October 08, 2024, 01:28:58 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 177 178 179 180 181 [182] 183 184 185 186 187 ... 317
3621
Shayari / Re: ਮੁਦਤਾ ਬਾਅਦ ਕਲ ਰਾਤੀ
« on: May 08, 2011, 11:58:40 AM »
fer ta battery khatam krti osne muddta baad aa k :hehe:

shaunki ,eh apne naal twe te behn nu firda aa

3622
Shayari / Re: ਪੁਛਦਾ ਨੀ ਆਇਆਂ ਨੂੰ
« on: May 08, 2011, 11:54:56 AM »
dekhi veer koi sun na lawe  :cooll: :blah:

koi na sun lave jehra sun da aa,ohnu v naal hi baitha laina aa, :blah:

3623
 
ਆਣ ਕੇ ਉਠਾਇਆ ਗਰਨੇਡ ਨੇ

ਤੇ ਇਕੋ ਸਾਹੇ ਕਈ ਕੁਝ ਕਹਿ ਗਿਆ

ਪਹਿਲਾਂ ਦੱਸ sub admin ਵਾਲੀ ਤੇਰੀ ਕਲਗੀ

ਕਿਹੜਾ ਅੱਜ ਲਾਹ ਕੇ ਲੈ ਗਿਆ

ਟਿਸ਼ੂ ਪੇਪਰ ਉਡਾ ਕੇ ਸਾਰੀ ਪਾਰਟੀ ਚ

ਹੁਣ ਤੂੰ ਏਥੇ ਆ ਕੇ ਬਹਿ ਗਿਆ

ਤੇਰੀ ਡਿਊਟੀ ਸੀ ਲਗਾਈ ਟਿਸ਼ੂ ਪੇਪਰਾਂ ਤੇ

ਓਸੇ ਦਾ ਤੂੰ ਲਾਹਾ ਲੈ ਗਿਆ

3624
Shayari / Re: Meri MAA
« on: May 08, 2011, 11:43:57 AM »
very nice bro ,

3625
 
ਭੁੱਖ ਭੁੱਖ ਕਰੀ ਜਾਵੇ ਵਿੱਕੀ

ਤੇ ਆ ਕੇ ਗਾਲਿਬ ਦੇ ਕੋਲ ਬਹਿ ਗਿਆ

ਕਹਿੰਦਾ ਸਾਰਾ ਕੁਝ ਛਕ ਗਿਆ ਸੇਖੋਂ

ਤੇ ਮੇਰੇ ਲਈ ਕੀ ਰਹਿ ਗਿਆ

ਮੈਂ ਹੀ ਇਕ ਭੋਲਾ ਭਾਲਾ ਪੰਛੀ ਪੀ ਜੇ ਦਾ

ਜੋ  ਅੱਜ ਐਨੀ ਭੁੱਖ  ਸਹਿ ਗਿਆ

ਏਨੀ ਗੱਲ ਕਹਿ ਕੇ ਵਿੱਕੀ

ਪਕੌੜਿਆਂ ਤੇ ਸਿਰ ਸੁੱਟ ਬਹਿ ਗਿਆ
 

3626
 
‍ਚੰਗੀ ਭਲੀ ਚੱਲੀ ਜਾਂਦੀ ਪੀ ਜੇ ਪਾਰਟੀ

ਤੇ ਇਕ ਰੌਲਾ ਪੈ ਗਿਆ

ਬੱਸ ਮੈ ਨੀ ਪਾਉਣੀ ਹੋਰ ਕਿੱਕਲੀ

ਸਰਪੰਚ ਰੁੱਸ ਕੇ ਸੀ ਬਹਿ ਗਿਆ

ਗਾਲਿਬ ਦੀ ਪਲੇਟ ਵਿਚ ਇਕ ਸੀ ਪਕੌੜਾ

ਉਹ ਵੀ ਸ਼ੌਂਕੀ ਚੁਕ ਲੈ ਗਿਆ

ਹੱਕਾ ਬੱਕਾ ਹੋ ਗਿਆ ਸੀ ਗਾਲਿਬ

ਤੇ ਮੂੰਹ ਸਵਾਰਦਾ ਹੀ ਰਹਿ ਗਿਆ

3627
Shayari / Re: ਮੁਦਤਾ ਬਾਅਦ ਕਲ ਰਾਤੀ
« on: May 08, 2011, 11:19:43 AM »
veer 2-4 andar peg sut ke aa fir akhh kahdni teri .

na veer, eh kam sarpanch de , :rabb:

3628
Shayari / Re: ਮੁਦਤਾ ਬਾਅਦ ਕਲ ਰਾਤੀ
« on: May 08, 2011, 11:15:50 AM »
veer ji jad khyal kite hor pase howe ta aksar eda ho janda ee

nale eah mafi ufi sade vich kado tou aa gayi ?

oh ah   mai ajj ki likhi jaana aa :surp:  pta hi nhi lagda ,
 

3629
Shayari / Re: ਮੁਦਤਾ ਬਾਅਦ ਕਲ ਰਾਤੀ
« on: May 08, 2011, 11:07:42 AM »
veer us tou badh jo hoyea oh v dekh lea ikli mulakat na dekh :sad:
oh aah mai ki kehta  :surp:
chal koi na galti ho gi maaf ker de  :rabb:

3630
Shayari / ਮਾਂ ਨੂੰ ਨਾ ਤੰਗ ਕਰੋ
« on: May 08, 2011, 11:05:38 AM »
 
ਮਾਂ ਨੂੰ ਨਾ ਤੰਗ ਕਰੋ

ਥੋੜੀ ਤਾਂ ਸੰਗ ਕਰੋ

ਉਸ ਤੋ ਨਾ ਮੰਗ ਕਰੋ

ਜੋ ਵੱਟਿਆ ਝੋਲੀ ਧਰੋ

ਉਸ ਤੋ ਨਾ ਉਹਲਾ ਕਰੋ

3631
Shayari / Re: ਮੁਦਤਾ ਬਾਅਦ ਕਲ ਰਾਤੀ
« on: May 08, 2011, 11:04:30 AM »
 :balle: :balle: achha ji hun mulakaatan yahoo te hundiyan aa :balle: :balle:

3632
:sad: gariba di profile te koi aounda hi nai
langer la de, sari pj aju  :pagel:

3633
Shayari / Re: ਪੁਛਦਾ ਨੀ ਆਇਆਂ ਨੂੰ
« on: May 08, 2011, 10:53:01 AM »
veer ji ji ayea nu  :hug: me hi keh dena nahi kite twa mere wal nu na ho jawe  :smile:
tu ta mai ta veer baithe hi twe te aa :blah:

3634
Shayari / Re: ਮਾਂ ਦਿਵਸ
« on: May 08, 2011, 10:50:43 AM »
veryy niceee  =D> =D>
THNX SAGHI

3635
Shayari / Re: ਮਾਂ ਦਿਵਸ
« on: May 08, 2011, 10:49:35 AM »
ਮਾਂ ਹੈ ਰੱਬ ਦਾ ਨਾਂਅ
 
nice one veer


3636
Shayari / ਪੁਛਦਾ ਨੀ ਆਇਆਂ ਨੂੰ
« on: May 08, 2011, 10:47:09 AM »
ਨਾ ਜੀ ਆਇਆਂ ਨੂੰ
ਨਾ ਜੀ ਜਾਇਆਂ ਨੂੰ
ਪੁਛਦਾ ਨੀ ਆਇਆਂ ਨੂੰ
ਚਲੋ ਚਲੀ ਦਾ ਮੇਲਾ ਏ
ਸਭ ਪੈਸਾ ਧੇਲਾ ਏ
ਬਸ ਵੇਹਲਾ ਹਾਂ
ਮੇਰਾ ਆਪਣਾ ਮੇਲਾ ਹੈ
ਪਇਆ ਗੱਲਾ ਦਾ ਠੇਲਾ ਏ
 

3637
canada ch v taan maa di lod paindi haii .... :sad:

maa canada di ,ok ji
 
 

3638
PJ Games / Re: ~~thingz u like/dislike bout da person ab0ve u~~
« on: May 08, 2011, 08:41:11 AM »
 
 
like--everything
dislike---nothing

3639
aju ajuu ohney kithey jana,majja nei raat nu ta ghar hee aunaa veerey so dnt worry,dhaar thohrii jahee late kaddlaa gey aj kidii gal aa lolz.
nhi ginzy ,sandhu roti v ohde nal hi khaanda c khurli te beh k ,

3640
 
ਸਾਥੋਂ ਹੀ ਲਾਰੇ ਸਿੱਖੇ ਸੀ

ਸਾਨੂੰ ਹੀ ਲਾਰੇ ਲਾਉਨੀ ਏਂ

ਸਾਥੋਂ ਹੀ ਇਸ਼ਾਰੇ ਸਿੱਖੇ ਸੀ

ਹੋਰਾਂ ਨਾਲ ਨੈਣ ਮਿਲਾਉਨੀ ਏਂ

ਜੋ ਕੱਲਿਆਂ ਬਹਿ ਕੇ ਕੀਤੀਆਂ ਸੀ

ਗੱਲਾਂ ਹੋਰਾਂ ਨੂੰ ਸੁਣਾਉਨੀ ਏਂ

ਸੁਣਿਆ ਤੂੰ ਅੱਖ ਦੇ ਰੋੜਾਂ ਨੂੰ

ਹੁਣ ਅੱਖਾਂ ਵਿਚ ਵਸਾਉਨੀ ਏਂ

ਹੁਣ ਭੁਲ ਵੀ ਜਾ ਭੁੱਲ ਜਾਣੀਏ ਨੀਂ

ਤੂੰ ਕਾਹਤੋਂ ਚੇਤੇ ਆਉਨੀ ਏਂ

ਦਿਲ ਦਰਦ ਪੁਰਾਣੇ ਨੂੰ

ਕਿਓ ਵਾਰ ਵਾਰ ਜਗਾਉਨੀ ਏਂ

 

Pages: 1 ... 177 178 179 180 181 [182] 183 184 185 186 187 ... 317