3141
Shayari / Re: ਮਾਲਾ ਮਣਕੇ
« on: May 23, 2011, 06:56:09 AM »
ਮਨੁੱਖ ਹਉਮੈ ਨਾਲ ਆਪਣੀ ਮੂਰਖਤਾ ਲੁਕਾਉਣ ਦੇ ਯਤਨ ਚ ਹੋਰ ਮੂਰਖ ਬਣ ਜਾਂਦਾ ਹੈ
This section allows you to view all posts made by this member. Note that you can only see posts made in areas you currently have access to. 3141
Shayari / Re: ਮਾਲਾ ਮਣਕੇ« on: May 23, 2011, 06:56:09 AM »
ਮਨੁੱਖ ਹਉਮੈ ਨਾਲ ਆਪਣੀ ਮੂਰਖਤਾ ਲੁਕਾਉਣ ਦੇ ਯਤਨ ਚ ਹੋਰ ਮੂਰਖ ਬਣ ਜਾਂਦਾ ਹੈ
3142
Shayari / Re: ਮਾਲਾ ਮਣਕੇ« on: May 23, 2011, 06:51:22 AM »
ਜਦੋ ਤੁਹਾਡੀ ਮਿਹਨਤ ਬੋਲ ਰਹੀ ਹੋਵੇ ਤਾਂ ਤੁਸੀ ਆਪ ਚੁਪ ਰਹੋ
3143
Shayari / Re: ਮਾਲਾ ਮਣਕੇ« on: May 23, 2011, 06:41:23 AM »
ਬਗਾਵਤ ਜਵਾਨੀ ਦਾ ਫੈਸ਼ਨ ਹੁੰਦੀ ਹੈ ,ਤੇ ਸਮਝੌਤਾ ਬੁਢਾਪੇ ਦਾ ਗਹਿਣਾ
3146
Shayari / Re: ਮਾਲਾ ਮਣਕੇ« on: May 23, 2011, 06:38:40 AM »
ਰਿਸ਼ਤਾ ਕੋਈ ਵੀ ਹੋਵੇ ,ਨੀਂਹ ਵਿਸ਼ਵਾਸ਼ ਉਤੇ ਹੋਵੇਗੀ,ਝਗੜਾ ਕੋਈ ਵੀ ਹੋਵੇ ਜੜ ਵਿਚ ਸੁਆਰਥ ਹੋਵੇਗਾ
3148
Shayari / Re: ਮਾਲਾ ਮਣਕੇ« on: May 23, 2011, 06:37:08 AM »
ਪਤਝੜ ਵਿਚ ਪੱਤੇ ਝੜਦੇ ਹਨ ,ਦਰਖਤ ਨਹੀ ਡਿਗਦੇ
3149
Shayari / Re: ਮਾਲਾ ਮਣਕੇ« on: May 23, 2011, 06:36:27 AM »
ਨੇਤਰਹੀਨ ਬੰਦਾ ਸਮਾਜ ਦੇ ਕੋਹਜ ਵੇਖਣ ਤੋਂ ਬਚ ਜਾਂਦਾ ਹੈ
3151
Shayari / Re: ਮਾਲਾ ਮਣਕੇ« on: May 23, 2011, 06:25:54 AM »
ਸੰਸਾਰ ਸੁੰਗੜ ਨਹੀ ਰਿਹਾ ਅਸੀਂ ਫੈਲ ਰਹੇ ਹਾਂ
3154
Shayari / Re: ਮਾਲਾ ਮਣਕੇ« on: May 23, 2011, 06:23:23 AM »
ਆਪ ਤੁਰਨ ਵਾਲੇ ਕਿਸੇ ਦੇ ਰਾਹ ਚ ਰੁਕਾਵਟ ਨਹੀ ਬਣਦੇ
3155
Shayari / Re: ਮਾਲਾ ਮਣਕੇ« on: May 23, 2011, 06:22:35 AM »
ਅਸੀਂ ਸਾਂਝਾ ਪਸੰਦ ਕਰਦੇ ਹਾਂ ,ਪਰ ਸਿੱਖਦੇ ਵਖਰੇਵਿਆਂ ਤੋਂ ਹਾਂ
3156
Shayari / Re: ਮਾਲਾ ਮਣਕੇ« on: May 23, 2011, 06:21:45 AM »
ਜਿਹੜਾ ਗਲਤੀਆਂ ਨਹੀ ਕਰਦਾ ਉਹ ਨਵਾਂ ਕੁਝ ਨਹੀ ਸਿਰਜਦਾ
3158
Shayari / Re: ਮਾਲਾ ਮਣਕੇ« on: May 23, 2011, 06:20:14 AM »
ਮਨ ਨੂੰ ਮਾਰਨ ਦੀ ਨਹੀ, ਵਿਸ਼ਾਲ ਕਰਨ ਦੀ ਲੋੜ ਹੈ
3159
Shayari / Re: ਮਾਲਾ ਮਣਕੇ« on: May 23, 2011, 06:12:12 AM »
ਪਿਆਰ ਸਭ ਤੋਂ ਵੱਡਾ ਮਨੁੱਖੀ ਗੁਣ ਹੈ ,ਦੂਜਾ ਵੱਡਾ ਮਨੁੱਖੀ ਗੁਣ ਹਮਦਰਦੀ ਹੈ
3160
Shayari / Re: ਮਾਲਾ ਮਣਕੇ« on: May 23, 2011, 06:10:28 AM »
ਅਤੀਤ ਬਾਰੇ ਸੋਚਦੇ ਰਹਿਣਾ ਯਾਦਸ਼ਕਤੀ ਦੀ ਦੁਵਰਤੋਂ ਹੈ
|