3201
Shayari / Re: ਘਰ ਦੇਖੇ ਨੇ ਅੱਜ ਕੰਢੇ ਦਰਿਆਵਾਂ ਦੇ
« on: May 20, 2011, 12:20:15 PM »boht vadiaa llikheyaaaaa =D> =D> =D> =D>THNX SAGHI
mainu v pehlan smj nhi c ayeee :happy:
hale fer teri umar neyani aa kaki , :happy:
This section allows you to view all posts made by this member. Note that you can only see posts made in areas you currently have access to. 3201
Shayari / Re: ਘਰ ਦੇਖੇ ਨੇ ਅੱਜ ਕੰਢੇ ਦਰਿਆਵਾਂ ਦੇ« on: May 20, 2011, 12:20:15 PM »boht vadiaa llikheyaaaaa =D> =D> =D> =D>THNX SAGHI hale fer teri umar neyani aa kaki , :happy: 3202
Shayari / Re: ਘਰ ਦੇਖੇ ਨੇ ਅੱਜ ਕੰਢੇ ਦਰਿਆਵਾਂ ਦੇ« on: May 20, 2011, 12:06:01 PM »kavita ki vyakhya karo........ sarpanch ji je samjh aayi aa teh sarb bai ,mai ker dinna aa veyakheya eh ohna loka di dard kahani aa ,jo dreyava kandhe rehnde ne ,te paani jad chad aunde ne fer ki haal hunda aa oh hi likheya mai 3203
Jokes Majaak / Re: dabangg ta teacher« on: May 20, 2011, 12:03:07 PM »
:D: :D: :D: :D: :D: :D: :D: :D:
sandhu enna seyana ho gya 3204
Shayari / Re: ਘਰ ਦੇਖੇ ਨੇ ਅੱਜ ਕੰਢੇ ਦਰਿਆਵਾਂ ਦੇ« on: May 20, 2011, 11:58:02 AM »very very nice ji........... =D> =D> =D> =D> =D> thanks veer 3205
Shayari / ਘਰ ਦੇਖੇ ਨੇ ਅੱਜ ਕੰਢੇ ਦਰਿਆਵਾਂ ਦੇ« on: May 20, 2011, 11:49:30 AM »ਘਰ ਦੇਖੇ ਨੇ ਅੱਜ ਕੰਢੇ ਦਰਿਆਵਾਂ ਦੇ ਖੌਰੇ ਨਾਲ ਬਣਾਏ ਕਿਹੜੇ ਚਾਵਾਂ ਦੇ ਖਬਰਾਂ ਨੇ ਕਿ ਪਾਣੀ ਚੜੇ ਦਰਿਆਵਾਂ ਦੇ ਡੁੱਬ ਗਏ ਨੇ ਦਿਲ ਵੀ ਜੱਟ ਭਰਾਵਾਂ ਦੇ ਖੋਲ ਦਿਤੇ ਨੇ ਸੰਗਲ ਮੱਝੀਆਂ ਗਾਵਾਂ ਦੇ ਮਰ ਗਈਆਂ ਨੇ ਫਸਲਾਂ ਨਾਲ ਹਵਾਵਾਂ ਦੇ ਤੁਰ ਪਏ ਝੋਲੇ ਭਰ ਕੇ ਹੌਕਿਆਂ ਹਾਵਾਂ ਦੇ ਕੱਚੇ ਢਾਰੇ ਰੁੜ ਗਏ ,ਪੱਕੇ ਡੋਲ ਗਏ ਹੁਣ ਨਹੀ ਮੁੜ ਕੇ ਆਉਣਾ ਜਾਂਦੇ ਬੋਲ ਗਏ ਰੁੜਦੇ ਜਾਂਦੇ ਡੰਗਰ ਦੁਖ ਸੁਖ ਫੋਲ ਗਏ ਜਿੰਦਗੀ ਦੇ ਵਿਚ ਪਾਣੀ ਹੀ ਵਿਸ ਘੋਲ ਗਏ ਖੌਰੇ ਕਦ ਇਹ ਪਾਣੀ ਮੁੜ ਕੇ ਹੈ ਜਾਣਾ ਬੈਠੀ ਸੋਚੇ ਜਿੰਦਗੀ ਹੁਣ ਹੈ ਕੀ ਖਾਣਾ ਉਲਝ ਗਿਆ ਹੈ ਜਿੰਦਗੀ ਦਾ ਤਾਣਾ ਬਾਣਾ ਅੰਨਦਾਤੇ ਨੂੰ ਦਿਸਦਾ ਨਾ ਅੰਨ ਦਾ ਦਾਣਾ ਰੱਬ ਨੇ ਕਹਿਰ ਕਮਾਇਆ ਆਪਣੇ ਬੰਦਿਆ ਤੇ ਕੀ ਆਖੇ ਕੋਈ ਰੱਬ ਦੇ ਗੋਰਖ ਧੰਦਿਆਂ ਤੇ ਕਰ ਦੇ ਨਜ਼ਰ ਸਵੱਲੀ ਚੰਗਿਆਂ ਮੰਦਿਆਂ ਤੇ ਆਵੇ ਨਾ ਕੋਈ ਆਫਤ ਤੇਰੇ ਬੰਦਿਆਂ ਤੇ 3206
Shayari / Re: ਕਲਮਾਂ ਇਸ਼ਕ ਦੀਆਂ« on: May 20, 2011, 01:00:48 AM »asha.. menu ta pta e nai c k tenu v pta a.. :D: :D: :D: :D:mainu kado pata si ,tu hi ta daseya :blah: 3207
Lok Virsa Pehchaan / Re: ●•∙ਟੱਪੇ .●•∙« on: May 20, 2011, 12:54:18 AM »ਚਿੱਟਾ ਕੁੱਕੜ ਬਨੇਰੇ ਤੇ ਕਾਸ਼ਨੀ ਦੁਪੱਟੇ ਵਾਲੀਏ ਦਿਲ ਆ ਗਿਆ ਤੇਰੇ ਤੇ 3208
Shayari / Re: ਕਲਮਾਂ ਇਸ਼ਕ ਦੀਆਂ« on: May 20, 2011, 12:44:00 AM »ਉਮਰਾਂ ਥੋੜੀਆਂ ਪਿਆਰ ਦੀਆਂmainu v sahi hi lagdi aa 22 3209
Jokes Majaak / Re: Mohd. galib Singh Aggarwal ....« on: May 20, 2011, 12:39:24 AM »HAHAHHAHAHAHHA ENA LAALACH V THIK NAI.. :Dfer option na deya karo :D: 3210
Shayari / ਕਲਮਾਂ ਇਸ਼ਕ ਦੀਆਂ« on: May 20, 2011, 12:28:35 AM »ਧਰਤ ਦਿਲ ਦੀ ਤੇ ਲਾਈਆਂ ਕਲਮਾਂ ਇਸ਼ਕ ਦੀਆਂ ਪਿਆਰ ਦੀ ਵਾੜਾਂ ਕਰ ਬਚਾਈਆਂ ਕਲਮਾਂ ਇਸ਼ਕ ਦੀਆਂ ਦਿਨੋ ਦਿਨ ਖਿੜਦਾ ਹੀ ਜਾਂਦਾ ਗੁਲਾਬ ਸਾਡੇ ਪਿਆਰ ਦਾ ਨਜ਼ਰਾਂ ਨੇ ਭੈੜੀਆਂ ਜ਼ਮਾਨੇ ਦੀਆ, ਉਮਰਾਂ ਥੋੜੀਆਂ ਪਿਆਰ ਦੀਆਂ 3211
Jokes Majaak / Re: Mohd. galib Singh Aggarwal ....« on: May 20, 2011, 12:24:51 AM »
mai baniya hi theek aa 8->
3212
Shayari / Re: ਕਿਹੜੀ ਮਿਲ ਗਈ ਏ ਤੈਨੂੰ ਅੱਲੜ ਕਵਾਰੀ« on: May 19, 2011, 10:10:12 AM »
galib nal changi kuttekhani hundi payi aa :sad:
3213
Shayari / Re: ਬਦਕਾਰ ਹਾਂ ਬਦਚਲਣ ਹਾਂ ਪੁੱਜ ਕੇ ਹਾਂ ਕਮੀਨਾ« on: May 19, 2011, 10:08:09 AM »good one rajdeep 22 g..eh ta Shiv da likheya veer 3214
Shayari / Re: ਅੱਜ ਫੇਰ ਸੰਧੂ ਉੱਲੂ ਬਣਾ ਗਿਆ« on: May 19, 2011, 10:04:45 AM »TUSI V DINE E PJ TE AAYE FIRDE O (DUNT MIND PLZ IF SMTHIN GOES RONG):blowout: 3215
Shayari / Re: ਇਹ ਪੰਜਾਬੀ ਨੇ ਖੌਰੇ ਕਿਸਦੇ ਸ਼ਰਾਪੇ ਨੇ« on: May 19, 2011, 09:59:27 AM »menu lagda a pehli line NRI'z lai use kiti hoi aa.. tuhada ki wichaar aa.. ??ha veer NRI lai hi aa veer khafi time pehla likheya si mai odo mera dost NRI gussa kar gya si ta nhi eh likheya uper jo lines likhiya oh en cho he theek kar ke likheya ਇਹ ਬਾਬੇ ਨਾਨਕ ਦੇ ਸ਼ਰਾਪੇ ਨੇ ਇਹ ਪੰਜਾਬੀ ਨੇ ਇਹ ਹੀਰੇ ਨੇ, ਵਕਤ ਦੇ ਤਰਾਸ਼ੇ ਨੇ ਇਹ ਪੰਜਾਬੀ ਨੇ ਨਾ ਮਿਲਣੇ ਨਾ ਲੱਭਣੇ ਨੇ ਕੁਹੇਨੂਰ ਦੇ ਹੀਰੇ ਨੇ ਇਹ ਪੰਜਾਬੀ ਨੇ ਇਹ ਬਾਬੇ ਨਾਨਕ ਦੇ ਸ਼ਰਾਪੇ ਨੇ ਬਾਲੇ ਤੇ ਮਰਦਾਨੇ ਦੇ ਸਵਾਲ ਨੇ ਬਾਬੇ ਨਾਨਕ ਦੇ ਜਵਾਬ ਨੇ ਉਜਾੜਨੇ ਜਰੂਰ ਨੇ ਭਾਵੇ ਗਿੱਲ ਦੇ ਯਾਰ ਨੇ 3216
Shayari / Re: ਪੀ ਜੇ ਦੋ ਧੜਿਆਂ ਵਿਚ ਵੰਡੀ« on: May 19, 2011, 09:36:57 AM »odo charri lathi ch pta ni lagda hunda 22....oh tu darr na bai pj hai hi panga junction aa :rockon: 3217
Shayari / Re: ਇਹ ਪੰਜਾਬੀ ਨੇ ਖੌਰੇ ਕਿਸਦੇ ਸ਼ਰਾਪੇ ਨੇ« on: May 19, 2011, 09:35:24 AM »a pehli line da baki lines nal link samajh ni aya 22 ji..bai tainu shraap nhi mileya aje kise da tan nhi pta lagya tainu :blah: 3218
Shayari / Re: ਗੁਮਨਾਮ ਹੈ ਮੁਹੱਬਤ« on: May 19, 2011, 09:32:06 AM »SHUKAR AA APA RANJHE NAI BNE... TE RABB NA E BANAWE.. :)22 ji badiyan seyaaniya galla kerde ho ,oh v pj te :D: 3219
Shayari / Re: ਪੀ ਜੇ ਦੋ ਧੜਿਆਂ ਵਿਚ ਵੰਡੀ« on: May 19, 2011, 09:29:43 AM »SHHHHHHHHH..... :shutup: :shutup: muhre ta bhut aaunde aa... j kise kudi :blush: nu chakk lya ta panga pai jana... :laugh: :laugh: :laugh: :laugh: :laugh: :D: :D: :D: :D: :D: :D: :D: :D: 22 ena k dheyan ta tu aap rahkna :D: 3220
Shayari / ਇਹ ਪੰਜਾਬੀ ਨੇ ਖੌਰੇ ਕਿਸਦੇ ਸ਼ਰਾਪੇ ਨੇ« on: May 19, 2011, 09:27:39 AM »ਇਹ ਪੰਜਾਬੀ ਨੇ ਖੌਰੇ ਕਿਸਦੇ ਸ਼ਰਾਪੇ ਨੇ ਇਹ ਹੀਰੇ ਨੇ, ਵਕਤ ਦੇ ਤਰਾਸ਼ੇ ਨੇ ਨਾ ਕਿਧਰੇ ਮਿਲਣੇ ਨੇ ਨਾ ਲੱਭਣੇ ਨੇ ਇਹ ਡੁਲ ਡੁਲ ਪੈਂਦੇ ਹਾਸੇ ਨੇ |