This section allows you to view all posts made by this member. Note that you can only see posts made in areas you currently have access to.
Messages - RG
3761
« on: May 04, 2011, 09:42:55 AM »
jad nox ne ini heel payi a jad turna appe lagna nachdi aa ik pair idhar rakh hona duja udhar :D:
bai noxi di heel vaali jutti tan dark soul payi firda aa,hor eve tan nhi kach te nachda firda :dumlak:
3762
« on: May 04, 2011, 09:40:34 AM »
nai bai ji smose mere gale lai thik ni thodi der bad meri stage aa u no . . . . .
han haan bai tu chaadra la lai adhe ghante baad vaari aun vali aa teri gaun di :th_36_1_701:
3763
« on: May 04, 2011, 09:34:01 AM »
ਚੰਗੀ ਭਲੀ ਚੱਲਦੀ ਸੀ ਪਾਰਟੀ
ਤੇ ਵਿਚ ਇਕ ਰੌਲਾ ਪੈ ਗਿਆ
ਕੋਲੋ ਲੰਘਦਾ ਫਤਿਹ ਸੇਖੋਂ ਨੂੰ
ਪਤਾ ਨਹੀ ਕੀ ਕਹਿ ਗਿਆ
ਸੇਖੋ ਨੇ ਝਟ 'ਚ ਪਕੌੜਿਆਂ
ਦਾ ਬੰਬ ਬਣਾ ਲਿਆ
ਨਾਲੇ ਉਹਨੇ ਲਾਲ ਮਿਰਚਾਂ ਨੂੰ
ਸੌਸ 'ਚ ਰਲਾ ਲਿਆ
ਲਾ ਲਾ ਲਾ ਲਾ ਹੋ ਗਈ
ਨੂਰ ਨੇ ਰੌਲਾ ਪਾ ਲਿਆ
ਗੁਜਰ ਨੇ ਸੌਸ 'ਚ ਡੁਬੋ ਕੇ
ਆਪਣਾ ਕਬੂਤਰ ਉਡਾ ਲਿਆ
ਕਹਿੰਦਾ ਅੱਜ ਮੇਰੇ ਨਾ ਦੇ ਛਿਟੇ
ਮੇਰੇ ਪਿਆਰ ਤੇ ਤੂੰ ਪਾ ਦੇ
ਅੱਜ ਮੇਰੇ ਦਿਲ ਦੀ
ਤੂੰ ਰੀਝ ਪੁਗਾ ਦੇ
ਮੱਚ ਗਿਆ ਕਬੂਤਰ ਲਾਲ ਮਿਰਚਾਂ ਦੇ ਨਾਲ
ਤੇ ਬੇਹੋਸ਼ ਹੋ ਗਿਆ
ਨਿੰਮੋਝੂਣਾ ਹੋ ਗਿਆ ਗੁਜਰ
ਮੱਥੇ ਹੱਥ ਰੱਖ ਕੇ ਖਲੋ ਗਿਆ
ਕਹਿੰਦਾ ਸੋਚਿਆ ਸੀ ਕੀ ਮੈ
ਤੇ ਇਹ ਕੀ ਹੋ ਗਿਆ
3764
« on: May 03, 2011, 01:42:08 PM »
ਸਾਰੇ ਹਾਲ ਵਿਚ ਲਾ ਲਾ ਹੋ ਗਈ
ਦਿਲਰਾਜ ਨੇ ਵਿੱਕੀ ਹੱਥੋਂ ਕੁਲਫੀ ਸੀ ਖੋਹ ਲਈ
ਵਿੱਕੀ ਖੜਾ ਖੜਾ ਹੀ ਦੰਗ ਰਹਿ ਗਿਆ
ਗੱਲਾਂ ਤੇ ਜੋ ਲਾਇਆ ਸੀ ਲਾਲ ਰੰਗ ਲਹਿ ਗਿਆ
3765
« on: May 03, 2011, 01:38:02 PM »
hahahaha mere te ta poora dhukdaa :hehe: noxi janemann nu poori parakh aa :D: me sochea paise kahnu kharaab krne tissue papers fine ne
tissue paper free de aye aa,500 de tan tu tissue hi vaar te ,hun hi beh ja ,
3766
« on: May 03, 2011, 01:09:34 PM »
ਫੀਮ ਜਿਹੀ ਖਾ ਕੇ ਤੇ ਚਾਰ ਪੈਗ ਲਾ ਕੇ
ਸ਼ੌਂਕੀ ਪਾਰਟੀ ਚ ਘੁੰਮਦਾ ਭੰਬੀਰੀ ਬਣ ਕੇ
ਕੰਨਾ ਚ ਉਹਦੇ ਕਿਸੇ ਪਟੋਲੇ ਦੀ ਪੰਜੇਬ ਛਣਕੇ
ਪਹਿਲਾਂ ਉਹਨੇ ਤੋੜੇ ਕਰਮ ਦੇ ਮਾਲਾ ਮਣਕੇ
ਫਿਰ ਸੇਖੋਂ ਮੂਹਰੇ ਖੜ ਗਿਆ ਹਿੱਕ ਤਣ ਕੇ
ਕਹਿੰਦਾ ਤੇਰੇ ਪਕੌੜਿਆਂ ਦੇ ਵਾਰ ਅਸੀਂ ਝੱਲਾਂਗੇ
ਤੇਰੇ ਵਾਗੂੰ ਬਣਾਉਣੇ ਨਹੀ ਪਹਾੜ ਅਸੀਂ ਗੱਲਾਂ ਦੇ
3767
« on: May 03, 2011, 01:03:44 PM »
ਸੇਖੋਂ ਨੇ ਕੋਟ ਦੀਆਂ ਜੇਬਾਂ ਚ ਪਕੌੜੇ ਭਰ ਲਏ
ਕਹਿੰਦਾ ਹਥਿਆਰ ਮੈਂ ਤਿਆਰ ਕਰ ਲਏ
ਹੁਣ ਮੈਂ ਵੈਲੀ ਬਣ ਗਿਆ ਬੜੇ ਡਰਾਵੇ ਜਰ ਲਏ
ਇਕ ਹੱਥ ਵਿਚ ਸੌਸ ਵਾਲੀ ਬੋਤਲ ਫੜ ਲਈ
ਕਹਿੰਦਾ ਅੱਜ ਮਿੱਤਰਾਂ ਨੇ ਪੂਰੀ ਤਿਆਰੀ ਕਰ ਲਈ
3768
« on: May 03, 2011, 01:02:49 PM »
ਮੈ ਤਾ ਯਾਰੋ ਬੜਾ ਲੇਟ ਹੋ ਗਿਆ
ਕਰਦਾ ਸੇ ਵੇਟ ਮੈ ਕਿਸੇ ਦੀ ਤਾ ਹੋ ਗਿਆ
ਸੋਚਦਾ ਸੀ ਮੈ ਆਪਾ ਵੀ ਅੱਜ ਬਾਹਾ ਵਿਚ ਬਾਹਾ ਪਾ ਕੇ ਪਾਰਟੀ ਚ ਜਾਵਾਗਾ
ਸਰਪੰਚ ਮਜਨੁ ਬਰਾੜ ਸਭ ਦੇ ਸੀਨੇ ਅੱਗ ਲਾਵਾਗਾ
ਕਰ ਕਰ ਉਡੀਕ ਮੈ 2 ਤੋਲੇ ਅਫੀਮ ਵੀ ਖਾ ਗਿਆ
ਓਹ ਨਹੀ ਆਈ ਮੈ ਰਾਹ ਹੀ ਤੱਕਦਾ ਰਹ ਗਿਆ
ਬਰਾੜ ਵਾਂਗ ਮੇਨੂ ਵੀ ਫਿਰ ਇਕਲੇ ਆਉਣਾ ਪੈ ਗਿਆ
ਆ ਗਿਆ ਮੈ ਵੀ ਫਿਰ ਮਨ ਮਾਰ ਕੇ ਦੋ ਚਾਰ ਲੰਡੂ ਜਹੇ peg ਮਾਰ ਕੇ
ਕਰੋ ਮੇਰਾ wel come ਮੈ ਵੀ ਆ ਗਿਆ
ਪਾਰਟੀ ਚ ਕਰਾਣੀ ਹੁਣ ਧਨ ਧਨ ਜੀ
ਕਦੋ ਹੁਣ ਗਾਲਿਬ ਸਾਬ ਕਿਥੇ ਰਖੀ ਲਕੋ ਕੇ ਰਮ ਜੀ
buraraaaaaaaaaaaaaaaaaaaaaaaaaaaaaaaaa :excited: :excited: :excited: :excited: :excited: :excited: :excited: :excited: :excited: :excited:
3769
« on: May 03, 2011, 12:54:41 PM »
hahahaha :laugh: :laugh: :laugh: :laugh:
:okk: :okk: :okk: very nice likhe aa saare hi ... Gill Saab too good :happy:
titli phull tan bache ni hun ,tu phullan vali kursi te hi beh ja hun :smile:
3770
« on: May 03, 2011, 12:53:10 PM »
ਵਿੱਕੀ ਵੀ ਨੱਚੀ ਜਾਵੇ ਵਾਲ ਜਿਹੇ ਖਿਲਾਰ ਕੇ
ਟਿਸ਼ੂ ਪੇਪਰ ਸੁੱਟੀ ਜਾਵੇ ਕੁੜੀਆਂ ਤੋਂ ਵਾਰ ਕੇ
ਕਹਿੰਦਾ ਅੱਜ ਆਸ਼ਕੀ ਦੀ ਪੂਰੀ ਖੁੱਲ ਏ
ਮੈਂ ਬਣ ਕੇ ਹਨੇਰੀ ਅੱਜ ਜਾਣਾ ਝੁੱਲ ਏ
hayee oh rabba :D: aa te jama vick de haal ne :D:
noxious ,tu enni uchi heel pa k aa gyi aa party ch ,nachna kive aa
3771
« on: May 03, 2011, 12:45:39 PM »
ਪਾਰਟੀ ਚ ਸਾਰੇ ਫੁੱਲ ਮਜਨੂੰ ਨੇ ਮਿੱਧ ਤੇ
ਤਿਤਲੀ ਪਕੌੜਿਆਂ ਤੇ ਬਹਿਣ ਨੂੰ ਫਿਰੇ
ਡਾਰਕ ਸੋਲ ਵੀ ਬੰਨ ਲਿਆ ਲੱਕ
ਕਹਿੰਦਾ ਅੱਜ ਪਾਰਟੀ ਨਹੀ ਦੇਣੀ ਚੜਣ ਸਿਰੇ
ਕੱਚ ਦੀਆਂ ਬੋਤਲਾਂ ਤੇ ਨੱਚਦਾ ਫਿਰੇ
3772
« on: May 03, 2011, 12:39:28 PM »
balle balle very nice galib sahab :D: :superhappy:
dilraj ,vicky nu tu hi samjaa lai ,sare hall ch tissue paper khilari jaanda aa
3773
« on: May 03, 2011, 12:37:24 PM »
n botal v speachless ho gyi honi hun uss kolo v nhi puch sakde :D: :D:
nhi nhi veer botal tan bolugi vekhi chall :D:
3774
« on: May 03, 2011, 10:55:10 AM »
ਮਸਾਂ ਸੀ ਵਰਾਇਆ ਉਹ ਚੁੱਪ ਨਾ ਕਰੇ
ਪਿੱਛੇ ਹੱਥ ਲਾ ਲਾ ਕੇ ਸੀ ਸੀ ਕਰੇ
ਉਹਨੂੰ ਦੇਖ ਗਗਨ ਵੀ ਹੌਕੇ ਜਿਹੇ ਭਰੇ
ਕਹਿੰਦਾ ਚੱਲ ਆਪਾਂ ਚੱਲੀਏ ਘਰੇ
ਓਥੇ ਤੈਨੂੰ ਪਕੌੜੇ ਮੈ ਖਵਾਦੂੰਗਾ ਬੜੇ
ਐਵੇਂ ਤਸ਼ਰੀਫ ਉਤੇ ਪਵਾ ਲਏ ਰੋਵੜੇ
3775
« on: May 03, 2011, 10:49:22 AM »
ਇਕ ਕਾਰਾ ਹੋਰ ਹੀ ਅਵੱਲਾ ਹੋ ਗਿਆ
ਮਜਨੂੰ ਨੱਚ ਨੱਚ ਕੇ ਹੀ ਝੱਲਾ ਹੋ ਗਿਆ
ਦੋ ਪੈਗ ਲਾ ਕੇ ਸਟੇਜ ਤੇ ਖਲੋ ਗਿਆ
ਸੰਘ ਪਾੜੀ ਜਾਵੇ ਕਹਿੰਦਾ ਮੈਂ ਵੀ ਸਿੰਗਰ ਹੋ ਗਿਆ
ਮਸਾਂ ਉਹਨੂੰ ਫੜ ਕੇ ਸਟੇਜ ਉਤੋ ਲਾਹਿਆ
ਸਾਹ ਲੈ ਲਾ ਕਹਿ ਕੇ ਮੈਂ ਸਰਪੰਚ ਨਾਲ ਬਿਠਾਇਆ
ਓਦੋਂ ਪਤਾ ਲੱਗਾ ਜਦੋਂ ਰੌਲਾ ਪੈ ਗਿਆ
ਮਜਨੂੰ ਸੀ ਟੁੱਟੀ ਬੋਤਲ ਦੇ ਉਤੇ ਬਹਿ ਗਿਆ
3776
« on: May 03, 2011, 10:39:02 AM »
ਗੁੱਜਰ ਵੀ ਤੁਰਿਆ ਆਵੇ ਖੋਤੇ ਤੇ ਚੜਿਆ
ਕਹਿੰਦਾ ਮੈ ਜਰਾ ਲੇਟ ਹੋ ਗਿਆ ਅੜਿਆ
ਮੈਂ ਕਿਹਾ ਗੁਜਰਾ ਤੂੰ ਲੇਟ ਕਾਹਤੋਂ ਹੋ ਗਿਆ
ਕਹਿੰਦਾ ਮੇਰਾ ਖੋਤਾ ਸੀ ਬਿਊਟੀ ਪਾਰਲਰ ਚ ਵੜਿਆ
3777
« on: May 03, 2011, 10:35:38 AM »
mainu taan hairani a k mai darjan rasgule kha kidaan gai :D: :D:
saghi hale tan tu taste ker rahi aa cheeza ,hale tan shuru kerna khana peena
3778
« on: May 03, 2011, 10:29:03 AM »
ਦਬੰਗ ਨੇ ਵੀ ਤੇਲ ਚੋਅ ਚੋਅ ਕੇ ਵਾਹਵਾ ਜੇਬ ਭਰ ਲਈ
ਹੁਣ ਉਹਨੇ ਨਿਗਾ ਸੀ ਖਾਣ ਪੀਣ ਵੱਲ ਕਰ ਲਈ
ਪਹਿਲਾ ਹੱਲਾ ਉਹਨੇ ਵੀ ਪਕੌੜਿਆ ਤੇ ਬੋਲਿਆ
ਖਾ ਕੇ ਪਕੌੜਿਆਂ ਦਾ ਢੇਰ ਉਹਨੇ ਫਿਰ ਮੂੰਹ ਖੋਲਿਆ
ਕਹਿੰਦਾ ਮੈਂ ਕਿੰਨਾ ਸੋਹਣਾ ਤੇਲ ਚੋਇਆ ਭੋਰਾ ਵੀ ਨਹੀ ਡੋਲਿਆ
ਉਹ ਪਕੌੜੇ ਖਾਈ ਜਾਵੇ ਤੇ ਉਤੋਂ ਸੱਗੀ ਆ ਗਈ
ਸੰਗਦੀ ਸੰਗਾਉਦੀ ਦਰਜਨ ਰਸਗੁੱਲੇ ਖਾ ਗਈ
ਜਾਂਦੀ ਜਾਂਦੀ ਦਬੰਗ ਉਤੇ ਡੋਲ ਚਾਹ ਗਈ
3779
« on: May 03, 2011, 10:12:52 AM »
ਦੂਜੇ ਪਾਸੇ ਕਲਯੁਗੀ ਮਿਰਜੇ ਨੇ ਆਪਣਾ
ਦਿਵਾਨ ਸੀ ਸਜਾ ਲਿਆ
ਬਲੌਰੀ ਨੇ ਵੀ ਕੋਲ ਹੀ ਆਸਣ ਸੀ ਲਾ ਲਿਆ
ਮੋਮਬੱਤੀ ਤਾਂ ਨਹੀ ਲੱਭੀ
ਉਹਨਾ ਦੀਵਾ ਹੀ ਜਗਾ ਲਿਆ
ਸੁਣਾ ਸੁਣਾ ਕੇ ਸ਼ੇਅਰ ਉਹਨੇ
ਸਭ ਦਾ ਬੁਰਾ ਹਾਲ ਕਰਤਾ
ਦੁਖੀ ਹੋ ਕੇ ਸਭ ਨੇ ਉਹਦੇ ਮੂਹਰੇ
ਇਕ ਇਕ ਰੁਪਈਆ ਸੀ ਧਰਤਾ
3780
« on: May 03, 2011, 10:07:49 AM »
:D: :D: :D: :D: :D: :D: paji odhr koi bnda shyar suna reha loka nu far far k naale peise mangi janda ohnu roko jaa k
majnu tu kithe c hun tak ,karm da haal dekh lai ,naale nek nu khand khuva mooh sadi jaanda vichare da
|