3821
Shayari / Re: Kalpna Saarthak Nahin Hundi
« on: May 02, 2011, 10:57:37 AM »
verryyyyyyy nice bro ,
This section allows you to view all posts made by this member. Note that you can only see posts made in areas you currently have access to. 3821
Shayari / Re: Kalpna Saarthak Nahin Hundi« on: May 02, 2011, 10:57:37 AM »
verryyyyyyy nice bro ,
3822
Shayari / Re: INVITATION« on: May 02, 2011, 10:54:20 AM »lagda mere lai alag table lgvaunge :D: :D: :D:veer tusi table te baith k ki kerna aa,bas gaunde fireyo party ch ,bas paise ni mangne kise to , 3823
Shayari / Re: INVITATION« on: May 02, 2011, 10:52:25 AM »ki ki miluga khan nu bahuti wait nhi karvaunde ,kall shaam 7pm to shuru aa party , 3824
Shayari / Re: INVITATION« on: May 02, 2011, 10:50:29 AM »ki ki miluga khan nu majnu sahi gall aa ,per aapa bhajjn nhi dene party cho , 3825
Shayari / Re: gian de samunder vich gota launa chahia see« on: May 02, 2011, 10:45:28 AM »
nice one bro ,keep it up =D>
3826
Shayari / Re: INVITATION« on: May 02, 2011, 10:43:31 AM »mai v dekhna tawa kida lagda hunda. . ,. . . . Vaise oh plant kitho milda jehnu tawa lagda :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: thanks veer entry layi ,thoda khaas kheyal rakheya javega party ch 3827
Shayari / Re: INVITATION« on: May 02, 2011, 10:29:58 AM »
eh gall v theek aa majnu ,ehna da naa v aa gya hit list ch 3828
Shayari / Re: ਪੱਤੇ ਝੜੇ ਨੇ ਬਸੰਤ ਰੁੱਤੇ, ਦੱਸ ਕੀ ਕਰਾਂ,« on: May 02, 2011, 10:28:23 AM »
bahut hi sohna likheya majnu , =D> =D> =D> =D> =D> =D> =D> =D> =D> =D> =D>
3829
Shayari / Re: INVITATION« on: May 02, 2011, 10:26:03 AM »noxiious ji ,entry sign :D: post kro ji 3830
Shayari / INVITATION« on: May 02, 2011, 10:17:37 AM »
Sat Sri Akal to all pj members
Bari der ho gyi pj te koi party nhi hoyi ,mai socheya kyun na ik pj party rakhi jave ,get together of all pj members , saare pj members nu khulla sadda hai party ch aun da ,free entry,khan peen v free ,khap paun di v khulli chhoot hai , enrty layi tusi just is topic ch :D: wala sign post kerna aa ,te tuhada naam mehmaana wali list ch apne aap aa javega , baaki party ch khulla twa lagega,so plz khulle dil vale members hi entry paun dhanwaad RSVP aap sab da pyara galib khote wala 3831
Fun Time / Re: muskan te sarpanch da duet song« on: May 02, 2011, 09:37:00 AM »hahahahahahhahaha oh teri :D: :superhappy: :superhappy: :superhappy: :superhappy: :superhappy: :superhappy: 3832
PJ Games / Re: tusi kis nu like karde aa pj te?« on: May 02, 2011, 08:19:17 AM »jehdi janta gussa nahi krdi kise gal dasideha keh de galib 3833
Jokes Majaak / Re: galib sandhu de ghar...« on: May 02, 2011, 04:22:20 AM »ਨਿੱਤ ਹੁੰਦੀ ਸਾਡੇ ਨਾਲ ਕੁੱਤੇਖਾਣੀ ਕਦੇ ਕਿਸੇ ਨੂੰ ਨਹੀ ਭੌਕੇ ਅਸੀ ਯਾਰਾ ਲੋਕੀ ਚੱਕੀ ਫਿਰਦੇ ਨੇ ਡਾਂਗਾ ਸਾਡਾ ਹੁਣ ਰੱਬ ਹੀ ਹੈ ਰਾਖਾ 3834
Fun Time / muskan te sarpanch da duet song« on: May 02, 2011, 03:36:47 AM »muskan- ਅਮਲੀ ਤਿੰਨ ਡੰਗ ਦਾ ਭੁੱਖਾ ਨੀ ਰਾਤੀ ਤੋੜ ਲਿਆ ਸੁੱਖਾ ਮਰਜਾਨਾ ਖਾ ਗਿਆ ਰੁੱਖਾ ਝੁਲਦੀ ਫਿਰੇ ਹਨੇਰੀ ਨੀ ਨੱਚਦਾ ਫੇਰੇ ਨਚਾਰਾ ਵਾਗੂੰ ਪਾ ਕੇ ਘੱਗਰੀ ਮੇਰੀ ਨੀ sarpanch ਜਦ ਕੋਈ ਚੱਲ ਨਾ ਸਕਿਆ ਚਾਰਾ ਨੀ ਸੁੱਖਾ ਪੀ ਕੇ ਲਿਆ ਨਜ਼ਾਰਾ ਓ ਸਿਰ ਬੜਾ ਸੀ ਭਰਾ ਭਰਾ ਮਿਲਦੇ ਆਫੀਮ ਨਾ ਡੋਡੇ ਨੀ ਜੇ ਲੈਣਾ ਸੁਰਗ ਦਾ ਝੁਟਾ ਚੜ ਅਮਲੀ ਦੇ ਮੋਢੇ ਨੀ muskan-- ਤੇਰੇ ਨਸ਼ਾ ਅਮਲੀਆ ਲਹਿ ਗਿਆ ਗੋਡਿਆ ਵਿਚ ਸਿਰ ਦੇ ਕੇ ਬਹਿ ਗਿਆ ਘਰ ਵਿਚ ਦਸ ਕੀ ਵਿਕਣ ਨੂੰ ਰਹਿ ਗਿਆ ਬਚ ਗੇ ਇਕ ਦੋ ਭਾਂਡੇ ਵੇ ਮੁਰਗੀ ਵਾਗੂੰ ਖੁੰਝੇ ਲਗਿਆ ਤੈਂ ਕੀ ਦੇਣੇ ਆਂਡੇ ਵੇ 3835
Shayari / Re: ਨਿਤ ਨਵਿਆਂ ਦੇ ਸੰਗ ਯਾਰੀਆ ਨੇ« on: May 02, 2011, 02:59:28 AM »
eh hi ta ashika di nishani aa :blah:
3836
Shayari / Re: ਸਭ ਤੋ ਵੱਧ ਗੁੱਸਾ ਆਪਣੇ ਆਪ ਤੇ ਆਉਦਾ« on: May 02, 2011, 02:56:46 AM »ਇਕ ਨਾਲੋ ਟੁੱਟੀ ਦੂਜੇ ਨਾਲ ਜੁੜਗੀ ਐਵੇ ਹੀ ਇਕ ਕੁੜੀ ਸਾਡਾ ਚਿਤ ਰਾਜੀ ਕਰਗੀ 3837
Shayari / Re: ਨਿਤ ਨਵਿਆਂ ਦੇ ਸੰਗ ਯਾਰੀਆ ਨੇ« on: May 02, 2011, 02:52:41 AM »kaun aa oh jalimhahahahahha mainu ki pta :pagel: ustad nu sab pta :rockon: 3838
Shayari / Re: ਰਾਂਹਾਂ ਦੇ ਝੱੜੇ ਪੱਤੇ ਵੀ ਜਦੋਂ ਫੁੱਲ ਬੱਣ ਭਾਉਂਦੇ ਨੇ« on: May 02, 2011, 02:39:23 AM »
nice one
3839
Shayari / ਨਿਤ ਨਵਿਆਂ ਦੇ ਸੰਗ ਯਾਰੀਆ ਨੇ« on: May 02, 2011, 02:36:18 AM »ਨਿਤ ਨਵਿਆਂ ਦੇ ਸੰਗ ਯਾਰੀਆ ਨੇ ਹੱਥਾ ਉਹਨਾ ਦੇ ਵਿਚ ਆਰੀਆਂ ਨੇ ਤਰਸ ਭੋਰਾ ਨਾ ਕਰਦੀਆ ਨੇ ਬਸ ਚੀਰਦੀਆ ਨੇ ਬਸ ਚੀਰਦੀਆ ਨੇ 3840
Shayari / Re: ਸਭ ਤੋ ਵੱਧ ਗੁੱਸਾ ਆਪਣੇ ਆਪ ਤੇ ਆਉਦਾ« on: May 02, 2011, 02:15:19 AM »aoun ge dukh ware.. shad javi na kali khari..galib kade do jania nu mildia vi jag raji hoia.. eh te hun sabar da ghut pena hee pena.. :blush: ਜਿਥੇ ਚੱਲੇਂਗੀ ਚਲੂੰਗਾ ਤੇਰੇ ਨਾਲ ਸੋਹਣੀਏ ਤੂੰ ਲੋਕਾ ਕੋਲੋ ਐਵੇ ਨਾ ਡਰੀਂ ਪਾ ਦਿਆਂਗੇ ਪਟਾਕੇ ਖੱਬੀ ਖਾਨਾ ਦੇ ਬਸ ਹਾਮੀ ਮੇਰੇ ਵੱਲ ਦੀ ਭਰੀਂ |