3881
Gup Shup / Re: Funny Punjabi One Liners
« on: May 01, 2011, 12:12:51 PM »ਛਿੱਤਰ ਕਿਸੇ ਦਾ ਨੀ ਮਿੱਤਰ
This section allows you to view all posts made by this member. Note that you can only see posts made in areas you currently have access to. 3881
Gup Shup / Re: Funny Punjabi One Liners« on: May 01, 2011, 12:12:51 PM »ਛਿੱਤਰ ਕਿਸੇ ਦਾ ਨੀ ਮਿੱਤਰ 3882
Shayari / Re: ਅਸੀਂ ਕਈਆਂ ਦਿਲਾਂ ਵਿਚੋਂ ਕੱਢੇ ਹੋਏ ਆਂ« on: May 01, 2011, 12:10:27 PM »galib ji we all love u :hug: :hug:I LOVE YOU TO :love: ki kra majnu kudiyan' love you love you' kerdiyan firdiyan ,main jwab na deva te hor kikkra te chad java 3883
Shayari / Re: ਆਸ਼ਕ ਹੁੰਦੇ ਫੁੱਲਾਂ ਵਰਗੇ« on: May 01, 2011, 12:08:24 PM »:okk: :okk: :okk: :okk: :okk: aashqa ch tera naam pehle no. te lai k auna aapa jad pj te kise aashiq da naam avega tan majnu da no. sab to pehlan avega 3884
Shayari / Re: ਸ਼ਿਫਟਾਂ 'ਚ ਚੱਲਦੀ ਏ ਪੀ ਜੇ ਸੱਜਣਾ« on: May 01, 2011, 12:05:28 PM »Extremely beautiful and, typically, delicate thanks veer 3885
Shayari / Re: ਆਸ਼ਕ ਹੁੰਦੇ ਫੁੱਲਾਂ ਵਰਗੇ« on: May 01, 2011, 12:01:56 PM »:okk: :okk: :okk: :okk: :okk: lao ji pehli entry tan ho gi aashiqa di :rockon: :rockon: 3886
Shayari / Re: ਅਸੀਂ ਕਈਆਂ ਦਿਲਾਂ ਵਿਚੋਂ ਕੱਢੇ ਹੋਏ ਆਂ« on: May 01, 2011, 12:00:30 PM »galib ji we all love u :hug: :hug:I LOVE YOU TO :love: muskan tu te mai we hi ban gaye :love: :love: :love: :love: :love: 3887
Shayari / ਆਸ਼ਕ ਹੁੰਦੇ ਫੁੱਲਾਂ ਵਰਗੇ« on: May 01, 2011, 11:58:34 AM »ਆਸ਼ਕ ਹੁੰਦੇ ਫੁੱਲਾਂ ਵਰਗੇ ਹੁਸਨ ਦੇਖ ਕੇ ਖਿੜ ਜਾਂਦੇ ਜੇ ਕੋਈ ਛੇੜੇ ਛਿੜ ਜਾਂਦੇ ਜਾਨ ਦੀ ਬਾਜ਼ੀ ਲਾ ਦਿੰਦੇ ਕੰਡਿਆਂ ਨਾਲ ਯਾਰੀ ਲਾ ਲੈਂਦੇ ਜੇ ਕੋਈ ਰੁੱਸੇ ,ਮੁਰਝਾ ਜਾਂਦੇ ਤੇ ਝਿੜਕ ਦਿੱਤੇ ਮਰ ਜਾਂਦੇ 3888
News Khabran / Re: Resignation:Codename47« on: May 01, 2011, 11:49:34 AM »
rahul veer ,gaddi slow chalayi bas ,te aunda jaanda rahi
3889
Shayari / Re: ਸਾਡੇ ਤਾਹ ਮਰਨ ਦਿਯਾ ਦੁਆਮਾ ਰੋਜ ਮੇਰੇ ਰਕੀਬ ਕਰਦੇ ਆ ,,,,,« on: May 01, 2011, 02:38:40 AM »ਟਾਲ ਮਟੋਲਿਆ ਦਾ ਮੈ ਗੁਰੂ ਆ ਤੇਰੀ ਮੋਤ ਨੂੰ ਗੱਲਾ ਵਿਚ ਲਾ ਲੈਣ ਏ ਜਿਨਾ ਚਿਰ ਤੇਰੇ ਮੇਰੀ ਬਣਦੀ ਨੀ ਗੱਲ ਮੋਤ ਨੂੰ ਵੀ ਲਭਣਾ ਨੀ ਕੋਈ ਹੱਲ 3890
Shayari / Re: ਅਸੀਂ ਕਈਆਂ ਦਿਲਾਂ ਵਿਚੋਂ ਕੱਢੇ ਹੋਏ ਆਂ« on: May 01, 2011, 01:33:33 AM »galib ji we all love u :hug: :hug:I LOVE YOU TO :love: 3891
Shayari / ਅਸੀਂ ਕਈਆਂ ਦਿਲਾਂ ਵਿਚੋਂ ਕੱਢੇ ਹੋਏ ਆਂ« on: May 01, 2011, 01:16:04 AM »ਅਸੀਂ ਕਈਆਂ ਦਿਲਾਂ ਵਿਚੋਂ ਕੱਢੇ ਹੋਏ ਆਂ ਤਾਂ ਹੀ ਦਿਲਾਂ ਦੀਆਂ ਰਮਜ਼ਾਂ ਨੂੰ ਜਾਣਦੇ ਅਸੀ ਉਜੜੇ ਘਰਾਂ ਦੇ ਵਿਚ ਗੋਲੇ ਹਾ ਕੱਲੇ ਬੈਠੇ ਉਦਾਸੀਆ ਨੂੰ ਮਾਣਦੇ 3892
Shayari / Re: ਸਾਡੇ ਤਾਹ ਮਰਨ ਦਿਯਾ ਦੁਆਮਾ ਰੋਜ ਮੇਰੇ ਰਕੀਬ ਕਰਦੇ ਆ ,,,,,« on: May 01, 2011, 12:26:08 AM »
ਤੇਰੇ ਪਿਛੇ ਸੋਹਣੀਏ
ਅਸੀ ਬਲੋਰੇ ਹੋ ਗਏ ਤੇਰੇ ਮਰਨ ਦੀਆ ਦਵਾਵਾ ਕਿਹੜੇ ਚੌਰੇ ਮੰਗਦੇ 3893
Shayari / Re: ਮਸਲੇ ਹੋਰ ਵੀ ਬੜੇ ਨੇ ਵਿਚਾਰਨ ਲਈ« on: May 01, 2011, 12:14:28 AM »awesome 22 ji thts like a true poet :hug: :hug: :hug: :hug: :hug:THNX VEER JI 3894
Fun Time / Re: Types of Aashiq« on: April 30, 2011, 11:35:37 PM »aashiqa di devi nu kuj samj nhi aey lagdate jis vich eh saria khobia hon os da ki kariye????thode muhre oh vi fail aa 3895
Shayari / Re: ਸਾਨੂੰ ਚਾਹੀਦਾ ਸਾਡਾ ਆਸ਼ਿਕਸਤਾਨ« on: April 30, 2011, 11:32:34 PM »ਭੀੜੀਆਂ ਭੀੜੀਆਂ ਗਲੀਆਂ ਹੋਵਣ ਨੀਵੀਆਂ ਨੀਵੀਆ ਕੰਧਾਂ ਦਿਲ ਨੂੰ ਦਿਲ ਦਾ ਰਾਹ ਹੋਵੇ ਤੇ ਉਡ ਜਾਣ ਸਭ ਦੀਆ ਸੰਗਾਂ ਕਿਧਰੇ ਕੈਂਠੇ ਪਉਣ ਬੋਲੀਆਂ ਤੇ ਕਿਧਰੇ ਛਣਕਣ ਵੰਗਾਂ ਮੇਰੀ ਵੀ ਇਕ ਸਹੇਲੀ ਹੋਵੇ ਇਹ ਹੀ ਰੱਬ ਤੋ ਮੰਗਾਂ 3896
Fun Time / Re: Types of Aashiq« on: April 30, 2011, 11:25:39 PM »te jis vich eh saria khobia hon os da ki kariye????thode muhre oh vi fail aa 3897
Shayari / Re: ਇਕ ਪਾਉਂਦੀ ਸੀ ਸੂਟ ਪੰਜਾਬੀ..« on: April 30, 2011, 01:54:22 PM »Jean ਸ਼ੀਨ ਤੇ ਪਾ ਲਿਆ Top,veer ji vadiaa likheya tusi :superhappy: 3898
Jokes Majaak / Re: vicky da khota...« on: April 30, 2011, 01:17:47 PM »
khota seyan c ta hi vicky nu ghar chhadd k gya aa
3899
Shayari / Re: ਯਾਰੀ ਯਾਰਾ ਦੀ ਸੀ, ਸੁਣ ਅੱਲੜ ਮੁਟਿਆਰੇ« on: April 30, 2011, 12:48:46 PM »
bhullna kaun chahunda bai ,oh bhulla dindiya sb kuj 3900
Shayari / ਕਮਲੀ ਨੇ ਕਮਲਾ ਕਰਤਾ« on: April 30, 2011, 12:42:58 PM »ਕਮਲੀ ਨੇ ਕਮਲਾ ਕਰਤਾ ਸ਼ੌਂਕੀ ਤੋਂ ਯਮਲਾ ਕਰਤਾ ਸੀ ਕਦੇ ਦਰਿਆਵਾਂ ਵਾਂਗੂੰ ਸ਼ੂਕਦਾ ਹੁਣ ਬੇਲਿਆਂ ਚ ਫਿਰੇ ਕੂਕਦਾ ਦਿਲ ਨੂੰ ਇਕ ਰੋਗ ਜਿਹਾ ਲਾ ਗਈ ਹੱਥ ਚ ਕਾਸਾ ਫੜਾ ਗਈ ਆਸ਼ਕ ਤੋਂ ਮਜਨੂੰ ਬਣਾ ਗਈ ਹਾਸੇ ਸੀ ਵੰਡਦਾ ਰਹਿੰਦਾ ਜਿੰਦ ਨੂੰ ਦੁਖਾਂ ਵਿਚ ਪਾ ਗਈ |