November 27, 2024, 09:33:37 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 179 180 181 182 183 [184] 185 186 187 188 189 ... 317
3661
Shayari / Re: Yaar badal gye ne :(
« on: May 07, 2011, 12:41:02 PM »
duniya de naal badlna bada aukha wa....ithe te ajj kal lokh  nitt rang badal de a....hun dass lokha wangu girgatt kidda banniye :sad:
chal udaas na ho veer ,koi lod ni rang badln di ,chal pehlan saare dangran diyan poochha to naa mita ohda

3662
Shayari / Re: ਚੁਗਲਖੋਰ
« on: May 07, 2011, 12:38:53 PM »
 
ਮੇਰੇ ਤਾਂ ਖਿਆਲ ਨੇ

ਤੇਰੀਆਂ ਹੱਡਬੀਤੀਆਂ ਨੇ

ਲੱਗਦਾ ਜੱਗ ਬੀਤੀਆਂ ਨੇ

bilkul sahi aa bro ,kudi pichhe ta minute ch yaari chhadd jaande aa lok ,baki sariyan kudiya ikko jihiyan v nhi hundiyan ,ਅੱਲੜਾਂ ਦੀਆਂ ਯਾਰੀਆਂ  tan tang kerdiyan hi ne

3663
Shayari / Re: Yaar badal gye ne :(
« on: May 07, 2011, 12:20:13 PM »
 
ਜਿੰਦਗੀ ਹੈ ਡਰਾਮਾ ਖੇਡਦਾ ਹੀ ਚੱਲ ਸੱਜਣਾ

ਜਿਵੇ ਰਿੜਦੀ ਆ ਬੱਸ ਰੇੜਦਾ ਚੱਲ ਸੱਜਣਾ

ਰੰਗ ਦੁਨੀਆ ਦੇ ਨਾਲ ਹੀ ਬਦਲ  ਸੱਜਣਾ

3664
Shayari / Re: ਚੁਗਲਖੋਰ
« on: May 07, 2011, 12:00:36 PM »
ਪਿਆਰ 'ਚ ਨੌਕਰ ਭਾਲਦੀਆਂ ਨੇ

ਇਹ ਚੁਗਲੀਆ ਭਾਲਦੀਆਂ ਨੇ

ਯਾਰ ਚੁਗਲਖੋਰ ਹੀ ਲਭਦੀਆਂ ਨੇ
 
ah thoda galat likheya hoya a ......
mai ta theek nhi kar sakda

3665
Shayari / ਚੁਗਲਖੋਰ
« on: May 07, 2011, 11:41:04 AM »
 
ਕੁੜੀਆ ਤਾਂ ਚਿੜਚਿੜੀਆਂ ਨੇ

ਚਿੜਚਿੜੀਆਂ ਦਾ ਕੀ ਕਹਿਣਾ

ਇਹ ਗੱਲ ਗੱਲ ਤੇ ਚਿੜਦੀਆਂ ਨੇ

ਬਿਨਾ ਗੱਲ ਤੋ ਹੀ ਖਿੜਦੀਆਂ ਨੇ

ਆਪਣੀ ਮਰਜ਼ੀ ਦੀਆਂ ਮਾਲਕ ਨੇ

ਪਿਆਰ 'ਚ ਨੌਕਰ ਭਾਲਦੀਆਂ ਨੇ

ਇਹ ਚੁਗਲੀਆ ਭਾਲਦੀਆਂ ਨੇ

ਯਾਰ ਚੁਗਲਖੋਰ ਹੀ ਲਭਦੀਆਂ ਨੇ

ਕੁੜੀਆ ਤਾਂ ਚਿੜਚਿੜੀਆਂ ਨੇ

ਇਹ ਗੱਲ ਗੱਲ ਤੇ ਚਿੜਦੀਆਂ ਨੇ


 
 

3667
Shayari / Re: 2 ਚੀਜ਼ਾਂ
« on: May 07, 2011, 08:59:44 AM »
 
ਗਾਲਿਬ ਦਾ ਖੋਤਾ ਤੇ ਸਰਪੰਚ ਦਾ ਸੋਟਾ

aadi eh nhi pasnd aya  :laugh:

3668
Shayari / Re: 2 ਚੀਜ਼ਾਂ
« on: May 07, 2011, 08:08:05 AM »
hahahahaha
 
boht vadiaa likheyaaa gallib eh v ... =D>

kehriyan 2 cheeza vadhiya lagiyan

3669
 
ਇਕ ਦੋ ਗੱਲਾ ਮੇਰੀਆ ਦਾ ਤੂੰ ਮੁੱਲ ਪਾ ਦੇਵੀਂ

ਮੈ ਕਿਹੜਾ ਕੋਈ ਗਰੰਥ  ਲਿਖ  ਕੇ ਜਾਣ ਏ

ਬਿਨ ਦੱਸਿਆ ਇਸ ਦੁਨੀਆ ਤੋ ਤੁਰ ਜਾਣਾ ਏ

ਬਸ ਇਕ ਦੋ ਦਿਨ ਤੇਰੇ ਜ਼ਿਹਨ ਦੇ ਵਿਚ ਰੜਕਾਂਗੇ

ਮੁੜ ਕੇ ਚੰਦਰੀਆਂ ਰੂਹਾਂ ਬਣਕੇ ਭਟਕਾਂਗੇ
 

3670
Shayari / Re: 2 ਚੀਜ਼ਾਂ
« on: May 07, 2011, 07:12:30 AM »
bouat wadia galib ji bouat hee jada vadia  =D> =D> =D> =D> =D>
THNX JI

3671
ਉਹ ਅੱਖ ਬੜੀ ਪਿਆਰੀ ਸੀ ਜੋ ਉਸ ਪਟੋਲੇ ਨੇ ਮਾਰੀ ਸੀ...
ਮੈ ਤਾ ਮੁਫੱਤ ਵਿੱਚ ਪਿੱਟ ਗਿਆ ਯਾਰੋ...
ਪਤਾ ਤੇ ਬਾਅਦ ਵਿੱਚ ਲੱਗਾ ਉਹਨੂੰ ਬਾਬਾ ਰਾਮ ਦੇਵ ਦੀ ਬਿਮਾਰੀ ਸੀ..

eh ki ho gya :thinking: :thinking: :thinking: :thinking: :thinking: :thinking: :thinking:

3672
Shayari / 2 ਚੀਜ਼ਾਂ
« on: May 07, 2011, 03:18:06 AM »
 
2 ਚੀਜ਼ਾਂ ਤੋ ਦੂਰ ਰਹੋ :-ਗਾਲਿਬ ਦਾ ਖੋਤਾ ਤੇ ਸਰਪੰਚ ਦਾ ਸੋਟਾ

2 ਚੀਜ਼ਾਂ ਵੱਲ ਦੇਖੀ ਜਾਵੋ :- ਬਿਲੂ ਦੀ ਬੱਕਰੀ ਤੇ ਘੁੰਮਦੀ ਚੱਕਰੀ

2 ਚੀਜ਼ਾਂ ਨੇ ਝੂਠੀਆਂ :-ਵਿੱਕੀ ਦੀਆਂ ਲਾਲ ਗੱਲਾਂ ਤੇ ਗਗਨ ਦੇ ਦਰਦ ਦੀਆਂ ਛੱਲਾਂ

2 ਚੀਜ਼ਾਂ ਬਹੁਤ ਪਿਆਰੀਆਂ :-ਸਰਦਾਰੀਆਂ ਤੇ ਪੀ ਜੇ ਦੀਆਂ ਯਾਰੀਆਂ

2 ਚੀਜ਼ਾਂ ਦਾ ਕੋਈ ਮੁਕਾਬਲਾ ਨਹੀ :-ਬਰਾੜ ਦੇ ਚੇਤਕ ਦਾ ਤੇ ਗਰਨੇਡ -ਸਰਪੰਚ ਦੀ ਕਿੱਕਲੀ ਦਾ

2 ਚੀਜ਼ਾਂ ਤੇ ਹਰ ਕੋਈ ਮਰਦਾ :- ਮੁਸਕਾਨ ਦੀ ਮੁਸਕਾਨ ਤੇ ,ਨਖਰੋ ਦੇ ਨਖਰੇ ਤੇ

2 ਚੀਜ਼ਾਂ ਹਰ ਕੋਈ ਫੜਦਾ :- ਉਡਦੀ ਤਿੱਤਲੀ ਤੇ  ਪੀ ਜੇ ਦੇ ਰੰਗ

2 ਚੀਜ਼ਾਂ ਕਦੇ ਨਹੀ ਉਠਦੀਆਂ :-ਚੈਟ ਚ ਸੁੱਤੀ ਗੁਗਲੋ ਤੇ ਰੁਸ ਕੇ ਲਿਟਦਾ ਜ਼ਿੱਦੀ ਸੇਖੋਂ

2 ਚੀਜ਼ਾਂ ਸਦਾ ਹਾਸੇ ਵੰਡਦੀਆਂ :-ਦਬੰਗ ਦੇ ਚੁਟਕਲੇ ਤੇ ਸਰਪੰਚ ਦੇ ਕੁਮੈਂਟ

2 ਚੀਜ਼ਾਂ ਨਿਖਰਦੀਆਂ ਜਾਦੀਆਂ :-ਸ਼ੌਂਕੀ ਦੀ ਸ਼ਾਇਰੀ ਤੇ ਮਜਨੂੰ ਦੀ ਆਸ਼ਕੀ

2 ਚੀਜ਼ਾਂ ਦਾ ਕੋਈ ਹੱਲ ਨਹੀ :-ਸੱਗੀ ਦੀਆਂ ਗੱਲਾਂ ਤੇ ਡਾਰਕ ਸੋਲ ਦੇ ਕੁਮੈਂਟਾ ਦਾ
 
 

3673
kyu???? agge kyu bethna???

pichhe beh k tan main fer nalayek hi reh ju ga :sad:

3674
:D: :D: :D: :D: :D: :D: :D: :D: :D: ha lag gyi samj..

hu kali hassi jaana aa? mainu v das de

3675
:thinking: :thinking: :thinking: :thinking: :thinking: :thinking: :thinking: :thinking: :thinking: ok main fer parke dasdi aa??

muskan teri tan sari class sochi jandi aa ,hun tan aa hi jau samj

3676
ok ill try my best kal aa jana on time te ok.. with all other students...we are meeting 8:oo-12:00  then other class 2:00-600pm  i will introduce u with other student.. :rockon: :rockon: :rockon:

mainu tan class ch sab to agge baithayi ,hun tak tan mai back bencher hi c

3677
fer likhia kyu je pata nai te?? :104: :104: :104: :104: :104:

mai socheya shayed tainu samj aa ju ga

3678
ok lets do it then.. :balle: :balle: :balle: :balle: :balle: :balle: :balle: :balle: :balle: :balle: :balle: :balle: :balle:
muskan sekhon aa gya chup :shhh:   

3679
 
ਗੁੱਜਰ ਤੇ ਸੱਗੀ ਨੇ ਪਾ ਪਾ ਬੋਲੀਆਂ

ਬੱਕਰੀ ਦਾ ਬੁਰਾ ਹਾਲ ਕਰ ਤਾ

ਦਹੀਂ ਵਾਲਾ ਡੂੰਗਾ ਚੱਕ ਕੇ

ਗਰਨੇਡ ਦੇ ਸਿਰ ਤੇ ਧਰਤਾ

ਕਹਿੰਦੇ ਹੁਣ ਸਾਨੂੰ ਬੱਕਰੀ ਦੇ ਵਾਗੂੰ

ਚਾਦਰੇ ਦਾ ਪਿੰਕ ਪੌਂਚਾ ਚੱਕ ਕੇ ਦਿਖਾ

ਜੇ ਤੂੰ ਸਾਡੀ ਮੰਗ ਨਹੀਂ ਮੰਨਣੀ

ਤਾਂ ਸੇਖੋਂ ਨੂੰ ਬੁਲਾ ਕੇ

ਬੰਬ ਤੇਰੇ ਮੂਹਰੇ ਦੇਣਾ ਏ ਚਲਾ

 

3680
 
ਫਤਿਹ ਪਾਰਟੀ ਚ ਸਾਰਿਆਂ ਨੂੰ ਆਖਦਾ ਫਿਰੇ

ਨਾਵਾਂ ਨਾਲ ਕੌਰ ਅਤੇ ਸਿੰਘ ਲਾ ਲਵੋ

ਗਲ ਵਿਚ ਕਿਸੇ ਬਾਬੇ ਦੀ ਫੋਟੋ ਪਾ ਲਵੋ

ਮੈਥੋਂ ਹੁਣ ਸੁਣਿਆ ਨੀਂ ਜਾਂਦਾ

ਫੜ ਕੇ ਕਰਮ ਨੂੰ ਥੱਲੇ ਲਾਹ ਲਵੋ

ਵਧ ਗਈ ਮਠਿਆਈ ਐਵੈਂ ਸੁੱਟਣੀ ਪਊ

ਢਿੱਡਾਂ ਵਿਚ ਪਾ ਲਵੋ

ਸੇਖੋਂ ਵਾਗੂੰ ਸਾਰੇ ਐਟਮ ਬੰਬ ਬਣਾ ਲਵੋ

ਤੇ ਜਿਹਦਾ ਜੀ ਕਰਦਾ ਏ ਪਾਰਟੀ ਚੋਂ ਜਾਣ ਨੂੰ

ਵੱਡੇ ਪੱਖੇ ਮੂਹਰੇ ਜਾ ਕੇ ਬੰਬ ਚਲਾ ਲਵੋ

Pages: 1 ... 179 180 181 182 183 [184] 185 186 187 188 189 ... 317