3781
Shayari / Re: ਰੰਗਲੀ ਸ਼ਾਮ ਪੀ ਜੇ ਵਾਲਿਆਂ ਦੇ ਨਾਮ
« on: May 03, 2011, 10:06:00 AM »ਨੇਕ ਨੇ ਵੀ ਇਕ ਪੰਗਾ ਹੋਰ ਪਾ ਲਿਆ
ਉਹਨੇ ਪੈਗ ਦੇ ਭੁਲੇਖੇ,
ਚਿੱਲੀ ਸੌਸ ਵਾਲੀ ਬੋਤਲ ਨੂੰ ਮੂੰਹ ਸੀ ਲਾ ਲਿਆ
ਕੁੜੀਆਂ ਨੂੰ ਦੇਖਦੇ ਨੇ ਮੂੰਹ ਸੀ ਮਚਾ ਲਿਆ
This section allows you to view all posts made by this member. Note that you can only see posts made in areas you currently have access to. 3781
Shayari / Re: ਰੰਗਲੀ ਸ਼ਾਮ ਪੀ ਜੇ ਵਾਲਿਆਂ ਦੇ ਨਾਮ« on: May 03, 2011, 10:06:00 AM »ਨੇਕ ਨੇ ਵੀ ਇਕ ਪੰਗਾ ਹੋਰ ਪਾ ਲਿਆ ਉਹਨੇ ਪੈਗ ਦੇ ਭੁਲੇਖੇ, ਚਿੱਲੀ ਸੌਸ ਵਾਲੀ ਬੋਤਲ ਨੂੰ ਮੂੰਹ ਸੀ ਲਾ ਲਿਆ ਕੁੜੀਆਂ ਨੂੰ ਦੇਖਦੇ ਨੇ ਮੂੰਹ ਸੀ ਮਚਾ ਲਿਆ 3782
Shayari / Re: ਰੰਗਲੀ ਸ਼ਾਮ ਪੀ ਜੇ ਵਾਲਿਆਂ ਦੇ ਨਾਮ« on: May 03, 2011, 09:59:57 AM »ਕਰਮ ਤਾਂ ਚਟਨੀ ਖਾ ਕੇ ਹੀ ਟੱਲੀ ਹੋ ਗਿਆ , ਚਟਨੀ ਵਾਲੇ ਡੂੰਗੇ ਚ ਉਹਨੇ ਸਿਰ ਡੁਬੋ ਲਿਆ ਪਤਾ ਨੀ ਕਿਹੜੇ ਵੇਲੇ ਪਕੌੜਿਆਂ ਨੂੰ ਮਾਲਾ ਵਾਗੂੰ ਪਰੋ ਲਿਆ ਤੇ ਗਲ ਚ ਪਾਈ ਫਿਰੇ ,ਕਹਿੰਦਾ ਮੈਂ ਸਾਧ ਹੋ ਗਿਆ 3783
Shayari / Re: ਰੰਗਲੀ ਸ਼ਾਮ ਪੀ ਜੇ ਵਾਲਿਆਂ ਦੇ ਨਾਮ« on: May 03, 2011, 09:54:10 AM »hahahahahahaha kudiyan da dance baad ch kraune aa pehla karm nu lai k ja bahr ,ohne chatni vale doonge ch sir dubo liya aa 3784
Shayari / Re: ਰੰਗਲੀ ਸ਼ਾਮ ਪੀ ਜੇ ਵਾਲਿਆਂ ਦੇ ਨਾਮ« on: May 03, 2011, 09:52:33 AM »hanji hanji a gye :smile: aa ja aa ja saghi ,pehla ah tisssue paper lah sir ton . naale nek bai vicky nu baitha ja k ki kri jaanda aa 3785
Shayari / Re: ਰੰਗਲੀ ਸ਼ਾਮ ਪੀ ਜੇ ਵਾਲਿਆਂ ਦੇ ਨਾਮ« on: May 03, 2011, 08:00:13 AM »majnu bomb da hath chhadd de hun ,te kam kra mere naal koi , 3786
Shayari / Re: ਰੰਗਲੀ ਸ਼ਾਮ ਪੀ ਜੇ ਵਾਲਿਆਂ ਦੇ ਨਾਮ« on: May 03, 2011, 07:29:34 AM »ਗੱਲ ਪਾਰਟੀ ਦੀ ਇਕ ਮੈਂ ਸੁਣਾਵਾਂ ਖੋਲ ਕੇ ਸਰਪੰਚ ਕੁਝ ਮੰਗਦਾ ਨਹੀਂ ਮੂੰਹੋਂ ਬੋਲ ਕੇ ਦੰਦ ਜਿਹੇ ਘੁੱਟ ਬਸ ਇਸ਼ਾਰੇ ਕਰੀ ਜਾਂਦਾ ਏ ਨਾਲੇ ਸ਼ਰਾਬ ਚ ਭਿਓਂ ਭਿਓਂ ਪਕੌੜੇ ਖਾਈ ਜਾਂਦਾ ਏ ਬਾਰ ਬਾਰ ਵੇਟਰ ਨੂੰ ਬਾਹੋਂ ਫੜੀ ਜਾਂਦਾ ਏ 3787
Shayari / Re: ਰੰਗਲੀ ਸ਼ਾਮ ਪੀ ਜੇ ਵਾਲਿਆਂ ਦੇ ਨਾਮ« on: May 03, 2011, 07:28:14 AM »hahaha nyc =D> :won: bomb ,party ch eh inaam kihnu miln lagga aa? 3788
Shayari / Re: ਰੰਗਲੀ ਸ਼ਾਮ ਪੀ ਜੇ ਵਾਲਿਆਂ ਦੇ ਨਾਮ« on: May 03, 2011, 07:18:55 AM »ਵਿੱਕੀ ਵੀ ਨੱਚੀ ਜਾਵੇ ਵਾਲ ਜਿਹੇ ਖਿਲਾਰ ਕੇ ਟਿਸ਼ੂ ਪੇਪਰ ਸੁੱਟੀ ਜਾਵੇ ਕੁੜੀਆਂ ਤੋਂ ਵਾਰ ਕੇ ਕਹਿੰਦਾ ਅੱਜ ਆਸ਼ਕੀ ਦੀ ਪੂਰੀ ਖੁੱਲ ਏ ਮੈਂ ਬਣ ਕੇ ਹਨੇਰੀ ਅੱਜ ਜਾਣਾ ਝੁੱਲ ਏ 3789
Shayari / Re: ਰੰਗਲੀ ਸ਼ਾਮ ਪੀ ਜੇ ਵਾਲਿਆਂ ਦੇ ਨਾਮ« on: May 03, 2011, 05:10:51 AM »ਕਰਮ ਤੇ ਨੇਕ ਬਾਈ ਪਕੌੜਿਆਂ ਤੇ ਢੇਰੀ ਹੋਈ ਜਾਂਦੇ ਨੇ ਵਿੱਕੀ ਦੀ ਜੇਬ ਚੋਂ ਰਸਗੁੱਲੇ ਚੋਈ ਜਾਂਦੇ ਨੇ ਸਰਪੰਚ ਦੀ ਨਿਗਾ ਤਾਂ ਬੋਤਲਾਂ ਤੇ ਖੜ ਗਈ ਏਨੇ ਚ ਹੀ ਸੇਖੋਂ ਦੀ ਮੁਸਕਾਨ ਨਾਲ ਅੱਖ ਲੜ ਗਈ ਹੌਲੀ ਹੌਲੀ ਖਾਣ ਪੀਣ ਸ਼ੁਰੂ ਹੋ ਗਿਆ ਮੰਡ ਜਾ ਕੇ ਕੁੜੀਆਂ ਦੇ ਵਿਚ ਖਲੋ ਗਿਆ ਬੰਬ ਨੇ ਜਦ ਦੇਖਿਆ ਮੰਡ ਨੂੰ ਘੂਰ ਕੇ ਕਹਿੰਦਾ ਬੜੇ ਸੋਹਣੇ ਸੀ ਨਜ਼ਾਰੇ ਦੂਰ ਦੇ ਹੁਣ ਇਹਨਾ ਕੁੜੀਆਂ ਨੂੰ ਕੀ ਹੋ ਗਿਆ ਮੈਂ ਕੀ ਦੰਦੀ ਵੱਢ ਤੀ ,ਬਸ ਕੋਲ ਹੀ ਖਲੋ ਗਿਆ 3790
Shayari / Re: ਰੰਗਲੀ ਸ਼ਾਮ ਪੀ ਜੇ ਵਾਲਿਆਂ ਦੇ ਨਾਮ« on: May 03, 2011, 05:08:30 AM »
bomb dheyan naal rahi jra ,mand saab firde aa tere kol kol 3791
Shayari / Re: ਰੰਗਲੀ ਸ਼ਾਮ ਪੀ ਜੇ ਵਾਲਿਆਂ ਦੇ ਨਾਮ« on: May 03, 2011, 04:56:52 AM »ਹੌਲੀ ਹੌਲੀ ਪੀ ਜੇ ਪਾਰਟੀ ਚ ਸਾਰੇ ਕੱਠੇ ਹੋਈ ਜਾਂਦੇ ਨੇ ਦਬੰਗ ਜੀ ਪੈਸੇ ਲੈਣ ਦੇ ਮਾਰੇ ਬੂਹੇ ਚ ਤੇਲ ਚੋਈ ਜਾਂਦੇ ਨੇ 3792
Shayari / Re: ਰੰਗਲੀ ਸ਼ਾਮ ਪੀ ਜੇ ਵਾਲਿਆਂ ਦੇ ਨਾਮ« on: May 03, 2011, 04:49:44 AM »ਗੁੱਜਰ ਵੀ ਦੂਰੋਂ ਹੀ ਚਮਕਾਂ ਹੈ ਮਾਰਦਾ ਕੁੜੀਆਂ ਨੂੰ ਦੇਖ ਦੇਖ ਵਾਲ ਹੈ ਸਵਾਰਦਾ ਬਰਾੜ ਨੇ ਚੇਤਕ ਛੱਡ ਹੁਣ ਆਟੋ ਲੈ ਲਿਆ ਕੁੜੀਆਂ ਨੂੰ ਪਾਰਟੀ ਚ ਢੋਣ ਦਾ ਉਹਨੇ ਠੇਕਾ ਲੈ ਲਿਆ ਪਹਿਲੇ ਗੇੜੇ,ਸੱਗੀ ,ਦਿਲਰਾਜ ਤੇ ਤਿਤਲੀ ਨੂੰ ਲੈ ਕੇ ਆਇਆ ਦੂਜੇ ਗੇੜੇ ਕੱਲਜੁਗ ਦੇ ਮਿਰਜੇ ਤੇ ਕਰਮ ਨੂੰ ਲੈ ਕੇ ਆਇਆ ਕਰਮ ਸੀ ਗਾਣੇ ਗਾਉਦਾ ਮਿਰਜਾ ਸ਼ਿਅਰ ਸੁਣਾਉਦਾ ਬਰਾੜ ਦਾ ਆਟੋ ਰੋਂਦਾ ਰੋਂਦਾ ,ਦੋਨਾ ਮੂਹਰੇ ਤਰਲੇ ਪਾਉਦਾ ਕਹਿੰਦਾ ਥੋਡੀ ਟੈਂ ਟੈਂ ਦੇ ਵਿਚ,ਮੇਰੀ ਫਿਟ ਫਿਟ ਰੁਲ ਗਈ ਕੰਨ ਪਾੜ ਤੇ ਮੇਰੇ ,ਮੈਨੂੰ ਆਪਣੀ ਅਵਾਜ਼ ਹੀ ਭੁੱਲ ਗਈ ਮਸਾਂ ਮਸਾਂ ਉਹਨੇ ਦੋਨਾ ਨੂੰ ਪਾਰਟੀ ਵਿਚ ਪੁਚਾਇਆ ਬਰਾੜ ਵੀ ਆਟੋ ਸਟੈਂਡ ਤੇ ਲਾ ਕੇ ਵਿਚ ਪਾਰਟੀ ਚ ਆਇਆ 3793
Shayari / Re: ਰੰਗਲੀ ਸ਼ਾਮ ਪੀ ਜੇ ਵਾਲਿਆਂ ਦੇ ਨਾਮ« on: May 03, 2011, 04:46:01 AM »ਹੱਥ ਫੜੀ ਤੁਰੇ ਆਉਣ ਸਰਪੰਚ ਤੇ ਮੁਸਕਾਨ ਮਜਨੂੰ ਦੇ ਨਾਲ ਬੰਬ ਆਈ ਬਣ ਕੇ ਰਕਾਨ ਬਾਹਲੇ ਕਾਹਲੇਹੁਣੇ ਹੀ ਬਹਿ ਗਏ ਟੇਬਲ ਮੱਲ ਕੇ ਮਸਾਂ ਸ਼ੌਂਕੀ ਸੱਦਿਆ ਸੁਨੇਹਾ ਘੱਲ ਕੇ ਸੰਧੂ,ਸੇਖੋਂ,ਮੰਡ,ਗਗਨ ,ਵਿੱਕੀ,ਨੇਕ ਤੇ ਡਾਰਕ ਸੋਲ ਕੱਠੇ ਨੈਨੋ ਕਾਰ ਚ ਆਏ ਨੇ ਤੜ ਕੇ ਸਾਰਿਆਂ ਨੇ ਕੀਤੀ ਕਿਰਾਏ ਤੇ ਰਲ ਕੇ 3794
Shayari / ਰੰਗਲੀ ਸ਼ਾਮ ਪੀ ਜੇ ਵਾਲਿਆਂ ਦੇ ਨਾਮ« on: May 03, 2011, 04:42:44 AM »ਗਰਨੇਡ ਬਾਈ ਨੇ ਪੀ ਜੇ ਤੇ ਪਾਰਟੀ ਹੈ ਰੱਖੀ ਪਾਰਟੀ ਕੀ ਰੱਖੀ ਪੂਰੀ ਮਹਿਫਲ ਹੈ ਭਖੀ ਖਾਣ ਪੀਣ ਦਾ ਵੀ ਹੈ ਪੂਰਾ ਇੰਤਜ਼ਾਮ ਪੂਰੀ ਰੰਗਲੀ ਬਣਾਉਣੀ ਅੱਜ ਬਾਈ ਨੇ ਸ਼ਾਮ ਪੀ ਜੇ ਵਾਲੇ ਤੁਰੇ ਆਉਦੇ ਬਣ ਖਾਸ ਮਹਿਮਾਨ 3795
Shayari / Re: INVITATION« on: May 03, 2011, 03:23:47 AM »
lao ji thori der ch pj party shuru hon laggi aa
"ਰੰਗਲੀ ਸ਼ਾਮ ਪੀ ਜੇ ਵਾਲਿਆਂ ਦੇ ਨਾਮ" :D: :D: :D: :D: :D: :D: :D: :D: :D: :D: :D: :D: :D: :D: :D: :D: 3796
Shayari / Re: ਮਰ ਗਿਆ 'ਓਸਾਮਾ' ਸਭ ਨੇਂ ਬੜਾ ਰੌਲਾ ਪਾਇਆ ਏ,« on: May 03, 2011, 03:09:34 AM »sACH kiha brobai eh sunny deol da ki chakker aa ,sach sach dass ,,koi rishtedaari aa ? 3797
Shayari / Re: INVITATION« on: May 03, 2011, 03:04:12 AM »yesssssssssssssssssssss :excited:party ch tera nam bomb hi aa noor :smile:karna ki hai minu ta samjh nahi lagi :wait: 3798
Shayari / Re: NIT - NIT NAVA LARA LAYA OHNA NE,« on: May 03, 2011, 02:37:39 AM »
ustad ji, banda pj te aa ke murkh kio ban janda ,ke mainu hi lagda
3799
Shayari / Re: INVITATION« on: May 03, 2011, 01:30:00 AM »royal stag vi jahli aundi wa bht hun ....desi layune wa ghar di kadi ,,pehle tod ditu ta khena kamle ho jan sare,pehle tod di pe k 3800
Shayari / Re: INVITATION« on: May 03, 2011, 01:16:59 AM »party ch tera nam bomb hi aa noor :smile:karna ki hai minu ta samjh nahi lagi :wait: |