November 27, 2024, 03:51:20 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 149 150 151 152 153 [154] 155 156 157 158 159 ... 317
3061
Pics / Re: wah wah galib de gaddi..
« on: May 27, 2011, 04:23:31 AM »
hahahhahaha fer gussa galiboo

 :wow:

3062
Pics / Re: Galib te Dabang De bachpan de karnaame
« on: May 27, 2011, 04:21:28 AM »
dabang nu kinni vaar kiha v personal pics na dikhayeya ker kise nu ,

3063
Pics / Re: wah wah galib de gaddi..
« on: May 27, 2011, 04:18:23 AM »
galib di gaddi kamal di aa ...bale galib de lolzzzzzz

teri gaddi da hi bacha aa ,pashaneya ni  :D:

3064
Pics / Re: aish kar gaya bapu..
« on: May 27, 2011, 04:16:27 AM »
 
 
thrki bapu :D:

3065
Pics / Re: Pj patola chala shoping karan....
« on: May 27, 2011, 04:15:00 AM »
:D: :D: :D: :D: :D: :D: :D: :D: :D: :D: :D: :D: :D: :D:

kyun gujra ,lagda ptole ne tainu gift liya ta koi

3066
Pics / Re: wah wah galib de gaddi..
« on: May 27, 2011, 04:13:55 AM »
 
 
fer kehnda bolda ni ,koi na kerda lot tainu v ustada :thinking:

3067
Pics / Re: Pj patola chala shoping karan....
« on: May 27, 2011, 04:08:07 AM »
ਬਾਈ  ਤੂੰ ਵੀ ਨਾਲ  ਚੱਲ ਜਾ  ਏਹਦੇ

ਕਿਧਰੇ  ਗਵਾਚ ਹੀ ਨਾ ਜਾਵੇ

                          ਇਕੱਲੀ  ਸ਼ੇਹਰ ਵਿਚ
:hehe: :hehe:

 :loll: :loll: :blush:

na na bai ehne kharcha bahut kra dena ,main ni jana ,GS nu bhejde aa ,oh vehla hi rehnda aa, :D:

3068
Jokes Majaak / Re: 2 ਪੇਂਡੂ ਜਨਾਨੀਆ .....
« on: May 27, 2011, 04:06:00 AM »
tainu he keh 22 aaj kal ta bolna he chad dita tu ta chat te v gal nai kiti mere nal ik din

nhi nhi bai esi tan ni koi gall , :smile:

3069
Shayari / Re: kashti v teri a,,,
« on: May 27, 2011, 04:02:19 AM »
Manzil v teri a,,,
te rahh v tere ne,,,
zindagi v teri a,,,
te sahh v tere ne,,,
vekhi kite dobb na jayi sajna,,,
kashti v teri a,,,
te malah v tere ne....  :break: :break: :break:


 
 
janab j sara kuj hi ohna da tan tusi baithe ki kaerde ho ,dubban di udeek? :D:

3070
Jokes Majaak / Re: 2 ਪੇਂਡੂ ਜਨਾਨੀਆ .....
« on: May 27, 2011, 03:57:25 AM »
sukar aa tu v reply kiti

gussa kis gal da kar k baith gaya c patndra das ta

ustad ji mainu kiha kuj ?

3071
Jokes Majaak / Re: 2 ਪੇਂਡੂ ਜਨਾਨੀਆ .....
« on: May 27, 2011, 03:53:09 AM »
dabang de tan ghasunn hi vajjeya lagda aa,jehra norway baitha aa :D:

3072
Pics / Re: Pj patola chala shoping karan....
« on: May 27, 2011, 03:51:19 AM »
 
 
majak na kro bai ,billu di bakri aa eh ,billu bimar c ,tan kar k kalli challi aa shoping layi  :D: :D: :D: :D: :D: :D: :D: :D:

3073
Pics / Re: fateh jatt signture by sarpanch
« on: May 27, 2011, 03:46:44 AM »
 
 
wel done bai ,great work =D> =D> =D> =D> =D> =D> =D>

3075
main vi a gya 3eeja
socha tha k mai ikela hu ,
log milte gye or kaarva banta gya :blah:

3076
shukar aa do ta mile mere varge  :D: :D:

3077
Shayari / ਹਾਂ ਜੀ ਹਾਂ ਮੈ ਪਾਗਲ ਹਾਂ
« on: May 26, 2011, 11:43:01 AM »
ਹਾਂ ਜੀ ਹਾਂ ਮੈ ਪਾਗਲ ਹਾਂ
ਇਹ ਦੁਨੀਆ ਪਾਗਲ ਖਾਨਾ ਏ
ਮੇਰੇ ਮਗਜ ਦੇ ਵਿਚ ਖਾਨਾ ਏ
ਜਿਥੇ ਅਕਲ ਦਾ ਹੈ ਨੀ ਆਨਾ
ਉਥੋ ਗੱਲ ਕੱਢ ਲੈ ਅਉਨਾ ਹਾਂ
ਦਿਲ ਨੂੰ ਹੌਲਾ ਕਰ ਜਾਨਾ ਵਾ
ਪਾਗਲਪਾਨ ਦੇ ਵਿਚ ਵੀ
ਆਪਣੇ ਦਿਲ ਗੱਲ ਕਰ ਜਾਨਾ ਵਾਂ
ਆਪਣੀ ਗੱਲਾ ਦਾ ਮੁੱਲ ਪੈਣ ਲਈ
ਮੈ ਪਾਗਲ ਲੱਭੀ ਜਾਨਾ ਵਾਂ 
 
 

 

3078
 
ਬੇਲੀ ਕਹਿੰਦੇ ਤੇਰੀ ਮੱਤ ਗਾਲਿਬ ਮਾਰੀ
ਦੋਹਾ ਬੇੜੀਆ ਦੇ ਵਿਚ ਕਰਦਾ ਫਿਰੇ ਸਵਾਰੀ
ਅੱਲੜ ਪਿਛੇ ਛੱਡ ਗਿਆ ਤੂੰ ਯਾਰਾ ਦੀ ਯਾਰੀ
ਤਿਲਕਨ ਬਾਜੀ ਏ ਇਕ ਅੱਲੜ ਦੀ ਯਾਰੀ

3079
Shayari / ਕਦੇ ਦਗਾ ਨਾ ਕਰੀਏ ਓਸ ਜਗਾ
« on: May 26, 2011, 10:21:37 AM »
 
ਕਦੇ ਦਗਾ ਨਾ ਕਰੀਏ ਓਸ ਜਗਾ

ਜਿਥੇ ਪੀ੍ਤ ਲਗਾਉਣ ਦੀ ਆਸ ਹੋਵੇ

ਯਾਰੀ ਲਾ ਕੇ ਕਦੇ ਵੀ ਤੋੜੀਏ ਨਾ

ਭਾਵੇ ਰਾਸ ਆਵੇ ਜਾਂ ਨਾ ਰਾਸ ਆਵੇ
 
eh shayar pj mamber ne sing keta va mainu ta bahut pasnd aya, mai v ik shayar sing keta si ehnu son ke mainu adva eda laga jeve mai aloo vechda hova

http://punjabijanta.com/index.php?action=downloads;sa=view;down=6803

3080
 
ਲੋੜ ਨਹੀ ਸਾਨੂੰ ਫੋਕੇ ਹਥਿਆਰਾਂ ਦੀ
ਯਾਰਾਂ ਦੀਆਂ ਬਾਹਾਂ ਹਥਿਆਰਾਂ ਵਰਗੀਆਂ ਨੇ
ਤਿਖੀਆਂ ਤੇਜ ਤਲਵਾਰਾਂ ਵਰਗੀਆਂ ਨੇ
ਔਖੇ ਸੌਖੇ ਵੇਲੇ ਯਾਰ ਸਾਡੇ ਨਾਲ ਖੜਦੇ

 
ਅੱਖ ਦੇ ਇਸ਼ਾਰੇ ਦੀ ਉਹ ਵੇਟ ਕਰਦੇ
ਪੱਕੀ ਬੰਦੂਕ ਦੀ ਗੋਲੀ ਵਾਗੂੰ ਹੱਥ ਚਲਦਾ
ਇਕੋ ਵਾਜ ਤੇ ਆਉਦੇ ਵੇਖੇ ਧੂੜਾਂ ਪੱਟਦੇ
ਔਖੇ ਸੌਖੇ ਵੇਲੇ ਯਾਰ ਸਾਡੇ ਨਾਲ ਖੜਦੇ

Pages: 1 ... 149 150 151 152 153 [154] 155 156 157 158 159 ... 317