November 27, 2024, 09:36:59 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 178 179 180 181 182 [183] 184 185 186 187 188 ... 317
3641
PJ Games / Re: When was the last time you..
« on: May 08, 2011, 08:11:40 AM »
last sunday
 
 
 
when was the last time u tell a lie

3642
Shayari / ਮਾਂ ਦਿਵਸ
« on: May 08, 2011, 08:04:05 AM »
 
ਮਾਂ ਦਾ ਸਤਿਕਾਰ ਕਰਨ ਲਈ

ਮਾਂ ਨੂੰ ਸੱਚਾ ਪਿਆਰ ਕਰਨ ਲਈ

ਕੀ ਇਕ ਦਿਨ ਹੀ ਕਾਫੀ ਏ?

ਮਾਂ ਨੂੰ ਜੋ ਕੌੜੇ ਬੋਲ ਨੇ ਬੋਲੇ

ਚਾਅ ਉਹਦੇ ਜੋ ਮਿੱਟੀ ਵਿਚ ਰੋਲੇ

ਕੀ ਉਹਨਾਂ ਲਈ ਮਾਫੀ ਏ?
 
 
ਮਾਂ ਦਾ ਨਾ ਦਰਦ ਵੰਡਾਇਆ

ਕਰ ਕਰ ਕੇ ਕੋਝੇ ਕਾਰੇ

ਦੁੱਖ ਉਹਦੀ ਝੋਲੀ ਪਾਇਆ

ਜਗ ਜਣਨੀ ਨੂੰ ਪੱਥਰ ਕਹਿ ਕੇ

ਪੈਰਾਂ ਦੇ ਨਾਲ ਪਰੇ ਹਟਾਇਆ

ਫਿਰ ਸਾਲ ਚ ਇਕ ਦਿਨ ਕਾਹਦੀ ਖਾਤਰ

'ਮਾਂ ਦਿਵਸ" ਕਹਿ ਕੇ ਮਨਾਇਆ
 

3643
saghi
guglo
nycpunjabi
sapp kaodiyan vala

3644
PJ Games / Re: When was the last time you..
« on: May 08, 2011, 07:46:39 AM »
one hour ago
 
 
 
when was the last time u fell in love?

3645
omg sab minu bomb bibi likhi jande aa  :wait:
 
name dekho mera hun main change kita  :sad:
eh naam tera hun pakka ho gya bomb sandhu  :blink:

3646
Jokes Majaak / Re: galib da 2ja vivh...
« on: May 08, 2011, 04:06:40 AM »
tuhanu dona bhaina nu ki hoyeya ?

3647
hahhahah eh pakora chor v aa mainu pehla he pta c
thonu chavania ne kafi amir kar ta lagda ustad ji

3648
Jokes Majaak / Re: galib da 2ja vivh...
« on: May 08, 2011, 03:59:39 AM »
 X_X X_X X_X X_X X_X X_X

3649
ma da ta dil ek hee eh
par osde tokre tusi do
ek tusi te ek twade bhai eh.
pehla tusi ma di jumewari eh
hun twade veer di vari eh..
twada kalia da haq nai hai ma te
kuj haq twade veer de vi ne ma te..
ma nu india nai koi thod
par aj twade veer nu hai una di lodh..
wah ji wah  meri ma vallo tuhanu satsri akal ji

3650
 
ਮੇਰੀ ਮਾਂ ਦਾ ਦਿਲ ਅੱਜ ਵੰਡਣਾ ਏ
ਮਜਬੂਰੀ ਡਾਢੀ ਏ ਮਾਂ ਸਾਡੀ ਦੀ
ਮੈ ਇੰਡੀਆ, ਮੇਰਾ ਭਾਈ ਕਨੇਡਾ ਏ
ਉਹ ਵੀਜੇ ਦੀ ਕਰੀ ਬੈਠਾ ਤਿਆਰੀ
ਮੈਥੋ ਟੁੱਟਣ ਦੀ ਅੱਜ ਮਾਂ ਦੀ ਤਿਆਰੀ ਏ
ਤੈਨੂੰ ਇੰਡੀਆ ਵਿਚ ਕੀ ਥੋੜ ਏ
ਮੈਨੂੰ ਮਾਂ ਮੇਰੀ ਦੀ ਅੱਜ ਲੋੜ ਏ

3651
Shayari / Re: 2 ਚੀਜ਼ਾਂ
« on: May 07, 2011, 11:23:39 PM »
bayee ah PJ da shayar munda v bahut sohna likhda...
Good job Raje.. =D> =D>
THNX RAJE

3652
Shayari / Re: 2 ਚੀਜ਼ਾਂ
« on: May 07, 2011, 10:17:47 PM »
poatry ich mahj di picture :surp:
tu katte nu mahj keh ke vechda  firda gujra

3653
Shayari / Re: 2 ਚੀਜ਼ਾਂ
« on: May 07, 2011, 10:15:55 PM »
bhout wadeya galib veer

2 ਚੀਜ਼ਾਂ ਸਾਰੀ ਉਮਰ  ਕਦੇ ਨਹੀ ਭੁੱਲਣਿਆ:- ਗਾਲਿਬ ਦੇ ਯਾਰੀ ,ਤੇ ਦੂਜੀ ਜਿਸ ਨੈ ਦਿਲ ਤੇ ਸੱਟ ਮਾਰੀ

THNX VEER

3654
Shayari / Re: 2 ਚੀਜ਼ਾਂ
« on: May 07, 2011, 10:14:41 PM »
ahahhahahahahaa   hun gall bani a
hahahah chlo ban ta gyi

3655
Shayari / Re: 2 ਚੀਜ਼ਾਂ
« on: May 07, 2011, 10:13:05 PM »
meriaa galla red ne no editing bro bt fer vi nice aa
guru ji aj kal thodiyan keni sifta karda mai ,halla sheri dey karo :smile:

3656
ਗਾਲਿਬ ਇਕ ਪਾਸੇ ਖੜਾ ਚੁਪ ਚਾਪ ਸਭ  ਕੁਛ ਦੇਖਦਾ

ਹੱਥ  ਵਿਚ ਗਲਾਸੀ ਫੜੀ ਪਤਾ ਨਹੀ ਕੀ ਸੋਚਦਾ

ਸੱਗੀ ਮੁਸਕਾਨ ਦਿਲਰਾਜ ਬੰਬ ਬੀਬੀ ਵੱਲ ਦੇਖ ਕੇ ਠੰਡੇ ਹੋਕੇ ਭਰਦਾ

ਮੇਨੂ ਦਾਰੂ ਪੀਂਦੇ ਨੂ ਵੇਖ ਪਤਾ ਨਹੀ ਗੁੱਸਾ ਕਿਓ  ਇਸ ਨੂ ਚੜ ਦਾ

ਮੁੜ ਮੁੜ ਤਵਾ ਗਾਲਿਬ  ਵਿਕੀ ਉਤੇ ਧਰਦਾ

ਪਤਾ ਨਹੀ ਵਿਕੀ ਨੇ ਪਾਰਟੀ ਚ ਕੀ ਗਾਲਿਬ ਨੂ ਆਖ ਤਾ 

ਗਾਲਿਬ ਏਦਾ ਭੜਕਿਆ ਜਿਵੇ ਸੁਤੇ ਪਏ ਕੁਤੇ ਦੀ  ਕਿਸੇ ਪੂਛ ਤੇ ਪੈਰ ਰਖ ਤਾ

ਸਰਪੰਚ ਨੇ ਫੜ ਮਸਾ ਗਾਲਿਬ ਠੰਡਾ ਕਰਇਆ

ਮੈ ਵੀ ਆ ਕੇ ਫਿਰ ਇਕ peg ਗਾਲਿਬ ਹੱਥ ਧਰੇਆ

ਕੀਤੀ ਨਹੀ ਸ਼ਰਮ ਓਹ ਤਾ ਇਕੋ ਸਾਹੇ ਪੀ ਗਿਆ

ਜਾ ਕੇ ਫਿਰ ਗਾਲਿਬ  ਬਲੋਰੀ ਕੋਲ ਬੈਹ ਗਿਆ

ਜਾਦਾ ਹੋਇਆ ਸ਼ੇਖੋ ਕੋਲ ਪਕੋੜਾ
ਵੀ ਇਕ ਲੈ ਗਿਆ


chakki chall fatte twa garm kri chal ,sane galib bhaj ke na jave party cho koi  :excited:

3658
gallib di kikkli ethe pai rhi aa hmmmmmmmm
tera pura khial aa aaddi  :sad:
 
good night sweet dream :smile:

3659
Shayari / Re: ਚੁਗਲਖੋਰ
« on: May 07, 2011, 12:55:44 PM »
bas ehi haddbeetian ...mere seene de vich allhe zakaman de wangu nitt rissdiyian ne

lo ji lagda ap ji de li hi lihka si mai 
 
ਮੈ ਅੱਲੇ ਰੱਖ ਲਏ ਜ਼ਖਮ ਜਿਹੜੇ ਤੂੰ ਦਿੱਤੇ ਸੀ
ਆਉਂਦੀ ਤੇਰੀ ਯਾਦ ਉਚੇੜ ਮੈ ਲੈਨਾਂ  ਹਾਂ
ਕੋਈ ਦਰਦ ਪੁਰਾਣਾ ਜਦ ਵੀ ਚੇਤੇ ਆ ਜਾਂਦਾ
ਫਿਰ ਅਪਣੀ ਦੁਖਦੀ ਰਗ ਨੂੰ ਛੇੜ ਮੈਂ ਲੈਨਾਂ ਹਾਂ

3660
 
ਛੜੇ ਦੀਆਂ ਹੱਡਬੀਤੀਆਂ

ਉਹਨੇ ਪਾਰਟੀ ਚ ਸਬ ਕੀਤੀਆਂ

ਜੋ ਉਹਦੇ ਉਤੇ ਬੀਤੀਆਂ

ਕਹਿੰਦਾ ਆਸ਼ਕੀ ਚ ਪੈ ਕੇ ਮੈਂ ਕੀ ਖੱਟਿਆ

ਮੇਰੇ ਕਿਹੜਾ ਲੱਗ ਗਈਆਂ ਫੀਤੀਆਂ

ਯਾਰ ਬੇਲੀ ਛੱਡ ਗਏ ਤੇ ਛੱਡ ਗਈਆਂ ਨੇ ਸਹੇਲੀਆਂ

ਹੁਣ ਕਦੇ ਟੱਪਿਆ ਨਹੀ ਕਿਸੇ ਘਰ ਦੀਆਂ ਦੇਹਲੀਆਂ
 
 

Pages: 1 ... 178 179 180 181 182 [183] 184 185 186 187 188 ... 317