November 27, 2024, 05:54:26 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 157 158 159 160 161 [162] 163 164 165 166 167 ... 317
3221
A GAL TA SAHI AA...  MATLAB J ULLU PJ TE AA TA CHANN V KOI PJ WALA E CHRYA HONA.. HAHAHAHAHAHHA
22 ullu nal chann da k sambandh hahahhah :surp

3222
oe hoye...  KYA BAATA NE... VAISE ULLU TA RAAT NU AUNDE HUNDE ..
TU DINE OTHE KI KARDA C.. :D
pj te ullu dine hi aunde aa :D:

3223
 
ਮੇਰੇ ਤੇ ਮੇਰੇ ਦੋਸਤਾ ਤੂੰ  ਇਲਜ਼ਾਮ  ਲਗਾਏ
ਮੈ ਕੀ ਤੇਰੇ ਸ਼ਹਿਰ ਚੋਂ ਤਿਤਲੀਆਂ ਦੇ ਰੰਗ ਚੁਰਾਏ
ਬਦਕਾਰ ਹਾਂ ਬਦਚਲਣ ਹਾਂ ਪੁੱਜ ਕੇ ਹਾਂ ਕਮੀਨਾ
ਤੂੰ ਤਾਂ ਹੀ  ਮੇਰੇ ਤੇ ਇਲਜ਼ਾਮ ਲਗਾਏ
 
ਮੈ ਪਾਗਲ ਹਾਂ ਮੈਨੂੰ ਸਿਆਣਿਆ ਦੀ ਜਚਦੀ ਨੀ ਯਾਰੀ
ਮੈ ਝੂਠਾ ਹਾਂ ਤੂੰ ਤਾ ਹੀ  ਮੇਰੇ ਤੇ ਇਲਜ਼ਾਮ ਲਗਾਏ

3224
 
ਅੱਜ ਫੇਰ ਸੰਧੂ ਉੱਲੂ ਬਣਾ ਗਿਆ

ਚੰਨ ਸਾਨੂੰ ਤਾਂ ਦਿਨੇ ਦਿਖਾ ਗਿਆ

ਰਾਤ ਨੂੰ ਜੇੜਾ ਚੰਨ ਚੜਨਾ ਚੜ ਜੇ

ਸਾਡਾ ਚੰਨ ਤਾਂ ਸਾਥੋ ਸ਼ਰਮਾ  ਗਿਆ 
 

3225
 
ਸਾਡੇ ਤਾਂ ਬਨੇਰੇ ਉਤੇ ਕਾਂ ਵੀ ਨੀ ਬੋਲਦਾ

ਸੱਜਣਾ ਵੇ ਅੱਜ ਕੱਲ ਦਿਲ ਬੜਾ ਡੋਲਦਾ

ਹਰ ਵੇਲੇ ਝੱਲਾ ਰਹਿੰਦਾ ਸੱਜਣਾ ਨੂੰ ਟੋਲਦਾ

ਤੇਰੇ ਬਾਝੋਂ ਰੁੱਖਾਂ ਨਾਲ ਦੁੱਖ ਸੁੱਖ ਫੋਲਦਾ

3226
Shayari / Re: ਪ੍ਰੀਤੋ
« on: May 19, 2011, 05:04:52 AM »
 
 
att aa bai ,l
 
aava v ho giyan mainu sadeya hi nhi , :pagel:
 
bahut sohna likh rhe ho dove =D> =D> =D> =D> =D> =D> =D> =D>

3227
 
ਰਾਤੀ ਯਾਰਾਂ ਬੇਲੀਆਂ ਨੇ ਮੈਨੂੰ ਕਢੀਆਂ ਨੇ ਗਾਲਾਂ
ਮੂੰਹ ਜਿਹਾ ਬਣਾ ਕੇ ਮੈ ਵੀ ਬੈਠਾ ਰਿਹਾ ਵਿੱਚ
ਕਹਿੰਦੇ ਛੱਡ ਗਿਆਂ ਅੱਜ ਕੱਲ ਸਾਡੀ ਤੂੰ ਯਾਰੀ
ਕਿਹੜੀ ਮਿਲ ਗਈ ਏ ਤੈਨੂੰ ਅੱਲੜ ਕਵਾਰੀ
ਠੇਕਿਆਂ ਤੇ ਵੀ ਨਹੀ ਦਿਸਦਾ ਤੂੰ ਸ਼ਾਮ ਨੂੰ
ਕੀਹਦੇ ਨਾਮ ਦੀ ਮਾਲਾ ਜਪਦਾ ਤੂੰ ਸ਼ਾਮ ਨੂੰ

 

3228
THNX JI saareyan da ,

3229
Pics / Re: Dabangg after tapaseya
« on: May 18, 2011, 11:59:26 AM »
lai v lai galib fer apa dost hon da farz nibha hhi dita :D: :D: :D: :D: :D: :D:

 
hor bai nibhauna hi paina c ,dekh la hun poori botal daff gye ,hun piya dekh ,hai k na rabb na sidha contact :D: :D: :D: :D: :D:

3230
 
ਬਦਮਾਸ਼ ਬੰਦਿਆਂ ਦੇ ਵੀ ਹੁੰਦੇ ਨੇ ਅਸੂਲ
ਸਾਊ ਤੇ ਸ਼ਰੀਫ ਨੂੰ ਕਦੇ ਨਹੀਓ ਛੇੜਦੇ
ਰੌਲੇ ਦੀ ਜ਼ਮੀਨ ਸਦਾ ਰਹਿੰਦੇ ਟੋਲਦੇ
ਜੇ ਕੋਈ ਅੜ ਜੇ ਤਾਂ,ਰਾਜੀਨਾਵਾ ਕਰਦੇ
ਠਾਣੇ ਤੇ ਕਚਿਹਰੀਆ 'ਚ ਗੇੜੇ ਰਹਿੰਦੇ ਵਜਦੇ
ਅਸਲੇ ਦੇ ਸ਼ੌਕੀ,ਸਦਾ ਹਵਾਈ ਫਾਇਰ ਕਰਦੇ
ਹਿੱਕ ਵੱਲ ਨੂੰ ਕਰਕੇ ਗੋਲੀ ਦਲੇਰ ਹੀ ਛੱਡਦੇ
ਸਵਾ ਲੱਖ ਨਾਲ ਸਿੰਘ  ਸੂਰਮੇ ਹੀ ਲੜਦੇ
ਔਖੇ ਵੇਲੇ ਸ਼ੇਰ ਦਿਲ ਹੀ ਮੈਦਾਨ ਵਿਚ ਖੜਦੇ

3231
ki panga pe gya aa mere pishon...  menu v daso.. hune theek karda mai sarya nu... :P
hahahaha chakk de 22 sareyan nu, jehra tere muhre aunda :superhappy:

3232
 
ਖੇਡਾਂ ਕਰਦੇ ਕਾਂ ਨੂੰ ਲੋਕੋ

ਬਾਜਾਂ ਏਦਾਂ ਝੰਬਿਆ

ਫੇਰ ਵਿਚਾਰੇ ਕਾਂ ਨੂੰ

ਭੱਜਣ ਦਾ ਰਾਹ ਨਾ ਲਭਿਆ

ਹੁਣ ਝੰਬੇ ਹੋਏ ਕਾਂ ਦੇ

ਵੇਖ ਲੋ ਲੋਕੋ ਖੰਭ

3233
kaun kehda nark esnu ...pher edr hi vihah karun kyu bhjde ne labh liya karn apne swarg cho sundriyan ja sundre

 :D: :D: :D: :D:

3234
Lyrics / Re: Teri meri ik jindri
« on: May 18, 2011, 08:40:14 AM »
pher ta chaar ho gye ,,do tusi te do oh :D: :D: :D:

nhi nhi 6 ho gye ,do asi, do tusi, te do oh :D: :D: :D: :D: :D:

3235
PJ Games / Re: When was the last time you..
« on: May 18, 2011, 07:53:06 AM »
few min ago ..

last time u got mad

never
 
last time u used ur brain?

3236
sahi kiha galib sahb .....ethe wasde ghara nu chdke tur jande ne ...dolaara de moh ne

dollera da moh tan theek aa ,per nark nhi kehna chahida punjab nu

3237
Lyrics / Re: Teri meri ik jindri
« on: May 18, 2011, 07:46:29 AM »
nahi do ne ...ik nahi

nhi tinn aa ,ik mai v aa :D:

3238
chala bro
kithey jana par
 :dnk:

jana kithe aa ,tu aa jayeya ker see-off kern ,duje section ghummn chaleya  :D:

3239
 
ਪੜੇ ਲਿਖੇ ਲੋਕ ਅਨਪੜ ਹੋ ਜਾਂਦੇ ਨੇ

ਕਰਕੇ ਕੇਸ ਅਪਲਾਈ ਕਨੇਡਾ ਦਾ

ਪੰਜਾਬ ਦੇ  ਸਿਸਟਮ ਦੀ ਦੇ ਕੇ ਦੁਹਾਈ

ਵਸਦੇ ਪੰਜਾਬ ਨੂੰ ਨਰਕ ਕਹਿ ਜਾਂਦੇ ਨੇ

ਗਰੂਆਂ ਪੀਰਾਂ ਫਕੀਰਾਂ ਦੀ ਧਰਤੀ

ਕਿਵੇਂ ਪਲਾਂ ਵਿਚ ਨਰਕ ਕਰ ਜਾਂਦੇ ਨੇ

3240
Pics / Re: sekhon uk chala...
« on: May 18, 2011, 07:06:01 AM »
 :D: :D: :D: :D: :D: :D: :D:
teyari ta full kar ke rkhda  22 apna

Pages: 1 ... 157 158 159 160 161 [162] 163 164 165 166 167 ... 317