej aa ,hinduyan da katleaam kuyn nhi hoyea kde ? koi v gall kern to pehlan sochna chahida hai , naale khalistaan banaun valeyo punjab nu punjab hi rehn deo ,saadi khush hali dekhi nhi jaandi thode to ? aap tan shiftaa la la doller kathe kri jaande ho te punjabiya da dimaag khraab kern te lagge ho ,j banaua hi hai khalistan ta canada ,uk twe america ch bna lao ,jithe baithe ho tusi ,punjab te rehm kro ,naale sikh keha hai ethe apne ander jhaati maaro k kinne k khalls ho tusi ,ethe sab doggre te ganguu hi kathe hoye aa . 3940
Shayari / ਕਿਸਨੂੰ ਚਾਹੀਦਾ ਏ ਰਾਮਰਾਜ« on: April 29, 2011, 01:24:57 AM »ਕਿਸਨੂੰ ਚਾਹੀਦਾ ਏ ਰਾਮ-ਰਾਜ ਹਰ ਕੋਈ ਸੱਤਾ ਹੀ ਲੋੜਦਾ ਮਾਸੂਮਾਂ ਦੇ ਖੂਨ ਦੀ ਖੇਡ ਹੋਲੀ ਨਾਂ ਧਰਮਾਂ ਦਾ ਜੋੜਦਾ |