This section allows you to view all posts made by this member. Note that you can only see posts made in areas you currently have access to.
Messages - RG
3461
« on: May 13, 2011, 10:01:53 PM »
ਕਿਸੇ ਤੋ ਇਤਬਾਰ ਨਾ ਹੋਇਆ ਕਿਸੇ ਤੋ ਇੰਤਜਾਰ ਨਾ ਹੋਇਆ
ਰਹੇ ਬੁੱਲਾਂ ਤੇ ਆਏ ਬੋਲ ਪਰ ਮੈਥੋਂ ਇਜ਼ਹਾਰ ਨਾ ਹੋਇਆ
ਦੋ ਪਲ ਦੀ ਸਾਂਝ ਸੀ ਕੋਈ ਉਮਰਾ ਦਾ ਇਕਰਾਰ ਨਾ ਹੋਇਆ
ਉਹ ਸਾਹਾਂ ਵਿਚ ਇੰਝ ਘੁਲ ਗਈ ਏ ਕਿ ਮਨੋ ਵਿਸਾਰ ਨਾ ਹੋਇਆ
ਐਸੀ ਦੇ ਗਈ ਪੱਤਝੜ ਦਿਲਾਂ ਦੇ ਬਾਗੀਂ ਫਿਰ ਕਦੇ ਮੌਸਮ ਬਹਾਰ ਨਾ ਹੋਇਆ
3462
« on: May 13, 2011, 09:31:31 PM »
soneyo narajgi taan nhi gal dil di je ik keh deyan
hahahahhaah kon aa gussa ritik roshan yaan koi hor
public hai sab janti hai
3463
« on: May 13, 2011, 09:27:28 PM »
kida chan makhna kidhr dhkke khaandi firdi aa teri poetry ?
chan makhna poetry ni kade dhkke khaandi,banda hi dhkke khaanda firda,
3464
« on: May 13, 2011, 01:40:21 PM »
ਪੀ ਜੇ ਦਾ ਇਕ Sub-admin ਮੈਨੂੰ Hate ਕਰਦਾ
ਪਰ ਹਰ ਟੌਪਿਕ ਚ ਮੇਰੀ Wait ਕਰਦਾ
ਹੁਣ ਮੈਨੂੰ ਕਹਿੰਦਾ ਮੇਰਾ ਖਹਿੜਾ ਛੱਡ ਦੇ
ਜਾਂ ਪੀ ਜੇ ਦਾ ਖਿਆਲ ਦਿਲ ਵਿਚੋਂ ਕੱਢ ਦੇ
ਦੱਸੋ ਕੀ ਕਰਾਂ ,ਮੈ ਤਾਂ ਬੁਰਾ ਫਸਿਆ
ਮੈਂ ਕੀ ਕੀਤਾ ,ਬਸ ਮਾੜਾ ਜਿਹਾ ਹੱਸਿਆ
ਕਹਿੰਦਾ ਹੱਸਣ ਤੋਂ ਪਹਿਲਾਂ ਮੈਨੂੰ ਕਿਓ ਨੀਂ ਦੱਸਿਆ
3465
« on: May 13, 2011, 01:23:01 PM »
anty kaha ho priyatma lol
ustad ji anti te topic chal riha aa ik .othe ashiqa di bri lod aa ,jra othe v charn pa ayo,bas anti ji anti ji keh k mud ayeyo bhave
3466
« on: May 13, 2011, 01:10:16 PM »
i hate ju bai... me hun toh tuhade topic ch reply ni karea krnaaaa...tusi krde ho personal attack te me krda foka jeha majaak
majak tan majak aa bai ,personl attack vali ki gall aa ? nale hate nu main ki kehta tainu bai ,tu na ayi mere topic ch ,per mai tan tere har topic ch hi avanga hun ,mainu tan ethe kayiya ne kanjer kehta main tan enna gussa kareya ni kde ,tu tan hun kudiyan vaangu rus rus behna aa
3467
« on: May 13, 2011, 12:54:43 PM »
ehda ulta krke likh veer fer kuch ho sakda :D:
aho bai soulu vaangu chaura ban :D:
3468
« on: May 13, 2011, 12:06:32 PM »
je koi kamm ban gaya taan dass dain bro :D:
gujra kahli na kro .kyi vaar kahli agge tohe aa jande aa
3469
« on: May 13, 2011, 12:04:40 PM »
oh kaun c! oh keri c! jenu asi anaya sala toa lab rahe aa!
jehde layi tusi 24 ghante online rehnde cte jihnu HAPPY VELENTINE DAY kehnde c
3470
« on: May 13, 2011, 11:56:00 AM »
eteh vi je teri jagah kise kudi ne paya hunda taan aa sade soulu ne wah wah kar deni si :D:
sahi gall aa bai,fer tan kalle soulu ne hi 17021 ker dene c :D:
3471
« on: May 13, 2011, 10:29:25 AM »
i like dis
enne maade din ?singers de hi ho sakde aa :D:
3472
« on: May 13, 2011, 10:26:14 AM »
sandhu bai eho jiha kehda ghar hovega ,jithe bapu rehdi te te munda bullet te :D:
3473
« on: May 13, 2011, 10:10:52 AM »
very nice ji aatt karti tusi gill saaab mai purra te nhi read kita jeena kita good aaa baakki vi read kar lu
mainu pta nhi laga :hehe:
thanks veer
3474
« on: May 13, 2011, 10:09:05 AM »
balle balle very nice =D> =D>
aunty :hehe:
aunty nhi bai HONEY HONEY :hehe:
3475
« on: May 13, 2011, 09:31:52 AM »
aaho sahi keha eh taan special guest aa chief guest :D:
nhi nhi bai ehde fan di list bri lambi , te rikshe ch nhi baithni
3476
« on: May 13, 2011, 09:28:08 AM »
bai kise bare galat post ni karna chayi da............. ki pata ohnu bura laggae ana mundaya naal na jordna ........ ik adae naal ta chal koi ni ....................................... :
mand saab tusi fikr na kro ,pj pyar da samunder aa,bas tusi na gusse ho jayeyo kite
3477
« on: May 13, 2011, 09:22:24 AM »
ਇਕ ਕੁੜੀ ਪੀ ਜੇ ਤੇ ਰੋਜ ਆਉਦੀ
ਜੁਲਫਾਂ ਖਿਲਾਰ ਕੇ ਤੇ ਮੂੰਹ ਜਿਹਾ ਸਵਾਰ ਕੇ
ਐਂਟੀ ਉਹਦਾ ਨਾਂ, ਉਹਨੇ ਫੜ ਲਈ ਇਕ ਮੁੰਡੇ ਦੀ ਬਾਂਹ
ਕਹਿੰਦੀ ਮੇਰੇ ਵੱਲੋ ਹਾਂ, ਤੂੰ ਵੀ ਦਿਲ ਦੀ ਦੱਸ ਸੱਜਣਾ
ਤੇਰੇ ਨਾਲ ਮੈ ਜੀਵਾਂ, ਤੇਰੇ ਬਿਨ ਨਹੀ ਬਚਣਾ
ਦੋਵਾ ਨੇ ਰਲ ਕੇ ਪਿਆਰ ਦੀ ਮੰਜਿਲ ਤੱਕ ਪਹੁੰਚਣਾ
ਮੁੰਡੇ ਨੇ ਝਟ ਹਾਮੀ ਭਰ ਦਿਤੀ
ਕਹਿੰਦਾ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ
ਮੈ ਫੂਕ ਦੂੰ ਸਾਰਾ ਪੀ ਜੇ ਜੇ ਸਾਡੇ ਮੂਹਰੇ ਆਵੇ ਤਾਂ
ਬਸ ਤੂੰ ਹੁਣ ਤੋ ਮੇਰੀ ਮੈ ਤੇਰਾ ਹੋ ਗਿਆ ਨੀ
ਛੱਡ ਜੇ ਯੂਕੇ ਦੀ ਮੇਮਾਂ ਤੇਰਿਆਂ ਖਿਆਲਾਂ ਵਿਚ ਖੋ ਗਿਆ ਨੀ
3478
« on: May 13, 2011, 09:14:10 AM »
ਦਿਨ ਚੰਦਰਾ ਕਿਹੋ ਜਿਹੇ ਬੀਜ ਬੋਅ ਗਿਆ ਵੇ
ਸਾਰਾ ਪੀ ਜੇ ਐਂਟੀ ਦਾ ਆਸ਼ਿਕ ਹੋ ਗਿਆ ਵੇ
3479
« on: May 13, 2011, 09:01:04 AM »
mand nu anti na labhi dhondi sari dunya
akhir ich complant ich labhda kar k nava bahana
:D: :D: :D: :D: :D: :D:
gujr teri jaan bachi to samjho laakhon paye :D:
3480
« on: May 13, 2011, 08:59:26 AM »
ik tan mainu anti lagdi aa ,te dooji kon aa ?
|