3181
ਜੇ ਅੰਦਰ ਆਨੰਦ ਹੋਵੇ ਤਾਂ ਗੂੰਗੇ ਵੀ ਗਾਉਣ ਲਗ ਪੈਂਦੇ ਹਨ
ਨਰਿੰਦਰ ਸਿੰਘ ਕਪੂਰ
This section allows you to view all posts made by this member. Note that you can only see posts made in areas you currently have access to. 3182
Shayari / ਇਹ ਹੈ ਸਾਡੇ ਪੰਜਾਬ ਦਾ ਹਾਲ« on: May 22, 2011, 06:45:29 AM »ਨਿਰਮਾਣ ਤੋਂ ਬਾਅਦ ਹੁੰਦੀ ਘਪਲੇ ਦੀ ਜਾਂਚ ਅਮਲੀ ਤੋਂ ਫੜੇ ਡੋਡੇ ਵੇਚ ਗਿਆ ਹੌਲਦਾਰ ਵਿਕਾਸ ਦੀ ਮੱਠੀ ਪੈ ਗਈ ਏ ਰਫਤਾਰ ਬੰਦਾ ਕੋਈ ਸਾੜਿਆ ਨਹੀ ਪੁਤਲੇ ਸਾੜ ਤੇ ਹਜ਼ਾਰ ਕਣਕ ਨੂੰ ਕੋਈ ਚੁਕਦਾ ਨਹੀ,ਰੁਸ ਗਿਆ ਪੱਲੇਦਾਰ ਇਹ ਹੈ ਸਾਡੇ ਪੰਜਾਬ ਦਾ ਹਾਲ 3183
Pics / Re: galib de bday party ...« on: May 22, 2011, 06:31:42 AM »
:blowout: :blowout: :blowout: :blowout: :blowout: :blowout: :blowout: :blowout: :blowout:
free di shrab sandhu huna nu kithe hajm honi aa :D: :D: :D: :D: :D: :D: :D: :D: 3184
Members Pics / Re: meraye shote hunde pics« on: May 22, 2011, 06:28:28 AM »bahut sohniyan photoes ne ਵਕਤ ਪੁਰਾਣਾ ਯਾਦ ਫੋਟੋਆਂ ਦੇ ਨਾਲ ਆ ਜਾਂਦਾ ਚਿਰ ਪਿਛੋਂ ਕੋਈ ਚੇਤਾ ਦਿਲ ਤੇ ਫੇਰਾ ਪਾ ਜਾਂਦਾ 3185
Discussions / Re: Nishan-Sabh nu matha tekna« on: May 21, 2011, 11:31:45 PM »
Nishan sahb sirf is gall da parteek nhi k jithe Nishan Sahb aa othe gurudwara aa
Nishan Sahb jitt da parteek ha ,te Khalse di uchi shann da parteek hai ,te sab nu uchi soch rakhan da suneha dinda hai , 3186
Shayari / Re: ਘਰ ਦੇਖੇ ਨੇ ਅੱਜ ਕੰਢੇ ਦਰਿਆਵਾਂ ਦੇ« on: May 21, 2011, 11:13:16 PM »nice...mainu last paragraph chnga lgeya....dva bhi us kol aa jisne drd ditta... jdo satluj da bann tuttda a odo dekh layi aa k ,fer tainu saare paragraphs change lagn ge btw thanks a lot 3187
Shayari / Re: ਕਿਸ ਨੂੰ ਲੱਭਦਾ ਰਾਹ ਵਿਚ ਖੜ ਕੇ« on: May 21, 2011, 10:53:27 AM »sade v rainingg aa :sad:than y u sad sad :blowout: 3188
Shayari / Re: ਘਰ ਦੇਖੇ ਨੇ ਅੱਜ ਕੰਢੇ ਦਰਿਆਵਾਂ ਦੇ« on: May 21, 2011, 10:51:15 AM »awsumTHNX VEER JI 3189
Shayari / Re: ਲੋਕਾ ਦੀ ਹਰ ਗਲ ਤੇ ਸਿਰ ਹਿਲਾਣਾ ਛਡ ਦੇ ,,,,,,,,,« on: May 21, 2011, 10:50:19 AM »ਹੁਣ ਨੀ ਹੋਣੀਆ ਪੜਾਈਆਂ ਲੱਗਦਾ ਹੋ ਗਈਆ ਲੜਾਈਆਂ ਕੋਈ ਆਸ਼ਕ ਚੜ ਗਿਆ ਚੜਾਈਆਂ :smile: 3190
Shayari / Re: ਕਿਸ ਨੂੰ ਲੱਭਦਾ ਰਾਹ ਵਿਚ ਖੜ ਕੇ« on: May 21, 2011, 10:46:32 AM »nice :smile:aj sade raining raining aa :rockon: 3191
Shayari / ਕਿਸ ਨੂੰ ਲੱਭਦਾ ਰਾਹ ਵਿਚ ਖੜ ਕੇ« on: May 21, 2011, 10:41:22 AM »ਬਿਜਲੀ ਗੜਕੇ ਆਸ਼ਕ ਤੜਪੇ ਗਮਾਂ ਦੇ ਬੱਦਲ ਆ ਗਏ ਚੜ ਕੇ ਟਿਪ ਟਿਪ ਬਰਸੇ ਆਸ਼ਕ ਤਰਸੇ ਕਿਸ ਨੂੰ ਲੱਭਦਾ ਰਾਹ ਵਿਚ ਖੜ ਕੇ ਗਾਲਿਬ ਮੁੜ ਜਾ ਵੱਸ ਨੀ ਤੇਰੇ ਇਸ਼ਕ ਸ਼ਿਕਾਰੀ ਫਿਰਦੇ ਲੱਭਦੇ 3192
Shayari / Re: ਮੈ ਉਸ ਪਿੰਡ ਦਾ ਰਾਹ ਪੁੱਛ ਬੈਠਾ« on: May 21, 2011, 03:07:21 AM »:okk: :okk:THNX VEER 3193
Shayari / Re: ਮੈ ਉਸ ਪਿੰਡ ਦਾ ਰਾਹ ਪੁੱਛ ਬੈਠਾ« on: May 21, 2011, 02:48:31 AM »wow..... kina sona likheya aaTHNX VEER 3194
Shayari / Re: ਤੂੰ ਕੀ ਲੈਣਾ ਗੋਤਾ ਲਾ ਕੇ« on: May 21, 2011, 02:45:00 AM »vadiya likheya ...THNX 22 3195
Shayari / ਤੂੰ ਕੀ ਲੈਣਾ ਗੋਤਾ ਲਾ ਕੇ« on: May 21, 2011, 02:07:08 AM »ਦਿਲ ਦਰਿਆ ਸਮੁੰਦਰੋ ਡੂੰਘੇ ਤੂੰ ਕੀ ਲੈਣਾ ਗੋਤਾ ਲਾ ਕੇ ਸਾਂਭ ਕੇ ਰੱਖ ਲੈ ਆਪਣਾ ਦਿਲ ਤੂੰ ਬਹਿ ਨਾ ਜਾਵੀ ਕਿਤੇ ਗਵਾ ਕੇ 3196
Shayari / ਮੈ ਉਸ ਪਿੰਡ ਦਾ ਰਾਹ ਪੁੱਛ ਬੈਠਾ« on: May 21, 2011, 01:49:09 AM »ਮੈ ਉਸ ਪਿੰਡ ਦਾ ਰਾਹ ਪੁੱਛ ਬੈਠਾ ਮੈ ਜਿਸ ਪਿੰਡ ਨਹੀ ਸੀ ਜਾਣਾ ਭੁਲ ਭੁਲੇਖੇ ਦੁਨੀਆਂ ਦੇ ਮੈ ਕਮਲਾ ਕੀ ਜਾਣਾ ਐਂਵੇ ਆਪਣੀਆਂ ਰਾਹਾਂ ਛੱਡ ਕੇ ਮੈਂ ਬਣ ਬੈਠਾ ਅਣਜਾਣਾ ਦੁਨੀਆਂ ਦੇ ਵਿਚ ਬੜੇ ਭੁਲੇਖੇ ਮੈਂ ਦੱਸ ਸਾਰ ਕੀ ਜਾਣਾ ਰੱਬਾ ਗੁਰੂ ਮਿਲਾ ਦੇ ਕੋਈ ਮੈ ਮਰ ਨਾ ਜਾਵਾਂ ਅਣਜਾਣਾ 3197
Shayari / Re: ਕਿਹੜੀ ਮਿਲ ਗਈ ਏ ਤੈਨੂੰ ਅੱਲੜ ਕਵਾਰੀ« on: May 20, 2011, 12:57:20 PM »galib veer mar ayea kar gedi yaara velya kol vi una da vi man khush kar dia kar :blink:theek aa veer pj nu salam yaar beliya vl karde aa dhiyan :blink: 3198
Shayari / Re: ਪੱਗ ਨਾਲ ਹੁੰਦੀ ਯਾਰੋ ਟੌਹਰ ਵੱਖਰੀ« on: May 20, 2011, 12:27:51 PM »
bahut sohna likheya sarpancha ,pagg naal hi sardar kahaunde aa apa,nale apa tan lai k v patiale to aune aa
3199
Shayari / Re: ਸਾਡੀ ਕੌਈ girlfrnd ਨੀ« on: May 20, 2011, 12:24:59 PM »sahi gall aa 22 3200
Jokes Majaak / Re: dabangg ta teacher« on: May 20, 2011, 12:22:11 PM »tainu purje hi disde aa hun ,mai hass hass doohra ho gya ,mai ni diseya tainu :huhh: |