3261
Introductions / New Friends / Re: ਅੱਜ ਦਿਨ ਕੋਈ ਖਾਸ ਹੈ
« on: May 17, 2011, 11:59:49 AM »
THNX NOXIOUS :smile:
This section allows you to view all posts made by this member. Note that you can only see posts made in areas you currently have access to. 3261
Introductions / New Friends / Re: ਅੱਜ ਦਿਨ ਕੋਈ ਖਾਸ ਹੈ« on: May 17, 2011, 11:59:49 AM »
THNX NOXIOUS :smile:
3262
Introductions / New Friends / Re: ***Going India***« on: May 17, 2011, 11:48:47 AM »
WELCOME TO INDIA MUSKAN :blowout:
3263
Shayari / Re: ਗਾਲਿਬ ਤਾਂ ਪਹਿਲਾ ਹੀ ਬਦਨਾਮ ਸੀ« on: May 17, 2011, 11:19:03 AM »ਹੁੰਦੇ ਤਾ ਸਾਰੇ ਪਰਦੇ ਪਿਛੇ ਨੇah bahut sohna likheya 3264
Shayari / Re: ਤੇਰੀ ਪੀ ਜੇ ਨੂੰ ਕਰ ਸਲਾਮ ਤੁਰ ਚੱਲੇ ਆਂ« on: May 17, 2011, 11:17:29 AM »1-2 admins/mods tan yaar mere naal gussey hojande, tun te haje PJ Gabru member ae. Koi gal ni, rab sab kuch dekhda. 22 ji ,mod tan sade rabb verge aa ,jina ne pj nu saaf suthra rakheya aa ,vese main kde kise da gussa ni kerda ,j koi gall hundi aa dil ch tan shayeri ch hi keh k dil haula ker laina aa 3265
Shayari / Re: ਗਾਲਿਬ ਤਾਂ ਪਹਿਲਾ ਹੀ ਬਦਨਾਮ ਸੀ« on: May 17, 2011, 11:06:46 AM »
sanu badnaam kraunde
khud badnaam ho gye sajjn sadde 3266
Shayari / Re: ਪੀ ਜੇ ਦੋ ਧੜਿਆਂ ਵਿਚ ਵੰਡੀ« on: May 17, 2011, 11:03:17 AM »e ta hunda he rehnda pj nu kus nhi hunda jine marji dharre bann jann bro chal j kuj hon v lagga ,tu nalka na patt di pj da :D: saari pj piyaasi mar ju :D: 3267
Shayari / ਗਾਲਿਬ ਤਾਂ ਪਹਿਲਾ ਹੀ ਬਦਨਾਮ ਸੀ« on: May 17, 2011, 11:01:46 AM »ਗਾਲਿਬ ਤਾਂ ਪਹਿਲਾ ਹੀ ਬਦਨਾਮ ਸੀ ਜਿਸਨੇ ਲਾਈ ਉਹਦੇ ਨਾਲ ਯਾਰੀ ਅੱਜ ਉਹ ਵੀ ਬਦਨਾਮ ਹੋ ਗਿਆ ਆੜੀ ਗੋਲੀ ਖਿਚ ਕੇ ਪਰਦੇ ਉਹਲਿਓ ਮਾਰੀ ਕਰ ਤਾ ਜ਼ਖਮੀ ਮੇਰਾ ਇਕ ਆੜੀ 3268
Lok Virsa Pehchaan / Re: Doordarshan 80s and 90s - purani yaadei« on: May 17, 2011, 10:51:15 AM »
saare mere vele de hi lagde aa pj wale :D:
ਅਸੀ ਓਸ ਵੇਲੇ ਦੇ ਹਾਂ ਯਾਰ ਜਦੋ ਆਉਦੀਆ ਸੀ 7:30 ਦੀਆ ਖਬਰਾਂ ਤੇ ਚਿਤਰਹਾਰ 3270
Shayari / Re: ਪੀ ਜੇ ਦੋ ਧੜਿਆਂ ਵਿਚ ਵੰਡੀ« on: May 17, 2011, 07:02:17 AM »aaunda aa hosla rakh ohne ni auna hun bai ,oh pta ni kithe chaadre di chhatri bnayi firda aa ,,pj te bhave sir paat jaan janta de , mainu lagda hun tainu hi chalauni paini aa pj 3271
Shayari / ਪੀ ਜੇ ਦੋ ਧੜਿਆਂ ਵਿਚ ਵੰਡੀ« on: May 17, 2011, 06:53:17 AM »ਪੀ ਜੇ ਦੋ ਧੜਿਆਂ ਵਿਚ ਵੰਡੀ ਚੜ ਗਈ ਸਭ ਦੇ ਸਿਰ ਨੂੰ ਚੰਡੀ ਕਰਦੇ ਫਿਰਦੇ ਥਾਂ ਥਾਂ ਭੰਡੀ ਗਰਨੇਡ ਸਿਹਾਂ ਆਣ ਬਚਾ ਲੈ ਵੇ ਰੁੱਸਦੇ ਜਾਂਦੇ ਹੀਰਾਂ ਰਾਂਝੇ ਇਹਨਾਂ ਨੂੰ ਆਣ ਮਨਾ ਲੈ ਵੇ 3272
Shayari / Re: ਤੇਰੀ ਪੀ ਜੇ ਨੂੰ ਕਰ ਸਲਾਮ ਤੁਰ ਚੱਲੇ ਆਂ« on: May 17, 2011, 06:23:13 AM »hahaha minu ta patiala pind hi pata othe shadd aauni aa j jana ta : chall patiale pind hi chadd aa ,naale tainu otho ik suit lai du ga ,naale parandi ghungrooyan vali v , te jdo tu enna sohna suit te ghungrooyan vali parandi pa li ,fer tere pichhe pichhe mai pj te aa jana ese ker k tan pj chhaddi nhi jandi mere to , 3273
Shayari / Re: ਤੇਰੀ ਪੀ ਜੇ ਨੂੰ ਕਰ ਸਲਾਮ ਤੁਰ ਚੱਲੇ ਆਂ« on: May 17, 2011, 06:19:48 AM »sahi kiha hun nhi jaan dinde tainu ...ethe hi smaad bna diani wa teri veer ik kamm hor kerdi mera ,kabr te speaker v lwa di ,j kite khurk jihi ladi tan shayer bol diya karuga 3274
Shayari / Re: ਤੇਰੀ ਪੀ ਜੇ ਨੂੰ ਕਰ ਸਲਾਮ ਤੁਰ ਚੱਲੇ ਆਂ« on: May 17, 2011, 06:16:58 AM »kehda tainu galat bolya das aj pher chk dine wa banda ohi ,,kehda mod galt bolya ohde mode bhna dine wa na veer ,mere pichhe dushmani mul na lai eve saara pj vair pai ju tere mainu ja lain de ,mainu ja lain de 3275
Shayari / Re: ਤੇਰੀ ਪੀ ਜੇ ਨੂੰ ਕਰ ਸਲਾਮ ਤੁਰ ਚੱਲੇ ਆਂ« on: May 17, 2011, 06:14:09 AM »pind pucho ehna da te shadd k aao jaldi jaldi :D: :D: noor tu chhadd aa ,jehre marji pind chhadd aa,mainu pta sekhon ne ghumaa k fer ethe hi lai auna aa 3276
Shayari / Re: ਤੇਰੀ ਪੀ ਜੇ ਨੂੰ ਕਰ ਸਲਾਮ ਤੁਰ ਚੱਲੇ ਆਂ« on: May 17, 2011, 06:10:36 AM »o a kinnu puchh ke challa aa enaa sokha nhi saanu chad ke jaana je gya te latta bhann du bathaa rah chup kar ke aaj tera yaar :hehe: bhann de latta veer ,tere hatho eh v manjoor aa , sekhon ,kadh de ajj mainu ghrees ghrees k pj cho bahar hun nhi rehna ,mai ethe nhi rehnaaaaaaaaaaaa 3277
Shayari / Re: ਤੇਰੀ ਪੀ ਜੇ ਨੂੰ ਕਰ ਸਲਾਮ ਤੁਰ ਚੱਲੇ ਆਂ« on: May 17, 2011, 06:06:55 AM »veere kithe chlya tu ..... bas sekhon ,chhadd de meri baah ,mainu ja lain de mainu jaa lain de 3278
Shayari / Re: ਤੇਰੀ ਪੀ ਜੇ ਨੂੰ ਕਰ ਸਲਾਮ ਤੁਰ ਚੱਲੇ ਆਂ« on: May 17, 2011, 06:04:41 AM »hmmm kithe chale ho tusi mr galib? :wait: :wait: noor mere naal do mods gusse ho gye :sad: ,hun ji lagda mera ethe : hun tu coment kerta ,hun kithe chhadd hona a pj :D: 3279
Shayari / ਤੇਰੀ ਪੀ ਜੇ ਨੂੰ ਕਰ ਸਲਾਮ ਤੁਰ ਚੱਲੇ ਆਂ« on: May 17, 2011, 05:58:00 AM »ਚੰਗਾ ਗਰਨੇਡ ਸਿਆਂ ਤੇਰੀ ਪੀ ਜੇ ਨੂੰ ਕਰ ਸਲਾਮ ਤੁਰ ਚੱਲੇ ਆਂ ਭਰੀ ਭਰਾਈ ਮਹਿਫਿਲ ਚੋਂ ਹੋ ਕੇ ਬਦਨਾਮ ਤੁਰ ਚੱਲੇ ਆਂ ਸ਼ਾਇਰੀ ਦੇ ਵਿਚ ਘਰ ਸੀ ਸਾਡਾ ਉਹ ਤੇਰੇ ਨਾਮ ਕਰ ਚੱਲੇ ਆਂ ਦੇਖ ਚਾਖ ਲਈਂ, ਕਦੇ ਗੇੜਾ ਮਾਰ ਲਈਂ ਤੇਰੇ ਹੀ ਹਵਾਲੇ ਸਭ ਸਮਾਨ ਕਰ ਚੱਲੇ ਆਂ |